Little Guest – D5 News https://punjabi.newsd5.in Truth Seeking News Network. Wed, 26 Jan 2022 07:13:56 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Little Guest – D5 News https://punjabi.newsd5.in 32 32 Yuvraj Singh ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ Hazel Keech ਨੇ ਦਿੱਤਾ ਬੇਟੇ ਨੂੰ ਜਨਮ https://punjabi.newsd5.in/yuvraj-singh-%e0%a8%a6%e0%a9%87-%e0%a8%98%e0%a8%b0-%e0%a8%97%e0%a9%82%e0%a9%b0%e0%a8%9c%e0%a9%80%e0%a8%86%e0%a8%82-%e0%a8%95%e0%a8%bf%e0%a8%b2%e0%a8%95%e0%a8%be%e0%a8%b0%e0%a9%80%e0%a8%86%e0%a8%82/ Wed, 26 Jan 2022 07:13:56 +0000 https://punjabi.newsd5.in/?p=143013 ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਦੇ ਘਰ ਇੱਕ ਨਵੇਂ ਮਹਿਮਾਨ ਨੇ ਦਸਤਕ ਦਿੱਤੀ ਹੈ, ਜਿਸਦੇ ਨਾਲ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਦਰਅਸਲ ਯੁਵਰਾਜ ਸਿੰਘ ਪਾਪਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ Hazel Keech ਨੇ ਬੇਟੇ ਨੂੰ ਜਨਮ ਦਿੱਤਾ ਹੈ। 40 ਸਾਲਾ ਯੁਵਰਾਜ ਨੇ ਮੰਗਲਵਾਰ ਦੇਰ ਰਾਤ ਟਵੀਟ ਕਰ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਟਵਿੱਟਰ ਅਕਾਊਂਟ ਤੇ ਸ਼ੇਅਰ ਕਰਦੇ ਹੋਏ ਸਾਰੀਆਂ ਨੂੰ ਨਿੱਜ਼ਤਾ ਨਾਲ ਸਨਮਾਨ ਕਰਨ ਦੀ ਅਪੀਲ ਵੀ ਕੀਤੀ। ਯੁਵਰਾਜ ਨੇ ਟਵੀਟ ਕਰਦੇ ਹੋਏ ਲਿਖਿਆ – ਸਾਡੇ ਸਾਰੀਆਂ ਪ੍ਰਸ਼ੰਸਕਾਂ , ਪਰਿਵਾਰ ਅਤੇ ਦੋਸਤਾਂ ਦੇ ਲਈ , ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਪ੍ਰਮਾਤਮਾ ਨੇ ਸਾਨੂੰ ਇਕ ਬੱਚੇ ਦਾ ਆਸ਼ੀਰਵਾਦ ਦਿੱਤਾ ਹੈ । ਸਾਨੂੰ ਇਸ ਆਸ਼ੀਰਵਾਦ ਦੇ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਆਪਣੇ ਬੱਚੇ ਦਾ ਦੁਨੀਆ ਵਿਚ ਸਵਾਗਤ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਨਿੱਜਤਾ ਦਾ ਸਨਮਾਨ ਕਰੋ ।

ਗ੍ਰਿਫ਼ਤਾਰੀ ‘ਤੇ ਰੋਕ ਲੱਗਣ ਤੋਂ ਬਾਅਦ ਮਜੀਠੀਆ ਦਾ ਪਹਿਲਾਂ ਵੱਡਾ ਬਿਆਨ! ਕਰਤੇ ਵੱਡੇ ਖ਼ਲਾਸੇ !

ਖੱਬੇ ਹੱਥ ਦੇ ਸਟਾਰ ਬੱਲੇਬਾਜ਼ ਨੇ 2012 ਵਿਚ ਕੈਂਸਰ ਦੀ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਨਵੰਬਰ 2015 ਵਿਚ ਬ੍ਰਿਟਿਸ਼ ਨਾਗਰਿਕ ਹੇਜ਼ਲ ਕੀਚ ਨਾਲ ਮੰਗਣੀ ਕੀਤੀ ਸੀ ਤੇ ਇਸ ਦੇ ਇਕ ਸਾਲ ਬਾਅਦ ਨਵੰਬਰ 2016 ਵਿਚ ਦੋਵੇਂ ਇਕ – ਦੂਜੇ ਨਾਲ ਵਿਆਹ ਦੇ ਬੰਧਨ ਚ ਬੱਝ ਗਏ। ਯੁਵੀ ਦੇ ਨਾਂ ਤੋਂ ਮਸ਼ਹੂਰ ਯੁਵਰਾਜ ਸਿੰਘ ਦੇ ਅੰਤਰਰਾਸ਼ਟਰੀ ਕਰੀਅਰ ਬੇਹੱਦ ਸ਼ਾਨਦਾਰ ਰਿਹਾ। ਉਨ੍ਹਾਂ ਨੇ 17 ਸਾਲ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ 402 ਮੈਚ ਖੇਡੇ ਤੇ ਇਸ ਦੌਰਾਨ 11778 ਦੌੜਾਂ ਬਣਾਈਆਂ । ਯੁਵਰਾਜ ਨੇ ਇਸ ਵਿਚ 17 ਸੈਂਕੜੇ ਤੇ 71 ਅਰਧ ਸੈਂਕੜੇ ਵੀ ਲਗਾਏ । ਉਨ੍ਹਾਂ ਨੇ ਗੇਂਦਬਾਜ਼ੀ ਵਿਚ ਵੀ ਅਹਿਮ ਯੋਗਦਾਨ ਦਿੱਤਾ ਤੇ 148 ਵਿਕਟਾਂ ਹਾਸਲ ਕੀਤੀਆਂਆਂ । ਯੁਵਰਾਜ ਨੇ ਵਨ ਡੇ ਕ੍ਰਿਕਟ ਵਿਚ 7 ਮੈਨ ਆਫ ਦਿ ਸੀਰੀਜ਼ ਦਾ ਖਿਤਾਬ ਵੀ ਜਿੱਤਿਆ । ਉਸਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ ਤੇ ਭਾਰਤੀ ਟੀਮ ਨੇ 2011 ਦਾ ਵਿਸ਼ਵ ਕੱਪ ਵੀ ਜਿੱਤਿਆ ਸੀ । ਯੁਵਰਾਜ ਨੇ ਸਾਲ 2000 ਵਿਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਤੇ ਇਸ ਤੋਂ ਬਾਅਦ 2019 ਵਿਚ ਉਨ੍ਹਾਂ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ ।

]]>
ਸ਼੍ਰੇਆ ਘੋਸ਼ਾਲ ਦੇ ਘਰ ਆਇਆ ਨੰਨ੍ਹਾ ਮਹਿਮਾਨ , ਸ਼ੇਅਰ ਕਰ ਦਿੱਤੀ ਜਾਣਕਾਰੀ https://punjabi.newsd5.in/%e0%a8%b6%e0%a9%8d%e0%a8%b0%e0%a9%87%e0%a8%86-%e0%a8%98%e0%a9%8b%e0%a8%b6%e0%a8%be%e0%a8%b2-%e0%a8%a6%e0%a9%87-%e0%a8%98%e0%a8%b0-%e0%a8%86%e0%a8%87%e0%a8%86-%e0%a8%a8%e0%a9%b0%e0%a8%a8%e0%a9%8d/ Sun, 23 May 2021 06:42:49 +0000 https://punjabi.newsd5.in/?p=105594 ਮੁੰਬਈ :  ਬਾਲੀਵੁਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਬੀਤੇ ਦਿਨ ਬੇਬੀ ਬੁਆਏ ਨੂੰ ਜਨਮ ਦਿੱਤਾ ਹਨ। ਇਸ ਗੱਲ ਦੀ ਜਾਣਕਾਰੀ ਖੁਦ ਸ਼੍ਰੇਆ ਨੇ ਆਪਣੇ ਟਵੀਟਰ ਅਕਾਊਂਟ ਤੇ ਫੈਂਸ ਦੇ ਨਾਲ ਸ਼ੇਅਰ ਕੀਤੀ ਹੈ। ਫੈਂਸ ਅਤੇ ਸ਼੍ਰੇਆ ਦੇ ਦੋਸਤ ਉਨ੍ਹਾਂ ਨੂੰ ਨੰਨ੍ਹੇ ਮਹਿਮਾਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ‘ਤੁਝ ਮੇਂ ਰੱਬ ਦਿਖਤਾ ਹੈ’, ‘ਸੁਣ ਰਹਾ ਹੈ ਨਾ ਤੂੰ’, ‘ਤੇਰੇ ਬਿਨਾਂ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।

]]>
ਦੋ ਤੋਂ ਤਿੰਨ ਹੋਏ ਮੋਹਿਤ ਮਾਲਿਕ ਅਤੇ ਅਦਿਤੀ,ਘਰ ਆਇਆ ਨੰਨ੍ਹਾਂ ਮਹਿਮਾਨ https://punjabi.newsd5.in/%e0%a8%a6%e0%a9%8b-%e0%a8%a4%e0%a9%8b%e0%a8%82-%e0%a8%a4%e0%a8%bf%e0%a9%b0%e0%a8%a8-%e0%a8%b9%e0%a9%8b%e0%a8%8f-%e0%a8%ae%e0%a9%8b%e0%a8%b9%e0%a8%bf%e0%a8%a4-%e0%a8%ae%e0%a8%be%e0%a8%b2%e0%a8%bf/ Fri, 30 Apr 2021 06:09:26 +0000 https://punjabi.newsd5.in/?p=102595 ਮੁੰਬਈ : ਟੀ.ਵੀ ਦੀ ਸਭ ਤੋਂ ਖੂਬਸੂਰਤ ਜੋੜੀ ਮੋਹਿਤ ਅਦਿਤੀ ਅੱਜ ਮੰਮੀ ਪਾਪਾ ਬਣ ਗਏ ਹਨ। ਦੱਸ ਦਈਏ ਅਦਿਤੀ ਅਤੇ ਮੋਹਿਤ ਦੇ ਘਰ 10 ਸਾਲ ਬਾਅਦ ਬੇਟੇ ਦੀ ਕਿਲਕਾਰੀਆ ਸੁਣਾਈ ਦਿੱਤੀਆਂ ਹਨ। ਇਸ ਗੱਲ ਦੀ ਜਾਣਕਾਰੀ ਪਾਪਾ ਮਾਲਿਕ ਨੇ ਸ਼ੋਸ਼ਲ ਮੀਡੀਆ ਤੇ ਦਿੱਤੀ ਹੈ। ਨਵੇਂ ਮਹਿਮਾਨ ਦੀ ਤਸਵੀਰ ਸ਼ੇਅਰ ਕਰ ਆਪਣੇ ਫੈਨਜ਼ ਨੂੰ ਉਸਦੀ ਝਲਕ ਵੀ ਦਿਖਾਈ ਦਿੱਤੀ ਹੈ।

ਹੁਣੇ-ਹੁਣੇ ਆਈ ਵੱਡੀ ਖ਼ਬਰ,ਕਿਸਾਨਾਂ ਨੇ ਘੇਰ ਲਿਆ ਹਰਿਆਣਾ ਦਾ ਮੁੱਖ ਮੰਤਰੀ,ਭਖਿਆ ਮਾਹੌਲ

ਅਦਿਤੀ – ਮੋਹਿਤ ਨੇ ਕੀਤਾ ਬੇਟੇ ਦਾ ਸੁਆਗਤ
ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਅਦਿਤੀ ਬੇਬੀ ਬੁਆਏ ਦੀਆਂ ਉਂਗਲੀਆਂ ਨੂੰ ਛੂਹਦੀ ਨਜ਼ਰ ਆ ਰਹੀ ਹਨ, ਉਥੇ ਹੀ ਬੇਬੀ ਬੁਆਏ ਦੇ ਪਾਪਾ ਮੋਹਿਤ ਮਲਿਕ ਨੇ ਅਦਿਤੀ ਦਾ ਹੱਥ ਫੜਿਆ ਹੋਇਆ ਹੈ। ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ – ਡੀਅਰ ਯੂਨੀਵਰਸ, ਇਸ ਅਸ਼ੀਰਵਾਦ ਲਈ ਤੁਹਾਡਾ ਬਹੁਤ – ਬਹੁਤ ਧੰਨਵਾਦ। ਧੰਨਵਾਦ ‘ਚ ਰਾਤ ‘ਚ ਰੋਣ ਦੀ ਆਵਾਜ਼ ਲਈ ਅਤੇ ਇਸਦੇ ਨਾਲ ਆਉਣ ਵਾਲੀ ਹਰ ਚੀਜ ਦੇ ਲਈ, ਕਿਉਂਕਿ ਅਸੀ ਵਾਸਤਵ ‘ਚ ਸਾਡੇ ਛੋਟੇ ਬੱਚੇ ਨੂੰ ਪਿਆਰ ਦੀ ਦੁਨੀਆਂ ‘ਚ ਸੁਆਗਤ ਕਰਨ ਲਈ ਭਾਗਸ਼ਾਲੀ ਮਹਿਸੂਸ ਕਰਦੇ ਹਾਂ। ਉਹ ਜਿਥੇ ਹੈ ਅਤੇ ਸੱਚ ‘ਚ ਉਹ ਮੈਜੀਕਲ ਹੈ, ਅਸੀ ਦੋ ਤੋਂ ਤਿੰਨ ਹੋ ਗਏ ਹਾਂ, ਹਮੇਸ਼ਾ ਲਈ ਖੁਸ਼, ਬੇਬੀ ਮਲਿਕ ਦੇ ਪੇਰੈਂਟਸ, ਮੋਹਿਤ ਅਤੇ ਅਦਿਤੀ।

 

View this post on Instagram

 

A post shared by Aditi Shirwaikar Malik (@additemalik)

ਫੈਂਨਜ਼ ਨੇ ਕੀਤਾ ਰਿਐਕਟ
ਉਨ੍ਹਾਂ ਦੀ ਇਹਸ ਪੋਸਟ ‘ਤੇ ਫੈਨਜ਼ ਖੂਬ ਕੰਮੈਂਟ ਕਰ ਰਹੇ ਹਨ। ਦੋਵਾਂ ਨੂੰ ਵਧਾਈਆਂ ਦੇ ਰਹੇ ਹਨ ਇੱਕ ਯੂਜਰ ਨੇ ਕੰਮੈਂਟ ਕਰਦੇ ਹੋਏ ਲਿਖਿਆ, ਛੋਟੇ ਮਲਿਕ ਦਾ ਸੁਆਗਤ ਦੂਜੇ ਯੂਜ਼ਰ ਨੇ ਕੰਮੈਂਟ ਕਰਦੇ ਹੋਏ ਲਿਖਿਆ, ਵਧਾਈ ਹੋ ਸਰ ਐਂਡ ਮੈਮ ਇਸਤੋਂ ਇਲਾਵਾ ਬਾਕੀਆਂ ਨੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੇ ਫੈਂਨਜ਼ ਨੰਨ੍ਹੇ ਮਲਿਕ ਦੀ ਤਸਵੀਰ ਨੂੰ ਦੇਖਣ ਲਈ ਕਾਫ਼ੀ ਉਤਸੁਕ ਹਨ ਅਤੇ ਪ੍ਰੇਸਾਨ ਨਜ਼ਰ ਆ ਰਹੇ ਹਨ।

 

View this post on Instagram

 

A post shared by Mohit Malik (@mohitmalik1113)

]]>