ludiana – D5 News https://punjabi.newsd5.in Truth Seeking News Network. Wed, 29 Jul 2020 09:40:04 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ludiana – D5 News https://punjabi.newsd5.in 32 32 ਪੰਜਾਬ ਦੀ ਏਸ ਧੀ ਨੇ ਧਾਰਿਆ ਗੁਰੂ ਦੇ ਸਿੰਘ ਦਾ ਰੂਪ,ਫ਼ੇਲ੍ਹ ਕਰਤੇ ਵੱਡੇ ਵੱਡੇ ਨਾਢੂ ਖਾਨ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%80-%e0%a8%8f%e0%a8%b8-%e0%a8%a7%e0%a9%80-%e0%a8%a8%e0%a9%87-%e0%a8%a7%e0%a8%be%e0%a8%b0%e0%a8%bf%e0%a8%86-%e0%a8%97%e0%a9%81%e0%a8%b0/ Wed, 29 Jul 2020 09:40:04 +0000 https://punjabi.newsd5.in/?p=72154 ਲੁਧਿਆਣਾ : ਸਿੱਖ ਧਰਮ ਦੀ ਲਾਜ ਰੱਖਦਿਆਂ ਲੁਧਿਆਣਾ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਆਪਣੇ ਸਿੱਖੀ ਸਰੂਪ ਨੂੰ ਸਾਬਤ ਸੂਰਤ ਰੱਖਿਆ। ਸਾਲ 2012 ‘ਚ ਮਨਦੀਪ ਦਾ ਵਿਆਹ ਹੋਇਆ ਸੀ ਪਰ ਲੜਕੇ ਵਾਲਿਆਂ ਨੇ ਉਸ ਦੇ ਚਿਹਰੇ ਤੇ ਦਾੜ੍ਹੀ ਮੁੱਛ ‘ਤੇ ਸਵਾਲ ਖੜੇ ਕੀਤੇ ਤਾਂ ਉਨ੍ਹਾਂ ਟੁੱਟ ਗਿਆ ਅਤੇ ਅੰਮ੍ਰਿਤ ਛੱਕ ਕੇ ਇਸੇ ਰੂਪ ਨੂੰ ਅਪਣਾ ਲਿਆ। ਮਨਦੀਪ ਦਾ ਕਹਿਣਾ ਹੈ ਕਿ ਉਸ ਨੂੰ ਗੁਰੂ ਸਾਹਿਬ ਨੇ ਇਹ ਦਾਤ ਬਖਸ਼ੀ ਹੈ ਅਤੇ ਕੇਸਾਂ ਦੀ ਬੇਅਦਬੀ ਸਭ ਤੋਂ ਵੱਡਾ ਅਪਰਾਧ ਹੈ ਜੋ ਉਹ ਨਹੀਂ ਕਰਨਾ ਚਾਹੁੰਦੀ। ਮਨਦੀਪ ਨੇ ਕਿਹਾ ਕਿ ਉਨ੍ਹਾਂ ਦਾ ਇਹ ਰੂਪ ਹੀ ਅੱਜ ਉਨ੍ਹਾਂ ਲਈ ਸਭ ਤੋਂ ਵੱਡੀ ਤਾਕਤ ਹੈ।

ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ

ਮਨਦੀਪ ਕੌਰ ਦੇ ਭਰਾ ਨੇ ਦੱਸਿਆ ਕਿ ਮਨਦੀਪ ਨੇ ਕਦੇ ਵੀ ਉਨ੍ਹਾਂ ਨੂੰ ਛੋਟੀ ਭੈਣ ਜਾਂ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਹਰ ਥਾਂ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ। ਮਨਦੀਪ ਆਪਣੇ ਭਰਾ ਨਾਲ ਖੇਤਾਂ ‘ਚ ਕੰਮ ਵੀ ਕਰਦੀ ਹੈ ਅਤੇ ਮੰਡੀ ਵੀ ਜਾਂਦੀ ਹੈ। ਜੇਕਰ ਕਦੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਸਹਾਰਾ ਬਣਦੇ ਹਨ। ਮਨਦੀਪ ਦੇ ਭਰਾ ਨੇ ਕਿਹਾ ਕਿ ਲੋਕ ਉਸ ਨੂੰ ਪਹਿਲੀ ਨਜ਼ਰੇ ਵੇਖ ਕੇ ਨਹੀਂ ਮੰਨਦੇ ਕਿ ਉਹ ਇੱਕ ਲੜਕੀ ਹੈ ਪਰ ਬੋਲਣ ਦਾ ਸਿਦਕ ਅਤੇ ਅਵਾਜ਼ ਨਾਲ ਉਸ ਦੀ ਪਹਿਚਾਣ ਹੁੰਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਭੈਣ ‘ਤੇ ਮਾਣ ਹੈ।

]]>
ਪੀੜਤ ਔਰਤ ਤੋਂ ਸੁਣੋ Viral Video ਦੀ ਸੱਚਾਈ ! https://punjabi.newsd5.in/%e0%a8%aa%e0%a9%80%e0%a9%9c%e0%a8%a4-%e0%a8%94%e0%a8%b0%e0%a8%a4-%e0%a8%a4%e0%a9%8b%e0%a8%82-%e0%a8%b8%e0%a9%81%e0%a8%a3%e0%a9%8b-viral-video-%e0%a8%a6%e0%a9%80-%e0%a8%b8%e0%a9%b1%e0%a8%9a%e0%a8%be/ Sat, 16 May 2020 05:26:24 +0000 https://punjabi.newsd5.in/?p=67000 ਲੁਧਿਅਣਾ : ਲੁਧਿਅਣਾ ਦੇ ਦੁਰਾਹਾ ਪਿੰਡ ਗਿੱਦੜੀ ਵਿੱਚ ਇੱਕ ਮਹਿਲਾ ਦੇ ਨਾਲ ਮਾਰ ਕੁੱਟ ਕਰਨ ਅਤੇ ਉਸਨੂੰ ਘਸੀਟਣ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਮਾਮਲੇ ‘ਚ ਵਿਧਵਾ ਪੀੜਿਤਾ ਦਾ ਇਲਜ਼ਾਮ ਹੈ ਕਿ ਆਰੋਪੀ ਉਸ ‘ਤੇ ਗਲਤ ਨਜ਼ਰ ਰੱਖਦਾ ਸੀ ਅਤੇ ਉਸਦੇ ਨਾਲ ਮਾਰ ਕੁੱਟ ਕੀਤੀ। ਇੱਥੇ ਤੱਕ ਕਿ ਹੁਣ ਪੁਲਿਸ ਵੀ ਉਸਦਾ ਪੱਖ ਲੈ ਰਹੀ ਹੈ। ਪੀੜਿਤਾ ਦਾ ਇਲਜ਼ਾਮ ਹੈ ਕਿ ਉਸਦੇ ਪਤੀ ਦਾ 4 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਆਰੋਪੀ ਅਜ਼ਮੇਰ ਸਿੰਘ ਉਸ ‘ਤੇ ਗਲਤ ਨਜ਼ਰ ਰੱਖਦਾ ਸੀ। ਇਸ ਬਾਰੇ ‘ਚ ਉਸਨੇ ਆਰੋਪੀ ਦੇ ਪਰਿਵਾਰ ਵਾਲਿਆਂ ਨੂੰ ਵੀ ਸ਼ਿਕਾਇਤ ਕੀਤੀ ਪਰ ਉਸਨੂੰ ਅਣਸੁਣਿਆ ਕਰ ਦਿੱਤਾ ਗਿਆ। ਬੀਤੇ ਦਿਨੀਂ ਆਰੋਪੀਆਂ ਨੇ ਉਸਦੇ ਘਰ ‘ਚ ਵੜਕੇ ਉਸਨੂੰ ਕੁੱਟਣਾ ਚਾਹਿਆ ਪਰ ਉਹ ਨਾਕਾਮ ਰਹੇ ਤਾਂ ਉਸਨੇ ਪੁਲਿਸ ਦੀ ਸਹਾਇਤਾ ਲਈ ਹੈਲਪਲਾਇਨ ‘ਤੇ ਫੋਨ ਕੀਤਾ।

ਪੁਲਿਸ ਵਾਲੇ ਕਰਦੇ ਸੀ ਗਲਤ ਕੰਮ, ਪੈ ਗਿਆ ਛਾਪਾ, ਰੰਗੇ ਹੱਥੀਂ ਚੁੱਕ ਲਏ POLICE ਦੇ ASI ! D5 Channel Punjabi

ਉੱਥੇ ਤੋਂ ਜ਼ਿਲ੍ਹਾ ਅਤੇ ਉੱਥੇ ਤੋਂ ਥਾਣੇ ਦਾ ਨੰਬਰ ਦੇ ਦਿੱਤਾ ਗਿਆ। ਪਰ ਭਰੋਸਾ ਦੇਣ ਦੇ ਬਾਵਜੂਦ ਪੁਲਿਸ ਨਹੀਂ ਆਈ। ਅਗਲੇ ਦਿਨ ਆਰੋਪੀ ਉਸਨੂੰ ਘਰ ਤੋਂ ਘਸੀਟ ਕੇ ਗਲੀ ਵਿੱਚ ਲੈ ਗਏ ਅਤੇ ਉਸਦੇ ਨਾਲ ਮਾਰ ਕੁੱਟ ਕੀਤੀ। ਉਸਦੇ ਬੇਟੇ ਨੇ ਉਸਦੀ ਮਾਰ ਕੁੱਟ ਦੀ ਵੀਡੀਓ ਬਣਾਈ ਪਰ ਪੁਲਿਸ ਨੇ ਉਸਦੇ ਅਣਪੜ੍ਹ ਹੋਣ ਦਾ ਫਾਇਦਾ ਚੁੱਕ ਕੇ ਆਰੋਪੀਆਂ ਦੇ ਪੱਖ ਵਿੱਚ ਹੀ ਮਾਮਲਾ ਮੋੜ ਦਿੱਤਾ ।

]]>
ਵਾਲਾ ਨਾਲ ਹੁੰਦੀਆਂ ਨੇ ਕਲਾਕਾਰੀਆਂ, ਦੇਖਣ ਸਪੈਸ਼ਲ ਜਹਾਜ਼ ਕਰਵਾਕੇ ਆਉਂਦੇ ਨੇ ਗੋਰੇ (ਵੀਡੀਓ) https://punjabi.newsd5.in/%e0%a8%b5%e0%a8%be%e0%a8%b2%e0%a8%be-%e0%a8%a8%e0%a8%be%e0%a8%b2-%e0%a8%b9%e0%a9%81%e0%a9%b0%e0%a8%a6%e0%a9%80%e0%a8%86%e0%a8%82-%e0%a8%a8%e0%a9%87-%e0%a8%95%e0%a8%b2%e0%a8%be%e0%a8%95%e0%a8%be/ Sun, 28 Apr 2019 04:27:56 +0000 https://punjabi.newsd5.in/?p=47773 ਸਿਰ ਦੇ ਵਾਲਾਂ ਨਾਲ ਕਰਦੀ ਹੈ ਚਿੱਤਰਕਾਰੀ

‘ਇੰਡੀਆ ਬੁੱਕ ਆਫ ਰਿਕਾਰਡ ‘ਚ ਨਾਮ ਦਰਜ ਕਰਾਉਣ ਦੀ ਇੱਛਾ’

ਡੀ 5 ਚੈਨਲ ਪੰਜਾਬੀ ‘ਤੇ ਖਾਸ ਗੱਲਬਾਤ

]]>