medicine – D5 News https://punjabi.newsd5.in Truth Seeking News Network. Wed, 02 Mar 2022 10:47:18 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png medicine – D5 News https://punjabi.newsd5.in 32 32 ਯੂਕਰੇਨ ‘ਚ ਪੜ੍ਹਾਈ ਕਰਨ ਗਏ ਲੜਕੇ ਦੀ ਇਲਾਜ਼ ਦੌਰਾਨ ਮੌਤ https://punjabi.newsd5.in/%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%9a-%e0%a8%aa%e0%a9%9c%e0%a9%8d%e0%a8%b9%e0%a8%be%e0%a8%88-%e0%a8%95%e0%a8%b0%e0%a8%a8-%e0%a8%97%e0%a8%8f-%e0%a8%b2%e0%a9%9c%e0%a8%95/ Wed, 02 Mar 2022 10:47:18 +0000 https://punjabi.newsd5.in/?p=147622 ਬਰਨਾਲਾ/ਯੂਕਰੇਨ : ਬਰਨਾਲਾ ਦੇ ਵਸਨੀਕ ਚੰਦਨ ਜਿੰਦਲ ਪੁੱਤਰ ਸਿਸ਼ਨ ਜਿੰਦਲ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਯੂਕਰੇਨ ‘ਚ ਪੜ੍ਹਨ ਲਈ ਗਏ ਹੋਏ ਸਨ।

Prof. Davinderpal Bhullar ਦੀ ਹੋਵੇਗੀ ਰਿਹਾਈ! ਸੱਦੀ ਮੀਟਿੰਗ, Delhi ਤੋਂ ਹੋਵੇਗਾ ਐਲਾਨ | D5 Channel Punjabi

ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸੀ। ਉਸਦੇ ਦਿਮਾਗ਼ ਵਿਚ ਕਿਸੇ ਸਮੱਸਿਆ ਨੂੰ ਲੈ ਕੇ ਉਸ ਦਾ ਅਪਰੇਸ਼ਨ ਹੋਇਆ ਸੀ। ਉਸਦੇ ਪਿਤਾ ਸਿਸ਼ਨ ਜਿੰਦਲ ਵੀ ਦੋ ਫਰਵਰੀ ਨੂੰ ਉਸ ਕੋਲ ਗਏ ਸਨ, ਉਹ ਵੀ ਯੂਕਰੇਨ ‘ਚ ਫਸੇ ਹੋਏ ਹਨ।

 

]]>
ਆਹ ਵੈਦ ਕਰਦੈ ਗੰਭੀਰ ਬਿਮਾਰੀਆਂ ਦਾ ਪੱਕਾ ਇਲਾਜ਼ ! https://punjabi.newsd5.in/%e0%a8%86%e0%a8%b9-%e0%a8%b5%e0%a9%88%e0%a8%a6-%e0%a8%95%e0%a8%b0%e0%a8%a6%e0%a9%88-%e0%a8%97%e0%a9%b0%e0%a8%ad%e0%a9%80%e0%a8%b0-%e0%a8%ac%e0%a8%bf%e0%a8%ae%e0%a8%be%e0%a8%b0%e0%a9%80%e0%a8%86/ Wed, 30 Jun 2021 04:15:01 +0000 https://punjabi.newsd5.in/?p=110259

]]>
ਪ੍ਰਿਅੰਕਾ ਗਾਂਧੀ ਨੇ UP ਲਈ ਭੇਜੀ 10 ਲੱਖ ਮੈਡੀਸਨ ਕਿੱਟ https://punjabi.newsd5.in/%e0%a8%aa%e0%a9%8d%e0%a8%b0%e0%a8%bf%e0%a8%85%e0%a9%b0%e0%a8%95%e0%a8%be-%e0%a8%97%e0%a8%be%e0%a8%82%e0%a8%a7%e0%a9%80-%e0%a8%a8%e0%a9%87-up-%e0%a8%b2%e0%a8%88-%e0%a8%ad%e0%a9%87%e0%a8%9c%e0%a9%80-10/ Mon, 31 May 2021 06:00:36 +0000 https://punjabi.newsd5.in/?p=106414 ਲਖਨਊ : ਉੱਤਰ ਪ੍ਰਦੇਸ਼ ਕਾਂਗਰਸ ਨੇ ਆਪਣਾ ‘ਸੇਵਾ ਸੱਤਿਆਗ੍ਰਿਹ’ ਸ਼ੁਰੂ ਕੀਤਾ ਹੈ, ਜਿਸਦੇ ਦੌਰਾਨ ਪਾਰਟੀ ਕਰਮਚਾਰੀ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੱਲੋਂ ਭੇਜੀ ਗਈ ਲੱਗਭੱਗ 10 ਲੱਖ ਦਵਾਈ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ। ਪਾਰਟੀ ਦੇ ਸਟੇਟ ਹੈਡਕੁਆਟਰ ਲਖਨਊ ਤੋਂ ਹੋਰ ਜ਼ਿਲਿਆਂ ‘ਚ ਮੈਡੀਸਨ ਕਿੱਟਾਂ ਭੇਜੀਆਂ ਗਈ ਹਨ। ਹਰ ਇੱਕ ਕਿੱਟ ‘ਚ ਪ੍ਰਿਅੰਕਾ ਦਾ ਇੱਕ ਪੱਤਰ ਵੀ ਸ਼ਾਮਿਲ ਹੈ।

BIG BREAKING ਪੰਜਾਬ ਪਹੁੰਚੀ ਕੰਗਨਾ ਰਨੌਤ, ਦੇਖੋ ਪਹੁੰਚਦੇ ਸਾਰ ਕੀ ਕਿਹਾ ?

ਕਾਂਗਰਸ ਨੇ ਰਾਜ ਦੇ ਪੇਂਡੂ ਖੇਤਰਾਂ ‘ਚ ਖ਼ਰਾਬ ਇਲਾਜ਼ ਹਾਲਤ ਨੂੰ ਦੇਖਦੇ ਹੋਏ ਕੋਵਿਡ ਦੇ ਇਲਾਜ਼ ਲਈ ਬੁਨਿਆਦੀ ਦਵਾਈਆਂ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਹਰ ਇੱਕ ਕਿੱਟ ‘ਚ 6 ਦਵਾਈਆਂ ਹੁੰਦੀਆਂ ਹਨ ਜਿਨ੍ਹਾਂ ਦੀ ਜ਼ਰੂਰਤ ਕੋਵਿਡ ਦੇ ਇਲਾਜ਼ ਲਈ ਹੁੰਦੀ ਹੈ। ਨਿਰਦੇਸ਼ ਦੇ ਨਾਲ ਇੱਕ ਪੈਂਫਲਟ ਵੀ ਕਿੱਟ ਵਿੱਚ ਹੈ।

]]>