IPL The location and dates of the auction may change – D5 News https://punjabi.newsd5.in Truth Seeking News Network. Wed, 05 Jan 2022 06:42:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png IPL The location and dates of the auction may change – D5 News https://punjabi.newsd5.in 32 32 ਆਈ.ਪੀ.ਐੱਲ. ਨਿਲਾਮੀ ਸਥਾਨ ਦੀ ਜਗ੍ਹਾ ਤੇ ਤਰੀਕਾਂ ‘ਚ ਹੋ ਸਕਦਾ ਬਦਲਾਅ https://punjabi.newsd5.in/%e0%a8%86%e0%a8%88-%e0%a8%aa%e0%a9%80-%e0%a8%90%e0%a9%b1%e0%a8%b2-%e0%a8%a8%e0%a8%bf%e0%a8%b2%e0%a8%be%e0%a8%ae%e0%a9%80-%e0%a8%b8%e0%a8%a5%e0%a8%be%e0%a8%a8-%e0%a8%a6%e0%a9%80-%e0%a8%9c%e0%a8%97/ Wed, 05 Jan 2022 06:42:46 +0000 https://punjabi.newsd5.in/?p=140854 ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਈ.ਪੀ.ਐੱਲ. ਨਿਲਾਮੀ ਸਥਾਨ ਨੂੰ ਬੈਂਗਲੁਰੂ ਤੋਂ ਬਦਲ ਸਕਦੀ ਹੈ। ਦੱਸ ਦਈਏ ਕਿ ਮੈਗਾ ਆਕਸ਼ਨ ਦੇ ਲਈ ਬੀ.ਸੀ.ਸੀ.ਆਈ. ਸਥਾਨ ਨੂੰ ਮੌਜੂਦਾਂ ਹਾਲਾਤਾਂ ਕਰ ਕੇ ਬਦਲ ਸਕਦਾ ਹੈ। ਨਿਲਾਮੀ ਦੀਆਂ ਤੈਅ ਮਿਤੀਆਂ ਵਿੱਚ ਵੀ ਬਦਲਾਅ ਆ ਸਕਦੇ ਹਨ।

PM ਮੋਦੀ ਦੀ ਫਿਰੋਜ਼ਪੁਰ ਰੈਲੀ, ਸੜਕਾਂ ‘ਤੇ ਉੱਤਰੇ ਕਿਸਾਨ, ਬਣਾਈ ਰਣਨੀਤੀ ! D5 Channel Punjabi

ਪਹਿਲਾਂ ਬੀ.ਸੀ.ਸੀ.ਆਈ. ਵੱਲੋਂ 12 ਫਰਵਰੀ ਅਤੇ 13 ਫਰਵਰੀ 2022 ਨੂੰ ਨਿਲਾਮੀ ਦੀ ਤਰੀਕ ਤੈਅ ਕੀਤੀ ਸੀ ਪਰ ਹਾਲੇ ਹੋਟਲ ਬੁੱਕ ਨਹੀਂ ਕਰਵਾਏ ਗਏ।ਬੀ.ਸੀ.ਸੀ.ਆਈ. ਜਿਨ੍ਹਾਂ ਹੋਟਲਾਂ ਨੂੰ ਨਿਲਾਮੀ ਕਰਨ ਲਈ ਬੁੱਕ ਕਰਨ ਦਾ ਸੋਚ ਰਿਹਾ ਸੀ ਉਨ੍ਹਾਂ ਨੇ ਬੋਰਡ ਤੋਂ ਕੁਝ ਦਿਨਾਂ ਦੀ ਮੋਹਲਤ ਮੰਗੀ ਹੈ।

]]>