Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 kuldeep yadav – D5 News https://punjabi.newsd5.in Truth Seeking News Network. Tue, 11 Oct 2022 11:34:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png kuldeep yadav – D5 News https://punjabi.newsd5.in 32 32 IND vs SA 3rd ODI : ਦੱਖਣੀ ਅਫਰੀਕਾ 99 ਦੋੜਾਂ ‘ਤੇ ਸਿਮਟੀ, ਭਾਰਤ ਸਾਹਮਣੇ 100 ਦੋੜਾਂ ਦਾ ਟੀਚਾ https://punjabi.newsd5.in/ind-vs-sa-3rd-odi-%e0%a8%a6%e0%a9%b1%e0%a8%96%e0%a8%a3%e0%a9%80-%e0%a8%85%e0%a8%ab%e0%a8%b0%e0%a9%80%e0%a8%95%e0%a8%be-99-%e0%a8%a6%e0%a9%8b%e0%a9%9c%e0%a8%be%e0%a8%82-%e0%a8%a4%e0%a9%87-%e0%a8%b8/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Tue, 11 Oct 2022 11:34:40 +0000 https://punjabi.newsd5.in/?p=180067 ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲੇ ਬੱਲੇਬਾਜੀ ਕਰਦੇ ਹੋਏ ਦੱਖਣੀ ਅਫ਼ਰੀਕਾ ਦੀ ਟੀਮ 27.1 ਅੋਵਰਾ ‘ਚ ਸਿਰਫ਼ 99 ਦੌੜਾ ਬਣਾ ਕੇ ਸਿਮਟ ਗਈ। ਭਾਰਤ ਵੱਲੋਂ ਕੁਲਦੀਪ ਯਾਦਵ ਨੇ ਸੱਭ ਤੋਂ ਵੱਧ ਵਿਰੋਧੀ ਟੀਮ ਦੀਆਂ ਵਿਕਟਾ ਕਢੀਆਂ। ਭਾਰਤ ਸਾਹਮਣੇ ਹੁਣ 100 ਦੋੜਾਂ ਦਾ ਟੀਚਾ ਰੱਖਿਆ ਹੈ। ਭਾਰਤ ਅੱਜ ਦਾ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨਾ ਚਾਹੇਗੀ।

]]>
ਕੋਲਕਾਤਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਕੁਲਦੀਪ ਯਾਦਵ ਨੇ ਦਿੱਤਾ ਵੱਡਾ ਬਿਆਨ https://punjabi.newsd5.in/%e0%a8%95%e0%a9%8b%e0%a8%b2%e0%a8%95%e0%a8%be%e0%a8%a4%e0%a8%be-%e0%a8%96%e0%a8%bf%e0%a8%b2%e0%a8%be%e0%a8%ab-%e0%a8%b6%e0%a8%be%e0%a8%a8%e0%a8%a6%e0%a8%be%e0%a8%b0-%e0%a8%aa%e0%a9%8d%e0%a8%b0/ Mon, 11 Apr 2022 10:26:57 +0000 https://punjabi.newsd5.in/?p=152577 ਮੁੰਬਈ : ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਆਈਪੀਐਲ ਮੁਕਾਬਲੇ ‘ਚ ਚਾਰ ਵਿਕੇਟਾਂ ਲੈ ਕੇ ਪਲੇਅਰ ਆਫ ਦਿ ਮੈਚ ਬਣੇ ਕੁਲਦੀਪ ਯਾਦਵ ਨੇ ਮੈਚ ਤੋਂ ਬਾਅਦ ਕਿਹਾ ਕਿ ਜਦੋਂ ਗੇਂਦ ਮਿਡਵਿਕਟ ਤੇ ਖੜ੍ਹੀ ਹੋਈ ਤਾਂ ਮੈਨੂੰ ਲੱਗਾ ਕਿ ਮੈਂ ਗੇਂਦ ਤੱਕ ਪਹੁੰਚ ਸਕਦਾ ਹਾਂ ਤੇ ਇਕ ਵਾਰ ਜਦੋਂ ਗੇਂਦ ਹੱਥ ‘ਚ ਆ ਗਈ ਤਾਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ। ਇਸ ਪਿੱਚ ਤੇ ਤੁਹਾਨੂੰ ਰੁੱਕ ਕੇ ਤੇ ਸੋਚ ਕੇ ਗੇਂਦਬਾਜ਼ੀ ਕਰਨੀ ਹੋਵੇਗੀ।

Netta D’souza ਨੇ ਚੱਲਦੇ ਜਹਾਜ ’ਚ ਘੇਰੀ Smriti Irani, ਜਹਾਜ ’ਚ ਹੋ ਗਈ ਬਹਿਸਬਾਜ਼ੀ | D5 Channel Punjabi

ਸ਼੍ਰੇਅਸ ਅਈਅਰ ਦਾ ਵਿਕੇਟ ਮੇਰੇ ਲਈ ਬਹੁਤ ਮਹੱਤਵਪੂਰਨ ਸੀ। ਮੈਂ ਜ਼ਿਆਦਾ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ, ਬਸ ਆਪਣੀ ਲੈਅ ਬਰਕਰਾਰ ਰੱਖਣਾ ਚਾਹੁੰਦਾ ਹਾਂ। ਕੁਲਦੀਪ ਨੇ ਕਿਹਾ ਕਿ ਮੈਂ ਜ਼ਿਆਦਾ ਸੋਚ ਵੀ ਨਹੀਂ ਰਿਹਾ ਹਾਂ ਤੇ ਇਕ ਲੈਂਥ ਤੇ ਫ਼ੋਕਸ ਕਰਕੇ ਗੇਂਦਬਾਜ਼ੀ ਕਰ ਰਿਹਾ ਹਾਂ ਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਮੈਂ ਖੇਡ ਦਾ ਆਨੰਦ ਮਾਣ ਰਿਹਾ ਹਾਂ।

Majithia ਮਾਮਲੇ ’ਚ ਵੱਡੀ ਖ਼ਬਰ! ਬਾਦਲਾਂ ਨੂੰ ਆਈਆਂ ਤ੍ਰੇਲੀਆਂ? ਕੇਂਦਰ ਨੇ ਦਿੱਤਾ ਭਰੋਸਾ! || D5 Channel Punjabi

ਵਿਕਟ ਦੇ ਪਿੱਛੇ ਤੋਂ ਕਪਤਾਨ ਰਿਸ਼ਭ ਪੰਤ ਦਾ ਸਮਰਥਨ ਤੇ ਗਾਈਡੈਂਸ ਵੀ ਮੇਰੇ ਲਈ ਕਾਫ਼ੀ ਮਹੱਤਵਪੂਰਨ ਹੈ । ਕੋਲਾਕਾਤਾ ਦੇ ਖ਼ਿਲਾਫ਼ ਕੁਲਦੀਪ ਸ਼ਾਨਦਾਰ ਲੈਅ ਚ ਦਿਸੇ । ਉਨ੍ਹਾਂ ਨੇ ਆਪਣੇ ਆਈ.ਪੀ.ਐੱਲ. ਕਰੀਅਰ ‘ਚ ਦੂਜਾ ਸਭ ਤੋਂ ਵਧੀਆ ਸਪੈਲ ਕੀਤਾ। ਕੁਲਦੀਪ ਨੇ 4 ਓਵਰ ਚ 35 ਦੌੜਾਂ ਦੇ ਕੇ 4 ਵਿਕਟ ਆਪਣੇ ਨਾਂ ਕੀਤੇ।ਇਸ ਮੈਚ ਚ ਕੁਲਦੀਪ ਨੇ ਇਕ ਸ਼ਾਨਦਾਰ ਕੈਚ ਵੀ ਫੜਿਆ।

]]>
IPL 2021 : ਕੁਲਦੀਪ ਯਾਦਵ ਦੇ ਸਪੋਰਟ ‘ਚ ਅੱਗੇ ਆਏ ਹਰਭਜਨ ਸਿੰਘ, ਕਿਹਾ – ਉਸ ‘ਚ ਕੋਈ ਕਮੀ ਨਹੀਂ https://punjabi.newsd5.in/ipl-2021-%e0%a8%95%e0%a9%81%e0%a8%b2%e0%a8%a6%e0%a9%80%e0%a8%aa-%e0%a8%af%e0%a8%be%e0%a8%a6%e0%a8%b5-%e0%a8%a6%e0%a9%87-%e0%a8%b8%e0%a8%aa%e0%a9%8b%e0%a8%b0%e0%a8%9f-%e0%a8%9a-%e0%a8%85%e0%a9%b1/ Tue, 13 Apr 2021 10:53:25 +0000 https://punjabi.newsd5.in/?p=99880 ਨਵੀਂ ਦਿੱਲੀ : ਟੀਮ ਇੰਡੀਆ ਦੇ ਸਪਿਨਰ ਕੁਲਦੀਪ ਯਾਦਵ ਪਿਛਲੇ ਬਹੁਤ ਸਮੇਂ ਤੋਂ ਖ਼ਰਾਬ ਫ਼ਾਰਮ ਨਾਲ ਜੂਝ ਰਹੇ ਹਨ। ਇਹੀ ਕਾਰਨ ਹੈ ਕਿ ਨੈਸ਼ਨਲ ਟੀਮ ਦੇ ਇਲਾਵਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫ੍ਰੈਂਚਾਇਜ਼ੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਵੀ ਪਲੇਇੰਗ ਇਲੈਵਨ ‘ਚ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲ ਪਾ ਰਹੀ ਹੈ। ਕੇ.ਕੇ.ਆਰ ਨੇ ਇਸ ਸਾਲ ਟੀਮ ਦੇ ਨਾਲ ਸੀਨੀਅਰ ਸਪਿਨਰ ਹਰਭਜਨ ਸਿੰਘ ਨੂੰ ਜੋੜਿਆ ਹੈ। ਭੱਜੀ ਹੁਣ ਕੁਲਦੀਪ ਯਾਦਵ ਦੇ ਸਪੋਰਟ ‘ਚ ਅੱਗੇ ਆਏ ਹਨ।

ਕੇਂਦਰ ਦਾ ਕਿਸਾਨਾਂ ਨਾਲ ਹੋਰ ਵੱਡਾ ਧੌਖਾ!ਸਿੱਧੀ ਅਦਾਇਗੀ ਦੇ ਨਾਂ ’ਤੇ ਮਾਰੀ ਠੱਗੀ?ਕਿਸਾਨਾਂ ਨੂੰ ਕਰਨਗੇ ਕੰਗਾਲ!

ਇੱਕ ਸਮਾਂ ਭਾਰਤ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਹਮਲੇ ਦੇ ਅਹਿਮ ਮੈਂਬਰ ਰਹੇ ਇਸ ਚਾਇਨਾਮੈਨ ਗੇਂਦਬਾਜ ਨੂੰ ਹਾਲ ਵਿੱਚ ਜੂਝਨਾ ਪਿਆ ਹੈ ਅਤੇ ਪਲੇਇੰਗ XI ਵਿੱਚ ਉਨ੍ਹਾਂ ਨੂੰ ਨੇਮੀ ਰੂਪ ਨਾਲ ਜਗ੍ਹਾ ਨਹੀਂ ਮਿਲ ਰਹੀ। ਹਰਭਜਨ ਨੇ ਨਾਈਟ ਰਾਈਡਰਜ਼ ਟੀਮ ਦੇ ਆਪਣੇ ਸਾਥੀ ਸਪਿਨਰ ਦਾ ਸਮਰਥਨ ਕਰਦੇ ਹੋਏ ਕਿਹਾ, ਮੈਨੂੰ ਕੁਲਦੀਪ ਦੀ ਗੇਂਦਬਾਜ਼ੀ ‘ਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ। ਉਹ ਟੀਮ ਇੰਡੀਆ ਅਤੇ ਕੇ.ਕੇ.ਆਰ ਲਈ ਮੈਚ ਵਿਨਰ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਉਹ ਕੋਲਕਾਤਾ ਨਾਈਟ ਰਾਈਡਰਜ਼ ਲਈ ਵਧਿਆ ਪ੍ਰਦਰਸ਼ਨ ਕਰੇਗਾ ਅਤੇ ਬਾਅਦ ਵਿੱਚ ਟੀਮ ਇੰਡੀਆ ਲਈ ਵੀ।

ਕੇਂਦਰ ਨੇ ਹੁਣੇ ਲਿਆ ਬਹੁਤ ਵੱਡਾ ਫੈਸਲਾ,ਵਿਸਾਖੀ ‘ਤੇ ਦਿੱਤਾ ਕਿਸਾਨਾਂ ਨੂੰ ਤੋਹਫਾ,ਖੁਸ਼ ਕਰਤੇ ਕਿਸਾਨ

ਕੇ.ਕੇ.ਆਰ ਨੇ ਆਪਣੇ ਪਹਿਲਾਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ ਅਤੇ ਅੱਜ ਟੀਮ ਦਾ ਮੁਕਾਬਲਾ ਡਿਫੇਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਹੋਣਾ ਹੈ। ਮੁੰਬਈ ਇੰਡੀਅਨਜ਼ ਨੂੰ ਪਹਿਲਾਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੇਖਣਾ ਹੈ ਕਿ ਕੇ.ਕੇ.ਆਰ ਆਪਣੀ ਜਿੱਤ ਦੀ ਲਏ ਮੁੰਬਈ ਇੰਡੀਅਨਜ਼ ਦੇ ਖਿਲਾਫ ਵੀ ਕਾਇਮ ਰੱਖ ਪਾਉਂਦਾ ਹੈ, ਜਾਂ ਫਿਰ ਰੋਹੀਤ ਸ਼ਰਮਾ ਐਂਡ ਕੰਪਨੀ ਇਸ ਮੈਚ ਦੇ ਨਾਲ ਵਾਪਸੀ ਕਰਨਗੇ।

]]>
ਵਿਰਾਟ ਕੋਹਲੀ ਨੇ ਦੱਸਿਆ, ਕਿਉਂ ਡੇ-ਨਾਈਟ ਟੈਸਟ ‘ਚ ਕੁਲਦੀਪ ਯਾਦਵ ਨੂੰ ਕੀਤਾ ਡਰਾਪ https://punjabi.newsd5.in/%e0%a8%b5%e0%a8%bf%e0%a8%b0%e0%a8%be%e0%a8%9f-%e0%a8%95%e0%a9%8b%e0%a8%b9%e0%a8%b2%e0%a9%80-%e0%a8%a8%e0%a9%87-%e0%a8%a6%e0%a9%b1%e0%a8%b8%e0%a8%bf%e0%a8%86-%e0%a8%95%e0%a8%bf%e0%a8%89%e0%a8%82/ Thu, 25 Feb 2021 07:09:03 +0000 https://punjabi.newsd5.in/?p=92847 ਨਵੀਂ ਦਿੱਲੀ : ਇੰਗਲੈਂਡ ਦੇ ਖਿਲਾਫ਼ ਚੇਨਈ ‘ਚ ਟੈਸਟ ਖੇਡਣ ਤੋਂ ਪਹਿਲਾਂ ਕੁਲਦੀਪ ਯਾਦਵ (Kuldeep Yadav) ਨੇ ਜਨਵਰੀ 2019 ਤੋਂ ਬਾਅਦ ਤੋਂ ਭਾਰਤ ਲਈ ਕੋਈ ਟੈਸਟ ਮੈਚ ਨਹੀਂ ਖੇਡਿਆ ਸੀ। ਚੈਪਾਕ ਸਟੇਡੀਅਮ (Chepauk) ‘ਚ ਦੂਜੇ ਟੈਸਟ ਮੈਚ ਵਿੱਚ ਕੁਲਦੀਪ ਨੇ ਦੋ ਵਿਕਟਾਂ ਲਈਆਂ। ਭਾਰਤ ਨੇ ਇਸ ਮੈਚ ‘ਚ 317 ਦੌੜਾਂ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਇਸ ਦੇ ਨਾਲ ਸੀਰੀਜ਼ ‘ਚ 1 – 1 ਨਾਲ ਮੁਕਾਬਲਾ ਕੀਤੀ ਸੀ। ਇਸ ਤੋਂ ਪਹਿਲਾਂ ਖੇਡੇ ਗਏ ਟੈਸਟ ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 227 ਦੌੜਾਂ ਨਾਲ ਮਾਤ ਦਿੱਤੀ ਸੀ। ਪਹਿਲੇ ਟੈਸਟ ‘ਚ ਕੁਲਦੀਪ ਨੂੰ ਪਲੇਇੰਗ ਇਲੈਵਨ ‘ਚ ਜਗ੍ਹਾ ਨਹੀਂ ਮਿਲੀ ਸੀ, ਜਿਸ ਤੋਂ ਬਾਅਦ ਵਿਰਾਟ ਕੋਹਲੀ ਦੇ ਇਸ ਫੈਸਲੇ ‘ਤੇ ਕਈ ਸਵਾਲ ਚੁੱਕੇ ਗਏ ਸਨ। ਇਸ ਤੋਂ ਬਾਅਦ ਦੂਜੇ ਟੈਸਟ ਮੈਚ ‘ਚ ਕੁਲਦੀਪ ਨੂੰ ਮੌਕਾ ਮਿਲਿਆ, ਪਰ ਤੀਸਰੇ ਟੈਸਟ ‘ਚ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਡਰਾਪ ਕਰ ਦਿੱਤਾ ਗਿਆ ਹੈ।

ਵੱਡੇ ਲੀਡਰ ਦੇ ਬਿਆਨ ਤੋਂ ਕੰਬੀ ਸਰਕਾਰ!ਕਿਸਾਨਾਂ ਦੇ ਚਿਹਰਿਆਂ ‘ਤੇ ਆਈ ਰੌਣਕ!ਮੋਦੀ ਤੇ ਅਮਿਤ ਸ਼ਾਹ ਨੂੰ ਪਾਤੀ ਬਿਪਤਾ!

ਭਾਰਤ ਅਤੇ ਇੰਗਲੈਂਡ (India vs ਇੰਗਲੈਂਡ) ਦੇ ਵਿੱਚ ਤੀਜ਼ਾ ਟੈਸਟ ਮੈਚ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ (Motera Stadium) ‘ਚ ਖੇਡਿਆ ਜਾ ਰਿਹਾ ਹੈ। ਇਹ ਡੇ – ਨਾਈਟ ਟੈਸਟ ਹੈ, ਜੋ ਪਿੰਕ ਬਾਲ (Pink Ball Test) ਤੋਂ ਖੇਡਿਆ ਜਾ ਰਿਹਾ ਹੈ।ਇਸ ਟੈਸਟ ਮੈਚ ਦੀ ਪਲੇਇੰਗ ਇਲੈਵਨ ਵਿੱਚ ਇੱਕ ਵਾਰ ਫਿਰ ਤੋਂ ਕੁਲਦੀਪ ਯਾਦਵ ਦਾ ਨਾਮ ਸ਼ਾਮਿਲ ਨਹੀਂ ਹੈ। ਨਰਿੰਦਰ ਮੋਦੀ ਕ੍ਰਿਕੇਟ ਸਟੇਡੀਅਮ ਵਿੱਚ ਪਿੰਕ ਬਾਲ ਟੈਸਟ ਵਿੱਚ ਟਾਸ ਹਾਰਨ ਤੋਂ ਬਾਅਦ ਵਿਰਾਟ ਕੋਹਲੀ ਨੇ ਪਲੇਇੰਗ ਇਲੈਵਨ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਉਂ ਉਨ੍ਹਾਂ ਨੇ ਕੁਲਦੀਪ ਦੀ ਜਗ੍ਹਾ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਟੀਮ ‘ਚ ਸ਼ਾਮਿਲ ਕੀਤਾ।

]]>
India vs England : ਅਕਸ਼ਰ ਪਟੇਲ ਦੀ ਵਾਪਸੀ ਦੇ ਨਾਲ 2nd ਟੈਸਟ ਮੈਚ ਤੋਂ ਪਹਿਲਾਂ ਟੀਮ ‘ਚ ਹੋਏ ਕੁਝ ਬਦਲਾਅ https://punjabi.newsd5.in/india-vs-england-%e0%a8%85%e0%a8%95%e0%a8%b6%e0%a8%b0-%e0%a8%aa%e0%a8%9f%e0%a9%87%e0%a8%b2-%e0%a8%a6%e0%a9%80-%e0%a8%b5%e0%a8%be%e0%a8%aa%e0%a8%b8%e0%a9%80-%e0%a8%a6%e0%a9%87-%e0%a8%a8%e0%a8%be/ Fri, 12 Feb 2021 09:57:11 +0000 https://punjabi.newsd5.in/?p=91143 ਨਵੀਂ ਦਿੱਲੀ : ਭਾਰਤ ‘ਤੇ ਇੰਗਲੈਂਡ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ 13 ਫਰਵਰੀ (ਸ਼ਨੀਵਾਰ) ਨੂੰ ਚੇਨਈ ਦੇ ਐਮ.ਏ ਚਿਦੰਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ। ਲੇਫਟ ਆਰਮ ਸਪੀਨਰ ਸ਼ਾਹਬਾਜ਼ ਨਦੀਮ ‘ਤੇ ਲੇਗ ਸਪੀਨਰ ਰਾਹੁਲ ਚਾਹਰ ਨੂੰ ਦੂਜੇ ਟੈਸਟ ਦੇ ਲਈ ਟੀਮ ‘ਚ ਨਹੀਂ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਨੂੰ ਵਾਪਸ ਰਿਜ਼ਰਵ ਖਿਡਾਰੀਆਂ `ਚ ਭੇਜ ਦਿੱਤਾ ਗਿਆ ਹੈ , ਜਦੋਂ ਕਿ ਅਕਸ਼ਰ ਪਟੇਲ ਦੂਜੇ ਟੈਸਟ ਮੈਚ ‘ਚ ਚੋਣ ਦੇ ਲਈ ਮੌਜੂਦ ਰਹਿਣਗੇ।

ਲਓ! ਦਿੱਲੀ ‘ਚ ਇਕ ਪਾਸੇ ਕਿਸਾਨਾਂ ਦਾ ਧਰਨਾ ਤੇ ਦੂਜੇ ਪਾਸੇ ਹੋਣ ਲੱਗੀ ਚੋਣਾਂ ਦੀ ਤਿਆਰੀ!

ਨਦੀਮ ‘ਤੇ ਚਾਹਰ ਨੂੰ ਟੀਮ ‘ਚ ਉਸ ਸਮੇਂ ਸ਼ਾਮਲ ਕੀਤਾ ਗਿਆ ਸੀ, ਜਦੋਂ ਪਹਿਲੇ ਟੈਸਟ ਮੈਚ ਦੇ ਲਈ ਅਕਸ਼ਰ ਪਟੇਲ ਫਿੱਟ ਨਹੀਂ ਸੀ। ਪਟੇਲ ਨੂੰ ਪਹਿਲੇ ਟੈਸਟ ਮੈਚ ‘ਚ ਗੋਡੇ ‘ਚ ਦਰਦ ਦੀ ਸ਼ਿਕਾਇਤ ਸੀ। ਬੀਸੀਸੀਆਈ  ਦੀ ਪ੍ਰੈਸ ਰਿਲੀਜ਼ ਮੁਤਾਬਕ, ‘ਅਕਸ਼ਰ ਪਟੇਲ ਹੁਣ ਪੂਰੀ ਤਰ੍ਹਾਂ ਨਾਲ ਫਿਟ ਹੈ ‘ਤੇ ਦੂਜੈ ਟੈਸਟ ‘ਚ ਚੋਣ ਦੇ ਲਈ ਮੌਜੂਦ ਰਹਿਣਗੇ। ਉਨ੍ਹਾਂ ਨੂੰ ਗੋਡੇ ‘ਚ ਦਰਦ ਸੀ, ਜਿਸ ਦੇ ਚੱਲਦਿਆਂ ਉਹ ਪਹਿਲਾ ਟੈਸਟ ਮੈਚ ਨਹੀਂ ਖੇਡ ਸਕੇ ਸੀ। ਅਕਸ਼ਰ ਟੀਮ ਇੰਡੀਆ ਦੇ ਲਈ 38 ਵਨ ਡੇਅ ਅੰਤਰਰਾਸ਼ਟਰੀ ‘ਤੇ 11 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹੈ ਪਰ ਹੁਣ ਤੱਕ ਟੈਸਟ ਡੈਬਿਉ ਨਹੀਂ ਕਰ ਸਕੇ।

]]>
ਤਰੇਲ ‘ਚ ਗੇਂਦਬਾਜੀ ਕਰਨਾ ਸੀ ਮੁਸ਼ਕਿਲ  : ਕੁਲਦੀਪ ਯਾਦਵ https://punjabi.newsd5.in/%e0%a8%a4%e0%a8%b0%e0%a9%87%e0%a8%b2-%e0%a8%9a-%e0%a8%97%e0%a9%87%e0%a8%82%e0%a8%a6%e0%a8%ac%e0%a8%be%e0%a8%9c%e0%a9%80-%e0%a8%95%e0%a8%b0%e0%a8%a8%e0%a8%be-%e0%a8%b8%e0%a9%80-%e0%a8%ae%e0%a9%81/ Thu, 25 Oct 2018 06:45:27 +0000 https://punjabi.newsd5.in/?p=32949 ਨਵੀਂ ਦਿੱਲੀ : ਭਾਰਤੀ ਟੀਮ ਵੇਸਟ ਇੰਡੀਜ ਦੇ ਖਿਲਾਫ ਦੂਜੇ ਵਨਡੇ ਮੈਚ ਦੇ ਟਾਈ ਹੋਣ ਤੋਂ ਬਾਅਦ ਨਿਰਾਸ਼ ਨਜ਼ਰ ਆ ਰਹੀ ਹੈ ਅਤੇ ਕੋਈ ਵੀ ਹੁਣ ਤੱਕ ਇਸ ਟਾਈ ਨੂੰ ਪਚਾ ਨਹੀਂ ਰਹੇ। ਦੂਜੇ ਮੈਚ ਵਿੱਚ ਗਜ਼ਬ ਦੀ ਗੇਂਦਬਾਜੀ ਕਰਨ ਵਾਲੇ ਸਟਾਰ ਸਪਿਨਰ ਕੁਲਦੀਪ ਯਾਦਵ ਨੇ ਮੈਚ ਦੇ ਬਾਅਦ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਤਰੇਲ ਦੇ ਕਾਰਨ ਗੇਂਦਬਾਜੀ ਕਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਣਾ ਪਿਆ। ਭਾਰਤ ਨੇ ਬੁੱਧਵਾਰ ਨੂੰ ਦੂਜੇ ਵਨ ਡੇ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ ‘ਤੇ 321 ਦੌੜਾਂ ਬਣਾਈਆਂ। ਜਵਾਬ ‘ਚ ਵੈਸਟ ਇੰਡੀਜ਼ ਨੇ ਸ਼ਾਈ ਹੋਪ ਦੇ ਸੈਂਕੜੇ ਅਤੇ ਸ਼ਿਮਰੋਨ ਹੇਤਮੇਅਰ ਦੇ 64 ਗੇਂਦਾਂ ‘ਤੇ 94 ਦੌੜਾਂ ਦੀ ਮਦਦ ਨਾਲ ਆਖਰੀ ਗੇਂਦ ‘ਤੇ ਸਕੋਰ ਬਰਾਬਰ ਕਰ ਲਿਆ।

Read Also ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਆਖਰੀ ਗੇਂਦ ‘ਤੇ ਜਿੱਤਿਆ 7ਵਾਂ ਖਿਤਾਬ

ਕੁਲਦੀਪ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੈਂਸ ‘ਚ ਕਿਹਾ,’ ਤਰੇਲ ‘ਚ ਗੇਂਦਬਾਜ਼ੀ ਕਰਨ ‘ਚ ਦਿੱਕਤ ਹੋ ਰਹੀ ਸੀ। ਗੇਂਦ ‘ਤੇ ਨਮੀਂ ਆਉਣ ਕਾਰਨ ਪਕੜ ਬਣਾਉਣਾ ਮੁਸ਼ਕਲ ਹੋ ਰਿਹਾ ਸੀ ਪਰ ਤੁਹਾਨੂੰ ਅਜਿਹੇ ਹਾਲਾਤਾ ‘ਤੇ ਕਾਬੂ ਪਾਉਣ ਲਈ ਕਾਫੀ ਅਭਿਆਸ ਦੀ ਜ਼ਰੂਰਤ ਹੁੰਦੀ ਹੈ।ਕੁਲਦੀਪ ਨੇ 67 ਦੌੜਾਂ ਦੇ ਕੇ ਤਿੰਨ ਵਿਕਟ ਲਏ। ਉਨ੍ਹਾਂ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਸਹੀ ਜਗ੍ਹਾ ‘ਤੇ ਗੇਂਦ ਸੁੱਟਣ ਅਤੇ ਰਣਗਤੀ ‘ਤੇ ਰੋਕ ਲਗਾਉਣ ਲਈ ਕਿਹਾ ਸੀ। ਪਹਿਲਾਂ ਬੱਲੇਬਾਜ਼ੀ ਦੇ ਫੈਸਲੇ ‘ਤੇ ਕੁਲਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਸੀ ਕਿ ਦੂਜੀ ਪਾਰੀ ‘ਚ ਵਿਕਟ ਹੌਲੀ ਹੋ ਜਾਵੇਗੀ। ਉਨ੍ਹਾਂ ਨੇ ਹੇਤਮੇਅਰ ਦੀ ਤਾਰੀਫ ਕਰਦੇ ਹੋਏ ਕਿਹਾ,’ ਉਹ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਗੇਂਦਬਾਜ਼ੀ ਕਰਨਾ ਕਠਿਨ ਹੈ। ਮੈਂ ਉਨ੍ਹਾਂ ਦੇ ਬੱਲੇ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਪਹਿਲਾਂ ਮੇਰੇ ਸਾਹਮਣੇ ਸਹਿਜ ਨਹੀਂ ਸਨ ਪਰ ਦੋ ਛੱਕੇ ਲਗਾਉਣ ਤੋਂ ਬਾਅਦ ਦਬਾਅ ਹਟ ਗਿਆ।’

]]>