Kareena – D5 News https://punjabi.newsd5.in Truth Seeking News Network. Mon, 01 Mar 2021 09:39:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kareena – D5 News https://punjabi.newsd5.in 32 32 ਕਰੀਨਾ ਨੇ ਨਿਊ ਬੋਰਨ ਬੇਬੀ ਨੂੰ ਫੈਂਨਜ਼ ਨਾਲ ਮਿਲਾਉਣ ਲਈ ਕੀਤੀਆਂ ਤਿਆਰੀਆਂ ! ਇਸ ਤਰ੍ਹਾਂ ਦਿਖਾਉਣਗੇ ਪਹਿਲੀ ਝਲਕ https://punjabi.newsd5.in/%e0%a8%95%e0%a8%b0%e0%a9%80%e0%a8%a8%e0%a8%be-%e0%a8%a8%e0%a9%87-%e0%a8%a8%e0%a8%bf%e0%a8%8a-%e0%a8%ac%e0%a9%8b%e0%a8%b0%e0%a8%a8-%e0%a8%ac%e0%a9%87%e0%a8%ac%e0%a9%80-%e0%a8%a8%e0%a9%82%e0%a9%b0/ Mon, 01 Mar 2021 09:39:22 +0000 https://punjabi.newsd5.in/?p=93314 ਮੁੰਬਈ : ਕਰੀਨਾ ਕਪੂਰ ਖਾਨ ਦੂਜੀ ਵਾਰ ਬੇਟੇ ਦੀ ਮਾਂ ਬਣੀ ਹੈ। ਦੱਸ ਦਈਏ ਕਿ ਉਨ੍ਹਾਂ ਨੇ 21 ਫਰਵਰੀ ਨੂੰ ਦੂਜੇ ਬੇਟੇ ਨੂੰ ਜਨਮ ਦਿੱਤਾ। ਫਿਲਹਾਲ ਫੈਂਨਜ਼ ਉਨ੍ਹਾਂ ਦੇ ਦੂਜੇ ਬੇਟੇ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਤੁਹਾਡਾ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ, ਕਿਉਂਕਿ ਕਰੀਨਾ ਜ਼ਲਦ ਹੀ ਆਪਣੇ ਛੋਟੇ ਬੇਟੇ ਨੂੰ ਫੈਂਨਜ਼ ਨਾਲ ਮਿਲਾਏਗੀ।

ਅੰਦੋਲਨ ਨੂੰ ਢਾਹ ਲਾਉਣ ਦੀ ਨਵੀਂ ਸਾਜ਼ਿਸ਼ ਦਾ ਪਰਦਾਫਾਸ਼!ਉਗਰਾਹਾਂ ਨੇ ਕੀਤੀ ਪੰਜਾਬੀਆਂ ਨੂੰ ਅਪੀਲ!

ਫਿਲਹਾਲ ਕੋਰੋਨਾ ਮਹਾਮਾਰੀ ਦੇ ਵਿੱਚ ਕਰੀਨਾ ਅਤੇ ਸੈਫ ਆਪਣੇ ਬੱਚੇ ਦਾ ਖਾਸ ਧਿਆਨ ਰੱਖ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਬੱਚੇ ਨੂੰ ਫੈਂਨਜ਼ ਨਾਲ ਮਿਲਾਉਣ ਦੀ ਖਾਸ ਤਿਆਰੀ ‘ਚ ਹਨ। ਜਾਣਕਾਰੀ ਲਈ ਦੱਸ ਦਈਏ ਕਿ ਸੈਫ – ਕਰੀਨਾ ਵਰਚੁਅਲ ਇੰਟਰੋਡਕਸ਼ਨ ਦੀ ਤਿਆਰੀ ਕਰ ਰਹੇ ਹਨ। ਖਬਰਾਂ ਮੁਤਾਬਕ ਸੈਫੀਨਾ ਸੋਸ਼ਲ ਮੀਡੀਆ ਦੇ ਜ਼ਰੀਏ ਬੇਟੇ ਦੀ ਝਲਕ ਫੈਂਨਜ਼ ਨੂੰ ਦਿਖਾਉਗੇ।

ਲਓ ਜੀ!ਕਿਸਾਨਾਂ ਦੇੇ ਹੱਕ ‘ਚ ਆਉਣਗੀਆਂ ਆਹ ਜਥੇਬੰਦੀਆਂ!ਹੋ ਗਿਆ ਐਲਾਨ!ਪੂਰਾ ਦੇਸ਼ ਹੋਇਆ ਇੱਕਜੁੱਟ!ਕੇਂਦਰ ਨੂੰ ਪਈ ਬਿਪਤਾ!

ਇਸ ਦੇ ਨਾਲ ਦੱਸ ਦਈਏ ਕਿ ਦਾਦੀ ਸ਼ਰਮੀਲਾ ਟੈਗੋਰ ਨੇ ਵੀ ਅਜੇ ਆਪਣੇ ਪੋਤਰੇ ਨੂੰ ਨਹੀਂ ਦੇਖਿਆ ਹੈ, ਕਿਉਂਕਿ ਉਹ ਇਸ ਸਮੇਂ ਦਿੱਲੀ ਵਿੱਚ ਹਨ। ਕੋਰੋਨਾ ਮਹਾਮਾਰੀ  ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਉਹ ਦਿੱਲੀ ਤੋਂ ਮੁੰਬਈ ਨਹੀਂ ਪਹੁੰਚ ਸਕੀ। ਜਿੱਥੇ ਬੀ – ਟਾਊਨ ਸਿਤਾਰੇ ਕਰੀਨਾ ਅਤੇ ਉਨ੍ਹਾਂ ਦੇ ਨਿਊ ਬੋਰਨ ਬੇਬੀ ਨਾਲ ਮਿਲ ਚੁੱਕੇ ਹਨ, ਉਥੇ ਹੀ ਫੈਂਨਜ਼ ਉਨ੍ਹਾਂ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

]]>
ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਨੇ ਦਿੱਤੀ ਜਨਮਦਿਨ ਦੀ ਪਾਰਟੀ , ਕਰਿਸ਼ਮਾ-ਕਰੀਨਾ ਕੁੱਝ ਇਸ ਤਰ੍ਹਾਂ ਆਇਆ ਨਜ਼ਰ https://punjabi.newsd5.in/%e0%a8%ae%e0%a8%b2%e0%a8%be%e0%a8%87%e0%a8%95%e0%a8%be-%e0%a8%85%e0%a8%b0%e0%a9%8b%e0%a9%9c%e0%a8%be-%e0%a8%a6%e0%a9%80-%e0%a8%ad%e0%a9%88%e0%a8%a3-%e0%a8%85%e0%a9%b0%e0%a8%ae%e0%a9%8d%e0%a8%b0/ Mon, 01 Feb 2021 05:49:54 +0000 https://punjabi.newsd5.in/?p=89428 ਮੁੰਬਈ : ਬਾਲੀਵੁੱਡ ਅਦਾਕਾਰ ਅੰਮ੍ਰਿਤਾ ਅਰੋੜਾ ਨੇ ਹਾਲ ਹੀ ‘ਚ ਆਪਣਾ 43ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਜਨਮਦਿਨ ਦੀ ਪਾਰਟੀ ਮੁੰਬਈ ਵਾਲੇ ਘਰ ਵਿੱਚ ਰੱਖੀ ਸੀ। ਇਸ ਮੌਕੇ ‘ਤੇ ਉਨ੍ਹਾਂ ਦੇ ਘਰ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਨਤਾਸ਼ਾ ਪੂਨਾਵਾਲਾ, ਮਹੀਪ ਕਪੂਰ ਅਤੇ ਸੀਮਾ ਖਾਨ ਆਪਣੇ ਕੂਲ ਅੰਦਾਜ਼ ‘ਚ ਪਹੁੰਚਿਆ। ਸੋਸ਼ਲ ਮੀਡੀਆ ‘ਤੇ ਅਮ੍ਰਿਤਾ ਅਰੋੜਾ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਫੈਂਸ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Malaika Arora (@malaikaaroraofficial)

 

ਦਰਅਸਲ, ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਨਤਾਸ਼ਾ ਪੂਨਾਵਾਲਾ ਦੇ ਨਾਲ ਜਨਮਦਿਨ ਦੀ ਪਾਰਟੀ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਇਸ ਤਸਵੀਰ ‘ਤੇ ਟਿੱਪਣੀ ਕਰਦਿਆਂ ਫੈਂਸ ਨੇ ਵੀ ਅੰਮ੍ਰਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਕਰਿਸ਼ਮਾ ਕਪੂਰ ਨੇ ਵੀ ਸੋਸ਼ਲ ਮੀਡੀਆ ‘ਤੇ ਅੰਮ੍ਰਿਤਾ ਦੇ ਨਾਲ ਤਸਵੀਰ ਸ਼ੇਅਰ ਕਰਕੇ ਲਿਖਿਆ, ‘ਹੈਪੀ ਬਰਥਡੇ ਅਮੋਲੈਸਸ ਲਵ ਯੂ।’

 

View this post on Instagram

 

A post shared by KK (@therealkarismakapoor)

 

]]>