Kits – D5 News https://punjabi.newsd5.in Truth Seeking News Network. Mon, 31 May 2021 06:00:36 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kits – D5 News https://punjabi.newsd5.in 32 32 ਪ੍ਰਿਅੰਕਾ ਗਾਂਧੀ ਨੇ UP ਲਈ ਭੇਜੀ 10 ਲੱਖ ਮੈਡੀਸਨ ਕਿੱਟ https://punjabi.newsd5.in/%e0%a8%aa%e0%a9%8d%e0%a8%b0%e0%a8%bf%e0%a8%85%e0%a9%b0%e0%a8%95%e0%a8%be-%e0%a8%97%e0%a8%be%e0%a8%82%e0%a8%a7%e0%a9%80-%e0%a8%a8%e0%a9%87-up-%e0%a8%b2%e0%a8%88-%e0%a8%ad%e0%a9%87%e0%a8%9c%e0%a9%80-10/ Mon, 31 May 2021 06:00:36 +0000 https://punjabi.newsd5.in/?p=106414 ਲਖਨਊ : ਉੱਤਰ ਪ੍ਰਦੇਸ਼ ਕਾਂਗਰਸ ਨੇ ਆਪਣਾ ‘ਸੇਵਾ ਸੱਤਿਆਗ੍ਰਿਹ’ ਸ਼ੁਰੂ ਕੀਤਾ ਹੈ, ਜਿਸਦੇ ਦੌਰਾਨ ਪਾਰਟੀ ਕਰਮਚਾਰੀ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੱਲੋਂ ਭੇਜੀ ਗਈ ਲੱਗਭੱਗ 10 ਲੱਖ ਦਵਾਈ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ। ਪਾਰਟੀ ਦੇ ਸਟੇਟ ਹੈਡਕੁਆਟਰ ਲਖਨਊ ਤੋਂ ਹੋਰ ਜ਼ਿਲਿਆਂ ‘ਚ ਮੈਡੀਸਨ ਕਿੱਟਾਂ ਭੇਜੀਆਂ ਗਈ ਹਨ। ਹਰ ਇੱਕ ਕਿੱਟ ‘ਚ ਪ੍ਰਿਅੰਕਾ ਦਾ ਇੱਕ ਪੱਤਰ ਵੀ ਸ਼ਾਮਿਲ ਹੈ।

BIG BREAKING ਪੰਜਾਬ ਪਹੁੰਚੀ ਕੰਗਨਾ ਰਨੌਤ, ਦੇਖੋ ਪਹੁੰਚਦੇ ਸਾਰ ਕੀ ਕਿਹਾ ?

ਕਾਂਗਰਸ ਨੇ ਰਾਜ ਦੇ ਪੇਂਡੂ ਖੇਤਰਾਂ ‘ਚ ਖ਼ਰਾਬ ਇਲਾਜ਼ ਹਾਲਤ ਨੂੰ ਦੇਖਦੇ ਹੋਏ ਕੋਵਿਡ ਦੇ ਇਲਾਜ਼ ਲਈ ਬੁਨਿਆਦੀ ਦਵਾਈਆਂ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਹਰ ਇੱਕ ਕਿੱਟ ‘ਚ 6 ਦਵਾਈਆਂ ਹੁੰਦੀਆਂ ਹਨ ਜਿਨ੍ਹਾਂ ਦੀ ਜ਼ਰੂਰਤ ਕੋਵਿਡ ਦੇ ਇਲਾਜ਼ ਲਈ ਹੁੰਦੀ ਹੈ। ਨਿਰਦੇਸ਼ ਦੇ ਨਾਲ ਇੱਕ ਪੈਂਫਲਟ ਵੀ ਕਿੱਟ ਵਿੱਚ ਹੈ।

]]>