jass phoola wala – D5 News https://punjabi.newsd5.in Truth Seeking News Network. Tue, 31 Dec 2019 06:58:37 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png jass phoola wala – D5 News https://punjabi.newsd5.in 32 32 ਸਾਡਾ ਪੁੱਤ ਗੈਂਗਸਟਰ ਨਹੀਂ.. Majithia ਦੇ ਮਾਮਲੇ ‘ਚ ਝੂਠਾ ਫਸਾਇਆ, ਮਾਂ ਦਾ ਰੋ ਰੋ ਬੁਰਾ ਹਾਲ.. https://punjabi.newsd5.in/%e0%a8%b8%e0%a8%be%e0%a8%a1%e0%a8%be-%e0%a8%aa%e0%a9%81%e0%a9%b1%e0%a8%a4-%e0%a8%97%e0%a9%88%e0%a8%82%e0%a8%97%e0%a8%b8%e0%a8%9f%e0%a8%b0-%e0%a8%a8%e0%a8%b9%e0%a9%80%e0%a8%82-majithia-%e0%a8%a6/ Tue, 31 Dec 2019 06:58:37 +0000 https://punjabi.newsd5.in/?p=58594 ਬਠਿੰਡਾ : ਕੁੱਝ ਦਿਨ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਸੋਸ਼ਲ ਮੀਡੀਆ ਫੇਸਬੁੱਕ ਦੇ ਜ਼ਰੀਏ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਮਜੀਠੀਆ ਨੂੰ ਧਮਕੀ ਦੇਣ ਵਾਲੇ ਨੌਜਵਾਨ ਨੂੰ ਬਠਿੰਡਾ ਦੇ ਪਿੰਡ ਪੂਹਲਾ ਤੋਂ ਕਾਬੂ ਕਰ ਲਿਆ ਸੀ। ਉਧਰ ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੰਡਾ ਬੇਗੁਨਾਹ ਹੈ।

ਸਾਡਾ ਪੁੱਤ ਗੈਂਗਸਟਰ ਨਹੀਂ.. Majithia ਦੇ ਮਾਮਲੇ ‘ਚ ਝੂਠਾ ਫਸਾਇਆ | ਮਾਂ ਦਾ ਰੋ ਰੋ ਬੁਰਾ ਹਾਲ..

ਉਸ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਮੁੰਡੇ ਦਾ ਦਿਮਾਗੀ ਸੰਤੁਲਨ ਸਹੀ ਨਹੀਂ ਹੈ ਜਿਸਦਾ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਹੈ। ਤੁਹਾਨੂੰ ਦਸ ਦਈਏ ਕਿ ਬੀਤੇ ਦਿਨੀਂ ‘ਜੱਸ ਪੂਹਲਾ ਵਾਲਾ’ ਨਾਮ ਦੀ ਫੇਸਬੁੱਕ ਆਈ.ਡੀ. ‘ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਧਮਕੀ ਦਿੱਤੀ ਸੀ। ਅਕਾਲੀ ਆਗੂ ਨੂੰ ਧਮਕੀ ਦਿੰਦੇ ਹੋਏ ਲਿਖਿਆ ਗਿਆ ਸੀ ਕਿ ‘ਬਿਕਰਮ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਲਿਆ ਹੈ।

ਵੱਡੀ ਖ਼ਬਰ | ਖ਼ਬਰਾਂ ਦਾ ਸਿਰਾ

ਹੁਣ ਤੱਕ ਅਸੀਂ ਚੁੱਪ ਸੀ ਹੁਣ ਤੇਰਾ ਨੰਬਰ ਲੱਗੂ। ਜਿਸ ਤੋਂ ਬਾਅਦ ਸਾਈਬਰ ਸੈੱਲ ਨੇ ਧਮਕੀ ਭਰੀ ਪੋਸਟ ਪਾਉਣ ਵਾਲੇ ਨੌਜਵਾਨ ਦਾ ਪਤਾ ਲਗਾ ਕੇ ਉਸ ਨੂੰ ਹਿਰਾਸਤ ‘ਚ ਲੈ ਲਿਐ।ਇਸ ਫੇਸ ਬੁੱਕ ਅਕਾਊਂਟ ‘ਤੇ ਸੁੱਖਾ ਕਾਹਲਵਾਂ ਦੀ ਤਸਵੀਰ ਲਗਾ ਕੇ ‘ਜੱਸ ਪੂਹਲਾ ਵਾਲਾ’ ਲਿਖਿਆ ਹੋਇਆ ਹੈ ਜਦਕਿ ਹੇਠਾਂ ‘ਜਸ ਬਠਿੰਡਾ ਵਾਲਾ’, ‘ਸੁੱਖਾ ਕਾਹਲਵਾਂ ਗਰੁੱਪ’ ਲਿਖਿਆ ਹੋਇਆ ਹੈ।

]]>