malout court – D5 News https://punjabi.newsd5.in Truth Seeking News Network. Fri, 27 Dec 2019 04:28:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png malout court – D5 News https://punjabi.newsd5.in 32 32 ਜੇਲ੍ਹਾਂ ‘ਚੋਂ ਚੱਲਦਾ ਗੈਂਗਸਟਰ ਦਾ ਧੰਦਾ, Gangster ਲਾਰੈਂਸ ਵਿਸ਼ਨੋਈ ਨੇ ਲਈ ਕਾਂਡ ਦੀ ਜ਼ਿੰਮੇਵਾਰ https://punjabi.newsd5.in/%e0%a8%9c%e0%a9%87%e0%a8%b2%e0%a9%8d%e0%a8%b9%e0%a8%be%e0%a8%82-%e0%a8%9a%e0%a9%8b%e0%a8%82-%e0%a8%9a%e0%a9%b1%e0%a8%b2%e0%a8%a6%e0%a8%be-%e0%a8%97%e0%a9%88%e0%a8%82%e0%a8%97%e0%a8%b8/ Fri, 27 Dec 2019 04:28:46 +0000 https://punjabi.newsd5.in/?p=58399 ਮਲੋਟ : ਮਲੋਟ ‘ਚ 2 ਦਸੰਬਰ ਨੂੰ ਮਨਪ੍ਰੀਤ ਮੰਨਾ ਦਾ ਅਣਪਛਾਤੇ ਲੋਕਾਂ ਨੇ ਸ਼ੋਪਿੰਗ ਮਾਲ ‘ਚ ਜਿਮ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਕਤਲ ਦੀ ਜਿੰਮੇਵਾਰੀ ਸ਼ੋਸਲ ਮੀਡੀਆ ਉੱਤੇ ਲਾਰੈਂਸ ਵਿਸ਼ਨੋਈ ਗਰੁੱਪ ਨੇ ਲਈ ਸੀ। ਇਸ ਮਾਮਲੇ ‘ਚ ਮਲੋਟ ਪੁਲਿਸ ਨੇ ਪੇਸ਼ਕੇ ਵਾਰੰਟ ‘ਤੇ ਲਾਰੈਂਸ ਵਿਸ਼ਨੋਈ ਨੂੰ ਰਾਜਸਥਾਨ ਦੇ ਭਰਤਪੁਰ ਜੇਲ੍ਹ ਤੋਂ ਦੇਰ ਰਾਤ ਲਿਆਂਦਾ ਗਿਆ। ਜਿਸ ਨੂੰ ਮਲੋਟ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਅਦਾਲਤ ਤੋਂ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਅਤੇ ਸਿਰਫ 4 ਦਿਨ ਦਾ ਰਿਮਾਂਡ ਮਿਲਿਆ।

ਜੇਲ੍ਹਾਂ ‘ਚੋਂ ਚੱਲਦਾ ਗੈਂਗਸਟਰ ਦਾ ਧੰਦਾ, Gangster Lawrence Bishnoi ਨੇ ਲਈ ਕਾਂਡ ਦੀ ਜ਼ਿੰਮੇਵਾਰ

ਹੁਣ ਪੁਲਿਸ ਇਸ ਕਤਲ ਦੇ ਬਾਰੇ ‘ਚ ਉਸ ਤੋਂ ਪੁੱਛਗਿੱਛ ਕਰੇਗੀ। ਇਸ ਮੌਕੇ ਸਰਕਾਰੀ ਵਕੀਲ ਦੇ ਤੌਰ ‘ਤੇ ਪੇਸ਼ ਹੋਏ ਵਕੀਲ ਰਾਕੇਸ਼ ਕੁਮਾਰ ਅਤੇ ਲਾਰੈਂਸ ਵਿਸ਼ਨੋਈ ਦੇ ਵਕੀਲ ਸਤਨਾਮ ਸਿੰਘ ਧੀਮਾਨ ਨੇ ਦੱਸਿਆ ਦੀ ਪੁਲਿਸ ਦੇ ਵੱਲੋਂ 8 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ ਅਤੇ 4 ਦਿਨ ਦਾ ਪੁਲਿਸ ਮਿਲਿਆ ਹੈ ਅਤੇ 29 ਤਾਰੀਕ ਨੂੰ ਪੇਸ਼ ਕੀਤਾ ਜਾਵੇਗਾ।

]]>