Last Road – D5 News https://punjabi.newsd5.in Truth Seeking News Network. Fri, 18 Dec 2020 09:53:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Last Road – D5 News https://punjabi.newsd5.in 32 32 ਇਹ ਹੈ ਦੁਨੀਆ ਦੀ ਆਖਰੀ ਸੜਕ, ਜਿੱਥੇ ਭੁੱਲਕੇ ਵੀ ਇਕੱਲੇ ਨਹੀਂ ਜਾਂਦੇ ਲੋਕ https://punjabi.newsd5.in/%e0%a8%87%e0%a8%b9-%e0%a8%b9%e0%a9%88-%e0%a8%a6%e0%a9%81%e0%a8%a8%e0%a9%80%e0%a8%86-%e0%a8%a6%e0%a9%80-%e0%a8%86%e0%a8%96%e0%a8%b0%e0%a9%80-%e0%a8%b8%e0%a9%9c%e0%a8%95-%e0%a8%9c%e0%a8%bf%e0%a9%b1/ Fri, 18 Dec 2020 09:53:26 +0000 https://punjabi.newsd5.in/?p=83011 ਨਾਰਵੇ : ਦੁਨੀਆ ‘ਚ ਕਈ ਥਾਵਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ। ਇਨ੍ਹਾਂ ਵਿੱਚੋਂ ਕਈ ਥਾਵਾਂ ਤਾਂ ਬਹੁਤ ਸੋਹਣੀਆਂ ਹਨ ਤੇ ਕੁਝ ਕੁ ਬਹੁਤ ਇੰਨੀਆਂ ਖ਼ਤਰਨਾਕ ਹਨ, ਜਿੱਥੇ ਲੋਕੀ ਜਾਂਦੇ ਹਨ ਤੇ ਵਾਪਿਸ ਨਹੀਂ ਆਉਂਦੇ। ਅਸੀ ਅੱਜ ਤੁਹਾਨੂੰ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਦੁਨੀਆਂ ਦੀ ਆਖਰੀ ਸੜਕ ਕਿਹਾ ਜਾਂਦਾ ਹੈ।

ਕੇਂਦਰ ਨੇ ਮੰਨੀ ਆਪਣੀ ਗ਼ਲਤੀ ! ਕਿਸਾਨਾਂ ਦੀ ਜਿੱਤ ਪੱਕੀ, ਕਾਨੂੰਨ ਹੋਣਗੇ ਰੱਦ ! ਆਹ ਲੀਡਰ ਨੇ ਖੋਲ੍ਹੇ ਸਾਰੇ ਭੇਤ !

ਇਹ ਸੜਕ ਨਾਰਵੇ ਵਿਖੇ ਹੈ
ਉੱਤਰੀ ਧਰੁਵ ਧਰਤੀ ਦਾ ਸਭ ਤੋਂ ਵਧੀਆਂ ਬਿੰਦੂ ਹੈ ਜਿਥੇ ਧਰਤੀ ਦਾ ਧੂਰਾ ਘੁੰਮਦਾ ਹੈ।ਇਹ ਨਾਰਵੇ ਦੇ ਅੰਤ ਵਿੱਚ ਹੈ।ਇਥੋਂ ਅੱਗੇ ਜਾਣ ਵਾਲੀ ਸੜਕ ਨੂੰ ਦੁਨੀਆਂ ਦੀ ਆਖਰੀ ਸੜਕ ਕਿਹਾ ਜਾਂਦਾ ਹੈ। ਇਸ ਸੜਕ ਦਾ ਨਾਮ ਈ-69 ਹੈ,ਜੋ ਧਰਤੀ ਦੇ ਸਿਰੇ ਅਤੇ ਨਾਰਵੇ ਨੂੰ ਆਪਸ ਵਿਚ ਜੋੜਦਾ ਹੈ। ਇਸ ਸੜਕ ਤੋਂ ਅੱਗੇ ਕੋਈ ਦੂਜੀ ਸੜਕ ਨਹੀ ਹੈਂ ਕਿਉਂਕਿ ਇਸ ਤੋਂ ਅੱਗੇ ਸਿਰਫ ਬਰਫ ਦਾ ਸਮੁੰਦਰ ਦਿੱਸਦਾ ਹੈ।

ਖੇਤੀ ਕਾਨੂੰਨਾਂ ‘ਤੇ ਰਾਜੇਵਾਲ ਦਾ ਵੱਡਾ ਬਿਆਨ,ਖੇਤੀ ਸੰਘਰਸ਼ ਹੋਰ ਹੋ ਸਕਦਾ ਹੈ ਤੇਜ਼ !

6 ਮਹੀਨੇ ਤੱਕ ਸੂਰਜ ਚਮਕਦਾ ਰਹਿੰਦਾ ਹੈ
ਈ-69 ਹਾਈਵੇਅ 14 ਕਿਲੋਮੀਟਰ ਲੰਬਾ ਹੈ। ਇਸ ਹਾਈਵੇਅ ਤੇ ਕਈ ਥਾਂਵਾ ਅਜਿਹੀਆ ਨੇ ਜਿਥੇ ਪੈਦਲ ਜਾਣਾ ਜਾਂ ਗੱਡੀ ‘ਚ ਜਾਣਾ ਸਾਫ ਤੋਰ ਤੇ ਮਨ੍ਹਾ ਹੈ। ਇਸ ਜਗ੍ਹਾ ਤੇ ਜਾਣ ਲਈ ਇੱਕਠ ‘ਚ ਜਾਣਾ ਜ਼ਰੂਰੀ ਹੈ। ਆਲੇ-ਦੁਆਲੇ ਬਰਫ ਦਾ ਢੇਰ ਹੋਣ ਕਰਕੇ ਇਥੇ ਲੋਕਾਂ ਦੇ ਗੁੰਮ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉੱਤਰੀ ਧਰੁਵ ਨੇੜੇ ਹੋਣ ਕਰਕੇ ਨਾ ਹੀ ਸਰਦੀਆਂ ਦੀਆਂ ਰਾਤਾਂ ਖਤਮ ਹੁੰਦੀਆਂ ਨੇ ਤੇ ਨਾ ਹੀ ਗਰਮੀਆਂ ‘ਚ ਸੂਰਜ ਡੁੱਬਦਾ। ਕਦੇ-ਕਦੇ ਤਾਂ ਇੱਥੇ ਘੱਟੋ-ਘੱਟ 6 ਮਹੀਨੇ ਤੱਕ ਸੂਰਜ ਦੇ ਦਰਸ਼ਨ ਨਹੀਂ ਹੁੰਦੇ।

ਕਿਸਾਨਾਂ ਦੇ ਧੱਕੇ ਚੜ੍ਹੇ ਮੋਦੀ ਦੇ ਕੁਝ ਬੰਦੇ!ਉਹ ਵੀ ਮੰਨੇ ਮੋਦੀ ਦੀ ਗ਼ਲਤੀ,ਫੇਰ ਲਗਾਏ ਕਿਸਾਨਾਂ ਦੇ ਨਾਅਰੇ!

ਸਰਦੀਆਂ ਸਮੇਂ ਇਥੇ ਪਾਰਾ -45 ਤੋਂ -26 ਡਿਗਰੀ ਰਹਿੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਨੀ ਠੰਡ ਤੋਂ ਬਾਅਦ ਵੀ ਲੋਕੀਂ ਇਥੇ ਆਉਂਦੇ ਹਨ। ਪਹਿਲਾਂ ਤਾਂ ਇਥੇ ਸਿਰਫ ਮੱਛਲੀਆਂ ਦਾ ਕਾਰੋਬਾਰ ਹੁੰਦਾ ਸੀ ਪਰ ਸਾਲ 1939 ਤੋਂ ਬਾਅਦ ਇਹ ਜਗ੍ਹਾਂ ਵਿਕਸਤ ਹੋਣ ਲੱਗੀ। ਹੁਣ ਦੁਨੀਆ ਭਰ ਦੇ ਲੋਕ ਉੱਤਰੀ ਧਰੁਵ ਵਿਖੇ ਘੁੰਮਣ ਆਉਂਦੇ ਹਨ। ਇਥੇ ਡੁੱਬਦੇ ਸੂਰਜ ਤੇ ਪੋਲਰ ਲਾਈਟ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕੀ ਆਉਂਦੇ ਹਨ। ਗੂੜੇ ਨੀਲੇ ਆਸਮਾਨ ‘ਚ,ਕਦੇ ਹਰੀ ਜਾਂ ਗੁਲਾਬੀ ਰੋਸ਼ਨੀ ਸੈਲਾਨੀਆਂ ਦਾ ਦਿਲ ਮੋਹ ਲੈਂਦੀ ਹੈ।ਇਸ ਪੋਲਰ ਲਾਇਟ ਨੂੰ ‘ਅਰੋਰਾਕਿਹਾ ਜਾਂਦਾ ਹੈ,ਜੋ ਰਾਤ ਦੇ ਸਮੇਂ ਦਿੱਸਦੀ ਹੈ।

]]>