medalist – D5 News https://punjabi.newsd5.in Truth Seeking News Network. Thu, 13 Jan 2022 08:20:09 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png medalist – D5 News https://punjabi.newsd5.in 32 32 ਓਲੰਪਿਕ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਮਿਲੀ ਵੱਡੀ ਜਿੰਮੇਵਾਰੀ, ਅਸਮ ਪੁਲਿਸ ‘ਚ ਡੀਐਸਪੀ ਨਿਯੁਕਤ https://punjabi.newsd5.in/%e0%a8%93%e0%a8%b2%e0%a9%b0%e0%a8%aa%e0%a8%bf%e0%a8%95-%e0%a8%95%e0%a8%be%e0%a8%82%e0%a8%b8%e0%a9%80-%e0%a8%a4%e0%a8%ae%e0%a8%97%e0%a8%be-%e0%a8%9c%e0%a9%87%e0%a8%a4%e0%a9%82-%e0%a8%b2%e0%a8%b5/ Thu, 13 Jan 2022 08:20:09 +0000 https://punjabi.newsd5.in/?p=141635 ਗੁਹਾਟੀ : ਓਲੰਪਿਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ(Lovlina Borgohain) ਨੂੰ ਅਸਮ ਪੁਲਿਸ ‘ਚ ਡੀਐਸਪੀ ਬਣਾਇਆ ਗਿਆ ਹੈ। ਅਸਮ ਦੇ ਸੀਐਮ ਹੇਮੰਤ ਬਿਸਵਾ ਨੇ ਲਵਲੀਨਾ ਨੂੰ ਨਿਯੁਕਤੀ ਪੱਤਰ ਸੌਂਪਿਆ ਹੈ। ਸੀਐਮ ਹੇਮੰਤ ਬਿਸਵਾ ਨੇ ਟੋਕੀਓ ਓਲੰਪਿਕ ਦੇ ਮੁੱਕੇਬਾਜ਼ੀ ‘ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਲਵਲੀਨਾ ਬੋਰਗੇਹਨ ਨੂੰ ਡੀਏਸਪੀ (Lovlina Borgohain DSP) ਦਾ ਅਹੁਦਾ ਸੌਂਪਣ ਦੀ ਘੋਸ਼ਣਾ ਕੀਤੀ ਸੀ।

ਕੇਜਰੀਵਾਲ ਤੇ ਭਗਵੰਤ ਮਾਨ ਦਾ ਵੱਡਾ ਧਮਾਕਾ, ਪੰਜਾਬੀਆਂ ਲਈ ਕੀਤਾ ਐਲਾਨ, ਅਕਾਲੀਆਂ-ਕਾਂਗਰਸੀਆਂ ਨੂੰ ਛੱਡਿਆ ਪਿੱਛੇ

6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਅਤੇ ਵਿਜੇਂਦਰ ਸਿੰਘ ਤੋਂ ਬਾਅਦ ਬੋਰਗੋਹੇਨ ਓਲੰਪਿਕ ਖੇਡਾਂ ’ਤੇ ਮੁੱਕੇਬਾਜ਼ੀ ’ਚ ਪੋਡੀਅਮ (ਟਾਪ-3) ’ਤੇ ਰਹਿਣ ਵਾਲੀ ਤੀਜੀ ਭਾਰਤੀ ਮੁੱਕੇਬਾਜ਼ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ‘ਚ ਅਸਾਮ ਦੇ ਮੁੱਖ ਮੰਤਰੀ ਨੇ ਗੁਹਾਟੀ ‘ਚ ਆਯੋਜਿਤ ਇਕ ਸਨਮਾਨ ਸਮਾਰੋਹ ‘ਚ ਬੋਰਗੋਹੇਨ ਨੂੰ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਸੀ ਅਤੇ ਉਨ੍ਹਾਂ ਨੂੰ ਸੂਬਾ ਪੁਲਸ ‘ਚ ਡੀ.ਐੱਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੀ ਨਿਯੁਕਤੀ ਨੂੰ ਰਾਜ ਮੰਤਰੀ ਮੰਡਲ ਨੇ 29 ਅਕਤੂਬਰ ਨੂੰ ਪ੍ਰਵਾਨਗੀ ਦਿੱਤੀ ਸੀ।

 

]]>
ਕੇਜਰੀਵਾਲ ਨੇ ਓਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ ਨਾਲ ਕੀਤੀ ਮੁਲਾਕਾਤ https://punjabi.newsd5.in/%e0%a8%95%e0%a9%87%e0%a8%9c%e0%a8%b0%e0%a9%80%e0%a8%b5%e0%a8%be%e0%a8%b2-%e0%a8%a8%e0%a9%87-%e0%a8%93%e0%a8%b2%e0%a9%b0%e0%a8%aa%e0%a8%bf%e0%a8%95-%e0%a8%a4%e0%a8%97%e0%a8%ae%e0%a8%be-%e0%a8%9c/ Wed, 15 Sep 2021 05:22:22 +0000 https://punjabi.newsd5.in/?p=121670 ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਓਲੰਪਿਕ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨਾਲ ਇੱਥੇ ਮੰਗਲਵਾਰ ਨੂੰ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਹਰਿਆਣਾ ਦੇ ਪਹਿਲਵਾਨ ਇਸ ਸਾਲ ਓਲੰਪਿਕ ਖੇਡਾਂ ’ਚ ਪਹਿਲੀ ਵਾਰ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਕਾਂਸੀ ਤਮਗਾ ਜਿੱਤਿਆ ਸੀ। ਪੂਨੀਆ ਨੇ ਕਜਾਖਿਸਤਾਨ ਦੇ ਦੌਲਤ ਨਿਯਾਜਬੇਕੋਵ ਨੂੰ ਹਰਾਇਆ ਸੀ।

Khabran Da Sira🔴LIVE : Captain ਦਾ ਵੱਡਾ ਐਲਾਨ! ਕਿਸਾਨੀ ਅੰਦੋਲਨ ਕਰਕੇ ਚਾਰ ਰਾਜਾਂ ਨੂੰ ਹੋਇਆ ਨੋਟਿਸ ਜਾਰੀ

ਕੇਜਰੀਵਾਲ ਨੇ ਟਵੀਟ ਕੀਤਾ,‘‘ਓਲੰਪਿਕ ਖੇਡਾਂ ’ਚ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨਾਲ ਅੱਜ ਘਰ ’ਚ ਮੁਲਾਕਾਤ ਕਰ ਕੇ ਖ਼ੁਸ਼ ਹੋਈ।’’ ਉਨ੍ਹਾਂ ਕਿਹਾ ਕਿ ਪੂਨੀਆ ਨੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਉਹ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ’ਚ ਸਥਿਤ ਮੁੱਖ ਮੰਤਰੀ ਘਰ ’ਤੇ ਪੂਨੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕੀਤਾ,‘‘ਬਜਰੰਗ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ। ਤੁਸੀਂ ਲੱਖਾਂ ਨੌਜਵਾਨਾਂ ਦੀ ਪ੍ਰੇਰਨਾ ਹੋ।’’ ਬਾਅਦ ’ਚ ਬਜਰੰਗ ਪੂਨੀਆ ਨੇ ਵੀ ਕੇਜਰੀਵਾਲ ਦੇ ਟਵੀਟ ਨੂੰ ਰੀਟਵੀਟ ਦਾ ਆਭਾਰ ਜਤਾਇਆ। ਪੂਨੀਆ ਨੇ ਲਿਖਿਆ,‘‘ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ ਅਰਵਿੰਦ ਕੇਜਰੀਵਾਲ ਸਰ, ਤੁਹਾਡੇ ਸਹਿਯੋਗ ਲਈ ਧੰਨਵਾਦ।’’

]]>
ਓਲੰਪਿਕ ਸਿਲਵਰ ਮੈਡਲਿਸਟ ਮੀਰਾ ਬਾਈ ਚਾਨੂ ਐਨ ਆਈ ਐਸ ਪਹੁੰਚੀ ਪਟਿਆਲਾ  https://punjabi.newsd5.in/%e0%a8%93%e0%a8%b2%e0%a9%b0%e0%a8%aa%e0%a8%bf%e0%a8%95-%e0%a8%b8%e0%a8%bf%e0%a8%b2%e0%a8%b5%e0%a8%b0-%e0%a8%ae%e0%a9%88%e0%a8%a1%e0%a8%b2%e0%a8%bf%e0%a8%b8%e0%a8%9f-%e0%a8%ae%e0%a9%80%e0%a8%b0/ Wed, 25 Aug 2021 05:19:26 +0000 https://punjabi.newsd5.in/?p=118276 ਪਟਿਆਲਾ : ਟੋਕੀਓ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ਮਗਰੋਂ ਵੇਟ ਲਿਫਟਰ ਮੀਰਾਬਾਈ ਚਾਨੂ ਰਾਤ 8 ਵਜੇ ਦੇ ਕਰੀਬ ਐਨ ਆਈ ਐਸ ਪਟਿਆਲਾ ਪਹੁੰਚ ਗਈ ਹੈ।

ਕੈਪਟਨ ਦੀ ਹੋਰ ਖਿਸਕੀ ਕੁਰਸੀ ! ਬਾਗੀ ਮੰਤਰੀਆਂ ਦਾ ਕਾਫਲਾ ਰਵਾਨਾ! ਹਾਈਕਮਾਨ ਨੇ ਸੱਦੀ ਮੀਟਿੰਗ ! D5 Channel Punjabi

ਅੱਜ ਦਿਨ ਵੇਲੇ ਉਹ ਐਨ ਆਈ ਐਸ ਵਿਚ ਟ੍ਰੇਨਿੰਗ ਲੈ ਰਹੀਆਂ ਖਿਡਾਰਨਾਂ ਅਤੇ ਐਨ ਆਈ ਐਸ ਵਿਚ ਤਾਇਨਾਤ ਕੋਚਾਂ ਨਾਲ ਮੁਲਾਕਾਤ ਕਰੇਗੀ। ਸ਼ਾਮ 4 ਵਜੇ ਪੱਤਰਕਾਰ ਮਿਲਣੀ ਰੱਖੀ ਗਈ ਹੈ ਜਿਸ ਵਿਚ ਉਹ ਐਨ ਆਈ ਐਸ ਦੇ ਸੀਨੀਅਰ ਅਧਿਕਾਰੀਆਂ ਨਾਲ ਰਲ ਕੇ ਮੀਡੀਆ ਨਾਲ ਗੱਲਬਾਤ ਕਰੇਗੀ।

]]>