Jathedar Mohinder Singh Mukhi – D5 News https://punjabi.newsd5.in Truth Seeking News Network. Mon, 09 May 2022 05:13:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Jathedar Mohinder Singh Mukhi – D5 News https://punjabi.newsd5.in 32 32 ਟਕਸਾਲੀ ਅਕਾਲੀ ਆਗੂ ਜਥੇਦਾਰ ਮੁਖੀ ਦਾ ਦੇਹਾਂਤ https://punjabi.newsd5.in/%e0%a8%9f%e0%a8%95%e0%a8%b8%e0%a8%be%e0%a8%b2%e0%a9%80-%e0%a8%85%e0%a8%95%e0%a8%be%e0%a8%b2%e0%a9%80-%e0%a8%86%e0%a8%97%e0%a9%82-%e0%a8%9c%e0%a8%a5%e0%a9%87%e0%a8%a6%e0%a8%be%e0%a8%b0-%e0%a8%ae/ Mon, 09 May 2022 05:13:54 +0000 https://punjabi.newsd5.in/?p=156602 ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਸੀਨੀਅਰ ਅਕਾਲੀ ਆਗੂ ਜਥੇਦਾਰ ਮੋਹਿੰਦਰ ਸਿੰਘ ਮੁਖੀ ਦਾ ਅੱਜ ਦੇਹਾਂਤ ਹੋ ਗਿਆ। ਜਥੇਦਾਰ ਮੁਖੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 10 ਮਈ ਨੂੰ ਲੁਧਿਆਣਾ ਵਿਚ ਕੀਤਾ ਜਾਵੇਗਾ।

ਹਰਪਾਲ ਚੀਮਾ ਨੇ ਘੇਰੇ ਵਿਰੋਧੀ, ਦਿੱਤਾ ਹਰ ਗੱਲ ਦਾ ਜਵਾਬ D5 Channel Punjabi

ਜਥੇਦਾਰ ਮੁਖੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕਈ ਵਾਰ ਜੇਲ੍ਹ ਕੱਟੀ।ਉਹ ਵੱਡੇ ਮੋਰਚਿਆਂ ਦੇ ਮੋਢੀ ਰਹੇ ਅਤੇ ਸਰਦਾਰ ਬਾਦਲ ਦੇ ਅਜ਼ੀਜ਼ ਸਨ।

 

]]>