indias – D5 News https://punjabi.newsd5.in Truth Seeking News Network. Wed, 08 Jun 2022 06:02:48 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png indias – D5 News https://punjabi.newsd5.in 32 32 ਭਾਰਤੀ ਟੀਮ ‘ਚ ਸ਼ਾਮਿਲ ਹੋਏ Physio Kamlesh Jain https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%9f%e0%a9%80%e0%a8%ae-%e0%a8%9a-%e0%a8%b6%e0%a8%be%e0%a8%ae%e0%a8%bf%e0%a8%b2-%e0%a8%b9%e0%a9%8b%e0%a8%8f-physio-kamlesh-jain/ Wed, 08 Jun 2022 06:02:48 +0000 https://punjabi.newsd5.in/?p=162021 ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਫਿਜ਼ੀਓ ਕਮਲੇਸ਼ ਜੈਨ ਬੀਤੇ ਦਿਨੀਂ ਭਾਰਤੀ ਕ੍ਰਿਕੇਟ ਟੀਮ ਦੇ ਸਪੋਰਟ ਸਟਾਫ ‘ਚ ਸ਼ਾਮਿਲ ਹੋਏ। ਕਰੀਬ 10 ਸਾਲ ਤਕ ਨਾਈਟ ਰਾਈਡਰਜ਼ ਦੇ ਨਾਲ ਰਹਿ ਚੁੱਕੇ ਜੈਨ ਨੂੰ ਹਾਲ ਹੀ ‘ਚ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ .ਸੀ .ਸੀ.ਆਈ.) ਨੇ ਨਿਤਿਨ ਪਟੇਲ ਦੀ ਜਗ੍ਹਾ ਨਿਯੁਕਤ ਕੀਤਾ ਸੀ।

ਮੂਸੇਵਾਲਾ ਦੀ ਅੰਤਿਮ ਅਰਦਾਸ ਤੋਂ ਆਈ ਵੱਡੀ ਖਬਰ | D5 Channel Punjabi

ਪਟੇਲ ਬੈਂਗਲੁਰੂ ਦੀ ਰਾਸ਼ਟਰੀ ਕ੍ਰਿਕੇਟ ਅਕੈਡਮੀ (ਐੱਨ.ਸੀ.ਏ) ‘ਚ ਸ਼ਾਮਲ ਹੋ ਗਏ ਹਨ। ਕ੍ਰਿਕਬਜ਼ ਮੁਤਾਬਕ ਬੀ.ਸੀ.ਸੀ.ਆਈ . ਸੂਤਰਾਂ ਨੇ ਜੈਨ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਚੇਨਈ ਤੋਂ ਆਉਣ ਵਾਲੇ ਫਿਜ਼ੀਓ ਸੋਮਵਾਰ ਨੂੰ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ‘ਚ ਦੇਖੇ ਗਏ ਸਨ, ਜਿੱਥੇ ਭਾਰਤੀ ਟੀਮ ਨੇ ਕਰੀਬ ਤਿੰਨ ਘੰਟੇ ਤਕ ਨੌ ਜੂਨ ਨੂੰ ਦੱਖਣੀ ਅਫਰੀਕਾ ਦੇ ਨਾਲ ਹੋਣ ਵਾਲੇ ਮੈਚ ਲਈ ਅਭਿਆਸ ਕੀਤਾ।

 

]]>
ਏਸ਼ੀਆ ਕੱਪ ਪੁਰਸ਼ ਹਾਕੀ ‘ਚ ਭਾਰਤ ਦਾ ਪਹਿਲਾ ਮੁਕਾਬਲਾ 23 ਮਈ ਨੂੰ ਪਾਕਿਸਤਾਨ ਨਾਲ https://punjabi.newsd5.in/%e0%a8%8f%e0%a8%b6%e0%a9%80%e0%a8%86-%e0%a8%95%e0%a9%b1%e0%a8%aa-%e0%a8%aa%e0%a9%81%e0%a8%b0%e0%a8%b6-%e0%a8%b9%e0%a8%be%e0%a8%95%e0%a9%80-%e0%a8%9a-%e0%a8%ad%e0%a8%be%e0%a8%b0%e0%a8%a4-%e0%a8%a6/ Fri, 29 Apr 2022 10:41:14 +0000 https://punjabi.newsd5.in/?p=155220 ਜਕਾਰਤਾ : ਸਾਬਕਾ ਚੈਂਪੀਅਨ ਭਾਰਤ ਦਾ ਸਾਹਮਣਾ ਏਸ਼ੀਆ ਕੱਪ ਪੁਰਸ਼ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ‘ਚ 23 ਮਈ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਟੂਰਨਾਮੈਂਟ 23 ਮਈ ਤੋਂ ਇਕ ਜੂਨ ਤਕ ਖੇਡਿਆ ਜਾਵੇਗਾ। ਭਾਰਤ ਤੇ ਪਾਕਿਸਤਾਨ ਟੂਰਨਾਮੈਂਟ ਦੇ ਪਹਿਲੇ ਦਿਨ ਆਖ਼ਰੀ ਮੈਚ ‘ਚ ਇਕ ਦੂਜੇ ਨਾਲ ਖੇਡਣਗੇ। ਟੋਕੀਓ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਭਾਰਤੀ ਟੀਮ ਨੂੰ ਪੂਲ – ਏ ਚ ਜਾਪਾਨ , ਪਾਕਿਸਤਾਨ ਤੇ ਇੰਡੋਨੇਸ਼ੀਆ ਦੇ ਨਾਲ ਰੱਖਿਆ ਗਿਆ ਹੈ।

Power Crisis ’ਤੇ ਵੱਡਾ ਫੈਸਲਾ! ਪੁਲਿਸ ਨਾਲ ਖਹਿਬੜੇ ਕਿਸਾਨ, ਲੱਥੀਆਂ ਪੱਗਾਂ | D5 Channel Punjabi

ਪੂਲ ਬੀ ‘ਚ ਮਲੇਸ਼ੀਆ, ਕੋਰੀਆ, ਓਮਾਨ ਤੇ ਬੰਗਲਾਦੇਸ਼ ਹਨ। ਪਾਕਿਸਤਾਨ ਦੇ ਬਾਅਦ ਭਾਰਤ 24 ਮਈ ਨੂੰ ਜਾਪਾਨ ਨਾਲ ਖੇਡੇਗਾ। ਆਖ਼ਰੀ ਪੂਲ ਮੈਚ ‘ਚ ਉਸ ਨੂੰ 26 ਮਈ ਨੂੰ ਇੰਡੋਨੇਸ਼ੀਆ ਨਾਲ ਖੇਡਣਾ ਹੈ। ਟੂਰਨਾਮੈਂਟ ਸੁਪਰ – 4 ਪੂਲ ਫਾਰਮੈਟ ਚ ਖੇਡਿਆ ਜਾਵੇਗਾ। ਹਰ ਪੂਲ ਤੋਂ ਚੋਟੀ ਦੀਆਂ 2 ਟੀਮਾਂ ਅਗਲੇ ਪੜਾਅ ਚ ਪੁਜਣਗੀਆਂ। ਫਾਈਨਲ ਇਕ ਜੂਨ ਨੂੰ ਹੋਵੇਗਾ। ਭਾਰਤ ਤੇ ਪਾਕਿਸਤਾਨ ਨੇ 3 – 3 ਵਾਰ ਜਦਕਿ ਦੱਖਣੀ ਕੋਰੀਆ ਨੇ 4 ਵਾਰ ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਨੇ 2003 ‘ਚ ਕੁਆਲਾਲੰਪੁਰ , 2007 ਚ ਚੇਨਈ ਤੇ 2017 ‘ਚ ਢਾਕਾ ਚ ਖ਼ਿਤਾਬ ਜਿੱਤੇ।

]]>
ਪਾਕਿਸਤਾਨ ਦੇ ਬਿਆਨ ਤੇ ਭਾਰਤ ਦਾ ਮੂੰਹ ਤੋੜਵਾਂ ਜਵਾਬ https://punjabi.newsd5.in/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%a6%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%87-%e0%a8%ad%e0%a8%be%e0%a8%b0%e0%a8%a4-%e0%a8%a6/ Mon, 10 Dec 2018 12:41:35 +0000 https://punjabi.newsd5.in/?p=37871

]]>
ਲਓ ਜੀ ਭਾਰਤ ਦਾ ਪਾਕਿਸਤਾਨ ਨੂੰ ਤਾਜ਼ਾ ਝਟਕਾ, ਹੁਣ ਕੀ ਕਰਨਗੇ ਇਮਰਾਨ ਖਾਨ ਤੇ ਸਿੱਧੂ? https://punjabi.newsd5.in/%e0%a8%b2%e0%a8%93-%e0%a8%9c%e0%a9%80-%e0%a8%ad%e0%a8%be%e0%a8%b0%e0%a8%a4-%e0%a8%a6%e0%a8%be-%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%a8%e0%a9%82%e0%a9%b0-2/ Thu, 29 Nov 2018 12:23:38 +0000 https://punjabi.newsd5.in/?p=36588

]]>