indian cricket teams – D5 News https://punjabi.newsd5.in Truth Seeking News Network. Wed, 18 May 2022 10:59:55 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png indian cricket teams – D5 News https://punjabi.newsd5.in 32 32 ਭਾਰਤੀ ਟੀਮ ਦੇ ਮਸ਼ਹੂਰ ਕ੍ਰਿਕਟਰ ਹੁਣ ਬਾੱਲੀਵੁੱਡ ‘ਚ ਆਉਣਗੇ ਨਜ਼ਰ https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%9f%e0%a9%80%e0%a8%ae-%e0%a8%a6%e0%a9%87-%e0%a8%ae%e0%a8%b6%e0%a8%b9%e0%a9%82%e0%a8%b0-%e0%a8%95%e0%a9%8d%e0%a8%b0%e0%a8%bf%e0%a8%95%e0%a8%9f/ Wed, 18 May 2022 09:35:57 +0000 https://punjabi.newsd5.in/?p=158432 ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਭਾਰਤ ਦੇ ਮਸ਼ਹੂਰ ਕ੍ਰਿਕਟਰ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਮੈਦਾਨ ‘ਤੇ ਆਪਣੀ ਬੱਲੇਬਾਜ਼ੀ ਦਾ ਪੂਰਾ ਜ਼ੋਰ ਦਿਖਾਉਂਦੇ ਨਜ਼ਰ ਆਉਂਦੇ ਹਨ, ਦੂਜੇ ਪਾਸੇ ਹੁਣ ਉਹ ਬਾਲੀਵੁੱਡ ਵਿੱਚ ਵੀ ਜਲਵਾ ਦਿਖਾਉਣ ਲਈ ਤਿਆਰ ਹਨ। ਮਿਲੀ ਜਾਣਕਾਰੀ ਮੁਤਾਬਿਕ ਜਲਦ ਹੀ ਧਵਨ ਬਾਲੀਵੁੱਡ ਦੀ ਇੱਕ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਦਰਸ਼ਕਾਂ ਦੇ ਸਾਹਮਣੇ ਆਉਣਗੇ।

Mohali Protest :ਮੰਨ ਗਈ ਸਰਕਾਰ, ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ, ਮਨਪ੍ਰੀਤ ਬਾਦਲ ਛੱਡੂ ਪਾਰਟੀ? D5 Channel Punjabi

ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਫ਼ਿਲਮ ਦਾ ਟਾਈਟਲ ਬਾਰੇ ਅਜੇ ਤੱਕ ਕੁੱਝ ਵੀ ਸਾਹਮਣੇ ਨਹੀਂ ਆਇਆ। ਸ਼ਿਖਰ ਧਵਨ ਬਾੱਲੀਵੁੱਡ ਦੇ ਸਾਰੇ ਸਿਤਾਰਿਆਂ ਦੀ ਦਿਲੋਂ ਇੱਜ਼ਤ ਕਰਦੇ ਹਨ ਅਤੇ ਉਨ੍ਹਾਂ ਨੂੰ ਜਦੋਂ ਫ਼ਿਲਮ ਵਿੱਚ ਕੰਮ ਕਰਨ ਲਈ ਆਫ਼ਰ ਮਿਿਲਆ ਤਾਂ ਉਨ੍ਹਾਂ ਨੇ ਬੜੇ ਖ਼ੁਸ਼ੀ ਨਾਲ ਫ਼ਿਲਮ ਕਰਨ ਲਈ ਹਾਂ ਕਰ ਦਿੱਤੀ। ਇਸ ਸਾਲ ਫ਼ਿਲਮ ਦੇ ਰਿਲੀਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

]]>
ਇੰਗਲੈਂਡ ਪਹੁੰਚੀਆਂ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕੇਟ ਦੀਆਂ ਟੀਮਾਂ, ਮੁੰਬਈ ਤੋਂ ਇਕੱਠੇ ਹੋਈ ਸੀ ਰਵਾਨਾ https://punjabi.newsd5.in/%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1-%e0%a8%aa%e0%a8%b9%e0%a9%81%e0%a9%b0%e0%a8%9a%e0%a9%80%e0%a8%86%e0%a8%82-%e0%a8%ad%e0%a8%be%e0%a8%b0%e0%a8%a4%e0%a9%80-%e0%a8%aa/ Thu, 03 Jun 2021 11:37:11 +0000 https://punjabi.newsd5.in/?p=106942 ਲੰਡਨ : ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕੇਟ ਟੀਮਾਂ ਵੀਰਵਾਰ ਨੂੰ ਇੰਗਲੈਂਡ ਪਹੁੰਚ ਗਈਆਂ। ਭਾਰਤੀ ਪੁਰਸ਼ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇਸ ਦੇ ਬਾਅਦ ਮੇਜਬਾਨ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਲਈ ਵੀਰਵਾਰ ਨੂੰ ਇੰਗਲੈਂਡ ਪਹੁੰਚ ਗਈ। ਪੁਰਸ਼ ਟੀਮ ਨਾਲ ਮਹਿਲਾ ਟੀਮ ਵੀ ਆਈ ਹੈ ਜੋ ਇੰਗਲੈਂਡ ਦੌਰੇ ’ਤੇ 3 ਵਨਡੇ ਅਤੇ ਇੰਨੇ ਹੀ ਟੀ20 ਦੇ ਇਲਾਵਾ ਇਕ ਟੈਸਟ ਮੈਚ ਖੇਡੇਗੀ, ਜਿਸ ਦੀ ਸ਼ੁਰੂਆਤ 16 ਜੂਨ ਤੋਂ ਬ੍ਰਿਸਟਲ ਵਿਚ ਹੋਵੇਗੀ। ਸਿਖ਼ਰ ਕਰਮ ਦੇ ਬੱਲੇਬਾਜ਼ ਕੇ.ਐਲ. ਰਾਹੁਲ ਨੇ ਲੰਡਨ ਵਿਚ ਸੁਰੱਖਿਅਤ ਪਹੁੰਚਣ ਦੀ ਪੁਸ਼ਟੀ ਕਰਦੇ ਹੋਏ ਪਿੱਛੇ ਚਾਰਟਡ ਜਹਾਜ਼ ਦੀ ਤਸਵੀਰ ਨਾਲ ਟਵੀਟ ਕੀਤਾ, ‘ਫਲਾਈਟ ਉਤਰ ਗਈ।’

ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !

ਦੋਵੇਂ ਟੀਮਾਂ ਹੁਣ ਸਾਊਥੈਂਪਟਨ ਦੀ ਯਾਤਰਾ ਕਰਨਗੀਆਂ, ਜਿਸ ਵਿਚ ਉਹ ਆਪਣਾ ਜ਼ਰੂਰੀ ਇਕਾਂਤਵਾਸ ਪੂਰਾ ਕਰਨਗੀਆਂ। ਇਸ ਮਗਰੋਂ ਕੋਵਿਡ-19 ਜਾਂਚ ਦੇ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਪੁਰਸ਼ ਟੀਮ 18 ਜੂਨ ਤੋਂ ਇੱਥੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਨਾਲ ਭਿੜੇਗੀ। ਇਸ ਦੇ ਬਾਅਦ ਪੁਰਸ਼ ਟੀਮ ਨਾਟਿਘੰਮ ਵਿਚ 4 ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੈਸਟ ਸੀਰੀਜ਼ ਲਈ ਇੰਗਲੈਂਡ ਦੇ ਸਾਹਮਣੇ ਹੋਵੇਗੀ। ਭਾਰਤ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਲਈ 20 ਮੈਂਬਰੀ ਟੀਮ ਨਾਲ ਪਹੁੰਚਿਆ ਹੈ। ਮਹਿਲਾ ਟੀਮ ਦਾ ਦੌਰਾ 15 ਜੁਲਾਈ ਨੂੰ ਸਮਾਪਤ ਹੋਵੇਗਾ।

]]>