mining mafia – D5 News https://punjabi.newsd5.in Truth Seeking News Network. Tue, 19 Jul 2022 08:46:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png mining mafia – D5 News https://punjabi.newsd5.in 32 32 ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਡੰਪਰ ਥੱਲੇ ਦੇ ਕੇ ਕਤਲ https://punjabi.newsd5.in/%e0%a8%a8%e0%a8%be%e0%a8%9c%e0%a8%be%e0%a8%87%e0%a8%9c%e0%a8%bc-%e0%a8%ae%e0%a8%be%e0%a8%88%e0%a8%a8%e0%a8%bf%e0%a9%b0%e0%a8%97-%e0%a8%b0%e0%a9%8b%e0%a8%95%e0%a8%a3-%e0%a8%97%e0%a8%8f-dsp-%e0%a8%a6/ Tue, 19 Jul 2022 08:46:40 +0000 https://punjabi.newsd5.in/?p=167860 ਗੁਰੂਗ੍ਰਾਮ : ਹਰਿਆਣਾ ’ਚ ਭੂ-ਮਾਫੀਆ ਦੀ ਨਿਡਰਤਾ ਇਕ ਵਾਰ ਫਿਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੂਹ ’ਚ ਭੂ-ਮਾਫੀਆ ਨੇ ਡੀ.ਐੱਸ.ਪੀ. ’ਤੇ ਗੱਡੀ ਚੜਾਅ ਦਿੱਤੀ ਜਿਸ ਨਾਲ ਡੀ.ਐੱਸ.ਪੀ. ਸੁਰਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ. ਸੁਰਿੰਦਰ ਕੁਮਾਰ ਤਾਵੜੂ ‘ਚ ਤਾਇਨਾਤ ਸਨ। ਉਹ ਤਾਵੜੂ ਦੀ ਪਹਾੜੀ ’ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ਛਾਪਾ ਮਾਰਨ ਗਏ ਸਨ। ਡੀ.ਐੱਸ.ਪੀ. ਗੱਡੀ ਦੇ ਨੇੜੇ ਖੜ੍ਹੇ ਸਨ, ਇਸੇ ਦੌਰਾਨ ਇਕ ਡੰਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

]]>