Kaka Kotki – D5 News https://punjabi.newsd5.in Truth Seeking News Network. Fri, 13 May 2022 01:54:01 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Kaka Kotki – D5 News https://punjabi.newsd5.in 32 32 ਦਰਸ਼ਕਾਂ ਦਾ ਇੰਤਜ਼ਾਰ ਖਤਮ, ਅੱਜ ਰਿਲੀਜ਼ ਹੋਵੇਗੀ Movie ‘Saunkan Saunkne’ https://punjabi.newsd5.in/%e0%a8%a6%e0%a8%b0%e0%a8%b6%e0%a8%95%e0%a8%be%e0%a8%82-%e0%a8%a6%e0%a8%be-%e0%a8%87%e0%a9%b0%e0%a8%a4%e0%a9%9b%e0%a8%be%e0%a8%b0-%e0%a8%96%e0%a8%a4%e0%a8%ae-%e0%a8%85%e0%a9%b1%e0%a8%9c-%e0%a8%b0/ Fri, 13 May 2022 01:54:01 +0000 https://punjabi.newsd5.in/?p=157348 ਚੰਡੀਗੜ੍ਹ: ਪਾੱਲੀਵੁੱਡ ਫ਼ਿਲਮ ‘ਸੌਂਕਣ ਸੌਂਕਣੇ’ ਅੱਜ ਪੂਰੀ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਨਿਰਮਲ ਰਿਸ਼ੀ, ਕਾਕਾ ਕੌਟਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ ਅਤੇ ਰਵਿੰਦਰ ਮੰਡ ਵੀ ਰੋਲ ਨਿਭਾਉਂਦੇ ਦਿਖਣਗੇ।

ਬੰਦਾ ਕਰਨ ਲੱਗਾ ਸੀ ਅਮਰੀਕਾ ਦਾ ਬਾਰਡਰ ਪਾਰ, ਪਰ ਕਿਸਮਤ ਨੂੰ ਸੀ ਕੁਝ ਹੋਰ ਹੀ ਮਨਜ਼ੂਰ ! D5 Channel Punjabi

ਅਮਰਜੀਤ ਸਿੰਘ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈਅ ਅਤੇ ਅੰਬਰਦੀਪ ਸਿੰਘ ਨੇ ਇਹ ਫ਼ਿਲਮ ਲਿਖੀ ਹੈ। ਫ਼ਿਲਮ ਦੀ ਪ੍ਰਮੋਸ਼ਨ ਇਨ੍ਹੀਂ ਜ਼ੋਰਾਂ-ਸ਼ੋਰਾਂ ਨਾਲ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇਸ ਫ਼ਿਲਮ ਨੂੰ ਦੇਖਣ ਦਾ ਬਹੁਤ ਚਾਅ ਹੈ।

]]>
ਪੰਜਾਬੀ ਕਲਾਕਾਰ Kaka Kotki ਨੇ ਦੁਨੀਆ ਨੂੰ ਕਿਹਾ ਅਲਵਿਦਾ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%95%e0%a8%b2%e0%a8%be%e0%a8%95%e0%a8%be%e0%a8%b0-kaka-kotki-%e0%a8%a8%e0%a9%87-%e0%a8%a6%e0%a9%81%e0%a8%a8%e0%a9%80%e0%a8%86-%e0%a8%a8/ Fri, 26 Nov 2021 06:09:58 +0000 https://punjabi.newsd5.in/?p=134303 ਚੰਡੀਗੜ੍ਹ : ਪੰਜਾਬੀ ਫ਼ਿਲਮਾਂ ਦੇ ਅਦਾਕਾਰ ਕਾਕਾ ਕੌਤਕੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਕਾਕਾ ਕੌਤਕੀ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਕਾਕਾ ਕੌਤਕੀ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਚ ਅਦਾਕਾਰੀ ਕੀਤੀ ਹੈ।

Breaking News : Captain ਦੇ ਸਾਹਮਣੇ Mayor ਨਾਲ ਖਿੱਚ-ਧੂਹ, Mayor ਹੋਇਆ Live || D5 Channel Punjabi

ਉਨ੍ਹਾਂ ਦਾ ਅੰਤਿਮ ਸੰਸਕਾਰ ਖਰੜ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਨਾਲ ਪੂਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।

]]>