lip worker – D5 News https://punjabi.newsd5.in Truth Seeking News Network. Wed, 09 Sep 2020 04:45:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png lip worker – D5 News https://punjabi.newsd5.in 32 32 LIVE- ਗ੍ਰਿਫਤਾਰੀ ਤੋਂ ਬਾਅਦ ਸਿਮਰਜੀਤ ਬੈਂਸ ਨੇ ਮਾਰਿਆ ਕੈਪਟਨ ਨੂੰ ਲਲਕਾਰਾ! https://punjabi.newsd5.in/live-%e0%a8%97%e0%a9%8d%e0%a8%b0%e0%a8%bf%e0%a8%ab%e0%a8%a4%e0%a8%be%e0%a8%b0%e0%a9%80-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%b8%e0%a8%bf%e0%a8%ae%e0%a8%b0%e0%a8%9c/ Wed, 09 Sep 2020 04:45:29 +0000 https://punjabi.newsd5.in/?p=74777 ਲੁਧਿਆਣਾ : ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬਹੁ-ਕਰੋੜੀ ਘਪਲੇ ਦੇ ਵਿਰੋਧ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਘੇਰਨ ਜਾਂਦੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ‘ਤੇ ਪੰਜਾਬ ਪੁਲਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਯੂਥ ਆਗੂ ਸੰਨੀ ਕੈਂਥ ਨੇ ਪੱਤਰਕਾਰਾਂ ਨੂੰ ਜ਼ਖਮੀ ‘ਲਿਪ’ ਆਗੂਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਇਹ ਲਾਠੀਚਾਰਜ ਕੈਪਟਨ ਸਰਕਾਰ ਦੇ ਕਫਨ ‘ਚ ਆਖਰੀ ਕਿੱਲ ਸਾਬਤ ਹੋਵੇਗਾ।

ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!

ਉਨ੍ਹਾਂ ਦੱਸਿਆ ਕਿ ਸਬੰਧਿਤ ਮਹਿਕਮੇ ਦਾ ਮੰਤਰੀ ਧਰਮਸੋਤ ਜੋ ਕਿ ਆਪ ਦਲਿਤ ਵੋਟਾਂ ਨਾਲ ਜਿੱਤ ਕੇ ਇਸ ਮੁਕਾਮ ‘ਤੇ ਪੁੱਜਾ ਪਰ ਕੇਂਦਰ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਲਈ ਆਈ ਗਰਾਂਟ ‘ਚੋਂ 64 ਕਰੋੜ ਰੁਪਏ ਡਕਾਰ ਗਿਆ, ਜਿਸ ਸਬੰਧੀ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਬੀਤੇ ਦਿਨੀਂ ਬੁਲਾਏ ਗਏ ਇਕ ਦਿਨਾਂ ਸੈਸ਼ਨ ਦੌਰਾਨ 20-25 ਮਿੰਟ ਧਰਨਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਸੀ ਕਿ ਇਸ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਪਰ ਕੈਪਟਨ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ, ਇਉਂ ਜਾਪਦਾ ਹੈ ਕਿ ਜਿਵੇਂ ਇਸ ਘਪਲੇ ਵਿਚ ਕੈਪਟਨ ਦਾ ਵੀ ਬਰਾਬਰ ਦਾ ਹਿੱਸਾ ਹੋਵੇ।

]]>