iraq – D5 News https://punjabi.newsd5.in Truth Seeking News Network. Tue, 13 Apr 2021 06:05:47 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png iraq – D5 News https://punjabi.newsd5.in 32 32 ਚੀਨੀ ਕੋਵਿਡ – 19 ਵੈਕਸੀਨ ਦੀ ਦੂਜੀ ਖੇਪ ਪਹੁੰਚੀ ਇਰਾਕ https://punjabi.newsd5.in/%e0%a8%9a%e0%a9%80%e0%a8%a8%e0%a9%80-%e0%a8%95%e0%a9%8b%e0%a8%b5%e0%a8%bf%e0%a8%a1-19-%e0%a8%b5%e0%a9%88%e0%a8%95%e0%a8%b8%e0%a9%80%e0%a8%a8-%e0%a8%a6%e0%a9%80-%e0%a8%a6%e0%a9%82%e0%a8%9c%e0%a9%80/ Tue, 13 Apr 2021 06:05:47 +0000 https://punjabi.newsd5.in/?p=99771 ਇਰਾਕ : ਚੀਨ ਸਰਕਾਰ ਦੀ ਸਹਾਇਤਾ ਵਾਲੀ ਕੋਵਿਡ – 19 ਰੋਧੀ ਵੈਕਸੀਨ ਦੀ ਦੂਸਰੀ ਖੇਪ 11 ਅਪ੍ਰੈਲ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਪਹੁੰਚੀ । ਇਰਾਕ ਸਥਿਤ ਚੀਨੀ ਰਾਜਦੂਤ ਜਾਂਗ ਥਾਉ ਅਤੇ ਇਰਾਕ ਦੇ ਸਿਹਤ ਮੰਤਰੀ ਹਸਨ ਅਲੀ – ਤਮੀਮੀ ਨੇ ਬਗਦਾਦ ਅੰਤਰ-ਰਾਸ਼ਟਰੀ ਹਵਾਈ ਅੱਡੇ ’ਤੇ ਵੈਕਸੀਨ ਸਮਾਰੋਹ ’ਚ ਹਿੱਸਾ ਲਿਆ। ਜਾਂਗ ਥਾਉ ਨੇ ਕਿਹਾ ਕਿ ਚੀਨ ਅਤੇ ਇਰਾਕ ਵਧੀਆ ਦੋਸਤ ਅਤੇ ਸਾਂਝੇਦਾਰ ਹਨ। ਮਹਾਮਾਰੀ ਦੇ ਸਮਾਨ ਮੁਕਾਬਲੇ ’ਚ ਦੋਵੇਂ ਦੇਸ਼ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ ਅਤੇ ਇੱਕਠੇ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਚੀਨ ਇਰਾਕ ਦੀ ਮਹਾਮਾਰੀ ਸਥਿਤੀ ‘ਤੇ ਬਹੁਤ ਧਿਆਨ ਦਿੰਦਾ ਹੈ। ਹੁਣ ਇਰਾਕ ’ਚ ਮਹਾਮਾਰੀ ਦੀ ਸਥਿਤੀ ‘ਚ ਦੁਆਰਾ ਬਦਲਾਅ ਹੋਇਆ ਹੈ। ਇਸ ਨੂੰ ਦੇਖਦੇ ਹੋਏ ਚੀਨ ਨੇ 2 ਮਹੀਨੇ ਦੀ ਲਗਭਗ ਇਰਾਕ ਨੂੰ ਦੋ ਭਾਗਾਂ ’ਚ ਸਹਾਇਤਾ ਦਿੱਤੀ।

ਖੇਤੀਬਾੜੀ ਮੰਤਰੀ ਨੇ ਖੁਸ਼ ਕਰਤੇ ਕਿਸਾਨ,ਸਰਕਾਰ ਗੱਲਬਾਤ ਕਰਨ ਨੂੰ ਤਿਆਰ,ਅੰਦੋਲਨ ਹੋਵੇਗਾ ਖ਼ਤਮ?

ਭਰੋਸੇਯੋਗ ਹੈ ਕਿ ਵੈਕਸੀਨ ਦੇ ਪਹੁੰਚਣ ਨਾਲ ਇਰਾਕ ਦੀ ਸਰਕਾਰ ਅਤੇ ਜਨਤਾ ਦੇ ਲਈ ਸਰੁੱਖਿਅਤ ਮਾਹੌਲ ਬਣ ਸਕੇਗਾ। ਹਸਨ ਅਲ – ਤਮੀਮੀ ਨੇ ਇਰਾਕੀ ਸਰਕਾਰ ਦੇ ਵੱਲੋ ਵੈਕਸੀਨ ਦੀ ਸਹਾਇਤਾ ਦੇਣ ਦੇ ਪ੍ਰਤੀ ਚੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੀਨ ਇਰਾਕ ਨੂੰ ਟੀਕੇ ਪ੍ਰਦਾਨ ਕਰਨ ਵਾਲਾ ਪਹਿਲਾ ਦੇਸ਼ ਹੈ। ਨਵੀਂ ਖੇਪ ਦੀ ਵੈਕਸੀਨ ਇਰਾਕ ’ਚ ਮਹਾਂਮਾਰੀ ਤੇ ਰੋਕ ਅਤੇ ਪੂਰੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਸਿਹਤ ਮੰਤਰਾਲਾ ਇਹ ਤੈਅ ਕਰੇਗਾ ਕਿ ਟੀਕਿਆਂ ਦਾ ਸਾਰੇ ਰਾਜਾਂ ’ਚ ਵਟਵਾਂਰਾ ਕੀਤਾ ਜਾਵੇਗਾ । ਇਸ ਤੋਂ ਪਹਿਲਾ ਚੀਨ ਦੀ ਸਹਾਇਤਾ ਵਾਲੀ ਪਹਿਲੀ ਖੇਪ ਦੀ ਕੋਵਿਡ – 19 ਦੀ ਰੋਧੀ ਵੈਕਸੀਨ 2 ਮਾਰਚ ਨੂੰ ਇਰਾਕ ਪਹੁੰਚੀ । ਵਰਤਮਾਨ ਚ , ਇਰਾਕ ਵਿਸ਼ਵ ਸਿਹਤ ਸੰਗਠਨ ਦੀ ਕੋਵੈਕਸ ਯੋਜਨਾ ਅਤੇ ਚੀਨ ਦੀ ਸਹਾਇਤਾ ਤੇ ਨਿਰਭਰ ਕਰਦੇ ਹੋਏ ਪ੍ਰਮੁੱਖ ਆਬਾਦੀ ਦੇ ਲਈ ਵੈਕਸੀਨ ਟੀਕਾਕਰਨ ਕਰ ਰਿਹਾ ਹੈ।

 

]]>
ਜਨਰਲ ਸੁਲੇਮਾਨੀ ਦੀ ਮੌਤ ਨਾਲ ਉੱਬਲਿ਼ਆ ਈਰਾਨ, ਟਰੰਪ ਦਾ ਸਿਰ ਕਲਮ ਕਰਨ ‘ਤੇ ਰੱਖਿਆ 80 ਮਿਲੀਅਨ ਡਾਲਰ ਇਨਾਮ https://punjabi.newsd5.in/%e0%a8%9c%e0%a8%a8%e0%a8%b0%e0%a8%b2-%e0%a8%b8%e0%a9%81%e0%a8%b2%e0%a9%87%e0%a8%ae%e0%a8%be%e0%a8%a8%e0%a9%80-%e0%a8%a6%e0%a9%80-%e0%a8%ae%e0%a9%8c%e0%a8%a4-%e0%a8%a8%e0%a8%be%e0%a8%b2-%e0%a8%89/ Mon, 06 Jan 2020 08:01:04 +0000 https://punjabi.newsd5.in/?p=58825 ਤਹਿਰਾਨ : ਇਰਾਕ ਦੇ ਬਗਦਾਦ ‘ਚ ਹੋਏ ਅਮਰੀਕੀ ਹਮਲੇ ‘ਚ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ‘ਚ ਵਧੇਰੇ ਤਣਾਅ ਹੈ। ਈਰਾਨ ਦੀ ਇੱਕ ਸੰਸਥਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿਰ ਕੱਟਣ ‘ਤੇ ਵੱਡੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੀਡੀਆ ‘ਚ ਪ੍ਰਕਾਸ਼ਿਤ ਖਬਰਾਂ ਅਨੁਸਾਰ ਈਰਾਨੀ ਸੰਸਥਾ ਨੇ ਕਿਹਾ ਕਿ ਜੋ ਵੀ ਟਰੰਪ ਦਾ ਸਿਰ ਕਲਮ ਕਰੇਗਾ, ਉਸਨੂੰ 80 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ।

Patna Sahib ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਵੀਡੀਓ ਵਾਇਰਲ, ਕਵੀ ਦਰਬਾਰ ‘ਚ ਕੱਢੀ ਗਾਲ਼ | Live

ਐਤਵਾਰ ਨੂੰ ਟਰੰਪ ਨੇ ਈਰਾਨ ਨੂੰ ਬਰੈਂਡ ਨਿਊ ਹਥਿਆਰਾਂ ਨਾਲ ਹਮਲੇ ਦੀ ਧਮਕੀ ਦਿੱਤੀ ਸੀ, ਜਿਸ ਤੋਂ ਕੁੱਝ ਦੇਰ ਬਾਅਦ ਹੀ ਈਰਾਨ ਨੇ ਇਹ ਐਲਾਨ ਕੀਤਾ। ਜਨਰਲ ਸੁਲੇਮਾਨੀ ਦੇ ਅੰਤਿਮ ਸੰਸਕਾਰ ਦੇ ਦੌਰਾਨ ਇਕ ਸੰਸਥਾ ਨੇ ਈਰਾਨ ਦੇ ਸਾਰੇ ਨਾਗਰਿਕਾਂ ਨੂੰ ਇਕ ਡਾਲਰ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਟਰੰਪ ਦੇ ਸਿਰ ਦੇ ਬਦਲੇ ਰੱਖੇ ਗਏ 80 ਮਿਲੀਅਨ ਡਾਲਰ ਦੀ ਰਕਮ ਇਕੱਠੀ ਕੀਤੀ ਜਾ ਸਕੇ।

ਜਵਾਬ ‘ਚ ਟਰੰਪ ਨੇ ਕੀਤਾ ਇਹ ਟਵੀਟ
ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ, ਕੀ ਈਰਾਨ ਜੇਕਰ ਕਿਸੇ ਯੂ.ਐੱਸ. ਅਦਾਰੇ ਅਤੇ ਅਮਰੀਕੀ ਨਾਗਰਿਕ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਨਾਲ ਖਤਰਨਾਕ ਅੰਦਾਜ਼ ਵਿੱਚ ਜਵਾਬ ਦਿੱਤਾ ਜਾਵੇਗਾ। ਅਜਿਹੇ ਕਾਨੂੰਨੀ ਨੋਟਿਸ ਦੀ ਇਵੇਂ ਤਾਂ ਜ਼ਰੂਰਤ ਨਹੀਂ ਹੈ ਪਰ ਮੈਂ ਫਿਰ ਵੀ ਚੇਤਾਵਨੀ ਦਿੱਤੀ ਹੈ।

ਦੱਸ ਦਈਏ ਕਿ ਈਰਾਨ ਅਤੇ ਅਮਰੀਕਾ ‘ਚ ਤੀਸਰੇ ਵਿਸ਼ਵ ਯੁੱਧ ਦੇ ਹਾਲਾਤ ਬਣ ਰਹੇ ਹਨ। ਜਨਰਲ ਕਾਸਿਮ ਸੁਲੇਮਾਨੀ ਦਾ ਸਥਾਨ ਈਰਾਨ ‘ਚ ਕਾਫ਼ੀ ਉੱਚਾ ਸੀ ਅਤੇ ਉਨ੍ਹਾਂ ਦੀ ਹੱਤਿਆ ਨਾਲ ਦੇਸ਼ਵਾਸੀ ਉਤੇਜਿਤ ਹਨ। ਹਾਲ ਹੀ ‘ਚ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਸੀ ਕਿ 2015 ਵਿੱਚ ਹੋਏ ਪਰਮਾਣੂ ਸਮਝੌਤੇ ਦੀਆਂ ਕਿਸੇ ਵੀ ਸ਼ਰਤਾਂ ਨੂੰ ਹੁਣ ਨਹੀਂ ਮੰਨਿਆ ਜਾਵੇਗਾ।

]]>
ਇਰਾਕ ‘ਚ ਕਿਸ਼ਤੀ ਡੁੱਬਣ ਨਾਲ ਲੱਗਭੱਗ 100 ਲੋਕਾਂ ਦੀ ਮੌਤ https://punjabi.newsd5.in/%e0%a8%87%e0%a8%b0%e0%a8%be%e0%a8%95-%e0%a8%9a-%e0%a8%95%e0%a8%bf%e0%a8%b6%e0%a8%a4%e0%a9%80-%e0%a8%a1%e0%a9%81%e0%a9%b1%e0%a8%ac%e0%a8%a3-%e0%a8%a8%e0%a8%be%e0%a8%b2-%e0%a8%b2%e0%a9%b1%e0%a8%97/ Fri, 22 Mar 2019 07:16:31 +0000 https://punjabi.newsd5.in/?p=45973 ਬਗਦਾਦ : ਇਰਾਕ ਦੇ ਮੋਸੂਲ ਸ਼ਹਿਰ ਦੇ ਨੇੜ੍ਹੇ ਜਿਹਾਦੀ ਗੜ ਵਿਚ ਕੁਰਦਿਸ਼ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਪਰਿਵਾਰਾਂ ਨਾਲ ਭਰੀ ਹੋਈ ਕਿਸ਼ਤੀ ਸੂਲਨ ਨਦੀ ਵਿਚ ਡੁੱਬ ਗਈ। ਇਕ ਕਿਸ਼ਤੀ ਡੁੱਬਣ ਨਾਲ 83 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਇਹ ਕੁਰਦ ਕਬੀਲੇ ਦੇ ਲੋਕ ਸਨ ਜੋ ਨਵਾਂ ਸਾਲ ਮਨਾ ਰਹੇ ਸਨ। ਉਤਰੀ ਨਾਈਨਵੇਹ ਸੂਬੇ ਵਿਚ ਨਾਗਰਿਕ ਸੁਰੱਖਿਆ ਦੇ ਮੁਖੀ ਕਰਨਲ ਹੁਸਾਮ ਖਲੀਲ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਨਵਰੋਜ਼ ਮਨਾਉਣ ਲਈ ਬਾਹਰ ਨਿਕਲੇ ਸਨ।

Read Also ਹੁਣ ਫੇਰ ਅੰਮ੍ਰਿਤਸਰ ‘ਚ ਮਚੀ ਹਾਹਾਕਾਰ, 150 ਲੋਕਾਂ ਦੀ ਮੌਤ ਤੋਂ ਭੜਕੇ ਲੋਕ!

ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦਰ ਦਾ ਕਹਿਣਾ ਏ ਕਿ ਨਦੀ ਵਿਚ ਡਿੱਗੇ ਲੋਕਾਂ ਦੀ ਭਾਲ ਲਈ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਸ਼ਤੀ ਪਲਟਣ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਦੱਸ ਦਈਏ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਇਸ ਸ਼ਹਿਰ ਨੂੰ ਆਈਐਸਆਈਐਸ ਦੇ ਅੱਤਵਾਦੀਆਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਇਆ ਗਿਆ ਸੀ।

]]>