MLA Somnath Bharti – D5 News https://punjabi.newsd5.in Truth Seeking News Network. Mon, 11 Jan 2021 10:06:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png MLA Somnath Bharti – D5 News https://punjabi.newsd5.in 32 32 ਰਾਇਬਰੇਲੀ ‘ਚ AAP ਦੇ ਵਿਧਾਇਕ ਸੋਮਨਾਥ ਭਾਰਤੀ ‘ਤੇ ਸੁੱਟੀ ਗਈ ਸਿਆਹੀ https://punjabi.newsd5.in/%e0%a8%b0%e0%a8%be%e0%a8%87%e0%a8%ac%e0%a8%b0%e0%a9%87%e0%a8%b2%e0%a9%80-%e0%a8%9a-aap-%e0%a8%a6%e0%a9%87-%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%b8%e0%a9%8b/ Mon, 11 Jan 2021 10:06:32 +0000 https://punjabi.newsd5.in/?p=86219 ਰਾਇਬਰੇਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ‘ਚ ਸੋਮਵਾਰ ਜਦੋਂ ਕੁਝ ਸਰਕਾਰੀ ਸਕੂਲਾਂ ਦੀ ਜਾਂਚ ਕਰਨ ਜਾ ਰਹੇ ਸਨ, ਉਦੋਂ ਉਨ੍ਹਾਂ ‘ਤੇ ਕਿਸੇ ਨੇ ਸਿਆਹੀ ਸੁੱਟ ਦਿੱਤੀ। ਆਪਣੇ ਇਸ ਦੌਰੇ ਨੂੰ ਲੈ ਕੇ ਕੁਝ ਅਧਿਕਾਰੀਆਂ ਨਾਲ ਉਨ੍ਹਾਂ ਦੀ ਨੋਕ ਝੋਂਕ ਸ਼ੁਰੂ ਹੋ ਗਈ ਅਤੇ ਉਸੇ ਸਮੇਂ ਪਿੱਛੇ ਤੋਂ ਇੱਕ ਨੌਜਵਾਨ ਆ ਕੇ ਉਨ੍ਹਾਂ ‘ਤੇ ਸਿਆਹੀ ਸੁੱਟ ਦਿੱਤੀ। ‘ਆਪ ‘ਨੇਤਾ ਭਾਰਤੀ ਐਤਵਾਰ ਦੀ ਰਾਤ ਨੂੰ ਰਾਇਬਰੇਲੀ ਪੁੱਜੇ ਹੋਏ ਸਨ ਅਤੇ ਸੋਮਵਾਰ ਨੂੰ ਜਦੋਂ ਉਹ ਆਪਣੇ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਗੈਸਟਹਾਉਸ ਤੋਂ ਬਾਹਰ ਨਿਕਲ ਰਹੇ ਸਨ, ਉਦੋਂ ਪੁਲਿਸ ਵਾਲਿਆਂ ਨੇ ਉਨ੍ਹਾਂ ਦਾ ਰਸਤਾ ਰੋਕ ਦਿੱਤਾ। ਇਸ ਘਟਨਾ ਤੋਂ ਬਾਅਦ ਸੋਮਨਾਥ ਭਾਰਤੀ ਵਾਪਸ ਫਿਰ ਤੋਂ ਗੈਸਟਹਾਊਸ ‘ਚ ਹੀ ਗਏ ਅਤੇ ਜਿਸ ਨੌਜਵਾਨ ਨੇ ਉਨ੍ਹਾਂ ‘ਤੇ ਸਿਆਹੀ ਸੁੱਟ ਦਿੱਤੀ, ਉਹ ਕਿਸੇ ਤਰ੍ਹਾਂ ਨਾਲ ਉੱਥੇ ਤੋਂ ਭੱਜਣ ‘ਚ ਕਾਮਯਾਬ ਰਿਹਾ।

BREAKING-ਸੁਪਰੀਮ ਕੋਰਟ ਦਾ ਕੇਂਦਰ ਨੂੰ ਵੱਡਾ ਝਟਕਾ,ਕਿਸਾਨਾਂ ਦੇ ਹੱਕ ‘ਚ ਲਿਆ ਵੱਡਾ ਫੈਸਲਾ

ਇਸ ਤੋਂ ਬਾਅਦ ਅਮੇਠੀ ਪੁਲਿਸ ਵੱਲੋਂ ਉਨ੍ਹਾਂ ਨੂੰ ਅਮੇਠੀ ਲਿਜਾਇਆ ਗਿਆ, ਜਿੱਥੇ ਉੱਤਰ ਪ੍ਰਦੇਸ਼ ਦੇ ਹਸਪਤਾਲਾਂ ਦੀ ਹਾਲਤ ਦੇ ਬਾਰੇ ‘ਚ ਕਥਿਤ ਅਪਮਾਨਜਨਕ ਬਿਆਨ ਦੇਣ ਲਈ ਉਨ੍ਹਾਂ ਦੇ ਖਿਲਾਫ ਇੱਕ FIR ਦਰਜ ਕੀਤੀ ਗਈ। ਹਾਲਾਂਕਿ ਪੁਲਿਸ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਾਂ ਨਹੀਂ। ਇਸ ਵਿੱਚ  ਆਮ ਆਦਮੀ ਪਾਰਟੀ  ਦੇ ਸੰਸਦ ਸੰਜੈ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਤਾਨਾਸ਼ਾਹੀ ਆਪਣੇ ਚਰਮ ‘ਤੇ ਪਹੁੰਚ ਗਈ ਹੈ ਅਤੇ ਇੱਥੇ ਆਮ ਆਦਮੀ ਪਾਰਟੀ  ਦੇ ਨੇਤਾਵਾਂ ਨੂੰ ਡਰਾਉਣ  ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਰਾਜ ‘ਚ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਖ਼ਰਾਬ ਹਾਲਤ ‘ਤੇ ਸਵਾਲ ਉਠਾ ਰਹੇ ਹਨ।

]]>