moga murder – D5 News https://punjabi.newsd5.in Truth Seeking News Network. Thu, 25 Apr 2019 04:28:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png moga murder – D5 News https://punjabi.newsd5.in 32 32 18 ਸਾਲਾਂ ਕੁੜੀ ਨੇ ਕਰਾਇਆ ਬੁੱਢੇ ਨਾਲ ਵਿਆਹ, ਚੂੜੇ ਵਾਲੀ ਨਾਲ ਹੋਇਆ ਰਾਤੋ-ਰਾਤ ਵੱਡਾ ਕਾਂਡ (ਵੀਡੀਓ) https://punjabi.newsd5.in/18-%e0%a8%b8%e0%a8%be%e0%a8%b2%e0%a8%be%e0%a8%82-%e0%a8%95%e0%a9%81%e0%a9%9c%e0%a9%80-%e0%a8%a8%e0%a9%87-%e0%a8%95%e0%a8%b0%e0%a8%be%e0%a8%87%e0%a8%86-%e0%a8%ac%e0%a9%81%e0%a9%b1%e0%a8%a2%e0%a9%87/ Thu, 25 Apr 2019 04:28:30 +0000 https://punjabi.newsd5.in/?p=47667 ਮੋਗਾ : ਵਿਦੇਸ਼ ਜਾਣ ਦੇ ਲਾਲਚ ਵਿੱਚ 18 ਸਾਲ ਦੀ ਕੁੜੀ ਨੇ ਤਿੰਨ ਸਾਲ ਪਹਿਲਾਂ ਫੇਸਬੁਕ ਉੱਤੇ ਆਪਣੇ ਨਾਲੋਂ ਤਿੰਨ ਗੁਣਾ ਵੱਡੀ ਉਮਰ 55 ਵਰੇ ਦੇ ਇੰਗਲੈਂਡ ਵਿੱਚ ਵਿਅਕਤੀ ਓਮ ਪ੍ਰਕਾਸ਼ ਸ਼ਰਮਾ ਨਾਲ ਦੋਸਤੀ ਕੀਤੀ। ਜਿਸਦੇ ਬਾਅਦ ਇਹ ਦੋਸਤੀ ਵਿਆਹ ਵਿਚ ਬਦਲ ਗਈ ਪਰ ਜਦੋਂ ਆਖ਼ਿਰਕਾਰ ਕੁੜੀ ਆਪਣੇ ਪਤੀ ਨੂੰ ਵਿਦੇਸ਼ ਲੈ ਜਾਣ ਦਾ ਦਬਾਅ ਪਾਉਣ ਲੱਗੀ ਤਾਂ ਰਿਸ਼ਤੀਆਂ ਵਿੱਚ ਖਟਾਸ ਆ ਗਈ ਅਤੇ ਬੀਤੀ ਰਾਤ ਕੁੜੀ ਦੀ ਲਾਸ਼ ਘਰ ਦੇ ਇਕ ਕਮਰੇ ਵਿਚੋਂ ਮਿਲੀ।

Read Also ਫੇਰ ਹੋਇਆ ਵੱਡਾ ਕਾਂਡ, ਟੋਭੇ ‘ਚ ਚਾਰ ਦਿਨ ਦੱਬ ਕੇ ਰੱਖੀ ਘਰਵਾਲੀ

ਜਿਸਦੇ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਇਸ ਹੱਤਿਆ ਲਈ ਸਿੱਧੇ ਤੌਰ ਉੱਤੇ ਮ੍ਰਿਤਕ ਕੁੜੀ ਦੇ ਪਤੀ ਨੂੰ ਜਿੰਮੇਵਾਰ ਠਹਿਰਾਇਆ ਹੈ। ਉਧਰ ਧਸ਼ਫ ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਹੁਣ ਵੇਖਣਾ ਅਹਿਮ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿਚ ਕੀ ਕਾਰਵਾਈ ਅਮਲ ਵਿਚ ਲਿਆਵੇਗਾ।ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਨੂੰ ਸਮੇਂ ਸਿਰ ਇਨਸਾਫ ਮਿਲੇਗਾ ਜਾਂ ਫਿਰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ।

]]>