Kaun Banega Crorepati – D5 News https://punjabi.newsd5.in Truth Seeking News Network. Thu, 25 Nov 2021 06:28:47 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kaun Banega Crorepati – D5 News https://punjabi.newsd5.in 32 32 KBC 13 ਦੇ Student Special Week ‘ਚ ਬੱਚੇ ਦੇ ਅੱਗੇ ਹਾਰੇ Amitabh Bachchan https://punjabi.newsd5.in/kbc-13-%e0%a8%a6%e0%a9%87-student-special-week-%e0%a8%9a-%e0%a8%ac%e0%a9%b1%e0%a8%9a%e0%a9%87-%e0%a8%a6%e0%a9%87-%e0%a8%85%e0%a9%b1%e0%a8%97%e0%a9%87-%e0%a8%b9%e0%a8%be%e0%a8%b0%e0%a9%87-amitabh-bac/ Thu, 25 Nov 2021 06:28:47 +0000 https://punjabi.newsd5.in/?p=134055 ਮੁੰਬਈ : ਕੌਣ ਬਣੇਗਾ ਕਰੋੜਪਤੀ 13 ‘ਚ ਵੱਡਿਆ ਦੇ ਟੈਲੇਂਟ ਨੇ ਅਮਿਤਾਭ ਬੱਚਨ ਦਾ ਦਿਲ ਕਈ ਵਾਰ ਜਿੱਤਿਆ ਹੈ ਪਰ ਬੱਚਿਆਂ ਦੇ ਅੱਗੇ ਅਮਿਤਾਭ ਦੀ ਬੋਲਦੀ ਬੰਦ ਹੋ ਗਈ ਹੈ। ਸ਼ੋਅ ‘ਚ ਬੱਚਿਆਂ ਦੇ ਨਾਲ ਚੱਲ ਰਹੇ Student Special Week ‘ਚ ਅਮਿਤਾਭ ਬੱਚਿਆਂ ਦੇ ਨਾਲ ਸਵਾਲ – ਜਵਾਬ ਦਾ ਖੇਡ ਹੀ ਨਹੀਂ ਬਲਕ‍ਿ ਉਨ੍ਹਾਂ ਦੇ ਨਾਲ ਬੱਚੇ ਬਣਦੇ ਵੀ ਨਜ਼ਰ ਆਏ।

ਜਥੇਬੰਦੀਆਂ ਨੇ ਬਦਲਿਆ ਫੈਸਲਾ! ਹੁਣੇ ਮੀਟਿੰਗ ਕਰ ਕੀਤਾ ਐਲਾਨ, ਉੱਧਰੋ ਮੋਦੀ ਹੋਇਆ ਤਿਆਰ || D5 Channel Punjabi,

ਸ਼ੋਅ ਦੇ ਬੀਤੇ ਐਪੀਸੋਡ ‘ਚ ਅਮਿਤਾਭ ਜੀਭ ਨਾਲ ਆਪਣੀ ਨੱਕ ਛੂਹਣ ਦੀ ਕੋਸ਼‍ਿਸ਼ ਕਰਦੇ ਹਨ। ਕੰਟੈਸਟੈਂਟ ਅਦਵੈਤ ਸ਼ਰਮਾ ਅਮਿਤਾਭ ਨੂੰ ਕਹਿੰਦੇ ਹਨ – ਸਰ ਮੈਂ ਸਾਰਿਆਂ ਨੂੰ ਇਹ ਚੈਲੇਂਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਟੈਲੇਂਟ ਕਰ ਸਕਦੇ ਹੋ ਕਿ ਨਹੀਂ। ਇਸਤੋਂ ਬਾਅਦ ਅਦਵੈਤ ਸ਼ਰਮਾ ਆਪਣੀ ਜੀਭ ਨਾਲ ਨੱਕ ਨੂੰ ਛੂਹ ਕੇ ਦਿਖਾਉਂਦੇ ਹਨ। ਹੈਰਾਨ ਅਮਿਤਾਭ ਕਹਿੰਦੇ ਹਨ – ਇਹ ਜੀਭ ਨਾਲ ਤੁਸੀਂ ਆਪਣੀ ਨੱਕ ਨੂੰ ਛੂਹ ਸਕਦੇ ਹੋ। ਫਿਰ ਉਹ ਵੀ ਕੋਸ਼‍ਿਸ਼ ਕਰਦੇ ਹਨ ਪਰ ਇਹ ਉਨ੍ਹਾਂ ਦੇ ਬਸ ਦੀ ਗੱਲ ਨਹੀਂ ਹੁੰਦੀ। ਉਹ ਹਾਰ ਮੰਨਦੇ ਹੋਏ ਕਹਿੰਦੇ ਹਨ ਮੇਰੇ ਤੋਂ ਹੋ ਹੀ ਨਹੀਂ ਰਿਹਾ, ਮੁੱਛ ਤੱਕ ਗਿਆ ਬਾਕੀ ਉੱਤੇ ਗਿਆ ਹੀ ਨਹੀਂ।

 

]]>
ਕੌਣ ਬਣੇਗਾ ਕਰੋੜਪਤੀ ਦਾ ਅਸਲ ਸੱਚ https://punjabi.newsd5.in/%e0%a8%95%e0%a9%8c%e0%a8%a3-%e0%a8%ac%e0%a8%a3%e0%a9%87%e0%a8%97%e0%a8%be-%e0%a8%95%e0%a8%b0%e0%a9%8b%e0%a9%9c%e0%a8%aa%e0%a8%a4%e0%a9%80-%e0%a8%a6%e0%a8%be-%e0%a8%85%e0%a8%b8%e0%a8%b2-%e0%a8%b8/ Mon, 05 Nov 2018 05:45:59 +0000 https://punjabi.newsd5.in/?p=34153 ਕੌਣ ਬਣੇਗਾ ਕਰੋੜਪਤੀ ਦਾ ਅਸਲ ਸੱਚ

ਕੇਬੀਸੀ ਪਹੁੰਚੀ ਪਟਿਆਲੇ ਦੀ ਅਨੁਪਮਾ ਦੀ ਜ਼ੁਬਾਨੀ

ਅਮਿਤਾਭ ਬੱਚਨ ਨੂੰ ਮਿਲ ਕੇ ਆਈ `ਪੰਜਾਬਣ` ਦੇ ਖ਼ੁਲਾਸੇ

]]>