men – D5 News https://punjabi.newsd5.in Truth Seeking News Network. Fri, 05 Aug 2022 06:25:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png men – D5 News https://punjabi.newsd5.in 32 32 ਪੈਰਾ ਪਾਵਰਲਿਫਟਿੰਗ ‘ਚ ਸੁਧੀਰ ਨੇ ਸੋਨ ਤਮਗਾ ਜਿੱਤ ਰਚਿਆ ਇਤਿਹਾਸ https://punjabi.newsd5.in/%e0%a8%aa%e0%a9%88%e0%a8%b0%e0%a8%be-%e0%a8%aa%e0%a8%be%e0%a8%b5%e0%a8%b0%e0%a8%b2%e0%a8%bf%e0%a8%ab%e0%a8%9f%e0%a8%bf%e0%a9%b0%e0%a8%97-%e0%a8%9a-%e0%a8%b8%e0%a9%81%e0%a8%a7%e0%a9%80%e0%a8%b0/ Fri, 05 Aug 2022 06:25:52 +0000 https://punjabi.newsd5.in/?p=170437 ਨਵੀਂ ਦਿੱਲੀ : ਭਾਰਤ ਦੇ ਸੁਧੀਰ ਨੇ ਵੀਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਦੇ ਪੁਰਸ਼ ਹੈਵੀਵੇਟ ਫਾਈਨਲ ‘ਚ ਰਿਕਾਰਡ ਤੋੜ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹਨ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 212 ਕਿਲੋਗ੍ਰਾਮ ਭਾਰ ਚੁੱਕ ਕੇ ਰਿਕਾਰਡ 134.5 ਅੰਕਾਂ ਨਾਲ ਸੋਨ ਤਮਗਾ ਜਿੱਤਿਆ।

ਬੈਂਕ ’ਚ ਬਣਿਆ ਫਿਲਮੀ ਸੀਨ, 3 ਬੰਦਿਆਂ ਨੇ ਕਰਤੀ ਕਾਰਵਾਈ, ਲੱਖਾਂ ਦਾ ਲੱਗਿਆ ਚੂਨਾ | D5 Channel Punjabi

ਹਾਲਾਂਕਿ ਸੁਧੀਰ ਆਪਣੀ ਆਖ਼ਰੀ ਕੋਸ਼ਿਸ਼ ‘ਚ 217 ਕਿਲੋ ਭਾਰ ਚੁੱਕਣ ‘ਚ ਅਸਫ਼ਲ ਰਹੇ। ਨਾਈਜੀਰੀਆ ਦੇ ਇਕੇਚੁਕਵੂ ਕ੍ਰਿਸਚੀਅਨ ਉਬੀਚੁਕਵੂ ਨੇ 133.6 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਜਦਕਿ ਸਕਾਟਲੈਂਡ ਦੇ ਮਿਕੀ ਯੂਲ ਨੇ 130.9 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਕ੍ਰਿਸਚੀਅਨ ਨੇ 197 ਕਿਲੋਗ੍ਰਾਮ, ਜਦੋਂਕਿ ਯੂਲ ਨੇ 192 ਕਿਲੋਗ੍ਰਾਮ ਭਾਰ ਚੁੱਕਿਆ।

]]>
ਇੱਕ ਸਾਲ ਤੋਂ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਸੀ ਮਹਿਲਾ,ਐਕਸਰੇ ਤੋਂ ਬਾਅਦ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ https://punjabi.newsd5.in/%e0%a8%87%e0%a9%b1%e0%a8%95-%e0%a8%b8%e0%a8%be%e0%a8%b2-%e0%a8%a4%e0%a9%8b%e0%a8%82-%e0%a8%ae%e0%a8%be%e0%a8%82-%e0%a8%ac%e0%a8%a3%e0%a8%a8-%e0%a8%a6%e0%a9%80-%e0%a8%95%e0%a9%8b%e0%a8%b6%e0%a8%bf/ Wed, 17 Mar 2021 05:05:29 +0000 https://punjabi.newsd5.in/?p=95845 ਚੀਨ : ਵਿਆਹ ਤੋਂ ਬਾਅਦ ਦੁਨੀਆ ਦੀ ਹਰ ਕੁੜੀ ਦੀ ਇੱਛਾ ਹੁੰਦੀ ਹੈ ਕਿ ਉਹ ਮਾਂ ਬਣ ਜਾਵੇ। ਮਾਂ ਬਣਨਾ ਉਸ ਦੇ ਲਈ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਨਾਲ ਚੀਨ ‘ਚ 25 ਸਾਲ ਦੀ ਇੱਕ ਮਹਿਲਾ ਜੋ ਕਿ ਕਾਫੀ ਸਮੇਂ ਤੋਂ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਸੀ, ਆਪਣੇ ਗਿੱਟੇ ਦੀ ਸੱਟ ਦੇ ਲਈ ਜਦੋਂ ਉਹ ਡਾਕਟਰ ਕੋਲ ਗਈ ‘ਤਾਂ ਉਸਦਾ ਐਕਸਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਮਹਿਲਾ ਨਹੀਂ ਮਰਦ ਹੈ।

ਹੁਣੇ-ਹੁਣੇ ਲੱਗਿਆ ਮੋਦੀ ਨੂੰ ਵੱਡਾ ਝਟਕਾ !ਮੋਦੀ ਦੇ ਖਾਸ ਬੰਦੇ ਨੇ ਵੀ ਛੱਡਤਾ ਸਾਥ !ਕਿਸਾਨ ਹੋਏ ਬਾਗੋ ਬਾਗ਼ !

ਦਰਅਸਲ ਚੀਨ ਦੀ ਰਹਿਣ ਵਾਲੀ 25 ਸਾਲ ਦੀ ਇਹ ਮਹਿਲਾ ਲਗਭਗ ਇੱਕ ਸਾਲ ਤੋਂ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ‘ਚ ਮਹਿਲਾ ਆਪਣੇ ਗਿੱਟੇ ਦੇ ਐਕਸਰੇ ਲਈ ਡਾਕਟਰ ਕੋਲ ਗਈ ਸੀ। ਐਕਸਰੇ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਉਹ ਮਰਦ ਹੈ ‘ਤੇ ਉਸ ਦੀਆਂ ਹੱਡੀਆਂ ਦਾ ਵਿਕਾਸ ਨਹੀਂ ਹੋਇਆ। ਡਾਕਟਰ ਦੀ ਗੱਲ ਸੁਣ ਕੇ ਮਹਿਲਾ ਹੈਰਾਨ ਹੋ ਗਈ ਸੀ। ਹਾਲਾਂਕਿ ਡਾਕਟਰ ਕਿਸੇ ਤਰ੍ਹਾਂ ਨਾਲ ਉਸ ਨੂੰ ਇਹ ਸਮਝਾਉਣ ‘ਚ ਸਫਲ ਰਹੇ ਕਿ ਉਹ ਮਹਿਲਾ ਨਹੀਂ ਬਲਕਿ ਇੱਕ ਮਰਦ ਹੈ।

ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ !ਵਿਆਹ ਤੋਂ ਵੱਧ ਮਨਾਈ ਗਈ ਖੁਸ਼ੀ !ਬਾਰਡਰ ‘ਤੇ ਪਏ ਭੰਗੜੇ !

ਮਹਿਲਾ ਪੂਰਬੀ ਚੀਨ ਦੇ ਝੇਜੀਆਂਗ ਸੂਬੇ ਦੀ ਰਹਿਣ ਵਾਲੀ ਹੈ ‘ਤੇ ਉਸਦਾ ਨਾਂ ਪਿੰਗਪਿੰਗ ਹੈ। ਪਿੰਗਪਿੰਗ 25 ਸਾਲ ਤੋਂ ਇੱਕ ਮਹਿਲਾ ਦੇ ਰੂਪ ‘ਚ ਰਹਿ ਰਹੀ ਸੀ ‘ਤੇ ਉਸਨੇ ਪਿਛਲੇ ਸਾਲ ਹੀ ਵਿਆਹ ਕਰਵਾਇਆ ਸੀ। ਡਾਕਟਰਾਂ ਨੇ ਉਸਨੂੰ ਦੱਸਿਆ ਕਿ ਉਸਦੇ ਕੋਲ ਕੋਈ ਬੱਚੇਦਾਨੀ ਨਹੀਂ ਹੈ। ਹਾਲਾਂਕਿ,ਉਸ ਕੋਲ ਮਰਦਾਂ ਦੇ ਵਾਈ ਕ੍ਰੋਮੋਸੋਮਜ਼ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪਿੰਗਪਿੰਗ ਜੈਨੇਟਿਕ ਰੂਪ ਨਾਲ ਇੱਕ ਮਰਦ ਹੈ।

]]>
ਇਸ ਦੇਸ਼ ‘ਚ ਔਰਤਾਂ ਦੀ ਗੁਲਾਮੀ ਕਰਦੇ ਹਨ ਮਰਦ https://punjabi.newsd5.in/%e0%a8%87%e0%a8%b8-%e0%a8%a6%e0%a9%87%e0%a8%b6-%e0%a8%9a-%e0%a8%94%e0%a8%b0%e0%a8%a4%e0%a8%be%e0%a8%82-%e0%a8%a6%e0%a9%80-%e0%a8%97%e0%a9%81%e0%a8%b2%e0%a8%be%e0%a8%ae%e0%a9%80-%e0%a8%95%e0%a8%b0/ Sat, 18 Jan 2020 06:46:06 +0000 https://punjabi.newsd5.in/?p=59337 ਨਵੀਂ ਦਿੱਲੀ : ਅੱਜ ਤੱਕ ਤੁਸੀਂ ਇਹੀ ਸੁਣਿਆ ਸੀ ਕਿ ਦੁਨੀਆਭਰ ਵਿੱਚ ਮਰਦਾਂ ਦੁਆਰਾ ਔਰਤਾਂ ‘ਤੇ ਅੱਤਿਆਚਾਰ ਕੀਤੇ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ ਜਿੱਥੇ ਮਰਦਾਂ ‘ਤੇ ਔਰਤਾਂ ਜ਼ੁਲਮ ਕਰਦੀਆਂ ਹਨ। ਇੱਥੇ ਮਰਦ ਔਰਤਾਂ ਦੀ ਗੁਲਾਮੀ ਕਰਦੇ ਹਨ। ਉਨ੍ਹਾਂ ਨੂੰ ਔਰਤਾਂ ਦੇ ਕਹਿਣ ਅਨੁਸਾਰ ਹੀ ਸਭ ਕੁਝ ਕਰਨਾ ਪੈਂਦਾ ਹੈ। ਇਸ ਲਈ ਇਹ ਦੇਸ਼ ਮਰਦਾਂ ਲਈ ਨਰਕ ਮੰਨਿਆ ਜਾਂਦਾ ਹੈ।

ਇਸ ਦੇਸ਼ ਦਾ ਨਾਮ ‘ਅਦਰ ਵਰਲਡ ਕਿੰਗਡਮ ਹੈ’, ਜੋ 1996 ਵਿੱਚ ਯੂਰਪੀ ਦੇਸ਼ ਚੈਕ ਰਿਪਬਲਿਕ ਤੋਂ ਬਣਿਆ ਸੀ। ਹਾਲਾਂਕਿ ਇਸਨੂੰ ਹੋਰ ਰਾਸ਼ਟਰਾਂ ਨੇ ਦੇਸ਼ ਦਾ ਦਰਜਾ ਨਹੀਂ ਦਿੱਤਾ ਹੈ। ਇਹ ਦੇਸ਼ ਸਿਰਫ 7.4 ਏਕੜ ਵਿੱਚ ਫੈਲਿਆ ਹੋਇਆ ਹੈ। ਇੱਥੇ ਐਸ਼ੋਆਰਾਮ ਦਾ ਸਾਰਾ ਸਮਾਨ ਮੌਜੂਦ ਹੈ। ਇੱਥੇ ਸਵੀਮਿੰਗ ਪੂਲ ਅਤੇ ਨਾਇਟ ਕਲੱਬ ਵੀ ਮੌਜੂਦ ਹਨ ਪਰ ਉੱਥੇ ਮਰਦ ਬਿਨ੍ਹਾਂ ਔਰਤਾਂ ਦੀ ਆਗਿਆ ਦੇ ਨਹੀਂ ਜਾ ਸਕਦੇ। ਇੱਥੇ ਔਰਤਾਂ ਮਰਦਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੀਆਂ ਹਨ। ਦੇਸ਼ ਦੀ ਮੁੱਖ ਇਮਾਰਤ ਰਾਣੀ ਦਾ ਮਹਿਲ ਹੀ ਹੈ।

4 ਜਵਾਕਾਂ ਦੇ ਮੁਸਲਮਾਨ ਪਿਓ ਨੇ ਹਿੰਦੂ ਕੁੜੀ ਨੂੰ ਕੀਤਾ ਅਗਵਾ, ਗਲਤ ਕੰਮ ਕਰਕੇ ਪਿਓ ਨੂੰ ਦਿੱਤੀ ਧਮਕੀ

ਇਸ ਦੇਸ਼ ਦੀ ਰਾਣੀ ਦਾ ਨਾਮ ਪੈਟ੍ਰੀਸੀਆ – 1 ਹੈ, ਜਿਸਦਾ ਇੱਥੇ ਨਿਰਵਿਰੋਧ ਰਾਜ ਚੱਲਦਾ ਹੈ। ਇਸ ਦੇਸ਼ ‘ਚ ਸਿਰਫ ਔਰਤਾਂ ਦਾ ਹੀ ਰਾਜ ਚੱਲਦਾ ਹੈ। ਇੱਥੇ ਮਰਦਾਂ ਨੂੰ ਖੁੱਲ੍ਹੇ ‘ਚ ਘੁੰਮਣ ਅਤੇ ਆਪਣੀ ਮਨਮਰਜੀ ਨਾਲ ਜੀਉਣ ਦੀ ਆਜ਼ਾਦੀ ਨਹੀਂ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੇਸ਼ ਦੀ ਰਾਣੀ ਦਾ ਚਿਹਰਾ ਅੱਜ ਤੱਕ ਬਾਹਰੀ ਦੁਨੀਆ ਵਿੱਚ ਕਿਸੇ ਨੇ ਨਹੀਂ ਦੇਖਿਆ।

ਮਰਦਾਂ ‘ਤੇ ਔਰਤਾਂ ਦੇ ਜ਼ੁਲਮ ਦਾ ਆਲਮ ਇਹ ਹੈ ਕਿ ਇੱਥੇ ਦੀ ਰਾਣੀ ਮਰਦਾਂ ਦੇ ਸਰੀਰ ਦਾ ਸੋਫਾ ਬਣਾ ਕੇ ਉਨ੍ਹਾਂ ਦੇ ਉੱਤੇ ਬੈਠਦੀ ਹੈ। ਇਸ ਦੇਸ਼ ਵਿੱਚ ਮਰਦਾਂ ਨੂੰ ਕੁਰਸੀ ‘ਤੇ ਬੈਠਣ ਦੀ ਮਨਾਹੀ ਹੈ। ਜੇਕਰ ਉਨ੍ਹਾਂ ਦੀ ਮਾਲਕਣ ਚਾਹੇ ਤਾਂ ਉਹ ਕੁਰਸੀ ‘ਤੇ ਬੈਠ ਸਕਦੇ ਹਨ, ਪਰ ਉਨ੍ਹਾਂ ਦੀ ਦਸ਼ਾ ਮਾਲਿਕਾਂ ਤੋਂ ਅਲੱਗ ਲਗਣੀ ਚਾਹੀਦੀ ਹੈ।

Navjot Sidhu ਦੇ ਸਾਥੀ ਦੀ ਕੈਪਟਨ ਨਾਲ ਟੱਕਰ ! ਫੇਰ ਤੱਤਾ ਹੋਇਆ Sunil Jakhar

ਇਹੀ ਨਹੀਂ ਇੱਥੇ ਮਰਦਾਂ ਨੂੰ ਸ਼ਰਾਬ ਪੀਣ ਤੋਂ ਪਹਿਲਾਂ ਮਾਲਕਣ ਦੇ ਪੈਰਾਂ ‘ਚ ਸ਼ਰਾਬ ਚੜਾਉਣੀ ਪੈਂਦੀ ਹੈ ਅਤੇ ਇਸ ਤੋਂ ਬਾਅਦ ਹੀ ਗੁਲਾਮ ਇਸਨੂੰ ਪੀ ਸਕਦਾ ਹੈ। ਇਸ ਦੇਸ਼ ‘ਚ ਕੋਈ ਵੀ ਕੰਮ ਔਰਤਾਂ ਦੀ ਇਜ਼ਾਜਤ ਦੇ ਬਿਨ੍ਹਾਂ ਮਰਦ ਨਹੀਂ ਕਰ ਸਕਦੇ। ਉਥੇ ਹੀ ਮਰਦਾਂ ਲਈ ਸਖ਼ਤ ਕਾਨੂੰਨ ਵੀ ਬਣੇ ਹਨ। ਜੋ ਇਨ੍ਹਾਂ ਕਾਨੂੰਨਾਂ ਦਾ ਪਾਲਣ ਨਹੀਂ ਕਰਦੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਇਸ ਦੇਸ਼ ਦੀ ਨਾਗਰਿਕਤਾ ਪਾਉਣ ਲਈ ਔਰਤਾਂ ਲਈ ਯੋਗਤਾ ਰੱਖੀ ਗਈ ਹੈ।

ਇੱਥੇ ਦੀ ਨਾਗਰਿਕਤਾ ਪਾਉਣ ਲਈ ਔਰਤਾਂ ਲਈ ਪਹਿਲੀ ਸ਼ਰਤ ਇਹ ਹੈ ਕਿ ਇੱਕ ਮਹਿਲਾ ਦੇ ਕੋਲ ਘੱਟ ਤੋਂ ਘੱਟ ਇੱਕ ਮਰਦ ਨੌਕਰ ਹੋਣਾ ਲਾਜ਼ਮੀ ਹੈ। ਉਥੇ ਹੀ ਦੂਜੀ ਸ਼ਰਤ ਇਹ ਹੈ ਕਿ ਉਹ ਸਾਰੇ ਨਿਯਮਾਂ ਦਾ ਪਾਲਣ ਕਰਨ ਵਾਲਾ ਹੋਣਾ ਚਾਹੀਦਾ ਹੈ। ਤੀਜੀ ਸ਼ਰਤ ਦੇ ਮੁਤਾਬਕ ਮਹਿਲਾ ਨੂੰ ਘੱਟ ਤੋਂ ਘੱਟ ਪੰਜ ਦਿਨ ਮਹਾਰਾਣੀ ਦੇ ਮਹਿਲ ਵਿੱਚ ਗੁਜ਼ਾਰਨੇ ਹੁੰਦੇ ਹੈ।

]]>
ਬਾਹਲੇ ਚਲਾਕ ਬੰਦਿਆਂ ਦਾ ਆਹ ਹਾਲ ਹੁੰਦੈ! ਗੰਦੇ ਕੰਮ ਕਰਨ ਵਾਲਿਆਂ ਲਈ ਸਬਕ ਹੈ ਇਹ ਵੀਡੀਓ https://punjabi.newsd5.in/%e0%a8%ac%e0%a8%be%e0%a8%b9%e0%a8%b2%e0%a9%87-%e0%a8%9a%e0%a8%b2%e0%a8%be%e0%a8%95-%e0%a8%ac%e0%a9%b0%e0%a8%a6%e0%a8%bf%e0%a8%86%e0%a8%82-%e0%a8%a6%e0%a8%be-%e0%a8%86%e0%a8%b9-%e0%a8%b9%e0%a8%be/ Sun, 24 Mar 2019 10:54:25 +0000 https://punjabi.newsd5.in/?p=46108

]]>
ਰਾਤ ਦੇ ਹਨੇਰੇ ‘ਚ ਆਹ ਬੰਦਿਆਂ ਨੇ ਕੀਤਾ ਵੱਡਾ ਕਾਰਾ, ਦਿਹਾੜੀਦਾਰ ਬੰਦਿਆਂ ਨੂੰ ਕੁੱਟ-ਕੁੱਟ ਕਰਤਾ ਕਮਲੇ! https://punjabi.newsd5.in/%e0%a8%b0%e0%a8%be%e0%a8%a4-%e0%a8%a6%e0%a9%87-%e0%a8%b9%e0%a8%a8%e0%a9%87%e0%a8%b0%e0%a9%87-%e0%a8%9a-%e0%a8%86%e0%a8%b9-%e0%a8%ac%e0%a9%b0%e0%a8%a6%e0%a8%bf%e0%a8%86%e0%a8%82-%e0%a8%a8%e0%a9%87-2/ Thu, 07 Feb 2019 08:24:35 +0000 https://punjabi.newsd5.in/?p=43029

]]>
ਸਵੇਰੇ ਸਵੇਰੇ ਆਈ ਭਿਆਨਕ ਖ਼ਬਰ , ਸੀ.ਐੱਮ. ਕੈਪਟਨ ਦੀ ਸੁਰੱਖਿਆ ‘ਚ ਲੱਗੇ ਦੋ ਜਵਾਨਾਂ ਦੀ ਮੌਤ https://punjabi.newsd5.in/%e0%a8%b8%e0%a8%b5%e0%a9%87%e0%a8%b0%e0%a9%87-%e0%a8%b8%e0%a8%b5%e0%a9%87%e0%a8%b0%e0%a9%87-%e0%a8%86%e0%a8%88-%e0%a8%ad%e0%a8%bf%e0%a8%86%e0%a8%a8%e0%a8%95-%e0%a8%96%e0%a8%bc%e0%a8%ac%e0%a8%b0-2/ Fri, 07 Dec 2018 10:41:13 +0000 https://punjabi.newsd5.in/?p=37559

]]>
ਪੁਲਿਸ ਮੁਤਾਬਕ ਪਾਰਸਲ ਬੰਬ ਰੱਖਣ ਵਾਲੇ ਫੜੇ ਗਏ ਦੋ ਬੰਦਿਆਂ ਨੇ ਕਰਨੀਆ ਸੀ ਹੋਰ ਵਾਰਦਾਤਾ https://punjabi.newsd5.in/%e0%a8%aa%e0%a9%81%e0%a8%b2%e0%a8%bf%e0%a8%b8-%e0%a8%ae%e0%a9%81%e0%a8%a4%e0%a8%be%e0%a8%ac%e0%a8%95-%e0%a8%aa%e0%a8%be%e0%a8%b0%e0%a8%b8%e0%a8%b2-%e0%a8%ac%e0%a9%b0%e0%a8%ac-%e0%a8%b0%e0%a9%b1/ Sat, 01 Dec 2018 15:30:18 +0000 https://punjabi.newsd5.in/?p=36801 ਬੁਢਲਾਡਾ : ਵੀਰਵਾਰ ਨੂੰ ਸ਼ਹਿਰ ਦੇ ਇੱਕ ਇਲਾਕੇ ਵਿੱਚ ਘਰ ਦੇ ਬਾਹਰ ਬੈਠੀ ਔਰਤ ਨੂੰ ਪਾਰਸਲ ਅਤੇ ਇੱਕ ਚਿੱਠੀ ਦੇ ਕੇ 20 ਲੱਖ ਦੀ ਫਿਰੋਤੀ ਮੰਗਣ ਵਾਲੇ ਤਿੰਨ ਮੈਂਬਰੀ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁੱਖੀ ਅਨੁਸਾਰ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਫੜ ਲਿਆ ਗਿਆ ਹੈ ਅਤੇ ਇਕ ਅਜੇ ਵੀ ਫਰਾਰ ਹੈ। ਪੁਲਿਸ ਦਾ ਦਾਅਵਾ ਹੈ ਕਿ ਜੇਕਰ ਇਹ ਲੋਕ ਫਿਰੋਤੀ ਲੈਣ ਵਿਚ ਕਾਮਯਾਬ ਹੋ ਜਾਂਦੇ ਤਾਂ ਇਨ੍ਹਾਂ ਨੇ ਉਸ ਪੈਸੇ ਨਾਲ ਯੂਪੀ ’ਚੋਂ ਨਾਜਾਇਜ਼ ਹਥਿਆਰ ਖਰੀਦ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਵੇਚੇ ਜਾਣ ਦਾ ਧੰਦਾ ਕਰਨਾ ਸੀ। ਇਸ ਸਬੰਧ ਵਿਚ ਪੱਤਰਕਾਰਾਂ ਨਾਲ ਵਿਸਥਾਰ ਵਿਚ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਮਨਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੀਤੇ ਦਿਨੀਂ ਜਿਨ੍ਹਾਂ ਵਿਅਕਤੀਆਂ ਵਲੋਂ ਪਾਰਸਲ ਬੰਬ ਦਾ ਡਰਾਵਾ ਦੇ ਕੇ ਫਿਰੌਤੀ ਦੀ ਮੰਗ ਕੀਤੀ ਸੀ।

Read Also ਮੋਗਾ ਪਾਰਸਲ ਬੰਬ ਧਮਾਕੇ ‘ਚ ਰਿਸ਼ਤੇਦਾਰ ਹੀ ਨਿਕਲਿਆ ਦੋਸ਼ੀ, ਉੜੀਸਾ ਤੋਂ ਗ੍ਰਿਫ਼ਤਾਰ

ਉਹ ਲੋਕ ਇੱਕ ਖਾਸ ਜਗ੍ਹਾ ਤੇ ਬੈਠੇ ਹਨ ਤੇ ਜੇਕਰ ਰੇਡ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪੁਲਿਸ ਅਧਿਕਾਰੀ ਅਨੁਸਾਰ ਸੂਚਨਾ ਤੇ ਜਦੋਂ ਰੇਡ ਕੀਤੀ ਗਈ ਤਾਂ ਇੱਕ ਇੱਕ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਵਿਚ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਵਾਸੀ ਰਾਕੇਸ਼ ਕੁਮਾਰ ਉਰਫ ਨਿਕੜਾ ਅਤੇ ਰਤੀਆ ਵਾਸੀ ਜਗਜੀਤ ਸਿੰਘ ਜੱਗੀ ਦੇ ਨਾਮ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿੱਛ ਤੋਂ ਇਨ੍ਹਾਂ ਲੋਕਾਂ ਨੇ ਇਹ ਮੰਨਿਆ ਹੈ ਕਿ ਫਿਰੌਤੀ ਦੇ 20 ਲੱਖ ਰੁਪਏ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਨੇ ਯੂਪੀ ’ਚ ਸਥਿਤ ਆਪਣੇ ਇੱਕ ਜਾਣ-ਪਛਾਣ ਦੇ ਵਿਅਕਤੀ ਤੋਂ ਨਾਜਾਇਜ਼ ਹਥਿਆਰ ਖਰੀਦ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਵੇਚਣ ਦਾ ਧੰਦਾ ਕਰਨਾ ਸੀ ਤੇ ਇਨ੍ਹਾਂ ਦੇ ਇਸ ਕਾਰੇ ਵਿਚ ਭਗਵਾਨ ਸਿੰਘ ਨਾਮ ਦਾ ਇੱਕ ਹੋਰ ਵਿਅਕਤੀ ਵੀ ਸ਼ਾਮਲ ਸੀ ਜੋ ਕਿ ਅਜੇ ਫਰਾਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਤੇ ਹਰਿਆਣਾ ਦੇ ਫਤਿਆਬਾਦ ਅਤੇ ਰਤੀਆ ਵਿੱਚ ਪਹਿਲਾਂ ਵੀ ਮਾਮਲੇ ਦਰਜ ਹਨ।

ਉਧਰ ਦੂਜੇ ਪਾਸੇ ਫੜੇ ਗਏ ਮੁਲਜ਼ਮ ਜਗਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣਾ ਜ਼ੁਰਮ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਸਲ ਬੰਬ ਰੱਖ ਕੇ ਇੱਕ ਵਿਅਕਤੀ ਨੂੰ ਡਰਾਇਆ ਸੀ ਤੇ ਉਸਤੋਂ ਪੈਸੇ ਲੈ ਕੇ ਆਪਸ ਵਿਚ ਵੰਡਣਾ ਚਾਹੁੰਦੇ ਸਨ। ਜਗਜੀਤ ਅਨੁਸਾਰ ਉਹ ਖੁਦ ਇਹ ਕੰਮ ਨਹੀਂ ਕਰਨਾ ਚਾਹੁੰਦਾ ਸੀ ਪਰ ਉਸਦੇ ਸਾਥੀਆਂ ਨੇ ਉਸਨੂੰ ਗੋਲੀ ਮਾਰ ਦੇਣ ਦਾ ਡਰ ਦੇ ਕੇ ਉਸਤੋਂ ਇਹ ਕੰਮ ਜਬਰਦਸਤੀ ਕਰਵਾਇਆ ਸੀ। ਇਸੇ ਤਰ੍ਹਾਂ ਪੁਲਿਸ ਹਿਰਾਸਤ ਵਿੱਚ ਫੜੇ ਰਾਕੇਸ਼ ਕੁਮਾਰ ਨਿਕੜਾ ਨੇ ਵੀ ਮੰਨਿਆ ਕਿ ਉਸਨੇ ਬਾਣੀਆ ਭਾਈਚਾਰੇ ਨਾਲ ਸਬੰਧਤ ਇੱਕ ਵਿਅਕਤੀ ਦੇ ਘਰ ਪਾਰਸਲ ਬਣਾ ਕੇ ਬੰਬ ਦਿੱਤਾ ਸੀ ਤਾਂਕਿ ਉਸ ਕੋਲੋਂ ਪੈਸੇ ਵਸੂਲ ਕਰ ਸਕਣ। ਨਿਕੜਾ ਅਨੁਸਾਰ ਉਨ੍ਹਾਂ ਤਿੰਨਾਂ ਨੇ ਇਹ ਪੈਸੇ ਆਪਸ ਵਿਚ ਵੰਡਣੇ ਸਨ ਤੇ ਕੋਈ ਵਾਹਨ ਜਾਂ ਹੋਰ ਸਾਧਨ ਲੈਣਾ ਸੀ। ਅੰਤ ਵਿਚ ਨਿਕੜਾ ਨੇ ਇਸਨੂੰ ਆਪਣੀ ਬਹੁਤ ਵੱਡੀ ਗਲਤੀ ਮੰਨੀ ਹੈ।

]]>
ਲੋਕਾਂ ਨੇ ਪਾੜੀ ਪੁਲਿਸ ਮੁਲਾਜ਼ਮ ਦੀ ਵਰਦੀ LIVE, ਮਰਦਾਂ ਨੇ ਮਾਰੇ ਧੱਕੇ, ਔਰਤਾਂ ਨੇ ਮਾਰੇ ਡੰਡੇ https://punjabi.newsd5.in/%e0%a8%b2%e0%a9%8b%e0%a8%95%e0%a8%be%e0%a8%82-%e0%a8%a8%e0%a9%87-%e0%a8%aa%e0%a8%be%e0%a9%9c%e0%a9%80-%e0%a8%aa%e0%a9%81%e0%a8%b2%e0%a8%bf%e0%a8%b8-%e0%a8%ae%e0%a9%81%e0%a8%b2%e0%a8%be%e0%a8%9c/ Wed, 28 Nov 2018 08:50:18 +0000 https://punjabi.newsd5.in/?p=36433

]]>