lottery jackpots – D5 News https://punjabi.newsd5.in Truth Seeking News Network. Fri, 12 Nov 2021 15:40:21 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png lottery jackpots – D5 News https://punjabi.newsd5.in 32 32 ਰਾਤੋ-ਰਾਤ ਮਾਂ-ਪੁੱਤ ਬਣੇ ਲੱਖਪਤੀ,ਚਮਕੀ ਕਿਸਮਤ https://punjabi.newsd5.in/%e0%a8%b0%e0%a8%be%e0%a8%a4%e0%a9%8b-%e0%a8%b0%e0%a8%be%e0%a8%a4-%e0%a8%ae%e0%a8%be%e0%a8%82-%e0%a8%aa%e0%a9%81%e0%a9%b1%e0%a8%a4-%e0%a8%ac%e0%a8%a3%e0%a9%87-%e0%a8%b2%e0%a9%b1%e0%a8%96%e0%a8%aa/ Fri, 12 Nov 2021 15:40:21 +0000 https://punjabi.newsd5.in/?p=131787 ਬ੍ਰਿਟੇਨ:ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਅਮੀਰ ਹੋਵੇ।ਉਸਦੇ ਜੇਬ ‘ਚ ਪੈਸੇ ਹੋਣ।ਪਰ ਹਰ ਕਿਸੇ ਦੀ ਕਿਸਮਤ ਇੱਕੋ ਜਿਹੀ ਨਹੀਂ ਹੁੰਦੀ।ਪਰ ਕਿਹਾ ਜਾਂਦਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਦੇ ਦਿੰਦਾ ਹੈ। ਇਹ ਕਹਾਵਤ ਇਕ ਵਾਰ ਫਿਰ ਸੱਚ ਸਾਬਤ ਹੋਈ ਹੈ। ਅਸਲ ਵਿਚ ਬ੍ਰਿਟੇਨ ਵਿਚ ਇਕ ਮਾਂ ਅਤੇ ਉਸ ਦੇ ਬੇਟੇ ਦੀ ਇਕੱਠੇ ਲਾਟਰੀ ਨਿਕਲੀ ਹੈ। ਦਿਲਚਸਪ ਗੱਲ ਇਹ ਹੈ ਕਿ ਮਾਂ ਨੇ ਇਸ ਤੋਂ ਪਹਿਲਾਂ ਕਦੇ ਲਾਟਰੀ ਦੀ ਟਿਕਟ ਨਹੀਂ ਖਰੀਦੀ ਸੀ। ਉਸ ਨੇ ਬੇਟੇ ਦੇ ਕਹਿਣ ‘ਤੇ ਪਹਿਲੀ ਵਾਰ ਟਿਕਟ ਖਰੀਦੀ ਅਤੇ ਰਾਤੋ-ਰਾਤ ਲੱਖਪਤੀ ਬਣ ਗਈ।

Punjab Election 2022 : Sukhbir Badal ਦਾ ਵੱਡਾ ਐਲਾਨ! Prem Singh Chandumajra ਨੂੰ ਦਿੱਤੀ ਵੱਡੀ ਜ਼ਿੰਮੇਵਾਰੀ |

‘ਮਿਰਰ ਯੂਕੇ’ ਮੁਤਾਬਕ ਮਰਸੀਸਾਈਡ ਦੀ ਰਹਿਣ ਵਾਲੀ 60 ਸਾਲ ਦੀ ਕੈਥਲੀਨ ਮਿਲਰ ਨੇ ਆਪਣੇ 35 ਸਾਲਾ ਬੇਟੇ ਪੌਲ ਦੀ ਜਿੱਦ ‘ਤੇ ਬੀਤੇ ਦਿਨੀਂ ਲਾਟਰੀ ਦੀ ਟਿਕਟ ਖਰੀਦੀ ਸੀ। ਜਦੋਂ ਲੱਕੀ ਡ੍ਰਾ ਨਿਕਲਿਆ ਤਾਂ ਉਹਨਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਉਹਨਾਂ ਦੀ 30,000 ਪੌਂਡ (29 ਲੱਖ 89 ਹਜ਼ਾਰ ਰੁਪਏ) ਦੀ ਲਾਟਰੀ ਨਿਕਲੀ ਸੀ।ਲਾਟਰੀ ਲੱਗਣ ਦੇ ਬਾਅਦ ਕੈਥਲੀਨ ਨੇ ਕਿਹਾ,”ਮੇਰਾ ਬੇਟਾ ਪੀਪਲਜ਼ ਪੋਸਟਕੋਡ ਲਾਟਰੀ ਪਾਉਂਦਾ ਸੀ। ਇਕ ਦਿਨ ਉਸ ਨੇ ਮੈਨੂੰ ਟਿਕਟ ਖਰੀਦਣ ਲਈ ਕਿਹਾ। ਮੈਂ ਉਸ ਦੀ ਖੁਸ਼ੀ ਲਈ ਟਿਕਟ ਲੈ ਲਈ ਪਰ ਮੈਨੂੰ ਬਿਲਕੁੱਲ ਵੀ ਵਿਸ਼ਵਾਸ ਨਹੀਂ ਸੀ ਕਿ ਸਾਡੇ ਦੋਹਾਂ ਦੀ ਹੀ ਲਾਟਰੀ ਲੱਗ ਜਾਵੇਗੀ।”

]]>