malvika sood sachar – D5 News https://punjabi.newsd5.in Truth Seeking News Network. Thu, 13 Jan 2022 11:13:36 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png malvika sood sachar – D5 News https://punjabi.newsd5.in 32 32 ਭੈਣ ਮਾਲਵਿਕਾ ਹੋਈ ਕਾਂਗਰਸ ‘ਚ ਸ਼ਾਮਿਲ, ਸੋਨੂੰ ਸੂਦ ਨੇ ਲਿਆ ਇਹ ਕੰਮ ਨਾ ਕਰਨ ਦਾ ਫੈਸਲਾ https://punjabi.newsd5.in/%e0%a8%ad%e0%a9%88%e0%a8%a3-%e0%a8%ae%e0%a8%be%e0%a8%b2%e0%a8%b5%e0%a8%bf%e0%a8%95%e0%a8%be-%e0%a8%b9%e0%a9%8b%e0%a8%88-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%9a-%e0%a8%b6/ Thu, 13 Jan 2022 11:13:36 +0000 https://punjabi.newsd5.in/?p=141678 ਮੋਗਾ : ਪੰਜਾਬ ‘ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ‘ਚ ਸੂਬੇ ‘ਚ ਰਾਜਨੀਤਿਕ ਗਤੀਵਿਧੀਆਂ ਵੀ ਤੇਜ਼ ਹੋ ਗਈਆਂ ਹਨ। ਹੁਣ ਹਾਲ ਹੀ ‘ਚ ਬਾਲੀਵੁਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਵੀ ਰਾਜਨੀਤੀ ‘ਚ ਕਦਮ ਰੱਖਦੇ ਹੋਏ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ, ਇਸਤੇ ਸੋਨੂੰ ਸੂਦ ਦਾ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਇਕ ਨਿੱਜੀ ਚੈਨਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਭੈਣ ਮਾਲਵਿਕਾ ਲਈ ਪ੍ਰਚਾਰ ਨਹੀਂ ਕਰਨਗੇ। ਉਹ ਉਨ੍ਹਾਂ ਦੀ ਜਰਨੀ ਹੈ ਅਤੇ ਮੇਰਾ ਸਿਆਸਤ ਜਾਂ ਸਿਆਸੀ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਹੈ।

ਕੇਜਰੀਵਾਲ ਨੇ ਪਲਟੀ ਸਿਆਸਤ, ਜਥੇਬੰਦੀਆਂ ‘ਚ ਖੜਕੀ, ਆਪਸ ‘ਚ ਉਲਝੇ ਕਾਂਗਰਸੀ, ਲਿਆ ਕਲੇਸ਼ | D5 Channel Punjabi

ਭੈਣ ਮਾਲਵਿਕਾ ਦੇ ਕਾਂਗਰਸ ‘ਚ ਜਾਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸੋਨੂੰ ਸੂਦ ਵੀ ਆਪਣੀ ਸਿਆਸੀ ਪਾਰੀ ਜ਼ਲਦ ਸ਼ੁਰੂ ਕਰ ਸਕਦੇ ਹਨ ਜਾਂ ਫਿਰ ਆਪਣੀ ਭੈਣ ਲਈ ਚੋਣ ਪ੍ਰਚਾਰ ਕਰਨਗੇ। ਇਨ੍ਹਾਂ ਅਟਕਲਾਂ ਦੇ ਚੱਲਦਿਆਂ ਹੀ ਸੋਨੂੰ ਸੂਦ ਵੱਲੋਂ ਭੈਣ ਮਾਲਵਿਕਾ ਲਈ ਚੋਣ ਪ੍ਰਚਾਰ ਨਾ ਕਰਨ ਦਾ ਇਹ ਵੱਡਾ ਫੈਸਲਾ ਲਿਆ ਗਿਆ ਹੈ।

]]>