Malaika – D5 News https://punjabi.newsd5.in Truth Seeking News Network. Sat, 08 Jan 2022 10:15:16 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Malaika – D5 News https://punjabi.newsd5.in 32 32 Malaika Arora ਅਤੇ Arbaaz Khan ਦੇ ਤਲਾਕ ਦੇ ਪਿੱਛੇ ਦਾ ਕਾਰਨ ਲੱਗਿਆ, ਤੁਸੀਂ ਵੀ ਹੋ ਜਾਵੋਗੇ ਹੈਰਾਨ! https://punjabi.newsd5.in/malaika-arora-%e0%a8%85%e0%a8%a4%e0%a9%87-arbaaz-khan-%e0%a8%a6%e0%a9%87-%e0%a8%a4%e0%a8%b2%e0%a8%be%e0%a8%95-%e0%a8%a6%e0%a9%87-%e0%a8%aa%e0%a8%bf%e0%a9%b1%e0%a8%9b%e0%a9%87-%e0%a8%a6%e0%a8%be/ Sat, 08 Jan 2022 10:15:16 +0000 https://punjabi.newsd5.in/?p=141213 ਮੁੰਬਈ: ਅੱਜ ਤੱਕ ਬਾੱਲੀਵੁੱਡ ਅਦਾਕਾਰਾ Malaika Arora ਅਤੇ ਬਾੱਲੀਵੁੱਡ ਅਦਾਕਾਰ Arbaaz Khan ਆਪਣੇ ਵਿਆਹ ਤੋਂ ਲੈ ਕੇ ਤਲਾਕ ਤੱਕ ਦੇ ਸਫ਼ਰ ਵਿੱਚ ਕਾਫੀ ਸੁਰਖੀਆਂ ਵਿੱਚ ਰਹਿ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਿਕ Malaika Arora ਅਤੇ Arbaaz Khan ਦੀ ਜੋੜੀ ਕਿਸੇ ਸਮੇਂ ਇੰਡਸਟਰੀ ਦੀ ਸ਼ਾਨ ਹੋਇਆ ਕਰਦੀ ਸੀ। ਦੋਵਾਂ ਚਿਹਰਿਆਂ ਨੂੰ ਹਮੇਸ਼ਾ ਹੀ ਇੰਡਸਟਰੀ ਦੇ ਵੱਡੇ ਫੰਕਸ਼ਨ ਅਤੇ ਪਾਰਟੀਆਂ ਵਿੱਚ ਇਕੱਠਿਆ ਦੇਖਿਆ ਜਾਂਦਾ ਸੀ। Malaika ਅਤੇ Arbaaz ਦੀ ਪਹਿਲੀ ਮੁਲਾਕਾਤ ਫੋਟੋਸ਼ੂਟ ਦੌਰਾਨ ਹੋਈ ਸੀ।

ਵੱਡੀ ਖ਼ਬਰ, ਪੰਜਾਬ ਦਾ ਬਦਲਿਆ ਗਿਆ DGP || D5 Channel Punjabi

ਵਿਆਹ ਦੇ 19 ਸਾਲ ਬਾਅਦ Malaika ਅਤੇ Arbaaz ਦਾ ਤਲਾਕ ਹੋ ਗਿਆ ਅਤੇ ਦੋਨੋਂ ਇੱਕ ਦੂਜੇ ਤੋਂ ਵੱਖ ਹੋ ਗਏ। ਹਾਲਾਂਕਿ ਤੱਕ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਇਹ ਤਲਾਕ ਕਿਉ ਹੋਇਆ ਇਸ ਦੇ ਪਿੱਛੇ ਦਾ ਕਾਰਨ ਕੀ ਸੀ। ਕਿਸ ਵਜ੍ਹਾ ਕਾਰਨ Malaika ਅਤੇ Arbaaz ਨੇ 19 ਸਾਲਾਂ ਬਾਅਦ ਇੰਨਾ ਵੱਡਾ ਫੈਸਲਾ ਲਿਆ। Malaika Arora ਅੱਜ ਕੱਲ ਅਭਿਨੇਤਾ Arjun Kapoor ਨੂੰ ਡੇਟ ਕਰ ਰਹੀ ਹੈ ਅਤੇ ਅਰਬਾਜ਼ ਖਾਨ Giorgia Andriani ਨਾਲ ਕਾਫੀ ਸੀਰੀਅਸ ਰਿਸ਼ਤੇ ਵਿੱਚ ਚੱਲ ਰਹੇ ਹਨ।

]]>
ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਨੇ ਦਿੱਤੀ ਜਨਮਦਿਨ ਦੀ ਪਾਰਟੀ , ਕਰਿਸ਼ਮਾ-ਕਰੀਨਾ ਕੁੱਝ ਇਸ ਤਰ੍ਹਾਂ ਆਇਆ ਨਜ਼ਰ https://punjabi.newsd5.in/%e0%a8%ae%e0%a8%b2%e0%a8%be%e0%a8%87%e0%a8%95%e0%a8%be-%e0%a8%85%e0%a8%b0%e0%a9%8b%e0%a9%9c%e0%a8%be-%e0%a8%a6%e0%a9%80-%e0%a8%ad%e0%a9%88%e0%a8%a3-%e0%a8%85%e0%a9%b0%e0%a8%ae%e0%a9%8d%e0%a8%b0/ Mon, 01 Feb 2021 05:49:54 +0000 https://punjabi.newsd5.in/?p=89428 ਮੁੰਬਈ : ਬਾਲੀਵੁੱਡ ਅਦਾਕਾਰ ਅੰਮ੍ਰਿਤਾ ਅਰੋੜਾ ਨੇ ਹਾਲ ਹੀ ‘ਚ ਆਪਣਾ 43ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਜਨਮਦਿਨ ਦੀ ਪਾਰਟੀ ਮੁੰਬਈ ਵਾਲੇ ਘਰ ਵਿੱਚ ਰੱਖੀ ਸੀ। ਇਸ ਮੌਕੇ ‘ਤੇ ਉਨ੍ਹਾਂ ਦੇ ਘਰ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਨਤਾਸ਼ਾ ਪੂਨਾਵਾਲਾ, ਮਹੀਪ ਕਪੂਰ ਅਤੇ ਸੀਮਾ ਖਾਨ ਆਪਣੇ ਕੂਲ ਅੰਦਾਜ਼ ‘ਚ ਪਹੁੰਚਿਆ। ਸੋਸ਼ਲ ਮੀਡੀਆ ‘ਤੇ ਅਮ੍ਰਿਤਾ ਅਰੋੜਾ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਫੈਂਸ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Malaika Arora (@malaikaaroraofficial)

 

ਦਰਅਸਲ, ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਨਤਾਸ਼ਾ ਪੂਨਾਵਾਲਾ ਦੇ ਨਾਲ ਜਨਮਦਿਨ ਦੀ ਪਾਰਟੀ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਇਸ ਤਸਵੀਰ ‘ਤੇ ਟਿੱਪਣੀ ਕਰਦਿਆਂ ਫੈਂਸ ਨੇ ਵੀ ਅੰਮ੍ਰਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਕਰਿਸ਼ਮਾ ਕਪੂਰ ਨੇ ਵੀ ਸੋਸ਼ਲ ਮੀਡੀਆ ‘ਤੇ ਅੰਮ੍ਰਿਤਾ ਦੇ ਨਾਲ ਤਸਵੀਰ ਸ਼ੇਅਰ ਕਰਕੇ ਲਿਖਿਆ, ‘ਹੈਪੀ ਬਰਥਡੇ ਅਮੋਲੈਸਸ ਲਵ ਯੂ।’

 

View this post on Instagram

 

A post shared by KK (@therealkarismakapoor)

 

]]>