Luxury SUV – D5 News https://punjabi.newsd5.in Truth Seeking News Network. Sun, 08 May 2022 14:44:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Luxury SUV – D5 News https://punjabi.newsd5.in 32 32 Badshah ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਹੋ ਜਾਵੋਗੇ ਹੈਰਾਨ https://punjabi.newsd5.in/badshah-%e0%a8%a8%e0%a9%87-%e0%a8%96%e0%a8%b0%e0%a9%80%e0%a8%a6%e0%a9%80-%e0%a8%a8%e0%a8%b5%e0%a9%80%e0%a8%82-%e0%a8%95%e0%a8%be%e0%a8%b0-%e0%a8%95%e0%a9%80%e0%a8%ae%e0%a8%a4-%e0%a8%9c%e0%a8%be/ Sun, 08 May 2022 14:44:45 +0000 https://punjabi.newsd5.in/?p=156514 ਨਵੀਂ ਦਿੱਲੀ/ਚੰਡੀਗੜ੍ਹ: ਮਸ਼ਹੂਰ ਗਾਇਕ ਅਤੇ ਰੈਪਰ Badshah ਨੇ ਅੱਜ Auid Q8 Luxury SUV ਖਰੀਦੀ ਹੈ। ਦੱਸ ਦੇਈਏ ਕਿ Badshah ਦੀ ਕਾਰ ਦੀ ਕੀਮਤ 1.38 ਕਰੋੜ ਰੁਪਏ ਤੋਂ ਵੀ ਵੱਧ ਹੈ।

ਲਓ ਬੀਜੇਪੀ ਨੇ ਘੁਮਾਈ ਗੇਮ! ਪੁੱਠਾ ਫਸਾ ਲਿਆ ਕੇਜਰੀਵਾਲ ਦਾ ਖ਼ਾਸ? D5 Channel Punjabi

Badshah ਨੇ ਆਪਣੀ ਨਵੀਂ ਕਾਰ ਦੇ ਨਾਲ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ। Badshah ਨੇ ਮੈਟੇਲਿਕ ਰੰਗ ਦੀ ਕਾਰ ਖਰੀਦੀ ਹੈ। ਇਹ ਕਾਰ ਭਾਰਤ ਵਿੱਚ ਜਰਮਨ ਬ੍ਰੈਂਡ ਦੀ ਪ੍ਰਮੁੱਖ ਐੱਸ.ਯੂ.ਵੀ. ਹੈ।

 

 

]]>