kept – D5 News https://punjabi.newsd5.in Truth Seeking News Network. Mon, 04 Jan 2021 10:30:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png kept – D5 News https://punjabi.newsd5.in 32 32 28 ਸਾਲ ਤੱਕ ਜ਼ੇਲ੍ਹ ‘ਚ ਰਿਹੈ ਬੇਕਸੂਰ ਵਿਅਕਤੀ, ਹੁਣ ਸਰਕਾਰ ਨੇ ਦਿੱਤਾ 72 ਕਰੋੜ ਦਾ ਹਰਜਾਨਾ https://punjabi.newsd5.in/28-%e0%a8%b8%e0%a8%be%e0%a8%b2-%e0%a8%a4%e0%a9%b1%e0%a8%95-%e0%a9%9b%e0%a9%87%e0%a8%b2%e0%a9%8d%e0%a8%b9-%e0%a8%9a-%e0%a8%b0%e0%a8%bf%e0%a8%b9%e0%a9%88-%e0%a8%ac%e0%a9%87%e0%a8%95%e0%a8%b8%e0%a9%82/ Mon, 04 Jan 2021 10:30:11 +0000 https://punjabi.newsd5.in/?p=85293 ਵਾਸ਼ਿੰਗਟਨ : ਇੱਕ ਬੇਕਸੂਰ ਵਿਅਕਤੀ ਨੂੰ ਜ਼ੇਲ੍ਹ ‘ਚ ਰੱਖਣਾ ਸਰਕਾਰ ਨੂੰ ਕਿੰਨਾ ਭਾਰੀ ਪੈ ਸਕਦਾ ਹੈ, ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਤਲ ਦੇ ਮਾਮਲੇ ‘ਚ ਇੱਕ ਵਿਅਕਤੀ ਨੂੰ 28 ਸਾਲ ਤੱਕ ਜ਼ੇਲ੍ਹ ‘ਚ ਰੱਖਿਆ ਗਿਆ ਪਰ ਬਾਅਦ ‘ਚ ਪਤਾ ਲੱਗਿਆ ਕਿ ਉਸ ਨੇ ਉਹ ਜੁਰਮ ਕੀਤਾ ਹੀ ਨਹੀਂ ਸੀ। ਹੁਣ ਸਰਕਾਰ ਨੇ ਪੀੜਿਤ ਨੂੰ ਤਕਰੀਬਨ 72 ਕਰੋੜ ਰੁਪਏ ਦੇਣੇ ਪਏ ਹਨ।

ਮੀਟਿੰਗ ਲਈ ਤੁਰਨ ਤੋਂ ਪਹਿਲਾ ਹੀ ਕਿਸਾਨਾਂ ਦਾ ਵੱਡਾ ਧਮਾਕਾ,ਮੋਦੀ ਸਰਕਾਰ ਨੂੰ ਪਾਤੀ ਬਿਪਤਾ,ਲਿਆ ਵੱਡਾ ਫੈਸਲਾ?

ਬਿਨ੍ਹਾਂ ਦੋਸ਼ ‘ਤੇ 28 ਸਾਲ ਤੱਕ ਜ਼ੇਲ੍ਹ ‘ਚ ਕੱਟੀ ਸਜ਼ਾ
ਇਹ ਮਾਮਲਾ 1991 ‘ਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਅਮਰੀਕਾ ਦੀ ਪੁਲਿਸ ਨੇ Philadelphia ‘ਚ ਹੋਏ ਇੱਕ ਕਤਲ ਦੇ ਦੋਸ਼ ‘ਚ ਇਕ ਆਦਮੀ ਚੈਸ‍ਟਰ ਹਾਲਮੈਨ ਨੂੰ ਜੇਲ੍ਹ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਕੇਸ ਦੀ ਜਾਂਚ 28 ਸਾਲ ਯਾਨੀ 2019 ਤੱਕ ਚੱਲੀ। ਜਦੋਂ ਜਾਂਚ ਪੂਰੀ ਹੋਈ ਤਾਂ ਪਤਾ ਲੱਗਾ ਹੈ ਕਿ ਕੇਸ ਦਾ ਅਹਿਮ ਗਵਾਹ ਝੂਠ ਬੋਲ ਰਿਹਾ ਸੀ। ਜਿਸ ਦੇ ਚੱਲਦਿਆਂ ਚੈਸ‍ਟਰ ਨੂੰ ਲੰਬੇ ਸਮੇਂ ਤੱਕ ਸਲਾਖਾਂ ਦੇ ਪਿੱਛੇ ਰਹਿਣਾ ਪਿਆ, ਜਦੋਂ ਕਿ ਉਸ ਨੇ ਦੋਸ਼ ਕੀਤਾ ਹੀ ਨਹੀਂ ਸੀ।

ਮੀਟਿੰਗ ਤੋਂ ਪਹਿਲਾਂ ਹੀ ਕੇਂਦਰ ਨੂੰ ਆਹ ਵੱਡੇ ਮੰਤਰੀ ਦੀ ਲਲਕਾਰ !ਗੱਲ ਸੁਣਕੇ ਥਰ-ਥਰ ਕੰਬੇ ਭਾਜਪਾ ਲੀਡਰ !

ਫਿਰ ਵੀ ਸਰਕਾਰ ਨੇ ਨਹੀਂ ਸ‍ਵੀਕਾਰੀ ਗਲਤੀ
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਚੈਸਟਰ ਨੇ ਰਾਜ ਸਰਕਾਰ ਨੇ ਗ਼ਲਤ ਸਜਾ ਦਿੱਤੇ ਜਾਣ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ। ਜਿਸ ਤੋਂ ਬਾਅਦ ਬੁੱਧਵਾਰ ਨੂੰ Philadelphia ਪ੍ਰਸ਼ਾਸਨ ਨੇ ਇਸ ‘ਤੇ ਕਾਰਵਾਈ ਕਰਦੇ ਹੋਏ ਮੁਆਵਜ਼ੇ ਦਾ ਐਲਾਨ ਕੀਤਾ। ਜਿਸ ‘ਚ ਉਸ ਨੂੰ 71.6 ਕਰੋੜ ਰੁਪਏ ਦਿੱਤੇ ਗਏ ਹਨ। ਹਾਲਾਂਕਿ ਕਰੋੜਾਂ ਰੁਪਏ ਦਾ ਹਰਜਾਨਾ ਦੇਣ ਤੋਂ ਬਾਅਦ ਵੀ ਰਾਜ ਸਰਕਾਰ ਨੇ ਆਪਣੀ ਜਾਂ ਆਪਣੇ ਕਿਸੇ ਕਰਮਚਾਰੀ ਦੀ ਇਸ ਕੇਸ ‘ਚ ਗਲਤੀ ਸਵੀਕਾਰ ਨਹੀਂ ਕੀਤੀ ਹੈ। ਇਹ ਮਾਮਲਾ ਦੋਵੇਂ ਪੱਖਾਂ ਦੇ ਸਮਝੌਤੇ ਦੇ ਨਾਲ ਖਤ‍ਮ ਹੋਇਆ ਹੈ।

🔴LIVE| ਪੰਜਾਬ ‘ਚ ਲੱਗੇਗਾ ਰਾਸ਼ਟਰਪਤੀ ਰਾਜ? ਐਮਰਜੈਂਸੀ ਸਥਿਤੀ ? ਕਿਸਾਨਾਂ ਦਾ ਅੰਦੋਲਨ ਰੋਕਣ ਲਈ ਬੀਜੇਪੀ ਦੀ ਵੱਡੀ ਚਾਲ

ਆਜ਼ਾਦੀ ਦੀ ਕੋਈ ਕੀਮਤ ਨਹੀਂ ਹੁੰਦੀ
ਇਸ ਮਾਮਲੇ ਨੂੰ ਲੈ ਕੇ Philadelphia ਦੇ ਮੇਅਰ ਜਿੰਮ ਕੇਨੀ ਨੇ ਕਿਹਾ ਹੈ ਕਿ ਕਿਸੇ ਦੀ ਆਜ਼ਾਦੀ ਦੀ ਕੋਈ ਕੀਮਤ ਨਹੀਂ ਹੋ ਸਕਦੀ ਹੈ। ਚੈਸਟਰ ਨੇ ਕਿਹਾ ਹੈ ਕਿ 28 ਸਾਲਾਂ ਬਾਅਦ ਆਜ਼ਾਦੀ ਪ੍ਰਾਪਤ ਕਰਨ ਦਾ ਤਜਰਬਾ ਕੌੜਾ ਅਤੇ ਸੁਹਾਵਣਾ ਹੈ। ਚੈਸਟਰ ਨੇ ਕਿਹਾ ਕਿ ਉਹ ਇਕੱਲੇ ਅਜਿਹੇ ਹਨ, ਸਗੋਂ ਕਈ ਲੋਕ ਦਹਾਕਿਆਂ ਤੱਕ ਜੇਲ੍ਹ ‘ਚ ਬੰਦ ਰਹਿੰਦੇ ਹਨ ਅਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਲੜਾਈ ਲੜਦੇ ਰਹਿੰਦੇ ਹੈ।

]]>
ਫੇਰ ਹੋਇਆ ਵੱਡਾ ਕਾਂਡ, ਟੋਭੇ ‘ਚ ਚਾਰ ਦਿਨ ਦੱਬ ਕੇ ਰੱਖੀ ਘਰਵਾਲੀ https://punjabi.newsd5.in/%e0%a8%ab%e0%a9%87%e0%a8%b0-%e0%a8%b9%e0%a9%8b%e0%a8%87%e0%a8%86-%e0%a8%b5%e0%a9%b1%e0%a8%a1%e0%a8%be-%e0%a8%95%e0%a8%be%e0%a8%82%e0%a8%a1-%e0%a8%9f%e0%a9%8b%e0%a8%ad%e0%a9%87-%e0%a8%9a-%e0%a8%9a/ Tue, 08 Jan 2019 11:30:57 +0000 https://punjabi.newsd5.in/?p=40920

]]>