Kalgidhar Transport Co-operative Society Limited – D5 News https://punjabi.newsd5.in Truth Seeking News Network. Tue, 08 Nov 2022 05:57:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kalgidhar Transport Co-operative Society Limited – D5 News https://punjabi.newsd5.in 32 32 ‘ਕਲਗੀਧਰ ਟਰਾਂਸਪੋਰਟ ਸਹਿਕਾਰੀ ਸਭਾ ਲਿਮਟਿਡ’ ਦੀ ਰਜਿਸਟ੍ਰੇਸ਼ਨ ਰੱਦ: ਲਾਲਜੀਤ ਸਿੰਘ ਭੁੱਲਰ https://punjabi.newsd5.in/%e0%a8%95%e0%a8%b2%e0%a8%97%e0%a9%80%e0%a8%a7%e0%a8%b0-%e0%a8%9f%e0%a8%b0%e0%a8%be%e0%a8%82%e0%a8%b8%e0%a8%aa%e0%a9%8b%e0%a8%b0%e0%a8%9f-%e0%a8%b8%e0%a8%b9%e0%a8%bf%e0%a8%95%e0%a8%be%e0%a8%b0/ Tue, 08 Nov 2022 05:57:49 +0000 https://punjabi.newsd5.in/?p=184175 ਚੰਡੀਗੜ੍ਹ : ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਕਲਗੀਧਰ ਟਰਾਂਸਪੋਰਟ ਸਹਿਕਾਰੀ ਸਭਾ ਲਿਮਟਿਡ, ਤਲਵੰਡੀ ਸਾਬੋ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਕੋਆਪ੍ਰੇਟਿਵ ਸੁਸਾਇਟੀਜ਼ ਐਕਟ-1961 ਦੀ ਧਾਰਾ 61 ਅਧੀਨ ‘ਕਲਗੀਧਰ ਟਰਾਂਸਪੋਰਟ ਸਹਿਕਾਰੀ ਸਭਾ ਲਿਮਟਿਡ’ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ ਹੈ।

ਅੰਮ੍ਰਿਤਪਾਲ ਬਾਰੇ ਰਵਨੀਤ ਬਿੱਟੂ ਦਾ ਬਿਆਨ, ਰੱਜ ਕੇ ਕੱਢੀ ਭੜਾਸ, ਖੋਲ੍ਹੇ ਗੁੱਝੇ ਭੇਤ D5 Channel Punjabi

ਉਨ੍ਹਾਂ ਦੱਸਿਆ ਕਿ ਸਭਾ ਸਬੰਧੀ ਕਲੇਮ ਦਾਇਰ ਕਰਨ ਲਈ 7 ਅਕਤੂਬਰ 2022 ਨੂੰ ਪੰਜਾਬ ਕੋਆਪ੍ਰੇਟਿਵ ਸੁਸਾਇਟੀ ਐਕਟ-1961 ਦੀ ਧਾਰਾ 59 ਅਤੇ ਪੰਜਾਬ ਕੋਆਪ੍ਰੇਟਿਵ ਸੁਸਾਇਟੀ ਐਕਟ-1963 ਦੀ ਧਾਰਾ 58 ਅਧੀਨ ਅਖ਼ਬਾਰੀ ਇਸ਼ਤਿਹਾਰ ਰਾਹੀਂ ਸੂਚਿਤ ਕੀਤਾ ਗਿਆ ਸੀ ਪਰ ਦਿੱਤੇ ਸਮੇਂ ਦੌਰਾਨ ਕਿਸੇ ਵੀ ਮੈਂਬਰ/ਮੈਂਬਰ ਦੇ ਕਾਨੂੰਨੀ ਵਾਰਿਸ/ਸਾਬਕਾ ਮੈਂਬਰ/ਕਿਸੇ ਅਦਾਰੇ/ਦਫ਼ਤਰ/ਬੈਂਕ ਜਾਂ ਵਿਅਕਤੀ ਵਲੋਂ ਕੋਈ ਕਲੇਮ ਪ੍ਰਾਪਤ ਨਹੀਂ ਹੋਇਆ। ਇਸ ਲਈ ਕਲਗੀਧਰ ਟਰਾਂਸਪੋਰਟ ਸਹਿਕਾਰੀ ਸਭਾ ਲਿਮਟਿਡ’ ਤਲਵੰਡੀ ਸਾਬੋ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਗਈ ਹੈ।

]]>