Kulbir Zira – D5 News https://punjabi.newsd5.in Truth Seeking News Network. Tue, 31 May 2022 05:36:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kulbir Zira – D5 News https://punjabi.newsd5.in 32 32 ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਰਾਜਾ ਵੜਿੰਗ, ਸੁੱਖੀ ਰੰਧਾਵਾ ਅਤੇ ਕੁਲਬੀਰ ਜ਼ੀਰਾ https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%a6%e0%a9%87-%e0%a8%85%e0%a9%b0%e0%a8%a4%e0%a8%bf%e0%a8%ae-%e0%a8%a6%e0%a8%b0%e0%a8%b6%e0%a8%a8%e0%a8%be%e0%a8%82/ Tue, 31 May 2022 05:36:45 +0000 https://punjabi.newsd5.in/?p=160780 ਮਾਨਸਾ : ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਸਾਬਕਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚੀਆਂ ਹਨ। ਰਾਜਾ ਵੜਿੰਗ ਵੱਲੋਂ ਆਪਣੇ ਹੱਥੀ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਹਨ।

 

]]>
Navjot Sidhu ਦੇ ਘਰ ਪੁੱਜੇ MLA Raja Warring ਅਤੇ Kulbir Zira, ਗਲੇ ਲਗਾ ਦਿੱਤੀ ਵਧਾਈ https://punjabi.newsd5.in/navjot-sidhu-%e0%a8%a6%e0%a9%87-%e0%a8%98%e0%a8%b0-%e0%a8%aa%e0%a9%81%e0%a9%b1%e0%a8%9c%e0%a9%87-mla-raja-warring-%e0%a8%85%e0%a8%a4%e0%a9%87-kulbir-zira-%e0%a8%97%e0%a8%b2%e0%a9%87-%e0%a8%b2/ Mon, 19 Jul 2021 06:01:10 +0000 https://punjabi.newsd5.in/?p=112971 ਪਟਿਆਲਾ : ਲੰਬੀ ਖਿੱਚੋਤਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਦੇਰ ਰਾਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਦਾ ਆਧਿਕਾਰਿਕ ਐਲਾਨ ਕੀਤਾ। ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦਿਆਂ ਹੀ ਵਧਾਈਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸ ਕੜੀ ‘ਚ ਵਿਧਾਇਕ ਰਾਜਾ ਵੜਿੰਗ ਅਤੇ ਵਿਧਾਇਕ ਕੁਲਬੀਰ ਜੀਰਾ ਅੱਜ ਸਵੇਰੇ ਉਨ੍ਹਾਂ ਦੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਨੂੰ ਗਲੇ ਲਗਾ ਕੇ ਪੀਪੀਸੀਸੀ ਮੁਖੀ ਬਨਣ ‘ਤੇ ਵਧਾਈ ਦਿੱਤੀ।

ਦੱਸ ਦਈਏ ਕਿ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ ਰਾਹੀਂ ਵੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦੀ ਵਧਾਈ ਦਿੱਤੀ ਸੀ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਉਹ ਦਿਨ ਆ ਗਿਆ, ਜਿਸ ਦਾ ਸਾਰੇ ਪੰਜਾਬ ਨੂੰ ਇੰਤਜ਼ਾਰ ਸੀ।

 

]]>
Kulbir Zira ਨੇ Live ਹੋ ਕੇ Sarkari Hospital ਚ ਮਾਰਿਆ ਛਾਪਾ, ਦੇਖੋ ਕਿਹੋ-ਜਿਹੇ ਮਿਲੇ ਹਾਲਾਤ https://punjabi.newsd5.in/kulbir-zira-%e0%a8%a8%e0%a9%87-live-%e0%a8%b9%e0%a9%8b-%e0%a8%95%e0%a9%87-sarkari-hospital-%e0%a8%9a-%e0%a8%ae%e0%a8%be%e0%a8%b0%e0%a8%bf%e0%a8%86-%e0%a8%9b%e0%a8%be%e0%a8%aa%e0%a8%be-%e0%a8%a6/ Thu, 16 Apr 2020 13:13:25 +0000 https://punjabi.newsd5.in/?p=65066 ਪਟਿਆਲਾ : ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਸੰਸਾਰ ਭਰ ‘ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਉਥੇ ਹੀ ਦਿਨੋਂ ਦਿਨ ਇਸਦੇ ਮਾਮਲੇ ਆ ਰਹੇ ਹਨ। ਉੱਥੇ ਹੀ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਰਕਾਰੀ ਹਸਪਤਾਲ ਪਹੁੰਚੇ।

Kulbir Zira ਨੇ Live ਹੋ ਕੇ Sarkari Hospital ਚ ਮਾਰਿਆ ਛਾਪਾ, ਦੇਖੋ ਕਿਹੋ-ਜਿਹੇ ਮਿਲੇ ਹਾਲਾਤ | D5 Punjabi

ਜਿੱਥੇ ਉਨ੍ਹਾਂ ਦੇ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ ਗਿਆ।  ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਸਰਕਾਰ ਦਾ ਸਾਥ ਦੇਣ। ਜਿਸ ਨਾਲ ਅਸੀਂ ਕੀ ਅਸੀਂ ਇਸ ਬਿਮਾਰੀ ਦੀ ਚੇਨ ਨੂੰ ਤੋੜ ਸਕੀਏ।

]]>
ਨਵਜੋਤ ਸਿੱਧੂ ਨੇ ਵੀ ਠੋਕਿਆ ਤੱਤਾ ਤੱਤਾ ਜਵਾਬ, ਕੁਲਬੀਰ ਜ਼ੀਰਾ ਦਾ ਸਾਥ ਦੇਣ ਤੋਂ ਮੁੱਕਰੇ ਪਿਤਾ ਇੰਦਰਜੀਤ ਜ਼ੀਰਾ! https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%b5%e0%a9%80-%e0%a8%a0%e0%a9%8b%e0%a8%95%e0%a8%bf%e0%a8%86-%e0%a8%a4%e0%a9%b1/ Wed, 16 Jan 2019 14:57:38 +0000 https://punjabi.newsd5.in/?p=41254

]]>