JoureMajra – D5 News https://punjabi.newsd5.in Truth Seeking News Network. Fri, 28 Jan 2022 10:49:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png JoureMajra – D5 News https://punjabi.newsd5.in 32 32 SSM&SSP ਦੇ ਸਮਾਣਾ ਤੋਂ ਉਮੀਦਵਾਰ ਹੋਣਗੇ Rashpal Singh Jouramajra https://punjabi.newsd5.in/sanyukt-samaj-morcha-%e0%a8%a6%e0%a9%87-%e0%a8%b8%e0%a8%ae%e0%a8%be%e0%a8%a3%e0%a8%be-%e0%a8%a4%e0%a9%8b%e0%a8%82-%e0%a8%89%e0%a8%ae%e0%a9%80%e0%a8%a6%e0%a8%b5%e0%a8%be%e0%a8%b0-%e0%a8%b9%e0%a9%8b/ Fri, 28 Jan 2022 10:33:33 +0000 https://punjabi.newsd5.in/?p=143316 ਸਮਾਣਾ : ਕੇਂਦਰ ਸਰਕਾਰ ਦਾ ਹੰਕਾਰ ਤੋੜ ਕਿਸਾਨੀ ਸੰਘਰਸ਼ ਫਤਿਹ ਹੋਣ ਤੋਂ ਬਾਅਦ ਕਿਸਾਨਾਂ ਦੀ ਰਾਜਨੀਤੀ ‘ਚ ਐਂਟਰੀ ਹੋਈ ਹੈ। ਕਈ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੰਜਾਬ ਨੂੰ ਬਦਲਣ ਦਾ ਨਿਰਣਾ ਲਿਆ ਹੈ। ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਨਾਂ ਤੋਂ ਕੀਤੀ ਹੈ। ਫੇਰ ਜਥੇਬੰਦੀਆਂ ਨੇ 117 ਵਿਧਾਨ ਸਭਾ ਹਲਕਿਆ ਤੋਂ ਚੋਣਾਂ ਲੜਨ ਦਾ ਫੈਸਲਾ ਕੀਤਾ।

Navjot Sidhu ਦੀ Sister ਦੇ ਵੱਡੇ ਖ਼ੁਲਾਸੇ! ਮਿੰਟਾਂ ’ਚ ਕਰਤਾ ਜ਼ੀਰੋ, ਹਿੱਲੀ ਸਿਆਸਤ! || D5 Channel Punjabi

ਐਲਾਨ ਕਰਨ ਤੋਂ ਬਾਅਦ ਜਥੇਬੰਦੀਆਂ ਨੇ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰੇ। ਜਿਨਾਂ ‘ਚੋ ਇੱਕ ਉਮੀਦਵਾਰ ਨੇ Rashpal Singh Jouramajra, ਜੋ ਹਲਕਾ ਸਮਾਣਾ ਤੋਂ Sanyukt Samaj Morcha ਅਤੇ Sanyukt Sangharsh Party ਦੇ ਵੱਲੋਂ ਚੋਣ ਮੈਦਾਨ ‘ਚ ਹਨ। Rashpal Singh Jouramajra ਪਹਿਲਾਂ ਕਾਂਗਰਸ ਪਾਰਟੀ ‘ਚ ਸਨ ਪਰ ਕਿਸਾਨੀ ਅੰਦੋਲਨ ਤੋਂ ਪ੍ਰਭਾਵਿਤ ਹੋ ਇਨ੍ਹਾਂ ਨੇ ਸੰਯੁਕਤ ਸਮਾਜ ਮੋਰਚੇ ਦਾ ਪੱਲਾ ਫੜਿਆ ਸੀ ਅਤੇ ਪੰਜਾਬ ਦੀ ਸੇਵਾ ਕਰਨ ਦਾ ਫੈਸਲਾ ਕੀਤਾ। Rashpal Singh Jouramajra ਨੂੰ ਹਲਕਾ ਸਮਾਣਾ ਤੋਂ ਲੋਕਾਂ ਦਾ ਬੇਹੱਦ ਪਿਆਰ ਦੇਖਣ ਨੂੰ ਮਿਲ ਰਿਹਾ।

]]>