Kyiv – D5 News https://punjabi.newsd5.in Truth Seeking News Network. Thu, 20 Oct 2022 05:59:27 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kyiv – D5 News https://punjabi.newsd5.in 32 32 Indian Government : ਯੂਕਰੇਨ ‘ਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ ਦੀ ਸਲਾਹ, ਜਲਦੀ ਤੋਂ ਜਲਦੀ ਛੱਡਣ ਯੂਕਰੇਨ https://punjabi.newsd5.in/indian-government-%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%9a-%e0%a8%b0%e0%a8%b9%e0%a8%bf%e0%a9%b0%e0%a8%a6%e0%a9%87-%e0%a8%ad%e0%a8%be%e0%a8%b0%e0%a8%a4%e0%a9%80/ Thu, 20 Oct 2022 05:33:43 +0000 https://punjabi.newsd5.in/?p=181332 ਨਵੀਂ ਦਿੱਲੀ  : ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਲਈ ਇਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਯੂਕਰੇਨੀ ਭਾਰਤੀ ਦੂਤਾਵਾਸ ਦੇ ਮੁਤਾਬਕ ਵਿਗੜਦੀ ਸੁਰੱਖਿਆ ਸਥਿਤੀ ਅਤੇ ਯੂਕਰੇਨ ਵਿੱਚ ਹਾਲ ਹੀ ਵਿੱਚ ਵਧਦੇ ਹਮਲਿਆਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਯੂਕਰੇਨ ਵਿੱਚ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਨੂੰ ਵੀ ਜਲਦੀ ਤੋਂ ਜਲਦੀ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਗਈ ਹੈ।

 

]]>
ਯੂਕ੍ਰੇਨ ਅਦਾਲਤ ਵੱਲੋਂ ਨੌਜਵਾਨ ਰੂਸੀ ਫ਼ੌਜੀ ਨੂੰ ਮਿਲੀ ਸਜ਼ਾ https://punjabi.newsd5.in/%e0%a8%af%e0%a9%82%e0%a8%95%e0%a9%8d%e0%a8%b0%e0%a9%87%e0%a8%a8-%e0%a8%85%e0%a8%a6%e0%a8%be%e0%a8%b2%e0%a8%a4-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a9%8c%e0%a8%9c%e0%a8%b5/ Tue, 24 May 2022 04:44:53 +0000 https://punjabi.newsd5.in/?p=159515 ਕੀਵ: ਯੂਕ੍ਰੇਨ ਅਦਾਲਤ ਨੇ 21 ਸਾਲਾ ਰੂਸੀ ਫ਼ੌਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇੱਕ ਨਾਗਰਿਕ ਦੇ ਕਤਲ ਦੇ ਦੋਸ਼ ਵਿੱਚ ਯੂਕ੍ਰੇਨ ਅਦਾਲਤ ਨੇ ਰੂਸ ਦੇ ਫ਼ੌਜੀ ਨੂੰ ਇਹ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਰੂਸ ਵੱਲੋਂ ਯੂਕ੍ਰੇਨ ‘ਤੇ ਹਮਲੇ ਮਗਰੋਂ ਜੰਗੀ ਅਪਰਾਧਾਂ ਸਬੰਧੀ ਪਹਿਲੇ ਮੁਕੱਦਮੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ।

ਜੇਲ੍ਹ ਚੋਂ ਸਿੱਧੂ ਬਾਰੇ ਵੱਡੀ ਅਪਡੇਟ, ਮਿਲੀ ਰਾਹਤ, ਮਾਨ ਸਰਕਾਰ ਦਾ ਫੈਸਲਾ | D5 Channel Punjabi

ਯੁੱਧ ਦੇ ਸ਼ੁਰੂਆਤੀ ਦਿਨਾਂ ਦੌਰਾਨ ਰੂਸੀ ਫ਼ੌਜੀ ਸਾਰਜੈਂਟ ਵਦਿਮ ਸ਼ਿਸ਼ਮਾਰਿਨ ‘ਤੇ ਸੁਮੀ ਦੇ ਇੱਕ ਪਿੰਡ ਵਿੱਚ ਯੂਕ੍ਰੇਨ ਦੇ ਇੱਕ ਨਾਗਰਿਕ ਨੂੰ ਗੋਲੀ ਮਾਰ ਕੇ ਮਾਰਨ ਦਾ ਦੋਸ਼ ਹੈ। ਰੂਸੀ ਫ਼ੌਜੀ ਨੇ ਇੱਕ ਬਿਆਨ ਸਾਂਝਾ ਕਰ ਕੇ ਇਹ ਦੋਸ਼ ਕਬੂਲ ਕੀਤਾ ਹੈ। ਉਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਨੂੰ ਗੋਲੀ ਮਾਰਨ ਦਾ ਹੁਕਮ ਮਿਲਿਆ ਸੀ ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।

]]>
ਯੂਕਰੇਨ: ਰੂਸ ਵੱਲੋਂ ਗੋਲੀਬਾਰੀ, 10 ਲੋਕਾਂ ਦੀ ਗਈ ਜਾਨ https://punjabi.newsd5.in/%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%b0%e0%a9%82%e0%a8%b8-%e0%a8%b5%e0%a9%b1%e0%a8%b2%e0%a9%8b%e0%a8%82-%e0%a8%97%e0%a9%8b%e0%a8%b2%e0%a9%80%e0%a8%ac%e0%a8%be%e0%a8%b0/ Tue, 17 May 2022 04:04:17 +0000 https://punjabi.newsd5.in/?p=158196 ਕੀਵ: ਯੂਕਰੇਨ ਅਤੇ ਰੂਸ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਰੂਸ ਨੇ ਸੇਵੇਰੋਡੋਨੇਤਸਕ ਵਿੱਚ ਗੋਲੀਬਾਰੀ ਕੀਤੀ। ਰੂਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਘੱਟੋ-ਘੱਟ 10 ਲੋਕਾਂ ਦੀ ਜਾਨ ਚਲੀ ਗਈ।

]]>
Ukraine ਨੂੰ ਨਵੀਂ ਫ਼ੌਜੀ ਸਹਾਇਤਾ ਦੇਵੇਗਾ America https://punjabi.newsd5.in/ukraine-%e0%a8%a8%e0%a9%82%e0%a9%b0-%e0%a8%a8%e0%a8%b5%e0%a9%80%e0%a8%82-%e0%a9%9e%e0%a9%8c%e0%a8%9c%e0%a9%80-%e0%a8%b8%e0%a8%b9%e0%a8%be%e0%a8%87%e0%a8%a4%e0%a8%be-%e0%a8%a6%e0%a9%87%e0%a8%b5/ Mon, 25 Apr 2022 05:01:29 +0000 https://punjabi.newsd5.in/?p=154502 ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 61ਵਾਂ ਦਿਨ ਹੈ। ਦੋ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਇਹ ਜੰਗ ਜਾਰੀ ਹੈ। ਰੂਸ ਹੁਣ ਹੋਰ ਵੀ ਹਮਲਾਵਰ ਹੋ ਗਿਆ ਹੈ ਅਤੇ ਆਪਣਾ ਪੂਰਾ ਧਿਆਨ ਪੂਰਬੀ ਯੂਕਰੇਨ ‘ਤੇ ਲਗਾ ਰਿਹਾ ਹੈ। ਰੂਸੀ ਫ਼ੌਜੀ ਯੂਕਰੇਨ ਦੇ ਪੂਰਬੀ ਹਿੱਸੇ ‘ਤੇ ਤਾਬੜਤੋੜ ਹਮਲਾ ਕਰ ਰਹੇ ਹਨ। ਇਸ ਦੌਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਵਫ਼ਦ ਨੇ ਕੀਵ ਦਾ ਦੌਰਾ ਕੀਤਾ।

ਪਾਕਿਸਤਾਨ ਚੋਂ ਪੰਜਾਬ ‘ਚ ਆਈ ਖ਼ਤਰਨਾਕ ਸ਼ੈਅ, ਗਈ ਫੜੀ? D5 Channel Punjabi

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਅਮਰੀਕੀ ਰੱਖਿਆ ਅਤੇ ਵਿਦੇਸ਼ ਮੰਤਰੀ ਨੇ ਜੇਲੇਂਸਕੀ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕਾ ਨੇ ਯੂਕਰੇਨ ਨੂੰ ਨਵੀਂ ਫ਼ੌਜੀ ਅਤੇ ਕੂਟਨੀਤਕ ਸਹਾਇਤਾ ਦਾ ਐਲਾਨ ਕੀਤਾ ਹੈ। ਅਮਰੀਕਾ ਵਲੋਂ ਇਹ ਐਲਾਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਕੀਵ ਦੌਰੇ ਤੋਂ ਬਾਅਦ ਕੀਤਾ ਗਿਆ ਹੈ। ਦਰਅਸਲ, ਦੋਵੇਂ ਨੇਤਾਵਾਂ ਨੇ ਐਤਵਾਰ ਨੂੰ ਕੀਵ ‘ਚ ਵੋਲੋਦੀਮੀਰ ਜੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ।

 

]]>
Ukraine Russia War : Kyiv ਤੋਂ ਆ ਰਹੇ ਭਾਰਤੀ ਵਿਦਿਆਰਥੀ ਨੂੰ ਲੱਗੀ ਗੋਲੀ, ਵਾਪਸ ਭੇਜਿਆ ਕੀਵ https://punjabi.newsd5.in/ukraine-russia-war-kyiv-%e0%a8%a4%e0%a9%8b%e0%a8%82-%e0%a8%86-%e0%a8%b0%e0%a8%b9%e0%a9%87-%e0%a8%ad%e0%a8%be%e0%a8%b0%e0%a8%a4%e0%a9%80-%e0%a8%b5%e0%a8%bf%e0%a8%a6%e0%a8%bf%e0%a8%86%e0%a8%b0/ Fri, 04 Mar 2022 04:38:56 +0000 https://punjabi.newsd5.in/?p=147785 ਨਵੀਂ ਦਿੱਲੀ/ਯੂਕਰੇਨ : ਰੂਸ ਅਤੇ ਯੂਕਰੇਨ ਦੇ ਵਿੱਚ ਜਾਰੀ ਜੰਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਇਸ ‘ਚ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ Kyiv ਤੋਂ ਪਰਤ ਰਹੇ ਇੱਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗ ਗਈ। ਵਿਦਿਆਰਥੀ ਨੂੰ ਅੱਧੇ ਰਸਤੇ ਤੋਂ ਹੀ ਇਲਾਜ਼ ਲਈ ਵਾਪਸ ਕੀਵ ਲਿਜਾਇਆ ਗਿਆ। ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਨੂੰ ਵਾਪਸ ਕੀਵ ਲਿਜਾਇਆ ਗਿਆ ਹੈ।

ਗੋਲਾਬਾਰੀ ’ਚ ਫਸੀਆਂ ਪੰਜਾਬ ਦੀਆਂ ਕੁੜੀਆਂ, ਯੂਕਰੇਨ ਤੋਂ ਆਈ ਵੀਡੀਓ, ਮਾੜੇ ਹਾਲਾਤਾਂ ਦੀ ਦੱਸੀ ਸੱਚਾਈ

ਉਨ੍ਹਾਂ ਨੇ ਕਿਹਾ ਕਿ ਅਸੀਂ ਘੱਟ ਤੋਂ ਘੱਟ ਨੁਕਸਾਨ ‘ਚ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਜੇ 1600-1700 ਬੱਚਿਆਂ ਨੂੰ ਭਾਰਤ ਭੇਜਿਆ ਜਾਣਾ ਬਾਕੀ ਹੈ। ਪਿਛਲੇ ਤਿੰਨ ਦਿਨਾਂ ‘ਚ ਕਰੀਬ 1400 ਬੱਚੇ ਸੱਤ ਉਡਾਣਾਂ ‘ਤੇ ਜਾ ਚੁੱਕੇ ਹਨ। ਕੁਝ ਬੱਚੇ ਆਪੋ-ਆਪਣੇ ਢੰਗ ਨਾਲ ਵਾਰਸਾ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਦਾ ਫੈਸਲਾ ਕੀਤਾ ਹੈ। ਉਹ ਪੋਲੈਂਡ ਵਿੱਚ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਅਸੀਂ ਕੁੱਲ 5 ਉਡਾਣਾਂ ਕੱਢਾਂਗੇ, ਜਿਸ ਵਿੱਚ ਅਸੀਂ 800-900 ਬੱਚਿਆਂ ਨੂੰ ਭਾਰਤ ਭੇਜਾਂਗੇ। ਅਸੀਂ ਇੱਥੇ ਬੱਚਿਆਂ ਦੇ ਠਹਿਰਣ ਦਾ ਅਸਥਾਈ ਪ੍ਰਬੰਧ ਕੀਤਾ ਹੈ।

]]>