invitation – D5 News https://punjabi.newsd5.in Truth Seeking News Network. Thu, 05 May 2022 02:39:24 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png invitation – D5 News https://punjabi.newsd5.in 32 32 16 ਮਈ ਨੂੰ ਨੇਪਾਲ ਦੀ ਯਾਤਰਾ ਕਰਨਗੇ PM ਮੋਦੀ https://punjabi.newsd5.in/16-%e0%a8%ae%e0%a8%88-%e0%a8%a8%e0%a9%82%e0%a9%b0-%e0%a8%a8%e0%a9%87%e0%a8%aa%e0%a8%be%e0%a8%b2-%e0%a8%a6%e0%a9%80-%e0%a8%af%e0%a8%be%e0%a8%a4%e0%a8%b0%e0%a8%be-%e0%a8%95%e0%a8%b0%e0%a8%a8%e0%a8%97/ Thu, 05 May 2022 02:34:52 +0000 https://punjabi.newsd5.in/?p=155929 ਨਵੀਂ ਦਿੱਲੀ/ਨੇਪਾਲ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਮਈ ਨੂੰ ਨੇਪਾਲ ਦੀ ਯਾਤਰਾ ਕਰਨ ਜਾ ਰਹੇ ਹਨ। ਇਸ ਯਾਤਰਾ ਦੌਰਾਨ ਮੋਦੀ ਲੁੰਬੀਨੀ ਜਾਣਗੇ। ਦੱਸ ਦਈਏ ਕਿ ਲੁੰਬੀਨੀ ਭਗਵਾਨ ਬੁੱਧ ਦੀ ਜਨਮ ਭੂਮੀ ਹੈ।

Chandigarh Scam : ਸਮਾਜ ਸੇਵੀ ਨਾਲ ਵੱਜੀ ਸੀ ਠੱਗੀ ? ਉਲਟਾ ਪੁਲਿਸ ਨੇ ਚੁੱਕਿਆ ਸਮਾਜ ਸੇਵੀ! | D5 Channel Punjabi

ਨੇਪਾਲ ਦੇ ਪ੍ਰਧਾਨ ਮੰਤਰੀ ਦੇ ਪ੍ਰੈੱਸ ਸਲਾਹਕਾਰ ਅਨਿਲ ਪਰੀਆਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਹਮਰੁਤਬਾ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ ‘ਤੇ ਨੇਪਾਲ ਦੀ ਯਾਤਰਾ ਕਰਨ ਆਉਣਗੇ।

Akali Dal : Sukhbir Badal ਨੇ ਲਿਆ ਵੱਡਾ ਫੈਸਲਾ, ਸੱਦੇ ਸਾਰੇ ਸੀਨੀਅਰ ਅਕਾਲੀ ਲੀਡਰ,ਸਿੱਖ ਸੰਗਤ ਨੇ ਕੀਤੀ ਪ੍ਰਸੰਸਾ

ਦੱਸ ਦਈਏ ਕਿ ਦੂਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਪੀ.ਐੱਮ. ਮੋਦੀ ਦੀ ਇਹ ਪਹਿਲੀ ਨੇਪਾਲ ਯਾਤਰਾ ਹੋਵੇਗੀ। ਇਸ ਯਾਤਰਾ ਦੌਰਾਨ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲਾ ਨੇ ਹਾਲੇ ਤੱਕ ਮੋਦੀ ਦੀ ਯਾਤਰਾ ਦਾ ਅਧਿਕਾਰਤ ਐਲਾਨ ਨਹੀਂ ਕੀਤਾ ।

]]>
ਭਗਵੰਤ ਮਾਨ ਦੇ ਸੱਦਾ ਦੇਣ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕਰਕੇ ਆਖੀ ਇਹ ਗੱਲ https://punjabi.newsd5.in/%e0%a8%ad%e0%a8%97%e0%a8%b5%e0%a9%b0%e0%a8%a4-%e0%a8%ae%e0%a8%be%e0%a8%a8-%e0%a8%a6%e0%a9%87-%e0%a8%b8%e0%a9%b1%e0%a8%a6%e0%a8%be-%e0%a8%a6%e0%a9%87%e0%a8%a3-%e0%a8%a4%e0%a9%8b%e0%a8%82-%e0%a8%ac/ Fri, 11 Mar 2022 11:39:24 +0000 https://punjabi.newsd5.in/?p=148801 ਨਵੀਂ ਦਿੱਲੀ : ਬੀਤੇ ਦਿਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਹਨ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਹੈ। ਜਿੱਤ ਤੋਂ ਬਾਅਦ ਅੱਜ ਭਗਵੰਤ ਮਾਨ ਦਿੱਲੀ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ।

Sukhdev Dhindsa ਨੇ ਹਾਰ ਤੋਂ ਬਾਅਦ ਲਿਆ ਵੱਡਾ ਫ਼ੈਸਲਾ, ਦਿਲ ਨੂੰ ਲੱਗੀ ਡੂੰਘੀ ਸੱਟ! || D5 Channel Punjabi

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਮੇਰਾ ਛੋਟਾ ਭਰਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਅੱਜ ਉਹ ਸਹੁੰ ਚੁੱਕ ਦਾ ਸੱਦਾ ਦੇਣ ਮੇਰੇ ਘਰ ਆਏ। ਮੈਨੂੰ ਪੂਰਾ ਭਰੋਸਾ ਹੈ ਕਿ ਭਗਵੰਤ ਮਾਨ ਇਕ ਮੁੱਖ ਮੰਤਰੀ ਦੇ ਤੌਰ ‘ਤੇ ਪੰਜਾਬ ਦੇ ਲੋਕਾਂ ਦੀ ਹਰ ਉਮੀਦ ਨੂੰ ਪੂਰਾ ਕਰਨਗੇ।

 

]]>
ਕਿਸਾਨਾਂ ਦੇ ਹੱਕ ‘ਚ ਨਿੱਤਰੇ ਸੰਨੀ ਦਿਓਲ ! https://punjabi.newsd5.in/sunny-deol-tweet-on-farmers/ Thu, 12 Nov 2020 05:51:59 +0000 https://punjabi.newsd5.in/?p=80162 ਗੁਰਦਾਸਪੁਰ : ਗੁਰਦਾਸਪੁਰ ਤੋਂ ਸਾਂਸਦ ਅਤੇ ਅਦਾਕਾਰ ਸੰਨੀ ਦਿਓਲ ਨੇ ਖੇਤੀ ਕਾਨੂੰਨਾਂ ਤੋਂ ਨਾਰਾਜ਼ ਚੱਲ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਸਾਰੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 13 ਨਵੰਬਰ ਨੂੰ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਦਿੱਲੀ ‘ਚ ਹੋਣ ਵਾਲੀ ਗੱਲਬਾਤ ‘ਚ ਹਿੱਸਾ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੇ ਸੱਦੇ ‘ਤੇ ਫੈਸਲਾ ਲੈਣ ਲਈ ਕਿਸਾਨ ਸੰਗਠਨਾਂ ਨੇ ਬੈਠਕ ਬੁਲਾਈ ਹੈ।

ਉਨ੍ਹਾਂ ਲਿਖਿਆ ਕਿ ਪੰਜਾਬ ਦੇ ਹਾਲਾਤ ਨੂੰ ਧਿਆਨ ‘ਚ ਰੱਖਦੇ ਹੋਏ ਸੰਗਠਨਾਂ ਦੇ ਆਗੂ ਇਸ ਸੱਦੇ ਨੂੰ ਸਵੀਕਾਰ ਕਰਨ ਅਤੇ ਬੈਠਕ ‘ਚ ਜ਼ਰੂਰ ਹਿੱਸਾ ਲੈਣ। ਉਨ੍ਹਾਂ ਲਿਖਿਆ ਕਿ ਇਤਿਹਾਸ ਗਵਾਹ ਹੈ ਕਿ ਵੱਡੀ ਤੋਂ ਵੱਡੀ ਸਮੱਸਿਆ, ਵਿਵਾਦ ਤੇ ਮੰਗਾਂ ਦਾ ਹੱਲ ਗੱਲਬਾਤ ਨਾਲ ਹੀ ਨਿਕਲਿਆ ਹੈ। ਇਸ ਲਈ ਕਿਸਾਨ ਇਸ ਸੱਦੇ ਨੂੰ ਅਸਵੀਕਾਰ ਨਾ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹਿੱਤ ਚਿੰਤਕ ਹਨ।

]]>
ਕਿਸਾਨਾਂ ਨੇ ਕਬੂਲ ਕੀਤਾ ਕੇਂਦਰ ਸਰਕਾਰ ਦਾ ਸੱਦਾ, ਕੱਲ ਦਿੱਲੀ ਜਾ ਕੇ 7 ਮੈਂਬਰੀ ਕਮੇਟੀ ਕਰੇਗੀ ਗੱਲਬਾਤ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a8%e0%a9%87-%e0%a8%95%e0%a8%ac%e0%a9%82%e0%a8%b2-%e0%a8%95%e0%a9%80%e0%a8%a4%e0%a8%be-%e0%a8%95%e0%a9%87%e0%a8%82%e0%a8%a6/ Tue, 13 Oct 2020 11:03:38 +0000 https://punjabi.newsd5.in/?p=77979 ਪਟਿਆਲਾ : ਕਿਸਾਨ ਯੂਨੀਅਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ‘ਚ ਕੇਂਦਰ ਸਰਕਾਰ ਦੇ ਸੱਦੇ ਨੂੰ ਕਬੂਲ ਕਰ ਲਿਆ ਹੈ। ਨਵੇਂ ਖੇਤੀਬਾੜੀ ਕਾਨੂੰਨ ਨੂੰ ਨਾ ਮੰਨਦੇ ਹੋਏ ਪੰਜਾਬ ‘ਚ ਕਿਸਾਨ ਜੱਥੇਬੰਦੀਆਂ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ।

ਸਰਕਾਰਾਂ ‘ਤੇ ਭੜਕਿਆ ਆਹ ਕਿਸਾਨ! ਕੱਲੇ-ਕੱਲੇ ਦੀ ਬਣਾਤੀ ਰੇਲ! ਕਹਿੰਦਾ ਅੱਜ ਨਾ ਰੋਕੋ, ਮਸਾਂ ਤਾਂ ਬੋਲਿਆਂ!

ਪਰ ਹੁਣ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਸੱਦਾ ਕਬੂਲ ਕਰ ਲਿਆ ਹੈ। ਕੱਲ ਦਿੱਲੀ ਜਾ ਕੇ 7 ਮੈਂਬਰੀ ਕਮੇਟੀ ਕੇਂਦਰ ਸਰਕਾਰ ਨਾਲ ਗੱਲਬਾਤ ਕਰੇਗੀ।

https://www.youtube.com/watch?v=UNoS–pAIPQ

]]>
ਲਓ ਜੀ ! ਮੋਦੀ ਦੀ ਕਿਸਾਨਾਂ ਨਾਲ ਮੀਟਿੰਗ ਦਾ ਖੁੱਲ੍ਹ ਗਿਆ ਭੇਤ ! ਲੱਖਾ ਸਿਧਾਣਾ ਕੱਢ ਲਿਆਇਆ ਸੱਚ ! https://punjabi.newsd5.in/%e0%a8%b2%e0%a8%93-%e0%a8%9c%e0%a9%80-%e0%a8%ae%e0%a9%8b%e0%a8%a6%e0%a9%80-%e0%a8%a6%e0%a9%80-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a8%e0%a8%be%e0%a8%b2-%e0%a8%ae-2/ Mon, 12 Oct 2020 07:59:53 +0000 https://punjabi.newsd5.in/?p=77825 ਸ੍ਰੀ ਮੁਕਤਸਰ ਸਾਹਿਬ : ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਗਾਇਕ-ਕਲਾਕਾਰ ਵੀ ਕਿਸਾਨਾਂ ਦੇ ਹੱਕ ‘ਚ ਡਟਦੇ ਨਜ਼ਰ ਆ ਰਹੇ ਹਨ। ਖੇਤੀ ਬਿੱਲਾਂ ਦੇ ਖਿਲਾਫ ਸ੍ਰੀ ਮੁਕਤਸਰ ਸਾਹਿਬ ‘ਚ ਵੀ ਧਰਨਾ ਜਾਰੀ ਹੈ।

BIG NEWS ਸਵੇਰੇ-ਸਵੇਰੇ ਆਈ ਵੱਡੀ ਖ਼ਬਰ, ਵੱਡੇ ਸਿਆਸੀ ਆਗੂ ਨਾਲ ਵਾਪਰਿਆ ਹਾਦਸਾ

ਇਸ ਧਰਨੇ ‘ਤੇ ਪਹੁੰਚੇ ਸੂਫੀ ਗਾਇਕ ਕੰਵਰ ਗਰੇਵਾਲ ਨੇ ਕਿਸਾਨਾਂ ਅਤੇ ਹੋਰਨਾਂ ਜਥੇਬੰਦੀਆ ਨੂੰ ਅਪੀਲ ਕੀਤੀ ਹੈ ਕਿ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਇਕਜੁਟ ਹੋਣ ਦੀ ਲੋੜ ਹੈ। ਸਮਾਜਸੇਵੀ ਲੱਖਾ ਸਿਧਾਣਾ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦੇਣਾ ਹੋਰਨਾਂ ਸੂਬਿਆਂ ‘ਚ ਕਿਸਾਨੀ ਘੋਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ ਹੈ।

🔴 Live 🔴ਖੇਤੀ ਬਿੱਲਾਂ ‘ਤੇ ਕੇਂਦਰ ਦਾ ਵੱਡਾ ਬਿਆਨ! | ਕਸੂਤਾ ਫਸਿਆ ਸੁਮੇਧ ਸੈਣੀ!

ਕਿਸਾਨਾਂ ਦਾ ਸੰਘਰਸ਼ ਲਗਤਾਰ ਭੱਖਦਾ ਨਜ਼ਰ ਆ ਰਿਹਾ ਹੈ। ਕੇਂਦਰ ਵੱਲੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਕਿਸਾਨਾਂ ਵੱਲੋਂ ਮੀਟਿੰਗ ‘ਚ ਨਾ ਜਾਣ ਦਾ ਫੈਸਲਾ ਕੀਤਾ ਗਿਆ ਸੀ। ਹੁਣ ਇਕ ਵਾਰ ਫੇਰ ਕੇਂਦਰ ਨੇ 14 ਅਕਤੂਬਰ ਨੂੰ ਕਿਸਾਨਾਂ ਨੂੰ ਸੱਦਾ ਭੇਜਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਜੱਥੇਬੰਦੀਆਂ ਇਸ ‘ਤੇ ਕੀ ਫੈਸਲਾ ਲੈਂਦੀਆਂ ਹਨ।

]]>
ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਨੂੰ ਲੈਕੇ ਸਿੱਧੂ ਨੂੰ ਇਮਰਾਨ ਖਾਨ ਦਾ ਇੱਕ ਹੋਰ ਸੱਦਾ, https://punjabi.newsd5.in/%e0%a8%95%e0%a8%b0%e0%a8%a4%e0%a8%be%e0%a8%b0%e0%a8%aa%e0%a9%81%e0%a8%b0-%e0%a8%b8%e0%a8%be%e0%a8%b9%e0%a8%bf%e0%a8%ac-%e0%a8%b2%e0%a8%be%e0%a8%82%e0%a8%98%e0%a9%87-%e0%a8%a6%e0%a9%87-%e0%a8%a8/ Fri, 23 Nov 2018 12:38:52 +0000 https://punjabi.newsd5.in/?p=35993 ਲਾਹੌਰ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਤੇ ਦੋਵਾਂ ਦੇਸ਼ਾਂ ਵਿੱਚ ਬਣ ਰਹੀ ਸਹਿਮਤੀ ਨੂੰ ਦੇਖਦਿਆਂ ਸਿਆਸਤ ਆਪਣੀ ਚਰਮ ਸੀਮਾ ਤੇ ਜਾ ਪੁੱਜੀ ਹੈ। ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਟੱਕ ਲਾ ਕੇ ਸ਼ੁਰੂ ਕੀਤੇ ਜਾਣ ਵਾਲੇ ਉਸਾਰੀ ਕਾਰਜਾਂ ਮੌਕੇ ਰੱਖੇ ਜਾਣ ਵਾਲੇ ਨੀਂਹ ਪੱਥਰ ਮੌਕੇ ਕੀਤੇ ਜਾਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਵੀ ਕਰਤਾਰਪੁਰ ਆਉਣ ਦਾ ਸੱਦਾ ਦਿੱਤਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਲਾਂਘੇ ਨੂੰ ਖੁਲਵਾਉਣ ਲਈ ਪੰਜਾਬ ਦੀਆਂ ਜਿਹੜੀਆਂ ਦੂਜੀਆਂ ਧਿਰਾਂ ਸਿਹਰਾ ਲੈਣ ਦੀ ਦੌੜ੍ਹ ਵਿੱਚ ਸਿੱਧੂ ਦੇ ਮੁਕਾਬਲੇ ਭੱਜਣ ਲੱਗੀਆਂ ਹੋਈਆਂ ਹਨ

Read Also Arun Jaitley Press Conference on Kartarpur Sahib Corridor | ਕਰਤਾਰਪੁਰ ਸਾਹਿਬ ਲਾਂਘੇ ‘ਤੇ ਵੱਡਾ ਐਲਾਨ LIVE

ਸਿੱਧੂ ਉਨ੍ਹਾਂ ਨੂੰ ਪਛਾੜ ਕੇ ਇਸ ਦੌੜ੍ਹ ਵਿੱਚੋਂ ਇੰਨੇ ਅੱਗੇ ਲੰਘ ਜਾਣਗੇ ਕਿ ਵਿਰੋਧੀ ਉਨ੍ਹਾਂ ਦੀ ਸਪੀਡ ਦੇਖ ਕੇ ਰਸਤੇ ਵਿਚ ਹੀ ਸਾਹ ਛੱਡ ਸਕਦੇ ਹਨ। ਹਾਲਾਂਕਿ ਸਿੱਧੂ ਨੇ ਇਹ ਸੱਦਾ ਪ੍ਰਵਾਨ ਕੀਤਾ ਹੈ ਜਾਂ ਨਹੀਂ, ਹਾਲੇ ਇਸ ਬਾਰੇ ਸਪੱਸ਼ਟ ਨਹੀਂ ਹੋ ਪਾਇਆ ਹੈ ਪਰ ਇੰਨਾ ਜਰੂਰ ਹੈ ਕਿ ਨਵਜੋਤ ਸਿੱਧੂ ਦੀ ਇਹ ਦੂਜੀ ਪਾਕਿਸਤਾਨ ਫੇਰੀ ਪੰਜਾਬ ਹੀ ਨਹੀਂ ਦੇਸ਼ ਦੀ ਸਿਆਸਤ ਉੱਤੇ ਵੀ ਬਹੁਤ ਵੱਡਾ ਅਸਰ ਪਾਉਣ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਮੌਕੇ ਸਹੁੰ ਚੁੱਕ ਸਮਾਗਮ ਵਿੱਚੋਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਵਾਪਸ ਪਰਤੇ ਸਨ ਤਾਂ ਉਸ ਵੇਲੇ ਸਿੱਧੂ ਦੇ ਲੱਖ ਕਹਿਣ ’ਤੇ, ਕਿ ਉਹ ਜੱਫੀ ਉਨ੍ਹਾਂ ਨੇ ਜਨਰਲ ਬਾਜਵਾ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੀ ਗੱਲ ਕੀਤੇ ਜਾਣ ਤੋਂ ਬਾਅਦ ਖੁਸ਼ ਹੋ ਕੇ ਪਾਈ ਸੀ,

 

ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਤਾਂ ਸਿੱਧੂ ਦਾ ਵਿਰੋਧ ਕਰਨਾ ਹੀ ਸੀ ਉਸ ਵੇਲੇ ਖੁਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਕਿ ਸਿੱਧੂ ਨੂੰ ਜਨਰਲ ਬਾਜਵਾ ਨਾਲ ਜੱਫੀ ਨਹੀਂ ਪਾਉਣੀ ਚਾਹੀਦੀ ਸੀ। ਉਸ ਸਮੇਂ ਇਹ ਮਾਮਲਾ ਇੱਥੋਂ ਤੱਕ ਸਿਆਸੀ ਰੰਗ ਲੈ ਗਿਆ ਸੀ ਕਿ ਇੱਕ ਵਿਅਕਤੀ ਨੇ ਤਾਂ ਪਟਨਾ ਵਿਖੇ ਸਿੱਧੂ ’ਤੇ ਅਦਾਲਤ ਵਿੱਚ ਦੇਸ਼ ਧ੍ਰੋਹ ਦਾ ਮੁਕਦਮਾ ਤੱਕ ਦਾਇਰ ਕਰ ਦਿੱਤਾ ਸੀ। ਹੁਣ ਜਦੋਂ ਸਿੱਧੂ ਵਲੋਂ ਉਸ ਵੇਲੇ ਕਹੀ ਗਈ ਗੱਲ ਸੱਚ ਹੋਣ ਜਾ ਰਹੀ ਹੈ ਤਾਂ ਵੀ ਚਾਰੇ ਪਾਸੇ ਇਹ ਲਾਂਘਾ ਖੁਲਵਾਏ ਜਾਣ ਲਈ ਸਿਹਰਾ ਲੈਣ ਦੀ ਸਿਆਸੀ ਦੌੜ੍ਹ ਲੱਗੀ ਹੋਈ ਹੈ। ਅਜਿਹੇ ਵਿੱਚ ਜਿੱਥੇ ਲੋਕਾਂ ਦੇ ਮਨਾਂ ਵਿੱਚ ਸਿੱਧੂ ਦਾ ਸਤਿਕਾਰ ਵਧਿਆ ਹੈ ਉੱਥੇ ਉਨ੍ਹਾਂ ਦੇ ਵਿਰੋਧੀ ਹੁਣ ਸਿੱਧੂ ਦਾ ਇਹ ਸਿਹਰਾ ਖੋਹ ਕੇ ਆਪਣੇ ਮੱਥੇ ਤੇ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ।

 

ਲੰਘੇ ਦਿਨ ਤੇਜ਼ੀ ਨਾਲ ਬਦਲੇ ਹਾਲਾਤ ਦੌਰਾਨ ਜਿੱਥੇ ਭਾਰਤ ਸਰਕਾਰ ਨੇ ਇਸ ਮਾਮਲੇ ਸਬੰਧੀ ਪਾਕਿਸਤਾਨ ਨੂੰ ਚਿੱਠੀ ਲਿਖਣ ਦੀ ਹਾਲੇ ਗੱਲ ਹੀ ਆਖੀ ਸੀ ਉਧਰੋਂ ਪਾਕਿਸਤਾਨ ਸਰਕਾਰ ਨੇ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦਾ ਵੀ ਐਲਾਨ ਕਰ ਦਿੱਤਾ। ਸ਼ਾਮ ਢਲਦਿਆਂ ਹੀ ਭਾਰਤ ਸਰਕਾਰ ਨੇ ਇਸ ਮਾਮਲੇ ਵਿੱਚ ਹੋਰ ਕਦਮ ਚੁੱਕਿਆ ਤੇ ਭਾਰਤ ਵਾਲੇ ਪਾਸੇ ਇਹੋ ਜਿਹਾ ਹੀ ਨੀਂਹ ਪੱਥਰ 26 ਨਵੰਬਰ ਨੂੰ ਰੱਖੇ ਜਾਣ ਦਾ ਐਲਾਨ ਕਰ ਦਿੱਤਾ। ਲੋਕ ਸਭਾ ਚੋਣਾਂ ਸਿਰ ਤੇ ਹਨ, ਤੇ ਨੇੜੇ ਹੈ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ। ਅਜਿਹੇ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਹੋਵੇਗਾ ਕਿ ਲੋਕ ਆਪ ਖੁਦ ਕਹਿਣਗੇ ਕਿ ਜੀ ਸਦਕੇ ਕਰੋ ਸਿਆਸਤ ਜੇ ਅਜਿਹੀਆਂ ਸਿਆਸਤਾਂ ਨਾਲ ਲੋਕ ਭਲਾਈਆਂ ਹੁੰਦੀਆਂ ਹਨ ਤਾਂ ਹਰ ਕੋਈ ਖੁਸ਼ੀ ਖੁਸ਼ੀ ਇਸਨੂੰ ਕਬੂਲ ਕਰੇਗਾ।

]]>