Kamala Harris News – D5 News https://punjabi.newsd5.in Truth Seeking News Network. Mon, 09 Nov 2020 10:23:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kamala Harris News – D5 News https://punjabi.newsd5.in 32 32 ਕਮਲਾ ਹੈਰਿਸ ਦੇ ਉਪਰਾਸ਼ਟਰਪਤੀ ਬਣਨ ਤੇ ਬੇਹੱਦ ਖੁਸ਼ ਪ੍ਰਿਅੰਕਾ ‘ਲੜਕੀਆਂ ਵੱਡੇ ਸੁਪਨੇ ਦੇਖਣ, ਕੁਝ ਵੀ ਹੋ ਸਕਦਾ ਹੈ’ https://punjabi.newsd5.in/%e0%a8%95%e0%a8%ae%e0%a8%b2%e0%a8%be-%e0%a8%b9%e0%a9%88%e0%a8%b0%e0%a8%bf%e0%a8%b8-%e0%a8%a6%e0%a9%87-%e0%a8%89%e0%a8%aa%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80/ Mon, 09 Nov 2020 10:23:38 +0000 https://punjabi.newsd5.in/?p=79936 ਮੁੰਬਈ : ਬਾਈਡੇਨ ਨੇ ਯੂਐਸ ਚੋਣਾਂ 2020 ‘ਚ ਜਿੱਤ ਹਾਸਲ ਕਰ ਲਈ ਹੈ। ਉਹ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਹਨ। ਅਮਰੀਕਾ ਦੇ ਵੱਡੇ ਮੀਡੀਆ ਆਊਟਲੈਸ ਨੇ 3 ਨਵੰਬਰ ਨੂੰ ਹੋਈਆਂ ਚੋਣਾਂ ‘ਚ ਬਾਈਡੇਨ ਨੂੰ ਜੇਤੂ ਦੱਸਿਆ ਹੈ। ਇਸਦੇ ਨਾਲ ਹੀ ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਬਨਣ ਜਾ ਰਹੀ ਹੈ। ਇਸ ਜਿੱਤ ਦੀ ਖੁਸ਼ੀ ਅਤੇ ਜਸ਼ਨ ਮਨਾਂਉਦੇ ਹੋਏ ਬਾਲੀਵੁਡ – ਹਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਪੋਸਟ ਲਿਖੀ ਹੈ।

ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐਲਾਨ !ਮੋਦੀ, ਅੰਬਾਨੀ ਤੇ ਅਡਾਨੀ ਨੂੰ ਛਿੜੀ ਕੰਬਣੀ !

ਪ੍ਰਿਅੰਕਾ ਨੇ ਲਿਖਿਆ ਹੈ, “ਅਮਰੀਕਾ ਨੇ ਰਿਕਾਰਡਸ ਬ੍ਰੇਕ ਕਰਨ ‘ਤੇ ਗੱਲ ਕੀਤੀ ਅਤੇ ਹੁਣ ਰਿਜ਼ਲਟ ਸਾਹਮਣੇ ਆ ਚੁੱਕਿਆ ਹੈ। ਹਰ ਵੋਟ ਮਾਇਨੇ ਰੱਖਦਾ ਹੈ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਅਦਾ ਕਰਦੀ ਹਾਂ, ਜਿਨ੍ਹਾਂ ਨੇ ਵੋਟ ਦਿੱਤੀ, ਦਿਖਾਇਆ ਕਿ ਕਿਸ ਤਰ੍ਹਾਂ ਡੈਮੋਕ੍ਰੇਸੀ ਕੰਮ ਕਰਦੀ ਹੈ। ਯੂਐਸ ‘ਚ ਇਹ ਚੋਣਾਂ ਵੇਖਣਾ ਬੇਹੱਦ ਸ਼ਾਨਦਾਰ ਅਨੁਭਵ ਰਿਹਾ। ਰਾਸ਼ਟਰਪਤੀ ਜੋ ਬਾਈਡੇਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੂੰ ਬਹੁਤ – ਬਹੁਤ ਵਧਾਈ। ਪਹਿਲੀ ਮਹਿਲਾ ਉਪ ਰਾਸ਼ਟਰਪਤੀ। ਲੜਕੀਆਂ ਵੱਡੇ ਸੁਪਨੇ ਦੇਖਣ, ਕੁਝ ਵੀ ਹੋ ਸਕਦਾ ਹੈ। ਅਮਰੀਕਾ ਨੂੰ ਵਧਾਈ।”

🔴LIVE🔴ਝਾੜੂ ਦੀ ਨਵੀ ਪ੍ਰਧਾਨ ਨੇ ਲਾਈਵ ਹੋਕੇ ਕਰਤਾ ਵੱਡਾ ਐਲਾਨ ! ਕੈਪਟਨ ਤੇ ਅਕਾਲੀ ਦਲ ਦੇ ਕੱਢਤੇ ਚਿੱਬ !

ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਨਣ ਜਾ ਰਹੀ ਹੈ। ਕੈਲੀਫੋਰਨੀਆ ਦੀ ਸੀਨੇਟਰ ਕਮਲਾ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਅਮਰੀਕੀ ਉਪਰਾਸ਼ਟਰਪਤੀ ਵੀ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਏਸ਼ੀਆਈ ਮੂਲ ਦੀ ਕੋਈ ਮਹਿਲਾ ਸਰਕਾਰ ‘ਚ ਇਨ੍ਹੇ ਵੱਡੇ ਅਹੁਦੇ ‘ਤੇ ਕੰਮ ਕਰੇਗੀ।

]]>
US PresiDential Elecation 2020 ‘ਚ 52 ਲੱਖ ਅਮਰੀਕੀ ਨਹੀਂ ਪਾ ਸਕਣਗੇ ਵੋਟ? https://punjabi.newsd5.in/us-presidential-elecation-2020-%e0%a8%9a-52-%e0%a8%b2%e0%a9%b1%e0%a8%96-%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%a8%e0%a8%b9%e0%a9%80%e0%a8%82-%e0%a8%aa%e0%a8%be-%e0%a8%b8/ Sat, 17 Oct 2020 08:21:21 +0000 https://punjabi.newsd5.in/?p=78300

]]>
ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਅਮਰੀਕਾ ‘ਚ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਨਾਲ ਰਚਿਆ ਇਤਿਹਾਸ https://punjabi.newsd5.in/kamala-harris-is-joe-bidens-vice-presidential-pick/ Wed, 12 Aug 2020 10:19:29 +0000 https://punjabi.newsd5.in/?p=72752 ਅਮਰੀਕਾ : ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਉਪਰਾਸ਼ਟਰਪਤੀ ਅਹੁਦੇ ਲਈ ਟਿਕਟ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਏ ਬਿਡੇਨ ਨੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ  ਔਰਤ ਦੇਸ਼ ਦੀ ਕਿਸੇ ਵੱਡੀ ਪਾਰਟੀ ਦੀ ਤਰਫੋਂ ਉਪ-ਰਾਸ਼ਟਰਪਤੀ ਦੀ ਉਮੀਦਵਾਰ ਬਣੀ ਹੈ। ਜੇ ਹੈਰਿਸ ਉਪ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਅਹੁਦਾ ਸੰਭਾਲਣ ਵਾਲੀ ਅਮਰੀਕਾ ਦੀ ਪਹਿਲੀ ਔਰਤ ਅਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਅਤੇ ਅਫਰੀਕੀ ਉਪ ਰਾਸ਼ਟਰਪਤੀ ਹੋਵੇਗੀ।

ਸ਼ਰਾਬ ਮਾਮਲਾ ਠੰਡਾ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਛੇੜਿਆ ਨਵਾਂ ਪੰਗਾ, ਫਿਰ ਸੋਚਾਂ ‘ਚ ਪਾਇਆ ਕੈਪਟਨ

ਹੈਰਿਸ (55) ਦੇ ਪਿਤਾ ਅਫਰੀਕੀ ਹਨ ਅਤੇ ਮਾਂ ਭਾਰਤੀ ਹੈ। ਉਹ ਕੈਲੀਫੋਰਨੀਆ ਤੋਂ ਸੈਨੇਟਰ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹੈਰਿਸ ਨੂੰ ਅਕਸਰ ਮਾਰਗਦਰਸ਼ਕ ਦੱਸਦੇ ਹਨ। ਬਿਡੇਨ (77) ਨੇ ਮੰਗਲਵਾਰ ਦੁਪਹਿਰ ਇਕ ਲਿਖਤੀ ਸੰਦੇਸ਼ ਵਿਚ ਇਸ ਦੀ ਘੋਸ਼ਣਾ ਕਰ ਕੇ ਕਈ ਦਿਨਾਂ ਤੋਂ ਜਾਰੀ ਅਟਕਲਾਂ ਨੂੰ ਖ਼ਤਮ ਕੀਤਾ। ਉਨ੍ਹਾਂ ਨੇ ‘ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ’ ਤੋਂ ਪਹਿਲਾਂ ਇਹ ਘੋਸ਼ਣਾ ਕੀਤੀ ਹੈ, ਜਿਸ ਵਿਚ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਬਿਡੇਨ ਨੂੰ ਰਸਮੀ ਤੌਰ ਉੱਤੇ ਨਾਮਿਤ ਕੀਤਾ ਜਾਵੇਗਾ।

]]>