Malvika Sood – D5 News https://punjabi.newsd5.in Truth Seeking News Network. Sat, 15 Jan 2022 11:03:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Malvika Sood – D5 News https://punjabi.newsd5.in 32 32 Punjab Election 2022 : Moga ਤੋਂ ਟਿਕਟ ਮਿਲਣ ‘ਤੇ Malvika Sood ਨੇ ਕੀਤਾ ਪਾਰਟੀ ਦਾ ਧੰਨਵਾਦ, ‘ਮਿਲਕੇ ਕਰਾਂਗੇ ਲੋਕਾਂ ਲਈ ਕੰਮ’ https://punjabi.newsd5.in/punjab-election-2022-moga-%e0%a8%a4%e0%a9%8b%e0%a8%82-%e0%a8%9f%e0%a8%bf%e0%a8%95%e0%a8%9f-%e0%a8%ae%e0%a8%bf%e0%a8%b2%e0%a8%a3-%e0%a8%a4%e0%a9%87-malvika-sood-%e0%a8%a8%e0%a9%87-%e0%a8%95/ Sat, 15 Jan 2022 11:03:30 +0000 https://punjabi.newsd5.in/?p=141812 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ 86 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਹਾਲ ਹੀ ‘ਚ ਬਾਲੀਵੁਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੇ ਕਾਂਗਰਸ ਦਾ ਪੱਲ੍ਹਾ ਫੜਿਆ ਸੀ।

ਜੇਲ੍ਹ ਚੋਂ ਚੋਣ ਲੜੂ ਸੁਖਪਾਲ ਖਹਿਰਾ, ਹਾਈਕਮਾਨ ਨੇ ਦਿੱਤੀ ਥਾਪੀ | D5 Channel Punjabi

ਉਥੇ ਹੀ ਪਾਰਟੀ ਨੇ ਉਨ੍ਹਾਂ ਨੂੰ ਮੋਗਾ ਤੋਂ ਟਿਕਟ ਦਿੱਤੀ ਹੈ। ਇਸ ‘ਤੇ ਮਾਲਵਿਕਾ ਨੇ ਪਾਰਟੀ ਦਾ ਧੰਨਵਾਦ ਕੀਤਾ ਹੈ ਕਿਹਾ ਕਿ ਅਸੀ ਲੋਕਾਂ ਲਈ ਮਿਲ ਕੇ ਕੰਮ ਕਰਾਂਗੇ ਇਹ ਟਿਕਟ ਸਿਰਫ ਕਾਂਗਰਸ ਦੀ ਨਹੀਂ ਸਗੋਂ ਉਨ੍ਹਾਂ ਸਾਰੇ ਲੋਕਾਂ ਦੀ ਹੈ ਜੋ ਮੋਗਾ ਤੋਂ ਹਨ।

 

 

]]>
ਮਾਲਵਿਕਾ ਸੂਦ ਹੋਈ ਕਾਂਗਰਸ ‘ਚ ਸ਼ਾਮਲ https://punjabi.newsd5.in/%e0%a8%ae%e0%a8%be%e0%a8%b2%e0%a8%b5%e0%a8%bf%e0%a8%95%e0%a8%be-%e0%a8%b8%e0%a9%82%e0%a8%a6-%e0%a8%b9%e0%a9%8b%e0%a8%88-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%9a-%e0%a8%b6/ Mon, 10 Jan 2022 11:05:02 +0000 https://punjabi.newsd5.in/?p=141432 ਮੋਗਾ  : ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਅੱਜ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਹਾਲ ਹੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੋਨੂੰ ਸੂਦ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਲਵਿਕਾ ਸੂਦ ਸੱਚਰ ਦੇ ਘਰ ਪਹੁੰਚੇ ਹਨ, ਜਿਨ੍ਹਾਂ ਦੇ ਵੱਲੋਂ ਉਨ੍ਹਾਂ ਦਾ ਕਾਂਗਰਸ ਪਾਰਟੀ ‘ਚ ਸਵਾਗਤ ਕੀਤਾ ਗਿਆ ਹੈ।

ਮੋਦੀ ਦੀ ਕੁਤਾਹੀ ਮਾਮਲੇ ’ਚ ਵੱਡੀ ਅਪਡੇਟ ! ‘ਆਪ’ ਨੂੰ ਕੀਤਾ ਨੋਟਿਸ ਜਾਰੀ, ਹੁਣ ਸੇਵਾ ਮੁਕਤ ਜੱਜ ਕਰੂ ਫੈਸਲਾ !

ਸੀ. ਐੱਮ. ਚੰਨੀ ਨੇ ਇਸ ਦੌਰਾਨ ਕਿਹਾ ਕਿ, ਸੋਨੂੰ ਸੂਦ ਨੇ ਮੋਗਾ ਸ਼ਹਿਰ ਅਤੇ ਪੰਜਾਬ ਦਾ ਪੂਰੀ ਦੁਨੀਆਂ ‘ਚ ਨਾਂ ਰੋਸ਼ਨ ਕੀਤਾ ਹੈ। ਉਥੇ ਹੀ ਨਵਜੋਤ ਸਿੱਧੂ ਨੇ ਕਿਹਾ, ‘ਨੇਕ ਲੜਕੀ ਨਾਮਵਰ ਪਰਿਵਾਰ ਦੀ ਹੈ। ਮਾਲਵਿਕਾ ਨੇ ਪਾਰਟੀਆਂ ਤੋਂ ਉੱਪਰ ਉੱਠ ਕੇ ਐੱਨ. ਜੀ. ਓ. ਚਲਾਇਆ।

]]>
Sonu Sood ਅਤੇ ਉਨ੍ਹਾਂ ਦੀ ਭੈਣ Malvika Sood ਨੇ ਮੋਗਾ ‘ਚ 1 ਹਜ਼ਾਰ ਸਾਈਕਲਾਂ ਵੰਡੀਆਂ https://punjabi.newsd5.in/sonu-sood-%e0%a8%85%e0%a8%a4%e0%a9%87-%e0%a8%89%e0%a8%a8%e0%a9%8d%e0%a8%b9%e0%a8%be%e0%a8%82-%e0%a8%a6%e0%a9%80-%e0%a8%ad%e0%a9%88%e0%a8%a3-malvika-sood-%e0%a8%a8%e0%a9%87-%e0%a8%ae%e0%a9%8b%e0%a8%97/ Wed, 05 Jan 2022 07:05:14 +0000 https://punjabi.newsd5.in/?p=140860 ਨਵੀਂ ਦਿੱਲੀ: ਬਾੱਲੀਵੁੱਡ ਅਦਾਕਾਰ ਹੀਰੋ Sonu Sood ਅਤੇ ਉਨ੍ਹਾਂ ਦੀ ਭੈਣ Malvika Sood ਨੇ ਮੋਗਾ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਮਾਜ ਸੇਵਕਾਂ ਨੂੰ 1 ਹਜ਼ਾਰ ਸਾਈਕਲ ਵੰਡੇ। Sonu Sood ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਵੀਡੀਓ ਚੀ ਸਾਂਝੀ ਕੀਤ ਜਿਸ ਵਿੱਚ Sonu ਆਪਣੀ ਭੈਣ ਨਾਲ ਵਿਦਿਆਰਥਣਾਂ ਨੂੰ ਸਾਈਕਲ ਦਿੰਦੇ ਨਜ਼ਰ ਆ ਰਹੇ ਹਨ।

Khabran Da Sira : ਮੋਦੀ ਦੀ ਰੈਲੀ ਤੋਂ ਪਹਿਲਾਂ ਕਿਸਾਨਾਂ ਦਾ ਐਕਸ਼ਨ, BJP ਆਗੂ ਦਾ ਬਿਆਨ, ਭਗਵੰਤ ਮਾਨ ਬਣੇਗਾ CM ?

ਇਸ ਮੌਕੇ Sonu Sood ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਸਕੂਲ ਅਤੇ ਘਰ ਦੀ ਦੂਰੀ ਅਸਲ ਵਿੱਚ ਕਾਫ਼ੀ ਹੈ, ਜਿਸ ਕਾਰਨ ਉਨ੍ਹਾਂ ਨੂੰ ਠੰਡ ਵਿੱਚ ਜਾਣ ਨਾਲ ਮੁਸ਼ਕਿਲ ਹੁੰਦੀ ਹੈ ਇਸ ਲਈ ਅਸੀਂ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਲਿਆ। ਸਾਡਾ ਮੁੱਖ ਟੀਚਾ ਲੋੜਵੰਦ 8ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਹਾਇਤਾ ਕਰਨੀ ਹੈ। ਇਸ ਤੋਂ ਇਲਾਵਾ ਅਸੀਂ ਸਮਾਜ ਸੇਵੀਆਂ ਨੂੰ ਵੀ ਸਾਈਕਲ ਦਿੱਤੇ ਹਨ, ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਸਕੂਲ ਮੁਖੀਆਂ ਵੱਲੋਂ ਲੋੜਵੰਦਾਂ ਵਿਦਿਆਰਥਣਾਂ ਦੀ ਪਛਾਣ ਕਰਵਾਈ ਗਈ।

]]>