Investors Summit – D5 News https://punjabi.newsd5.in Truth Seeking News Network. Tue, 30 Nov 2021 06:51:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Investors Summit – D5 News https://punjabi.newsd5.in 32 32 Akali Dal ਦੇ Investors Summit ‘ਤੇ Navjot Sidhu ਨੇ ਖੜ੍ਹੇ ਕੀਤੇ ਸਵਾਲ https://punjabi.newsd5.in/akali-dal-%e0%a8%a6%e0%a9%87-investors-summit-%e0%a8%a4%e0%a9%87-navjot-sidhu-%e0%a8%a8%e0%a9%87-%e0%a8%96%e0%a9%9c%e0%a9%8d%e0%a8%b9%e0%a9%87-%e0%a8%95%e0%a9%80%e0%a8%a4%e0%a9%87-%e0%a8%b8%e0%a8%b5/ Tue, 30 Nov 2021 06:51:40 +0000 https://punjabi.newsd5.in/?p=135104 ਲੁਧਿਆਣਾ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਕਰ ਸ਼੍ਰੋਮਣੀ ਅਕਾਲੀ ਦਲ ਦੇ Investors Summit ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਜਿੰਨੇ ਨਿਵੇਸ਼ ਦਾ ਵਾਅਦਾ ਕੀਤਾ ਉਹ ਹੋਇਆ ਨਹੀਂ। ਸਿਰਫ 46 ਕੰਪਨੀਆਂ ਨੇ ਇੱਥੇ ਨਿਵੇਸ਼ ਕੀਤਾ। ਪਿਛਲੇ 10 ਸਾਲਾਂ ‘ਚ ਪੰਜਾਬ ‘ਚ ਬੇਰੁਜ਼ਗਾਰੀ ਬਹੁਤ ਵੱਧ ਗਈ।

BIG NEWS CM ਚੰਨੀ ਦਾ ਹੋਰ ਵੱਡਾ ਧਮਾਕਾ, ਨਵੇਂ ਜ਼ਿਲ੍ਹੇ ‘ਚ ਕੀਤੀ ਐਂਟਰੀ

ਉਨ੍ਹਾਂ ਨੇ ਕਿਹਾ ਕਿ ਮੈਂ ਤਰਕ ਦੇ ਹਿਸਾਬ ਨਾਲ ਬੋਲਦਾ ਹਾਂ। ਮੈਂ ਪੰਜਾਬ ਮਾਡਲ ਲਈ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਨਾਲ ਅਸੀਂ ਵਿਸ਼ਵਾਸ ਪੈਦਾ ਕਰਾਂਗੇ। ਕਾਂਗਰਸ ਸਿੰਗਲ ਵਿੰਡੋ ਸਿਸਟਮ ਲੈ ਕੇ ਆਵੇਗੀ।

 

]]>