Malika Handa – D5 News https://punjabi.newsd5.in Truth Seeking News Network. Sun, 09 Jan 2022 10:45:36 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Malika Handa – D5 News https://punjabi.newsd5.in 32 32 ਡੈੱਫ ਸ਼ਤਰੰਜ ‘ਚ ਨੌਕਰੀ ਹਾਸਲ ਕਰਨ ਵਾਲੀ ਪਹਿਲੀ ਖਿਡਾਰਨ ਬਣੇਗੀ Malika Handa https://punjabi.newsd5.in/%e0%a8%a1%e0%a9%88%e0%a9%b1%e0%a8%ab-%e0%a8%b6%e0%a8%a4%e0%a8%b0%e0%a9%b0%e0%a8%9c-%e0%a8%9a-%e0%a8%a8%e0%a9%8c%e0%a8%95%e0%a8%b0%e0%a9%80-%e0%a8%b9%e0%a8%be%e0%a8%b8%e0%a8%b2-%e0%a8%95/ Sun, 09 Jan 2022 10:22:27 +0000 https://punjabi.newsd5.in/?p=141349 ਜਲੰਧਰ: ਆਖ਼ਿਰਕਾਰ ਨੈਸ਼ਨਲ ਸ਼ਤਰੰਜ ਡੈੱਫ ਖਿਡਾਰਨ Malika Handa ਨੂੰ ਸਫਲਤਾ ਮਿਲ ਗਈ ਹੈ। Malika ਨੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ Charanjit Singh Channi ਨਾਲ ਮੁਲਾਕਾਤ ਕੀਤੀ ਸੀ। Malika Handa ਦੀ ਇਹ ਮੁਲਾਕਾਤ ਪਿਛਲੇ ਬੁੱਧਵਾਰ ਨੂੰ ਹੋਈ ਸੀ। ਮੁਲਾਕਾਤ ਦੌਰਾਨ Channi ਨੇ Malika ਨੂੰ ਭਰੋਸਾ ਦਵਾਇਆ ਹੈ ਕਿ ਪੰਜਾਬ ਸਰਕਾਰ ਮਲਿਕਾ ਨੂੰ ਜਲਦ ਹੀ ਕੋਚ ਦੀ ਨੌਕਰੀ ਅਤੇ ਆਰਥਿਕ ਸਹਾਇਤਾ ਦੇਵੇਗੀ।

Firozpur Rally Canceled ਮਾਮਲੇ ’ਚ ਵੱਡੀ ਖ਼ਬਰ, ਗ੍ਰਹਿ ਮੰਤਰਾਲੇ ਦਾ ਖੁਲਾਸਾ | LIVE | D5 Channel Punjabi

ਸ਼ਤਰੰਜ ਦਾ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਤਾਬ ਹਾਸਲ ਕਰਨ ਵਾਲੀ Malika ਪੰਜਾਬ ਦੀ ਇਕਲੌਤੀ ਖਿਡਾਰਨ ਹੈ। ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੰਤਰੀ ਨੇ Malika Handa ਨੂੰ ਪਹਿਲਾਂ ਨੌਕਰੀ ਦੇਣਨ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਮੰਤਰੀ ਮੰਡਲ ਵਿਚ ਫੇਰਬਦਲ ਮਗਰੋਂ ਮੌਜੂਦਾ ਖੇਡ ਮੰਤਰੀ Pargat Singh ਨੇ Malika Handa ਨੂੰ ਡੈੱਫ ਸ਼ਤਰੰਜ ਵਿੱਚ ਨੌਕਰੀ ਦੇਣ ਲਈ ਸੂਬਾ ਸਰਕਾਰ ਦੀ ਨੀਤੀ ਨਾ ਹੋਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ Malika ਇੱਕ ਦਮ ਟੁੱਟ ਗਈ ਅਤੇ ਹੁਣ Channi ਨੇ ਭਰੋਸਾ ਦੇ ਕੇ ਮਲਿਕਾ ਦਾ ਹੌਂਸਲਾ ਵਧਾਇਆ ਹੈ।

]]>