Joe Biden Video – D5 News https://punjabi.newsd5.in Truth Seeking News Network. Sat, 01 Jan 2022 06:11:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Joe Biden Video – D5 News https://punjabi.newsd5.in 32 32 ਰਾਸ਼ਟਰਪਤੀ Joe Biden ਨੂੰ ਮਾਰਨ ਵਾਲਾ ਵਿਅਕਤੀ ਕਾਬੂ https://punjabi.newsd5.in/%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-joe-biden-%e0%a8%a8%e0%a9%82%e0%a9%b0-%e0%a8%ae%e0%a8%be%e0%a8%b0%e0%a8%a8-%e0%a8%b5%e0%a8%be%e0%a8%b2%e0%a8%be-%e0%a8%b5/ Sat, 01 Jan 2022 06:11:45 +0000 https://punjabi.newsd5.in/?p=140362 ਸੈਕਰਾਮੈਂਟੋ: ਸੈਕਰਾਮੈਂਟੋ ਪੁਲਿਸ ਵੱਲੋਂ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੋਵਾ ਵਿੱਚ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ, ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ Joe Biden ਅਤੇ ਉਨ੍ਹਾਂ ਦੇ ਮੁੱਖ ਮੈਡੀਕਲ ਸਲਾਹਕਾਰ Dr. Anthony Fossey ਦਾ ਕਤਲ ਕਰਨਾ ਵਿਅਕਤੀ ਦਾ ਇਰਾਦਾ ਸੀ।

2022 ਚੜ੍ਹਦੇ ਹੀ ਚੰਨੀ ਦੇ ਕੰਮਾਂ ਦੀ ਨਿਕਲੀ ਲਿਸ਼ਟ, ਲ਼ੋਕ ਵੀ ਹੋ ਗਏ ਗਰਮ! ਕਰਤੀ ਨਵੇਂ ਸਾਲ ਦੀ ਸੁਰੂਆਤ!

ਪੁਲਿਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ 25 ਸਾਲਾ ਨੌਜਵਾਨ ਕੂਆਚੂਆ ਬਰਿਲੀਅਨ ਸੀਆਂਗ ਦੇ ਕਬਜ਼ੇ ਵਿੱਚੋਂ 1 ਅਸਾਲਟ ਰਾਈਫ਼ਲ ਅਤੇ ਗੋਲੀ ਸਿੱਕਾ ਸਮੇਤ ਗ੍ਰਿਫ਼ਤਾਰ ਹੋਇਆ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਨੌਜਵਾਨ ਕੋਲੋਂ ਇੱਕ ‘ਹਿੱਟ ਲਿਸਟ’ ਵੀ ਜ਼ਬਤ ਹੋਈ। ਬਰਾਮਦ ਸੂਚੀ ਵਿੱਚ Joe Biden ਅਤੇ Dr. Anthony Fossey, ਸਾਬਕਾ ਰਾਸ਼ਟਰਪਤੀ Bill Clinton ਅਤੇ Barack Obama ਦੇ ਨਾਂਅ ਲਿਖੇ ਹੋਏ ਸਨ।

]]>
ਅਮਰੀਕਾ ਤੇ ਰੂਸ ਦੇ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a4%e0%a9%87-%e0%a8%b0%e0%a9%82%e0%a8%b8-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80/ Fri, 31 Dec 2021 10:56:38 +0000 https://punjabi.newsd5.in/?p=140290 ਅਮਰੀਕਾ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਰੂਸ ਦੇ ਰਾਸ਼ਟਰਪਤੀ Vladimir Putin ਨੂੰ ਫ਼ੋਨ ਕੀਤਾ। ਦੋਹਾਂ ਵਿਚਾਲੇ ਫੋਨ ‘ਤੇ ਗੋਲਬਾਤ ਹੋਈ। ਗੱਲਬਾਤ ਦੌਰਾਨ Biden ਨੇ Putin ਨੂੰ ਕਿਹਾ ਕਿ ਜੇਕਰ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕੀਤਾ ਜਾਂਦਾ ਹੈ ਤਾਂ ਅਮਰੀਕਾ ਰੂਸ ਦੇ ਹਮਲੇ ਦਾ ਸਹਿਯੋਗੀ ਨਿਰਣਾਇਕ ਜਵਾਬ ਦੇਵੇਗਾ।

]]>
ਅਮਰੀਕਾ ਦੇ ਰਾਸ਼ਟਰਪਤੀ ਤੇ ਰੂਸੀ ਰਾਸ਼ਟਰਪਤੀ ‘ਚ ਮੁਲਾਕਾਤ ਜਲਦ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%a4%e0%a9%87-%e0%a8%b0%e0%a9%82%e0%a8%b8/ Sun, 05 Dec 2021 04:47:52 +0000 https://punjabi.newsd5.in/?p=135828 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਜਲਦ ਹੀ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਮਿਲੀ ਜਾਣਕਾਰੀ ਮੁਤਾਬਿਕ ਇਹ ਮੁਲਾਕਾਤ 7 ਦਸੰਬਰ ਨੂੰ ਹੋਵੇਗੀ। Joe BIden ਆਪਣੇ ਰੂਸੀ ਹਮਰੁਤਬਾ Vladimir Punit ਨਾਲ ਸੁਰੱਖਿਅਤ ਵੀਡੀਓ ਕਾਲ ਜ਼ਰੀਏ ਗੱਲਬਾਤ ਕਰਨਗੇ।

CM Channi ਲਈ ਵੱਡੀ ਖ਼ਬਰ! ਜਿੱਤਣ ਲਈ ਜਰੂਰੀ ਕੰਮ! ਲੋਕਾਂ ਨੇ ਦੱਸਤੀ ਅਸਲੀਅਤ || D5 Channel Punjabi

7 ਦਸੰਬਰ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਦੋਵੇ ਨੇਤਾ ਅਮਰੀਕਾ-ਰੂਸ ਦੇ ਸੰਬੰਧਾਂ ਵਿਚ ਰਣਨੀਤਕ ਸਥਿਰਤਾ, ਸਾਈਬਰ ਅਤੇ ਖੇਤਰੀ ਮੁੱਦਿਆਂ ਸਣੇ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਗੇ।

]]>
Joe Biden ਨੇ Vladimir Putin ਨੂੰ ਦਿੱਤੀ ਚਿਤਾਵਨੀ https://punjabi.newsd5.in/joe-biden-%e0%a8%a8%e0%a9%87-vladimir-putin-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a9%80-%e0%a8%9a%e0%a8%bf%e0%a8%a4%e0%a8%be%e0%a8%b5%e0%a8%a8%e0%a9%80/ Sat, 04 Dec 2021 02:37:46 +0000 https://punjabi.newsd5.in/?p=135683 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਵੱਡਾ ਫ਼ੈਸਲਾ ਲਿਆ। ਰੂਸ ਦੇ ਰਾਸ਼ਟਰਪਤੀ Vladimir Putin ਲਈ Joe Biden ਨੇ ਯੂਕ੍ਰੇਨ ‘ਚ ਫੌਜ ਦੀ ਕਾਰਵਾਈ ਨੂੰ ਹੋਰ ਸਖਤ ਬਣਾਉਣ ਦਾ ਸੰਕਲਪ ਲਿਆ ਹੈ।

ਲਓ ਕਿਸਾਨਾਂ ਲਈ ਵੱਡੀ ਖੁਸ਼ਖਬਰੀ ! ਪੂਰੀ ਹੋਈ ਆਖਰੀ ਮੰਗ ! D5 Channel Punjabi

ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਰੂਸ ਦੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਿਹਾ ਹੈ। ਰੂਸ ਵੱਲ਼ੋਂ ਕੀਤੀਆਂ ਜਾ ਰਹੀਆਂ ਫੌਜੀਆਂ ਦੀ ਤਾਇਨਾਤੀ ਵਿੱਚ ਇਜ਼ਾਫ਼ੇ ਸਬੰਧੀ ਵਧਦੀਆਂ ਚਿੰਤਾਵਾਂ ਕਾਰਨ Joe Biden ਵੱਲੋਂ ਇਹ ਚਿਤਾਵਨੀ ਦਿੱਤੀ ਗਈ।

]]>
ਵਰਚੁਅਲ ਸੰਮੇਲਨ ਸਬੰਧੀ ਜਾਰੀ ਸੂਚੀ ‘ਚ ਚੀਨ ਤੇ ਤੁਰਕੀ ਦਾ ਨਾਮ ਸ਼ਾਮਲ ਨਹੀਂ https://punjabi.newsd5.in/%e0%a8%b5%e0%a8%b0%e0%a8%9a%e0%a9%81%e0%a8%85%e0%a8%b2-%e0%a8%b8%e0%a9%b0%e0%a8%ae%e0%a9%87%e0%a8%b2%e0%a8%a8-%e0%a8%b8%e0%a9%b0%e0%a8%ac%e0%a9%b0%e0%a8%a7%e0%a9%80-%e0%a8%9c%e0%a8%be%e0%a8%b0/ Wed, 24 Nov 2021 07:52:02 +0000 https://punjabi.newsd5.in/?p=133874 ਅਮਰੀਕਾ: ਵਰਚੁਅਲ ਸੰਮੇਲਨ ਜੋ ਕਿ 9-10 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਰਚੁਅਲ ਸੰਮੇਲਨ ਵਿਚ ਯੂ.ਐਸ. ਦੇ ਰਾਸ਼ਟਰਪਤੀ Joe Biden ਨੇ ਤਕਰੀਬਨ 110 ਦੇਸ਼ਾਂ ਨੂੰ ਸੱਦਾ ਦਿੱਤਾ ਹੈ।

ਦਿੱਲੀ ਤੋਂ ਆਈ ਵੱਡੀ ਖ਼ਬਰ, ਪ੍ਰਧਾਨ ਮੰਤਰੀ ਦਾ ਨਵਾਂ ਤੋਹਫਾ || D5 Channel Punjabi

ਦੱਸ ਦਈਏ ਕਿ Joe Biden ਨੇ ਚੀਨ ਨੂੰ ਸੱਦਾ ਨਹੀਂ ਦਿੱਤਾ। ਵਿਦੇਸ਼ ਵਿਭਾਗ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਤਾਈਵਾਨ ਨੂੰ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤੁਰਕੀ ਨੂੰ ਵੀ ਵਰਚੁਅਲ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਗਿਆ।

]]>
ਜਹਾਜ਼ ਦੀਆਂ ਪੌੜੀਆਂ ਚੜ੍ਹਦੇ ਸਮੇਂ 3 ਵਾਰ ਫਿਸਲੇ ਜੋ ਬਾਇਡੇਨ , ਵੀਡੀਓ https://punjabi.newsd5.in/%e0%a8%9c%e0%a8%b9%e0%a8%be%e0%a9%9b-%e0%a8%a6%e0%a9%80%e0%a8%86%e0%a8%82-%e0%a8%aa%e0%a9%8c%e0%a9%9c%e0%a9%80%e0%a8%86%e0%a8%82-%e0%a8%9a%e0%a9%9c%e0%a9%8d%e0%a8%b9%e0%a8%a6%e0%a9%87-%e0%a8%b8/ Sat, 20 Mar 2021 05:47:03 +0000 https://punjabi.newsd5.in/?p=96356 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ  ‘ਚ ਉਹ ਜਹਾਜ਼ ਦੀਆਂ ਪੌੜੀਆਂ ਚੜ੍ਹਦੇ ਸਮੇਂ ਡਿੱਗਦੇ ਨਜ਼ਰ  ਆਉਂਦੇ ਹਨ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ  ‘ਚ ਜੋ ਬਾਈਡੇਨ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਸੁਰੱਖਿਅਤ ਜਹਾਜ਼ ‘ਚ ਪਰਵੇਸ਼  ਕਰ ਗਏ। ਇਹ ਘਟਨਾ ਸ਼ੁੱਕਰਵਾਰ ਉਦੋਂ ਦੀ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਟਲਾਂਟਾ ਜਾਣ ਲਈ ਜਹਾਜ਼ ‘ਚ ਸਵਾਰ ਹੋ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਅਟਲਾਂਟਾ ‘ਚ ਉਹ ਏਸ਼ੀਅਨ – ਅਮਰੀਕੀ ਕਮਿਊਨਿਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।

🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !

ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ‘ਚ ਜੋ ਬਾਈਡਨ ਤਿੰਨ ਵਾਰ ਦੀਆਂ ਪੌੜੀਆਂ ‘ਤੇ ਫਿਸਲਦੇ ਜਾਂ ਇਵੇਂ ਕਹੋ ਕਿ ਡਿੱਗਦੇ ਨਜ਼ਰ  ਆਉਂਦੇ ਹਨ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਡਨ ਜਹਾਜ਼ ਦੀਆਂ ਪੌੜੀਆਂ ‘ਤੇ ਚੜ੍ਹਦੇ ਸਮੇਂ ਆਪਣਾ ਸੰਤੁਲਨ ਖੋਹ ਦਿੰਦੇ ਹਨ ਅਤੇ ਤਿੰਨ ਵਾਰ ਡਿੱਗਦੇ ਹਨ। ਦੋ ਵਾਰ ਤਾਂ ਹੱਥ ਦੇ ਜੋਰ ‘ਤੇ ਉਠ ਜਾਂਦੇ ਹਨ ਪਰ ਤੀਜੀ ਵਾਰ ਉਨ੍ਹਾਂ ਨੂੰ ਆਪਣੇ ਗੋਡੇ ਦੇ ਜ਼ੋਰ ਤੇ ਉੱਠਣਾ ਪੈਂਦਾ ਹੈ। ਹਾਲਾਂਕਿ  ਉਹ ਆਪਣੇ ਆਪ ਨੂੰ ਕਿਸੇ ਤਰ੍ਹਾਂ ਸੰਭਾਲ ਲੈਂਦੇ ਹਨ ਅਤੇ ਉੱਠਕੇ ਪੌੜੀਆਂ ਚੜ੍ਹ ਜਾਂਦੇ ਹਨ ।   ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੜਖੜਾਉਂਦੇ, ਫਿਸਲਦੇ ਅਤੇ ਡਿੱਗਦੇ ਹੋਏ ਉਹ ਸੁਰੱਖਿਅਤ ਜਹਾਜ਼ ‘ਚ ਚੜ੍ਹ ਜਾਂਦੇ ਹਨ।

]]>