Indian Penal Code – D5 News https://punjabi.newsd5.in Truth Seeking News Network. Mon, 07 Sep 2020 05:28:33 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Indian Penal Code – D5 News https://punjabi.newsd5.in 32 32 ਹੁਣੇ-ਹੁਣੇ ਆਈ ਵੱਡੀ ਖਬਰ,ਅਕਾਲੀ ਲੀਡਰ ‘ਤੇ ਚੱਲੀਆਂ ਤਾੜ-ਤਾੜ ਗੋਲੀਆਂ! https://punjabi.newsd5.in/%e0%a8%b9%e0%a9%81%e0%a8%a3%e0%a9%87-%e0%a8%b9%e0%a9%81%e0%a8%a3%e0%a9%87-%e0%a8%86%e0%a8%88-%e0%a8%b5%e0%a9%b1%e0%a8%a1%e0%a9%80-%e0%a8%96%e0%a8%ac%e0%a8%b0%e0%a8%85%e0%a8%95%e0%a8%be%e0%a8%b2/ Mon, 07 Sep 2020 05:28:33 +0000 https://punjabi.newsd5.in/?p=74591 ਬਠਿੰਡਾ : ਬਠਿੰਡਾ ‘ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਖਪ੍ਰੀਤ ਸਿੰਘ ਸੰਧੂ ਦੀ ਅਣਪਛਾਤਿਆਂ ਵਲੋਂ ਸਿਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸੁਖਪ੍ਰੀਤ ਘਰੋਂ ਇਹ ਕਹਿ ਕੇ ਆਇਆ ਸੀ ਕਿ ਉਸ ਨੇ ਕਿਸੇ ਨੂੰ ਪੈਸੇ ਦੇਣੇ ਹਨ, ਜਿਸ ਲਈ ਉਹ ਘਰੋਂ 40 ਹਜ਼ਾਰ ਰੁਪਏ ਲੈ ਕੇ ਵੀ ਗਿਆ ਸੀ ਤੇ ਸੜਕ ‘ਤੇ ਉਸ ਦੀ ਕਿਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦਾ ਲਾਇਸੰਸੀ ਅਸਲ੍ਹਾ ਵੀ ਗ਼ਾਇਬ ਹੈ ਪਰ ਉਸ ਦੇ ਪਾਏ ਹੋਏ ਸੋਨੇ ਦੇ ਗਹਿਣੇ ਤੇ ਮੋਬਾਈਲ ਮੌਜੂਦ ਹਨ। ਮ੍ਰਿਤਕ ਵਿਅਕਤੀ ਬਠਿੰਡਾ ਦੀ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਸੀ, ਜੋ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਤੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਸੂਤਰਾਂ ਮੁਤਾਬਿਕ ਸੁਖਪ੍ਰੀਤ ਦਾ ਕਤਲ ਪੁਰਾਣੀ ਰੰਜਿਸ਼ ਕਾਰਨ ਹੀ ਹੋਇਆ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ‘ਚ ਗੈਰ-ਸਮਾਜੀ ਅਨਸਰਾਂ ਦੇ ਹੌਸਲੇ ਵਧੇ ਹੋਏ ਹਨ, ਜਿਸ ਸਦਕਾ ਇਥੇ ਅਮਨ-ਕਾਨੂੰਨ ਦੀ ਸਥਿਤੀ ਡਾਂਵਾਡੋਲ ਹੈ, ਜਿਸ ਦਾ ਭਲੀਭਾਂਤ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਠਿੰਡਾ ਸ਼ਹਿਰ ‘ਚ 36 ਘੰਟਿਆਂ ਦੇ ਅੰਦਰ ਹੀ 2 ਹੱਤਿਆਵਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।

 

]]>
ਬਰਗਾੜੀ ‘ਚ ਫੇਰ ਬਣੇ ਕਰਫ਼ਿਊ ਵਰਗੇ ਹਾਲਾਤ ! (ਵੀਡੀਓ) https://punjabi.newsd5.in/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%9a-%e0%a8%ab%e0%a9%87%e0%a8%b0-%e0%a8%ac%e0%a8%a3%e0%a9%87-%e0%a8%95%e0%a8%b0%e0%a8%ab%e0%a8%bc%e0%a8%bf%e0%a8%8a-%e0%a8%b5%e0%a8%b0/ Sat, 15 Dec 2018 05:39:38 +0000 https://punjabi.newsd5.in/?p=38207 ਬਰਗਾੜੀ : ਅਕਾਲੀ ਦਲ 1920 ਦੇ ਜਰਨਲ ਸੱਕਤਰ ਬੂਟਾ ਸਿੰਘ ਰਣਸੀਂਕੇ ਵਲੋਂ 18 ਦਸੰਬਰ ਨੂੰ ਮੁੜ ਬਰਗਾੜੀ ਦੀ ਧਰਤੀ ਤੇ ਇਕੱਠੇ ਹੋਣ ਦੇ ਸੱਦੇ ਮਗਰੋ ਪ੍ਰਸ਼ਾਸ਼ਨ ਨੇ ਵੀ ਕਮਰ ਕਸ ਲਈ ਹੈ ਅਤੇ ਬਰਗਾੜੀ ਦੀ ਦਾਣਾ ਮੰਡੀ ਵਾਲੀ ਜਗ੍ਹਾ ਤੇ ਜਿਥੇ ਇਨਸਾਫ ਮੋਰਚਾ ਚਲ ਰਿਹਾ ਸੀ। ਹੁਣ ਉਸ ਜਗ੍ਹਾ ਤੇ ਕੰਡਿਆਲੀ ਤਾਰ ਨਾਲ ਤਾਰਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਪੂਰੀ ਤਰਾਂ ਮੁਸਤੈਦ ਹੋ ਗਈ ਹੈ ਅਤੇ ਧਾਰਾ 144 ਲਗਾ ਦਿਤੀ ਗਈ ਹੈ। ਇਸ ਦੌਰਾਨ ਕੋਟਕਪੂਰਾ ਦੇ ਡੀ ਐਸ ਪੀ ਕੁਲਦੀਪ ਸਿੰਘ ਸੋਹੀ ਨੇ ਦਸਿਆ ਕਿ ਬਰਗਾੜੀ ਦੀ ਅਨਾਜ ਮੰਡੀ ਵਾਲੀ ਇਸ ਜਗ੍ਹਾ ਤੇ ਜਿਲਾ ਮੈਜਿਸਟਰੇਟ ਵਲੋਂ ਧਾਰਾ 144 ਦੇ ਫੌਜਦਾਰੀ ਹੁਕਮ ਲਾਗੂ ਕਰ ਦਿੱਤੇ ਗਏ ਹਨ।

Read Also ਪਾਰਲੀਮੈਂਟ ‘ਚ ਬਰਗਾੜੀ ਤੇ ਬੇਅਦਬੀ ਦੀ ਗੂੰਜ (ਵੀਡੀਓ)

ਉਹਨਾਂ ਦੱਸਿਆ ਕਿ ਇਥੇ ਵਿਸ਼ੇਸ਼ ਤੌਰ ਤੇ ਪੁਲਿਸ ਦੀ ਟੁਕੜੀ ਤਾਇਨਾਤ ਕੀਤੀ ਗਈ ਹੈ। ਅਕਾਲੀ ਦਲ 1920 ਦੇ ਜਰਨਲ ਸੱਕਤਰ ਬੂਟਾ ਸਿੰਘ ਰਣਸੀਂਕੇ ਵਲੋਂ 18 ਦਸੰਬਰ ਨੂੰ ਮੁੜ ਬਰਗਾੜੀ ਦੀ ਧਰਤੀ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਨਸਾਫ ਮੋਰਚੇ ਨੂੰ ਜਥੇਦਾਰ ਮੰਡ ਕਰਕੇ ਧਰਤੀ ਤੇ ਡਿਗਣ ਨਾਲ ਜੋ ਠੇਸ ਪਹੁੰਚੀ ਹੈ। ਉਸ ਬਾਰੇ ਵਿਚਾਰਾਂ ਕੀਤੀਆਂ ਜਾ ਸਕਣ ਅਤੇ ਕੋਈ ਰਣਨੀਤੀ ਤੈਅ ਕੀਤੀ ਜਾ ਸਕੇ। ਇਸ ਮੌਕੇ ਪ੍ਰਸ਼ਾਸ਼ਨ ਨੇ ਵੀ ਕਮਰ ਕਸ ਲਈ ਹੈ।ਜਿਲਾ ਮੈਜਿਸਟਰੇਟ ਵਲੋਂ ਬਰਗਾੜੀ ‘ਚ ਧਾਰਾ 144 ਦੇ ਫੌਜਦਾਰੀ ਹੁਕਮ ਲਾਗੂ ਕਰ ਦਿੱਤੇ ਹਨ।

]]>