kuldeep singh chandpuri died – D5 News https://punjabi.newsd5.in Truth Seeking News Network. Sat, 17 Nov 2018 05:30:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png kuldeep singh chandpuri died – D5 News https://punjabi.newsd5.in 32 32 ਮਹਾਂਵੀਰ ਚੱਕਰ ਜੇਤੂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਦਿਹਾਂਤ https://punjabi.newsd5.in/kuldeep-singh-chandpuri-died/ Sat, 17 Nov 2018 05:30:38 +0000 https://punjabi.newsd5.in/?p=35390 ਚੰਡੀਗੜ੍ਹ : ਇਤਿਹਾਸਕ ਲੜਾਈ ਲੌਂਗੇਵਾਲਾ ਦੇ ਹੀਰੋ, ਮਹਾਂਵੀਰ ਚੱਕਰ ਜੇਤੂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਅੱਜ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਦਿਹਾਂਤ ਹੋ ਗਿਆ। ਉਹ ਕੈਂਸਰ ਪੀੜਤ ਸਨ। ਉਹ 78 ਸਾਲ ਦੇ ਸਨ।

Read Also ਮੁੱਖ ਮੰਤਰੀ ਦੇ ਕਰੀਬੀ ਮੰਨੇ ਜਾਂਦੇ ਓ.ਐੱਸ.ਡੀ. ਕਰਨਪਾਲ ਸਿੰਘ ਸੇਖੋਂ ਦਾ ਹੋਇਆ ਦਿਹਾਂਤ

ਉਨ੍ਹਾਂ ਦੇ ਰਿਸ਼ਤੇਦਾਰ ਮੋਹਨ, ਐਕਮੇ ਬਿਲਡਰ ਦੇ ਮਾਲਕ ਸ੍ਰੀ ਮੋਹਨ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਉਹ ਅੱਜ ਸਵੇਰੇ 9 ਵਜੇ ਦੇ ਆਸਪਾਸ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ।

]]>