Mithu Madan – D5 News https://punjabi.newsd5.in Truth Seeking News Network. Wed, 24 Oct 2018 14:34:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Mithu Madan – D5 News https://punjabi.newsd5.in 32 32 #Mithu_Madan #NavjotSidhu ਨਵਜੋਤ ਕੌਰ ਸਿੱਧੂ ਬਾਰੇ ਮਿੱਠੂ ਮਦਾਨ ਨੇ ਕਰ ਦਿੱਤਾ ਖ਼ੁਲਾਸਾ https://punjabi.newsd5.in/mithu_madan-navjotsidhu-%e0%a8%a8%e0%a8%b5%e0%a8%9c%e0%a9%8b%e0%a8%a4-%e0%a8%95%e0%a9%8c%e0%a8%b0-%e0%a8%b8%e0%a8%bf%e0%a9%b1%e0%a8%a7%e0%a9%82-%e0%a8%ac%e0%a8%be%e0%a8%b0%e0%a9%87-%e0%a8%ae/ Wed, 24 Oct 2018 14:34:15 +0000 https://punjabi.newsd5.in/?p=32887

]]>
ਨਵਜੋਤ ਕੌਰ ਸਿੱਧੂ ਬਾਰੇ ਮਿੱਠੂ ਮਦਾਨ ਨੇ ਕਰ ਦਿੱਤਾ ਖ਼ੁਲਾਸਾ https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%95%e0%a9%8c%e0%a8%b0-%e0%a8%b8%e0%a8%bf%e0%a9%b1%e0%a8%a7%e0%a9%82-%e0%a8%ac%e0%a8%be%e0%a8%b0%e0%a9%87-%e0%a8%ae%e0%a8%bf%e0%a9%b1%e0%a8%a0/ Wed, 24 Oct 2018 09:04:30 +0000 https://punjabi.newsd5.in/?p=32851 ਅੰਮ੍ਰਿਤਸਰ : ਰੇਲ ਹਾਦਸਾ ਵਾਪਰਨਤੋਂ ਬਾਅਦ ਅਗਲੀ ਹੀ ਰਾਤ ਦੁਸ਼ਹਿਰੇ ਦਾ ਪ੍ਰਬੰਧਕ ਮਿੱਠੂ ਮਦਾਨ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਸਿਆਸਤਦਾਨਾਂ ਵਲੋਂ ਉਸ ਤੇ ਕਾਫੀ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ। ਕਈ ਲੀਡਰਾਂ ਵਲੋਂ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਮਿੱਠੂ ਨਵਜੋਤ ਸਿੰਘ ਸਿੱਧੂ ਦੇ ਘਰ ਲੁਕੇ ਹੋਏ ਹਨ ਪਰ ਹੁਣ ਮੀਡੀਆ ਸਾਹਮਣੇ ਆ ਕੇ ਮਿੱਠੂ ਨੇ ਇੱਕ-ਇੱਕ ਗੱਲ ਦਾ ਜਵਾਬ ਦਿੱਤਾ ਤੇ ਉਸ ਦਾ ਕਹਿਣਾ ਸੀ ਕਿ ਉਹ ਇਸ ਹਾਦਸੇ ਤੋਂ ਬਾਅਦ ਕਾਫੀ ਡਰ ਗਿਆ ਸੀ ਤੇ ਲੋਕ ਆਪਣਾ ਗੁੱਸਾ ਉਸ ਤੇ ਉਤਾਰ ਰਹੇ ਸਨ ਜਿਸ ਕਾਰਨ ਉਸ ਨੂੰ ਘਰ ਤੋਂ ਜਾਣਾ ਪਿਆ।

Read Also ਨਵਜੋਤ ਕੌਰ ‘ਤੇ ਪੈ ਰਿਹਾ ਹੈ ਇਨਾਮਾਂ ਦਾ ਮੀਂਹ

ਇਸ ਤੋਂ ਇਲਾਵਾ ਪੁਲਿਸ ਦੇ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਪੁਲਿਸ ਵਲੋਂ ਸਾਰੇ ਪ੍ਰਬੰਧਾਂ ਨੂੰ ਮੁਕੱਮਲ ਕਰ ਲਿਆ ਗਿਆ ਸੀ। ਪਟੜੀ ਦੂਰ ਹੋਣ ਦੇ ਬਾਵਜੂਦ ਵੀ ਇਹ ਹਾਦਸਾ ਵਾਪਰ ਗਿਆ, ਜਿਸ ਵਿਚ ਪ੍ਰਸ਼ਾਸਨ ਨੂੰ ਗਲਤ ਠਹਿਰਾਉਣਾ ਵੀ ਗਲਤ ਹੈ। ਨਵਜੋਤ ਕੌਰ ਸਿੱਧੂ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਘਟਨਾ ਵਾਪਰਣ ਤੋਂ ਪਹਿਲਾਂ ਸਿੱਧੂ ਉਥੇ ਤੋਂ ਚਲੇ ਗਏ ਸਨ, ਤੇ ਉਨ੍ਹਾਂ ਦਾ ਇਸ ਵਿੱਚ ਕੋਈ ਵੀ ਕਸੂਰ ਨਹੀਂ ਹੈ।

]]>