middle – D5 News https://punjabi.newsd5.in Truth Seeking News Network. Fri, 24 Jun 2022 06:48:12 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png middle – D5 News https://punjabi.newsd5.in 32 32 CM ਮਾਨ ਨੇ ਵਿਧਾਨ ਸਭਾ ਇਜਲਾਸ ਵਿਚਾਲੇ ਹੀ ਸੱਦੀ ਕੈਬਨਿਟ ਮੀਟਿੰਗ https://punjabi.newsd5.in/cm-%e0%a8%ae%e0%a8%be%e0%a8%a8-%e0%a8%a8%e0%a9%87-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%87%e0%a8%9c%e0%a8%b2%e0%a8%be%e0%a8%b8-%e0%a8%b5%e0%a8%bf%e0%a8%9a/ Fri, 24 Jun 2022 06:48:12 +0000 https://punjabi.newsd5.in/?p=164302 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਦੀ ਮੀਟਿੰਗ ਵੀ ਸੱਦ ਲਈ ਹੈ।

ਕੌਣ ਹੈ Balwinder Jattana ? Moosewala ਨੇ ਗਾਣੇ ‘ਚ ਕਿਉਂ ਕੀਤਾ ਜ਼ਿਕਰ? | D5 Channel Punjabi

ਮੀਟਿੰਗ ਦੁਪਹਿਰ 12:30 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿਲਾਂ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਮਿਲ ਸਕਦੀ ਹੈ। ਦੱਸ ਦਈਏ ਕਿ ਵਿਧਾਨ ਸਭਾ ਵਿੱਚ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਇੱਕ ਵਿਧਾਇਕ ਇੱਕ ਪੈਨਸ਼ਨ ਦੇ ਬਿਲ ਸਰਕਾਰ ਵੱਲੋਂ ਪੇਸ਼ ਕੀਤੇ ਜਾਣੇ ਹਨ।

]]>
15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ https://punjabi.newsd5.in/15-%e0%a8%ae%e0%a8%88-%e0%a8%a4%e0%a9%8b%e0%a8%82-31-%e0%a8%ae%e0%a8%88-2022-%e0%a8%a4%e0%a9%b1%e0%a8%95-%e0%a8%b8%e0%a9%82%e0%a8%ac%e0%a9%87-%e0%a8%a6%e0%a9%87-%e0%a8%b8%e0%a8%ae%e0%a9%82%e0%a8%b9/ Fri, 13 May 2022 15:13:17 +0000 https://punjabi.newsd5.in/?p=157499 ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ

ਚੰਡੀਗੜ੍ਹ: ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਗਰਮੀਆਂ ਦੀਆਂ ਛੁੱਟੀਆਂ ਪਿਛਲੇ ਸਾਲਾਂ ਵਾਂਗ ਹੀ ਕਰਨ ਦੀ ਕੀਤੀ ਪੁਰਜ਼ੋਰ ਮੰਗ ਦੇ ਚੱਲਦਿਆਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਆਪਣੇ ਫ਼ੈਸਲੇ ਉੱਤੇ ਪੁਨਰ ਵਿਚਾਰ ਕਰਦਿਆਂ 15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਜਦੋਂਕਿ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।

CM Bhagwant Mann ਨੇ ਜਿੱਤਿਆ ਲੋਕਾਂ ਦਾ ਦਿਲ! ਜੋ ਮੰਗ ਸੀ ਕਰਤੀ ਪੂਰੀ! | D5 Channel Punjabi

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ 2 ਸਾਲ ਸਕੂਲਾਂ ਅੰਦਰ ਆਫਲਾਈਨ ਕਲਾਸਾਂ ਨਾ ਲੱਗਣ ਕਾਰਨ ਹੋਏ ਪੜ੍ਹਾਈ ਦੇ ਨੁਕਸਾਨ ਹੋਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਕਰੇ ਅਤੇ ਆਨਲਾਈਨ ਕਲਾਸਾਂ ਤੋਂ ਗੁਰੇਜ਼ ਕਰੇ। 15 ਮਈ ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ।

CM Mann Warns Gun Culture : ਵੱਡੇ-ਵੱਡੇ Singer ਹੋਣਗੇ ਬੈਨ? ਮਾਨ ਨੇ ਸੁਣਾਇਆ ਵੱਡਾ ਫੈਸਲਾ| D5 Channel Punjabi

ਸ੍ਰੀ ਮੀਤ ਹੇਅਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਕੀਤੇ ਜਾ ਰਹੇ ਸਕੂਲੀ ਦੌਰਿਆਂ ਮੌਕੇ ਵੀ ਅਧਿਆਪਕਾਂ ਵੱਲੋਂ ਫੀਡਬੈਕ ਦਿੱਤੀ ਗਈ ਕਿ 31 ਮਈ ਤੱਕ ਸਕੂਲਾਂ ਵਿੱਚ ਇਸੇ ਤਰ੍ਹਾਂ ਪੜ੍ਹਾਈ ਚੱਲਦੀ ਰਹੇ। ਉਨ੍ਹਾਂ ਕਿਹਾ ਕਿ ਸਾਰਿਆਂ ਪਾਸਿਆਂ ਤੋਂ ਕੀਤੀ ਜਾ ਰਹੀ ਮੰਗ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਲੋਕਾਂ ਦੀ ਰਾਏ ਅਨੁਸਾਰ ਹੀ ਫ਼ੈਸਲੇ ਕੀਤੇ ਹਨ।

]]>
ਰਾਤ ਦੇ ਤਿੰਨ ਵਜੇ ਖ਼ਰਾਬ ਹੋਈ ਮੀਕਾ ਸਿੰਘ ਦੀ ਕਾਰ, ਮਦਦ ਲਈ ਇਕੱਠੀ ਹੋ ਗਈ ਲੋਕਾਂ ਦੀ ਭੀੜ https://punjabi.newsd5.in/%e0%a8%b0%e0%a8%be%e0%a8%a4-%e0%a8%a6%e0%a9%87-%e0%a8%a4%e0%a8%bf%e0%a9%b0%e0%a8%a8-%e0%a8%b5%e0%a8%9c%e0%a9%87-%e0%a9%99%e0%a8%b0%e0%a8%be%e0%a8%ac-%e0%a8%b9%e0%a9%8b%e0%a8%88-%e0%a8%ae%e0%a9%80/ Mon, 19 Jul 2021 11:03:41 +0000 https://punjabi.newsd5.in/?p=112997 ਪਟਿਆਲਾ : ਸਿੰਗਰ ਮੀਕਾ ਸਿੰਘ ਕਿਸੇ ਜਾਣ ਪਹਿਚਾਣ ਦੇ ਮੋਹਤਾਜ ਨਹੀਂ। ਉਨ੍ਹਾਂ ਦੇ ਗੀਤ ਲੋਕਾਂ ‘ਚ ਕਾਫ਼ੀ ਮਸ਼ਹੂਰ ਹਨ ਅਤੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਫੈਂਨਜ਼ ਬੇਤਾਬ ਰਹਿੰਦੇ ਹਨ। ਮੀਕਾ ਸਿੰਘ ਇੰਸਟਾਗ੍ਰਾਮ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਗੀਤਾਂ ਦੀ ਕਲਿੱਪ ਫੈਂਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਫੈਂਨਜ਼ ਵੀ ਉਨ੍ਹਾਂ ਨੂੰ ਪੂਰਾ ਪਿਆਰ ਦਿੰਦੇ ਹਨ ਪਰ ਅੱਜ ਹਕੀਕਤ ‘ਚ ਪਤਾ ਲੱਗ ਗਿਆ ਕਿ ਫੈਨਜ਼ ਮੀਕਾ ਸਿੰਘ ਨੂੰ ਕਿੰਨਾ ਪਿਆਰ ਕਰਦੇ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਮੀਕਾ ਸਿੰਘ ਕਾਰ ‘ਚ ਬੈਠੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਕਾਰ ਦੇ ਆਸਪਾਸ ਪ੍ਰਸ਼ੰਸਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।

ਗਾਇਕ ਮੀਕਾ ਸਿੰਘ ਦੀ ਇਸ ਵੀਡੀਓ ਨੂੰ ਪੈਪਰਾਜ਼ੀ ਦੇ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅੱਧੀ ਰਾਤ ਨੂੰ ਸਿੰਗਰ ਦੀ ਕਾਰ ਦੇ ਦੁਆਲੇ ਇਕ ਵੱਡੀ ਗਿਣਤੀ ਵਿਚ ਲੋਕ ਖੜ੍ਹੇ ਹਨ। ਵੀਡੀਓ ਵਿਚ ਮੀਕਾ ਸਿੰਘ ਦੱਸ ਰਹੇ ਹਨ ਕਿ, ਰਾਤ ​​ਨੂੰ ਸਾਡੀ ਕਾਰ ਖ਼ਰਾਬ ਹੋ ਗਈ ਸੀ। ਪਰ ਮੁੰਬਈ ਵਿਚ ਅੱਧੀ ਰਾਤ ਨੂੰ ਵੀ, ਤਕਰੀਬਨ 200 ਲੋਕ ਸਾਡੀ ਸਹਾਇਤਾ ਲਈ ਇਥੇ ਆਏ ਹਨ।

ਹਾਲ ਹੀ ਵਿਚ ਮੀਕਾ ਸਿੰਘ ਦੀ ਮੌਤ ਦਾ ਦਾਅਵਾ ਸੋਸ਼ਲ ਮੀਡੀਆ ਉੱਤੇ ਇਕ ਫੋਟੋ ਸਾਂਝਾ ਕਰਕੇ ਕੀਤਾ ਗਿਆ ਸੀ। ਪਰ ਸਾਡੀ ਫੈਕਟ ਚੈੱਕ ਵੈਬਸਾਈਟ ਵਿਸ਼ਵਾਸ.ਕਾੱਮ ਨੇ ਆਪਣੀ ਜਾਂਚ ਵਿਚ ਸਿੰਗਰ ਦੀ ਮੌਤ ਦੇ ਦਾਅਵੇ ਨੂੰ ਝੂਠਾ ਅਤੇ ਬੇਬੁਨਿਆਦ ਪਾਇਆ ਹੈ। ਦੱਸ ਦੇਈਏ ਕਿ ਮੀਕਾ ਸਿੰਘ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ ਵਿਚ ਸ਼ਾਨਦਾਰ ਗਾਣੇ ਗਾਏ ਹਨ। ਜਿਸਦੇ ਲਈ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਮੀਕਾ ਦਾ ਵਿਵਾਦਾਂ ਨਾਲ ਵੀ ਪੁਰਾਣਾ ਰਿਸ਼ਤਾ ਰਿਹਾ ਹੈ। ਉਹ ਰਾਖੀ ਸਾਵੰਤ ਨੂੰ ਲੈ ਕੇ ਕਾਫ਼ੀ ਚਰਚਾ ‘ਚ ਰਹੇ ਸੀ।

ਜਾਣਕਾਰੀ ਅਨੁਸਾਰ ਗਾਇਕ ਨੇ ਰਾਖੀ ਸਾਵੰਤ ਨੂੰ ਉਸਦੇ ਜਨਮਦਿਨ ‘ਤੇ ਚੁੰਮਿਆ ਸੀ। ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਮਿਕਾ ਨੇ ਰਾਖੀ ਸਾਵੰਤ ਨੂੰ ਚੁੰਮਣ ‘ਤੇ ਇਕ ਗਾਣਾ ਵੀ ਬਣਾਇਆ ਸੀ। ਮਿਕਾ ਸਿੰਘ ਵੀ ਆਪਣੇ ਬਿਆਨਾਂ ਨੂੰ ਲੈ ਕੇ ਵੀ ਕਾਫੀ ਸੁਰਖੀਆਂ ‘ਚ ਰਹਿੰਦੇ ਹਨ। ਉਨ੍ਹਾਂ ‘ਤੇ ਇਕ ਬ੍ਰਾਜ਼ੀਲੀਅਨ ਕੁੜੀ ਨਾਲ ਛੇੜਛਾੜ ਕਰਨ ਦਾ ਦੋਸ਼ ਹੈ।

 

View this post on Instagram

 

A post shared by Viral Bhayani (@viralbhayani)

]]>
ਸ਼੍ਰੋਮਣੀ ਅਕਾਲੀ ਦਲ ਦੀ ਅੰਦਰਲੀ ਕਾਲੀ ਦਾਲ ਹੁਣ ਰੜਕ ਰੜਕ ਕੇ ਬਾਹਰ ਆਉਣੀ ਸ਼ੁਰੂ https://punjabi.newsd5.in/%e0%a8%b6%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a6%e0%a9%80-%e0%a8%85%e0%a9%b0%e0%a8%a6%e0%a8%b0%e0%a8%b2/ Sun, 30 Sep 2018 14:17:55 +0000 https://punjabi.newsd5.in/?p=31303 ਅੰਮ੍ਰਿਤਸਰ : ਲਓ ਬਈ ਪੈ ਗਿਆ ਪਟਾਕਾ! ਸ਼੍ਰੋਮਣੀ ਅਕਾਲੀ ਦਲ ਅੰਦਰਲੀ ਕਾਲੀ ਦਾਲ ਹੁਣ ਰੜਕ ਰੜਕ ਕੇ ਬਾਹਰ ਆਉਣੀ ਸ਼ੁਰੂ ਹੋ ਗਈ ਹੈ। ਜੇ ਨਹੀਂ ਸਮਝੇ ਤਾਂ ਵਿਸਥਾਰ ’ਚ ਸੁਣੋ। ਪਹਿਲਾਂ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦਿੱਤਾ ਜਾਣਾ ਅਤੇ ਉਸ ਤੋਂ ਹੀ ਅਗਲੇ ਹੀ ਦਿਨ ਅੱਜ ਹੋਰ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮਕਾਜ ਤੇ ਸਵਾਲ ਉਠਾਉਣਾ ਤੇ ਉੱਤੋ ਸ਼ਮਲਾ ਇਹ ਕਿ ਇਸ ਮੌਕੇ ਕੀਤੇ ਗਏ ਪੱਤਰਕਾਰ ਸੰਮੇਲਨ ਵਿਚ ਅਕਾਲੀ ਦਲ ਦੇ ਮਾਝੇ ਦਾ ਜਰਨੈਲ ਕਹੇ ਜਾਣ ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਨਾ ਸੱਦਿਆ ਜਾਣਾ। ਹੋ ਗਈ ਨਾ ਕਾਲੀ ਦਾਲ? ਸੋ ਉਮੀਦ ਹੈ ਕਿ ਤੁਹਾਡੇ ਦਿਮਾਗ ਦੇ ਕਿਸੇ ਖਾਨੇ ਨੇ ਅੰਦਰੋਂ ਦਰਵਾਜ਼ਾ ਖੋਲ੍ਹ ਕੇ ਇਸ ਪਾਸੇ ਵੱਲ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ ਹੋਵੇਗੀ। ਹੁਣ ਸੁਣੋ ਵਿਸਥਾਰ।

Read Also ਸੁਖਬੀਰ ਬਾਦਲ ਨੂੰ ਕਾਨੂੰਨੀ ਨੋਟਿਸ, ਜੇਲ੍ਹ ਦੀ ਤਿਆਰੀ?

ਅੱਜ ਕੀਤੇ ਗਏ ਇਸ ਪੱਤਰਕਾਰ ਸੰਮੇਲਨ ਦੌਰਾਨ ਇਨ੍ਹਾਂ ਤਿੰਨਾਂ ਬਜ਼ੁਰਗ ਟਕਸਾਲੀ ਆਗੂਆਂ ਨੇ ਭਾਵੇਂ ਹੌਲੀ ਹੌਲੀ ਹੀ ਸਹੀ ਪਰ ਬਾਦਲਾਂ ਵਲੋਂ ਲਏ ਗਏ ਫੈਸਲਿਆਂ ਉੱਤੇ ਕੰਬਦੀਆਂ ਕੰਬਦੀਆਂ ਉਂਗਲੀਆਂ ਚੁੱਕ ਹੀ ਦਿੱਤੀਆਂ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਭ ਠੀਕ ਠਾਕ ਨਹੀਂ ਚੱਲ ਰਿਹਾ ਅਤੇ ਇਹ ਮੁੱਦਾ ਉਹ ਪਾਰਟੀ ਦੀ ਕੌਰ ਕਮੇਟੀ ਕੋਲ ਚੁੱਕ ਕੇ ਹਰ ਹਾਲ ਵਿਚ ਠੀਕ ਕਰਾਉਣਗੇ। ਸਿਆਸਤ ਵਿੱਚ ਆਪਣੀਆਂ ਉਮਰਾਂ ਲੰਘਾਂ ਚੁੱਕੇ ਇਨ੍ਹਾਂ ਆਗੂਆਂ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਸੌਦਾ ਸਾਧ ਨੂੰ ਮਾਫ਼ੀ ਦੇਣਾ ਅਤੇ ਉਸ ਤੋਂ ਬਾਅਦ ਉਸ ਮਾਫ਼ੀ ਨੂੰ ਵਾਪਸ ਲੈਣਾ ਦੋਵੇਂ ਫੈਸਲੇ ਗਲਤ ਸਨ। ਇਸ ਤੋਂ ਇਲਾਵਾ ਇਨ੍ਹਾਂ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਬੇਅਦਬੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਨਿਰਦੋਸ਼ ਲੋਕਾਂ ਉੱਤੇ ਅਕਾਲੀ ਸਰਕਾਰ ਦੌਰਾਨ ਚਲਾਈ ਗਈ ਗੋਲੀ ਬਿਲਕੁਲ ਗਲਤ ਸੀ ਜਿਸ ਲਈ ਕਸੂਰਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

 

ਤੁਸੀ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਕਿ ਭਾਵੇਂ ਕਿ ਇਨ੍ਹਾਂ ਤਿੰਨਾਂ ਆਗੂਆਂ ਨੇ ਬਾਦਲਾਂ ਦਾ ਨਾਮ ਤਾਂ ਨਹੀਂ ਲਿਆ ਪਰ ਇਹ ਜਰੂਰ ਕਹਿ ਗਏ ਕਿ ਜਦੋਂ ਕਿਸੇ ਸੰਸਥਾ ਦੀ ਕਮਾਨ ਛੋਟੇ ਬੰਦਿਆਂ ਦੇ ਹੱਥ ਆਉਂਦੀ ਹੈ ਤਾਂ ਗਲਤ ਹੁੰਦਾ ਹੀ ਹੈ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਉਹ ਆਉਂਦੇ ਹਫ਼ਤੇ ਜਲਦ ਹੀ ਕੋਈ ਰਣਨੀਤੀ ਬਣਾਉਣ ਲਈ ਮੀਟਿੰਗ ਕਰਨਗੇ। ਆਗੂਆਂ ਅਨੁਸਾਰ ਉਹ ਇਨ੍ਹਾਂ ਹਾਲਾਤਾਂ ਵਿੱਚ ਖੁਦ ਪਾਰਟੀ ਨਾ ਛੱਡ ਕੇ ਜਿਨ੍ਹਾਂ ਗਲਤ ਲੋਕਾਂ ਕਾਰਨ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਲਈ ਆਵਾਜ਼ ਬੁਲੰਦ ਕਰਨਗੇ।

]]>