Meghalaya – D5 News https://punjabi.newsd5.in Truth Seeking News Network. Tue, 17 May 2022 02:06:23 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Meghalaya – D5 News https://punjabi.newsd5.in 32 32 ਅਸਾਮ ‘ਚ ਮੁੜ ਹੜ੍ਹ ਵਰਗਾ ਮਾਹੌਲ, 1.97 ਲੱਖ ਲੋਕ ਪ੍ਰਭਾਵਿਤ https://punjabi.newsd5.in/%e0%a8%85%e0%a8%b8%e0%a8%be%e0%a8%ae-%e0%a8%9a-%e0%a8%ae%e0%a9%81%e0%a9%9c-%e0%a8%b9%e0%a9%9c%e0%a9%8d%e0%a8%b9-%e0%a8%b5%e0%a8%b0%e0%a8%97%e0%a8%be-%e0%a8%ae%e0%a8%be%e0%a8%b9%e0%a9%8c/ Tue, 17 May 2022 02:06:23 +0000 https://punjabi.newsd5.in/?p=158156 ਨਾਗਾਓਂ: ਆਸਾਮ ਦੇ ਨਾਗਾਂਵ ਵਿੱਚ ਬੀਤੀ ਕੱਲ ਭਾਰੀ ਮੀਂਹ ਪਿਆ ਜਿਸ ਤੋਂ ਬਾਅਦ ਕਾਮਪੁਰ ਦੇ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਹੜ੍ਹ ਵਰਗੀ ਸਥਿਤੀ ਬਣਨ ਅਤੇ ਜ਼ਮੀਨ ਖਿਸਕਣ ਕਾਰਨ 20 ਜ਼ਿਲ੍ਹਿਆਂ ਵਿੱਚ 1.97 ਲੱਖ ਲੋਕ ਪ੍ਰਭਾਵਿਤ ਹੋ ਗਏ।

ਜੇ ਕੋਈ ਕੰਮ ਤਾਂ ਹੁਣੇ ਕਰਲੋ, ਪਵੇਗਾ ਭਾਰੀ ਮੀਂਹ| D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਭਾਰੀ ਮੀਂਹ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਲਾਪਤਾ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਲਾਪਤਾ ਹੋਏ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 3 ਦਿਨਾਂ ਤੋਂ ਮੀਂਹ ਨੇ ਆਸਾਮ ਵਿੱਚ ਆਪਣਾ ਕਹਿਰ ਮਚਾਇਆ ਹੋਇਆ ਹੈ।

]]>
ਅਨੋਖਾ ਰਿਵਾਜ ਇੱਥੇ ਲਾੜੀ ਦੀ ਨਹੀਂ ਲਾੜੇ ਦੀ ਹੁੰਦੀ ਹੈ ਵਿਦਾਈ https://punjabi.newsd5.in/%e0%a8%85%e0%a8%a8%e0%a9%8b%e0%a8%96%e0%a8%be-%e0%a8%b0%e0%a8%bf%e0%a8%b5%e0%a8%be%e0%a8%9c-%e0%a8%87%e0%a9%b1%e0%a8%a5%e0%a9%87-%e0%a8%b2%e0%a8%be%e0%a9%9c%e0%a9%80-%e0%a8%a6%e0%a9%80-%e0%a8%a8/ Wed, 10 Apr 2019 10:48:23 +0000 https://punjabi.newsd5.in/?p=46951 ਅਸੀ ਅਕਸਰ ਦੇਖਦੇ ਹਾਂ ਕਿ ਵਿਆਹ ਤੋਂ ਬਾਅਦ ਕੁੜੀ ਦੀ ਵਿਦਾਈ ਹੁੰਦੀ ਹਨ ਪਰ ਸਾਡੇ ਦੇਸ਼ ਵਿੱਚ ਇੱਕ ਅਜਿਹੀ ਜਗ੍ਹਾ ਵੀ ਹਨ ਜਿੱਥੇ ਕੁੜੀ ਦੀ ਨਹੀਂ ਸਗੋਂ ਲਾੜੇ ਦੀ ਵਿਦਾਈ ਹੁੰਦੀ ਹੈ। ਸਾਡੇ ਦੇਸ਼ ‘ਚ ਇੱਕ ਇਲਾਕਾ ਇਹੋਂ ਜਿਹਾ ਹੈ ਜਿੱਥੇ ਦੇ ਲੋਕ ਭਾਰਤ ਦੇ ਬਾਕੀ ਹਿੱਸਿਆਂ ‘ਚ ਰਹਿ ਰਹੇ ਲੋਕਾਂ ਨਾਲੋਂ ਕਾਫ਼ੀ ਅਲੱਗ ਹਨ। ਮੇਘਾਲਿਆ ‘ਚ ਤਿੰਨ ਤਰ੍ਹਾਂ ਦੀਆਂ ਜਾਤੀਆਂ ਦੇ ਲੋਕ ਰਹਿੰਦੇ ਹਨ – ਗਾਰੋ, ਖਾਸੀ ਤੇ ਹੋਰ ਜਾਤੀਆਂ ‘ਚ ਵਿਆਹ ਤੋਂ ਬਾਅਦ ਮੁੰਡੇ ਨੂੰ ਵਿਦਾ ਕੀਤਾ ਜਾਂਦਾ ਹੈ। ਉਥੇ ਇਹ ਸੱਭਿਅਤਾ ਪਿਛਲੇ 2000 ਸਾਲ ਤੋਂ ਹੋ ਰਹੀ ਹੈ। ਉਥੋਂ ਦੇ ਰਹਿਣ ਦੇ ਲੋਕਾਂ ਦੇ ਅਨੁਸਾਰ ਇਹ ਸੱਭਿਅਤਾ ਉਨ੍ਹਾਂ ਦੇ ਪੂਰਵਜਾਂ ਦੇ ਸਮੇ ਤੋਂ ਹੀ ਚਲ ਰਹੀ ਹੈ।

Read Also ਇੱਥੇ ਭਰਾ ਨਾਲ ਹੁੰਦਾ ਹੈ ਭੈਣ ਦਾ ਵਿਆਹ

ਇਹ ਪ੍ਰੰਪਰਾ ਬਹੁਤ ਜ਼ਿਆਦਾ ਮਜਬੂਤ ਹੈ , ਜੇਕਰ ਕੋਈ ਪੰਜਾਬ ਦਾ ਮੁੰਡਾ ਮੇਘਾਲਿਆ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵਿਆਹ ਤੋਂ ਬਾਅਦ ਕੁੜੀ ਦੇ ਘਰ ਰਹਿਣਾ ਪਵੇਗਾ। ਕੁੜੀ ਦਾ ਜਨਮ ਹੋਣ ਤੇ ਹੁੰਦਾ ਹੈ ਜਸ਼ਨ -ਖਾਸੀ ਦੇ ਭਾਈਚਾਰੇ ‘ਚ ਜੇਕਰ ਕਿਸੇ ਦੇ ਘਰ ਕੁੜੀ ਦਾ ਜਨਮ ਹੁੰਦਾ ਹੈ ਤਾਂ ਬੜੀ ਧੂਮਧਾਮ ਨਾਲ ਜਸ਼ਨ ਮਨਾਏ ਜਾਂਦੇ ਹਨ। ਇਥੇ ਲੜਕੀ ਦੇ ਨਾਮ ਤੇ ਵੀ ਵੰਸ਼ ਚਲਦਾ ਹੈ ਮਤਲਬ ਜੇ ਕਿਸੇ ਦੇ ਘਰ ਬੱਚਾ ਹੁੰਦਾ ਹੈ ਤਾਂ ਉਹ ਬੱਚਾ ਆਪਣੀ ਮਾਂ ਦਾ ਨਾਮ ਸਰਨੇਮ ਤੇ ਵਜੋਂ ਲਗਾਉਂਦਾ ਹੈ। ਮਾਤਾ ਪਿਤਾ ਦੀ ਜਾਇਦਾਦ ਤੇ ਕੁੜੀ ਦਾ ਹੱਕ ਹੁੰਦਾ ਹੈ।

ਰਿਵਾਜ ਦੇ ਅਨੁਸਾਰ ਪਰਿਵਾਰ ਦੀ ਸਭ ਤੋਂ ਛੋਟੀ ਕੁੜੀ ਨੂੰ ਜਾਇਦਾਦ ਮਿਲਦੀ ਹੈ। ਕੁੜੀ ਆਪਣੀ ਮਰਜੀ ਨਾਲ ਉਸ ਜਾਇਦਾਦ ਦਾ ਹਿੱਸਾ ਆਪਣੇ ਭਰਾਵਾਂ ਜਾਂ ਕਿਸੇ ਹੋਰ ਨੂੰ ਵੀ ਦੇ ਸਕਦੀ ਹੈ। ਇਥੋਂ ਦੀਆਂ ਕੁੜੀਆਂ ਆਪਣੀਆਂ ਪਸੰਦ ਦਾ ਕੰਮ ਕਰ ਸਕਦੀਆਂ ਹਨ ਤੇ ਰਾਤ ਨੂੰ ਆਰਾਮ ਨਾਲ ਘੁੰਮ ਸਕਦੀਆਂ ਹਨ। ਇਥੋਂ ਦੀਆਂ ਔਰਤਾਂ ਛੋਟੀਆਂ ਛੋਟੀਆਂ ਦੁਕਾਨਾਂ ਚਲਾਉਂਦੀਆਂ ਹਨ। ਇਥੇ ਦਹੇਜ਼ ਵਰਗਾ ਕੁੱਝ ਵੀ ਨਹੀਂ ਹੈ ਕੁੜੀਆਂ ਨੂੰ ਬਰਾਬਰ ਦਾ ਹੱਕ ਮਿਲਦਾ ਹੈ।

]]>