Jammu-Srinagar – D5 News https://punjabi.newsd5.in Truth Seeking News Network. Sat, 26 Feb 2022 04:43:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Jammu-Srinagar – D5 News https://punjabi.newsd5.in 32 32 ਢਿੱਗਾਂ ਡਿੱਗਣ ਕਾਰਨ ਬੰਦ ਹੋਇਆ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ https://punjabi.newsd5.in/%e0%a8%a2%e0%a8%bf%e0%a9%b1%e0%a8%97%e0%a8%be%e0%a8%82-%e0%a8%a1%e0%a8%bf%e0%a9%b1%e0%a8%97%e0%a8%a3-%e0%a8%95%e0%a8%be%e0%a8%b0%e0%a8%a8-%e0%a8%ac%e0%a9%b0%e0%a8%a6-%e0%a8%b9%e0%a9%8b%e0%a8%87/ Sat, 26 Feb 2022 04:43:54 +0000 https://punjabi.newsd5.in/?p=147142 ਸ੍ਰੀਨਗਰ : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਕਈ ਥਾਵਾਂ ‘ਤੇ ਢਿੱਗਾਂ ਡਿੱਗਣ, ਪੱਥਰ ਡਿੱਗਣ ਅਤੇ ਨਵਯੁੱਗ ਸੁਰੰਗ ਦੇ ਆਲੇ-ਦੁਆਲੇ ਬਰਫ ਜਮ੍ਹਾ ਹੋਣ ਕਾਰਨ ਰਾਸ਼ਟਰੀ ਰਾਜਮਾਰਗ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ਦੀ ਟ੍ਰੈਫਿਕ ਪੁਲਿਸ ਵਲੋਂ ਆਪਣੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।

 

]]>