Indian Judicial System – D5 News https://punjabi.newsd5.in Truth Seeking News Network. Thu, 14 Apr 2022 13:21:09 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Indian Judicial System – D5 News https://punjabi.newsd5.in 32 32 ਜਸਟਿਸ ਅਜੇ ਤਿਵਾੜੀ ਨੇ ਹਾਈਕੋਰਟ ਦੇ ਜੱਜ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ https://punjabi.newsd5.in/justice-ajay-tiwari-tenders-his-resignation-from-post-of-judge-of-high-court/ Thu, 14 Apr 2022 13:19:17 +0000 https://punjabi.newsd5.in/?p=153062 ਚੰਡੀਗੜ੍ਹ  – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਜੇ ਤਿਵਾੜੀ  ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਜਾਣਕਾਰੀ ਮੁਤਾਬਕ ਜਸਟਿਸ ਤਿਵਾੜੀ ਨੇ  ਸੁਪਰੀਮ ਕੋਰਟ ਵਿੱਚ ਬਤੌਰ ਵਕੀਲ ਕੰਮ ਕਰਨ ਦੇ ਮੱਦੇਨਜ਼ਰ  ਹਾਈਕੋਰਟ ਦੇ ਜੱਜ ਵਜੋਂ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ।

 

 

]]>