Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 India vs England – D5 News https://punjabi.newsd5.in Truth Seeking News Network. Mon, 19 Sep 2022 05:12:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png India vs England – D5 News https://punjabi.newsd5.in 32 32 ਭਾਰਤ ਦੀ ਮਹਿਲਾ ਕ੍ਰਿਕੇਟ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਮਾਤ https://punjabi.newsd5.in/%e0%a8%ad%e0%a8%be%e0%a8%b0%e0%a8%a4-%e0%a8%a6%e0%a9%80-%e0%a8%ae%e0%a8%b9%e0%a8%bf%e0%a8%b2%e0%a8%be-%e0%a8%95%e0%a9%8d%e0%a8%b0%e0%a8%bf%e0%a8%95%e0%a9%87%e0%a8%9f-%e0%a8%9f%e0%a9%80%e0%a8%ae/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Mon, 19 Sep 2022 05:12:32 +0000 https://punjabi.newsd5.in/?p=176482 ਨਵੀਂ ਦਿੱਲੀ : ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਯਸਤਿਕਾ ਭਾਟੀਆ ਤੇ ਕਪਤਾਨ ਹਰਮਨਪ੍ਰੀਤ ਦੇ ਅਰਧ ਸੈਂਕੜਿਆਂ ਨਾਲ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਐਤਵਾਰ ਨੂੰ ਇੱਥੇ ਪਹਿਲੇ ਮਹਿਲਾ ਵਨ ਡੇ ਕੌਮਾਂਤਰੀ ਕ੍ਰਿਕੇਟ ਮੈਚ ਵਿਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਦੀਆਂ 227 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸ੍ਰਮਿਤੀ ਮੰਧਾਨਾ (99 ਗੇਂਦਾਂ ਵਿਚ 91 ਦੌੜਾਂ, 10 ਚੌਕੇ ਤੇ 1 ਛੱਕਾ), ਹਰਮਨਪ੍ਰੀਤ (94 ਗੇਂਦਾਂ ਵਿਚ ਅਜੇਤੂ 74 ਦੌੜਾਂ, 7 ਚੌਕੇ, 1 ਛੱਕਾ) ਦੇ ਅਰਧ ਸੈਂਕੜੇ ਨਾਲ 34 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ’ਤੇ 232 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਸਮ੍ਰਿਤੀ ਨੇ ਯਸਤਿਕਾ ਦੇ ਨਾਲ ਦੂਜੀ ਵਿਕਟ ਲਈ 96 ਦੌੜਾਂ ਤੇ ਕਪਤਾਨ ਹਰਮਨਪ੍ਰੀਤ ਦੇ ਨਾਲ ਤੀਜੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੂੰ ਟੀਚਾ ਹਾਸਲ ਕਰਨ ਵਿਚ ਵਧੇਰੇ ਪ੍ਰੇਸ਼ਾਨੀ ਨਹੀਂ ਹੋਈ।

ਸਾਬਕਾ ਮੁੱਖ ਮੰਤਰੀ ਤੇ ਕੇਸ ਦਰਜ, ਫਸਿਆ ਪਰਿਵਾਰ ਮੰਤਰੀਆਂ ‘ਤੇ ਕਾਰਵਾਈ, ਅੜਿੱਕੇ ਆਏ ਅਫ਼ਸਰ ||

ਇਸ ਤੋਂ ਪਹਿਲਾਂ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਆਪਣੀ ਆਖਰੀ ਕੌਮਾਂਤਰੀ ਲੜੀ ਦੇ ਪਹਿਲੇ ਮੈਚ ਵਿਚ ਪ੍ਰਭਾਵਿਤ ਕੀਤਾ ਪਰ ਇੰਗਲੈਂਡ ਦੀ ਮਹਿਲਾ ਟੀਮ ਚੋਟੀ ਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ 7 ਵਿਕਟਾਂ ’ਤੇ 226 ਦੌੜਾਂ ਬਣਾਉਣ ਵਿਚ ਸਫਲ ਰਹੀ। ਇੰਗਲੈਂਡ ਲਈ ਐਲਿਸ ਡੇਵਿਡਸਨ-ਰਿਚਰਡਸ (61 ਗੇਂਦਾਂ ’ਤੇ ਅਜੇਤੂ 50), ਡੈਨੀ ਵਾਟ (50 ਗੇਂਦਾਂ ’ਚ 43 ਦੌੜਾਂ) ਤੇ ਸੋਫੀ ਐਕਲੇਸਟੋਨ (31) ਨੇ ਸ਼ਲਾਘਾਯੋਗ ਯੋਗਦਾਨ ਦਿੱਤਾ।

]]>
ਜਸਪ੍ਰੀਤ ਬੁਮਰਾਹ ਤੀਜੇ ਵਨ-ਡੇਅ ਤੋਂ ਕਿਉਂ ਹੋਏ ਬਾਹਰ ? https://punjabi.newsd5.in/%e0%a8%9c%e0%a8%b8%e0%a8%aa%e0%a9%8d%e0%a8%b0%e0%a9%80%e0%a8%a4-%e0%a8%ac%e0%a9%81%e0%a8%ae%e0%a8%b0%e0%a8%be%e0%a8%b9-%e0%a8%a4%e0%a9%80%e0%a8%9c%e0%a9%87-%e0%a8%b5%e0%a8%a8-%e0%a8%a1%e0%a9%87/ Mon, 18 Jul 2022 08:26:04 +0000 https://punjabi.newsd5.in/?p=167750 ਨਵੀਂ ਦਿੱਲੀ : ਭਾਰਤੀ ਤੇਜ਼ ਬੱਲੇਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੇ ਦਰਦ ਕਾਰਨ ਐਤਵਾਰ ਨੂੰ ਇੰਗਲੈਂਡ ਦੇ ਖ਼ਿਲਾਫ਼ ਤੀਜੇ ਵਨ-ਡੇਅ ਤੋਂ ਬਾਹਰ ਹੋ ਗਏ। ਆਖ਼ਰੀ ਗਿਆਰਾਂ ‘ਚ ਇਸ ਤੇਜ਼ ਗੇਂਦਬਾਜ਼ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਪ੍ਰਬੰਧਨ ਨੇ ਯੁਵਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਂ ‘ਤੇ ਵਿਚਾਰ ਨਹੀਂ ਕੀਤਾ ਕਿਉਂਕਿ ਢਿੱਡ ‘ਚ ਖਿਚਾਅ ਤੋਂ ਬਾਅਦ ਉਨ੍ਹਾਂ ਨੇ ਅਜੇ ਪੂਰੀ ਫਿੱਟਨੈਸ ਹਾਸਲ ਨਹੀਂ ਕੀਤੀ ਹੈ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਜਾਰੀ ਬਿਆਨ ਦੇ ਮੁਤਾਬਕ, ‘ਜਸਪ੍ਰੀਤ ਪਿੱਠ ਦੀ ਦਰਦ ਕਾਰਨ ਇਸ ਮੈਚ ਤੋਂ ਬਾਹਰ ਹਨ। ਅਰਸ਼ਦੀਪ ਚੋਣ ਲਈ ਉਪਲੱਬਧ ਨਹੀਂ ਹਨ। ਉਹ ਢਿੱਡ ਦੇ ਸੱਜੇ ਹਿੱਸੇ ‘ਚ ਖਿਚਾਅ ਤੋਂ ਅਜੇ ਤਕ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ ਹਨ।’

ਸਹੁੰ ਚੁੱਕਦੇ ਹੋਏ ਮਿਸਰਨਜੀਤ ਮਾਨ ਨੇ ਆਖੀ ਵੱਡੀ ਗੱਲ! D5 Channel Punjabi

ਬੁਮਰਾਹ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ 19 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਉਨ੍ਹਾਂ ਦੇ ਕਰੀਅਰ ਦੇ ਇਸ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਭਾਰਤ ਨੇ ਇਸ ਮੈਚ ਨੂੰ 10 ਵਿਕਟਾਂ ਨਾਲ ਜਿੱਤਿਆ ਸੀ। ਇੰਗਲੈਂਡ ਨੇ ਹਾਲਾਂਕਿ ਦੂਜੇ ਮੈਚ ‘ਚ ਵਾਪਸੀ ਕੀਤੀ ਤੇ ਰੀਸ ਟਾਪਲੀ ਦੇ 6 ਵਿਕਟਾਂ ਦੇ ਦਮ ‘ਤੇ ਭਾਰਤ ਨੂੰ 100 ਦੌੜਾਂ ਨਾਲ ਹਰਾਇਆ।

]]>
ਲੰਡਨ ‘ਚ ਘੁੰਮਣਾ ਧੋਨੀ ਨੂੰ ਪਿਆ ਭਾਰੀ, ਫੈਨਜ਼ ‘ਚ ਭੱਜਦੌੜ https://punjabi.newsd5.in/%e0%a8%b2%e0%a9%b0%e0%a8%a1%e0%a8%a8-%e0%a8%9a-%e0%a8%98%e0%a9%81%e0%a9%b0%e0%a8%ae%e0%a8%a3%e0%a8%be-%e0%a8%a7%e0%a9%8b%e0%a8%a8%e0%a9%80-%e0%a8%a8%e0%a9%82%e0%a9%b0-%e0%a8%aa%e0%a8%bf%e0%a8%86/ Sun, 17 Jul 2022 06:20:02 +0000 https://punjabi.newsd5.in/?p=167594 ਨਵੀਂ ਦਿੱਲੀ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਸਾਬਕਾ ਕਪਤਾਨ ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਨਾ ਸਮੇਤ ਕਈ ਸਾਬਕਾ ਭਾਰਤੀ ਕ੍ਰਿਕੇਟਰ ਇਸ ਸਮੇਂ ਇੰਗਲੈਂਡ ’ਚ ਹਨ। ਸਾਬਕਾ ਖਿਡਾਰੀ ਲਾਰਡਸ ’ਚ ਇੰਗਲੈਂਡ ਖ਼ਿਲਾਫ਼ ਭਾਰਤ ਦੇ ਦੂਜੇ ਇਕ ਰੋਜ਼ਾ ਮੈਚ ਦੌਰਾਨ ਵੀ ਮੌਜੂਦ ਸਨ। 3 ਮੈਚਾਂ ਦੀ ਸੀਰੀਜ਼ ਇਹ ਸੀਰੀਜ਼ ਇਸ ਸਮੇਂ ਮਾਨਚੈਸਟਰ ’ਚ ਐਤਵਾਰ ਨੂੰ ਹੋਣ ਵਾਲੇ ਆਖਰੀ ਵਨ ਡੇ ਤੋਂ ਪਹਿਲਾਂ 1-1 ਨਾਲ ਬਰਾਬਰੀ ’ਤੇ ਹੈ। 2007-2016 ਵਿਚਾਲੇ ਭਾਰਤ ਦੀ ਅਗਵਾਈ ਕਰਨ ਵਾਲੇ ਧੋਨੀ 7 ਜੁਲਾਈ ਨੂੰ ਆਪਣੇ ਜਨਮਦਿਨ ਤੋਂ ਪਹਿਲਾਂ ਇੰਗਲੈਂਡ ’ਚ ਹਨ ਅਤੇ ਇਸ ਤੋਂ ਪਹਿਲਾਂ ਇੰਗਲੈਂਡ ਦੇ ਖ਼ਿਲਾਫ਼ ਭਾਰਤ ਦੀ ਟੀ20 ਸੀਰੀਜ਼ ਦੇ ਇਕ ਮੈਚ ਦੌਰਾਨ ਵੀ ਉਹ ਸਟੇਡੀਅਮ ਦਿਖਾਈ ਦਿੱਤੇ ਸਨ।

ਸ਼ਨੀਵਾਰ ਨੂੰ ਧੋਨੀ ਦਾ ਇਕ ਫੈਨ ਵੀਡੀਓ ਵਾਇਰਲ ਹੋਇਆ, ਜਿਸ ’ਚ ਉਨ੍ਹਾਂ ਨੂੰ ਲੰਡਨ ਦੀਆਂ ਸੜਕਾਂ ’ਤੇ ਘੁੰਮਦੇ ਦੇਖਿਆ ਜਾ ਸਕਦਾ ਹੈ। ਵੱਡੀ ਗਿਣਤੀ ’ਚ ਭਾਰਤੀ ਪ੍ਰਸ਼ੰਸਕਾਂ ਨੇ ਸਾਬਕਾ ਭਾਰਤੀ ਕਪਤਾਨ ਨੂੰ ਫਾਲੋ ਕੀਤਾ। ਕਈਆਂ ਨੇ ਤਾਂ ਦੌੜਦੇ ਹੋਏ ਉਨ੍ਹਾਂ ਨਾਲ ਸੈਲਫੀ ਵੀ ਲਈਆਂ, ਜਦਕਿ ਹੋਰ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਨਜ਼ਰ ਆਏ। ਧੋਨੀ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਸਨ। ਧੋਨੀ ਨੇ 2020 ’ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਪਰ ਇੰਡੀਅਨ ਪ੍ਰੀਮੀਅਰ ਲੀਗ ’ਚ ਚੇਨਈ ਸੁਪਰ ਕਿੰਗਜ਼ ਲਈ ਖੇਡਣਾ ਜਾਰੀ ਰੱਖਿਆ। ਟੂਰਨਾਮੈਂਟ ਦੇ 2022 ਐਡੀਸ਼ਨ ’ਚ ਸੀ. ਐੱਸ. ਕੇ. ਦੇ ਫਾਈਨਲ ਗਰੁੱਪ ਗੇਮ ਦੌਰਾਨ ਧੋਨੀ ਨੇ ਪੁਸ਼ਟੀ ਕੀਤੀ ਸੀ ਕਿ ਉਹ ਇਕ ਹੋਰ ਸੀਜ਼ਨ ਖੇਡੇਗਾ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਹ ਟੂਰਨਾਮੈਂਟ ਹੁਣ ਪੂਰੇ ਦੇਸ਼ ਵਿਚ ਖੇਡਿਆ ਜਾਵੇਗਾ ਅਤੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਦਾ ਮੌਕਾ ਮਿਲੇਗਾ।

ਲਾਰਡਸ ਵ ਨਡੇ ਮੈਚ ਤੋਂ ਪਹਿਲਾਂ ਧੋਨੀ ਨੇ ਸੁਰੇਸ਼ ਰੈਨਾ ਨਾਲ ਮੁਲਾਕਾਤ ਕੀਤੀ ਸੀ। ਰੈਨਾ 2021 ਤੱਕ ਭਾਰਤ ਅਤੇ ਚੇਨਈ ਸੁਪਰ ਕਿੰਗਜ਼ ਦੋਵਾਂ ਲਈ ਧੋਨੀ ਦੀ ਕਪਤਾਨੀ ’ਚ ਖੇਡੇ ਸਨ। ਇਸ ਤੋਂ ਪਹਿਲਾਂ ਭਾਰਤ ਨੂੰ ਲਾਰਡਸ ’ਚ 100 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਭਾਰਤੀ ਟੀਮ ਨੇ ਪਹਿਲਾ ਵਨ ਡੇ 10 ਵਿਕਟਾਂ ਨਾਲ ਜਿੱਤ ਲਿਆ ਸੀ। ਭਾਰਤ ਨੇ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ ਅਤੇ ਟੈਸਟ ਸੀਰੀਜ਼ 2-2 ਨਾਲ ਡਰਾਅ ਰਹੀ ਸੀ।

]]>
ਇੰਗਲੈਂਡ ਨੇ ਭਾਰਤ ਨੂੰ 100 ਦੌੜਾਂ ਨਾਲ ਦਿੱਤੀ ਮਾਤ https://punjabi.newsd5.in/%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1-%e0%a8%a8%e0%a9%87-%e0%a8%ad%e0%a8%be%e0%a8%b0%e0%a8%a4-%e0%a8%a8%e0%a9%82%e0%a9%b0-100-%e0%a8%a6%e0%a9%8c%e0%a9%9c%e0%a8%be%e0%a8%82/ Fri, 15 Jul 2022 07:19:06 +0000 https://punjabi.newsd5.in/?p=167393 ਨਵੀਂ ਦਿੱਲੀ : ਲਾਰਡਸ ਵਿੱਚ ਖੇਡੇ ਗਏ ਦੂਜੇ ਵਨਡੇ ਵਿੱਚ ਮੇਜ਼ਬਾਨ ਇੰਗਲੈਂਡ ਨੇ ਟੀਮ ਇੰਡੀਆ ਨੂੰ 100 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ 1-1 ਦੀ ਬਰਾਬਰੀ ‘ਤੇ ਆ ਗਈ ਹੈ। ਇੰਗਲੈਂਡ ਨੇ ਪਹਿਲਾਂ ਖੇਡਦਿਆਂ 246 ਦੌੜਾਂ ਬਣਾਈਆਂ ਸਨ। ਜਵਾਬ ‘ਚ ਰੋਹਿਤ ਐਂਡ ਕੰਪਨੀ 146 ਦੌੜਾਂ ਹੀ ਬਣਾ ਸਕੀ।

DSGMC : High Court ਦਾ Delhi ਕਮੇਟੀ ਨੂੰ ਵੱਡਾ ਝਟਕਾ, ਪ੍ਰਬੰਧਕਾਂ ਨੂੰ ਪਈ ਬਿਪਤਾ, ਪੈ ਗਿਆ ਗਾਹ!

ਇੰਗਲੈਂਡ ਦੀ ਇਸ ਜਿੱਤ ਦਾ ਹੀਰੋ ਤੇਜ਼ ਗੇਂਦਬਾਜ਼ ਰੀਸ ਟੌਪਲੇ ਰਿਹਾ। ਉਸ ਨੇ 9.5 ਓਵਰਾਂ ‘ਚ 2 ਮੇਡਨ ਦੇ ਕੇ ਸਿਰਫ 24 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਟੌਪਲੇ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪੰਜ ਵਿਕਟਾਂ ਲਈਆਂ। ਟੌਪਲੇ ਨੇ ਰੋਹਿਤ ਸ਼ਰਮਾ, ਸ਼ਿਖਰ ਧਵਨ, ਸੂਰਿਆਕੁਮਾਰ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ ਅਤੇ ਮਸ਼ਹੂਰ ਕ੍ਰਿਸ਼ਨਾ ਨੂੰ ਆਪਣਾ ਸ਼ਿਕਾਰ ਬਣਾਇਆ। ਲਾਰਡਸ ‘ਚ ਕਿਸੇ ਇੰਗਲਿਸ਼ ਗੇਂਦਬਾਜ਼ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ।

]]>
ਭਾਰਤ ਨੇ ਇੰਗਲੈਂਡ ਨੂੰ 49 ਦੌੜਾਂ ਨਾਲ ਦਿੱਤੀ ਮਾਤ https://punjabi.newsd5.in/%e0%a8%ad%e0%a8%be%e0%a8%b0%e0%a8%a4-%e0%a8%a8%e0%a9%87-%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1-%e0%a8%a8%e0%a9%82%e0%a9%b0-49-%e0%a8%a6%e0%a9%8c%e0%a9%9c%e0%a8%be%e0%a8%82/ Sun, 10 Jul 2022 06:17:13 +0000 https://punjabi.newsd5.in/?p=166658 ਨਵੀਂ ਦਿੱਲੀ : ਭਾਰਤ ਨੇ ਅੱਜ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਗੁਆ ਕੇ 170 ਦੌੜਾਂ ਬਣਾਈਆਂ। ਟੀਮ ਵੱਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ ਜਦਕਿ ਕਪਤਾਨ ਰੋਹਿਤ ਸ਼ਰਮਾ ਨੇ 31 ਅਤੇ ਰਿਸ਼ਭ ਪੰਤ ਨੇ 26 ਦੌੜਾਂ ਦਾ ਯੋਗਦਾਨ ਦਿੱਤਾ।

Goldy Brar ਦੀ Audio Viral? Moose Wala ਦੇ ਕਤਲ ਦੀ ਅਸਲੀਅਤ! ਚੰਡੀਗੜ੍ਹ ’ਤੇ ਕੇਂਦਰ ਦਾ ਕਬਜ਼ਾ?

ਇੰਗਲੈਂਡ ਵੱਲੋਂ ਕ੍ਰਿਸ ਜੌਰਡਨ 4 ਅਤੇ ਰਿਚਰਡ ਗਲੀਸਨ ਨੇ 3 ਵਿਕਟਾਂ ਹਾਸਲ ਕੀਤੀਆਂ। ਬਾਅਦ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਜਿੱਤ ਲਈ 171 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੂੰ 17 ਓਵਰਾਂ ਵਿੱਚ 121 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਇੰਗਲੈਂਡ ਵੱਲੋਂ ਮੋਇਨ ਅਲੀ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਵੀਰਵਾਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ 50 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਲੜੀ ਦਾ ਤੀਜਾ ਤੇ ਆਖਰੀ ਟੀ-20 ਮੈਚ ਐਤਵਾਰ 10 ਜੁਲਾਈ ਨੂੰ ਖੇਡਿਆ ਜਾਵੇਗਾ।

]]>
ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਟੀ20 ਮੁਕਾਬਲਾ ਅੱਜ https://punjabi.newsd5.in/%e0%a8%ad%e0%a8%be%e0%a8%b0%e0%a8%a4-%e0%a8%a4%e0%a9%87-%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1-%e0%a8%b5%e0%a8%bf%e0%a8%9a%e0%a8%be%e0%a8%b2%e0%a9%87-%e0%a8%a6%e0%a9%82/ Sat, 09 Jul 2022 11:59:56 +0000 https://punjabi.newsd5.in/?p=166507 ਨਵੀਂ ਦਿੱਲੀ: ਭਾਰਤ ਤੇ ਇੰਗਲੈਂਡ ਵਿਚਾਲੇ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਸ਼ਾਮ 7 ਵਜੇ ਬਰਮਿੰਘਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਭਾਵੇਂ ਹੀ ਪਹਿਲੇ ਮੈਚ ਵਿਚ ਮੇਜ਼ਬਾਨ ਟੀਮ ਨੂੰ ਹਰਾਇਆ ਪਰ ਉਸ ਨੂੰ ਮੈਚ ਵਿਚ ਆਪਣੀ ਖੇਡ ਵਿਚ ਸੁਧਾਰ ਕਰਨ ਦੀ ਲੋੜ ਹੈ।

Pakistani Girl Marry Punjabi Boy : ਪਾਕਿਸਤਾਨੀ ਕੁੜੀ ਦਾ ਪੰਜਾਬੀ ਮੁੰਡੇ ‘ਤੇ ਆਇਆ ਦਿਲ! | D5 Channel Punjabi

ਭਾਰਤ ਨੇ ਪਾਵਰਪਲੇ ਵਿਚ 66 ਦੌੜਾਂ ਬਣਾਈਆਂ ਤੇ ਵਿਕਟਾਂ ਡਿੱਗਣ ਦੇ ਬਾਵਜੂਦ ਵੀ ਤੇਜ਼ੀ ਨਾਲ ਦੌੜਾਂ ਬਣਦੀਆਂ ਰਹੀਆਂ ਪਰ ਟੀਮ ਨੂੰ ਫਿਨਿਸ਼ਿੰਗ ‘ਤੇ ਕੰਮ ਕਰਨ ਦੀ ਲੋੜ ਹੈ। ਦੂਜੇ ਪਾਸੇ ਟੀਮ ਨੂੰ ਸਾਂਝੇਦਾਰੀ ਬਣਾਉਣ ‘ਤੇ ਵੀ ਧਿਆਨ ਦੇਣਾ ਪਵੇਗਾ। ਸਾਊਥੈਂਪਟਨ ਵਿਚ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਇੰਗਲੈਂਡ ਨੂੰ 50 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ। ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਦੂਜੇ ਟੀ20 ‘ਚ ਵੀ ਜਿੱਤ ਦਰਜ ਕਰਨ ‘ਤੇ ਹੋਣਗੀਆਂ।

]]>
ਭਾਰਤ ਦੀ ਜਰਸੀ ਪਹਿਨ ਗਰਾਊਂਡ ‘ਚ ਉਤਰਿਆ ‘ਅੰਗਰੇਜ਼ ਫੈਨ’, ਮੈਚ ਖੇਡਣ ਦੀ ਕਰਨ ਲੱਗਾ ਜ਼ਿੱਦ https://punjabi.newsd5.in/%e0%a8%ad%e0%a8%be%e0%a8%b0%e0%a8%a4-%e0%a8%a6%e0%a9%80-%e0%a8%9c%e0%a8%b0%e0%a8%b8%e0%a9%80-%e0%a8%aa%e0%a8%b9%e0%a8%bf%e0%a8%a8-%e0%a8%97%e0%a8%b0%e0%a8%be%e0%a8%8a%e0%a8%82%e0%a8%a1-%e0%a8%9a/ Sun, 15 Aug 2021 06:56:21 +0000 https://punjabi.newsd5.in/?p=116933 ਨਵੀਂ ਦਿੱਲੀ/ਲੰਡਨ : ਲਾਰਡਸ ਦੇ ਮੈਦਾਨ ‘ਤੇ ਲੰਚ ਤੋਂ ਬਾਅਦ ਜਦੋਂ ਭਾਰਤੀ ਟੀਮ ਮੈਦਾਨ ‘ਤੇ ਆਈ ਤਾਂ ਦਰਸ਼ਕ ਗੈਲਰੀ ਤੋਂ ਇੱਕ ਵਿਅਕਤੀ ਵੀ ਉਨ੍ਹਾਂ ਦੇ ਨਾਲ ਹੀ ਚੱਲ ਪਿਆ। ਇੰਗਲੈਂਡ ਦੇ ਰਹਿਣ ਵਾਲੇ ਇਸ ਸ਼ਖਸ ਨੇ ਭਾਰਤੀ ਟੀਮ ਦੀ ਡੁਪਲੀਕੇਟ ਜਰਸੀ ਪਹਿਨੀ ਸੀ ਜਿਸਤੇ ਜਾਰਵੋ ਨਾਮ ਲਿਖਿਆ ਸੀ। ਇਹੀ ਨਹੀਂ ਉਕਤ ਸ਼ਖਸ ਮੈਦਾਨ ਤੱਕ ਆ ਗਿਆ ਅਤੇ ਟੀਮ ਇੰਡੀਆ ਦੇ ਬਾਕੀ ਖਿਡਾਰੀਆਂ ਦੇ ਨਾਲ ਫਿਲਡਿੰਗ ਨੂੰ ਲੈ ਕੇ ਸਲਾਹ ਕਰਨ ਲੱਗਾ। ਜਦੋਂ ਕੈਮਰੇ ਦੀ ਨਜ਼ਰ ਉਸ ’ਤੇ ਪਈ ਤਾਂ ਗਰਾਊਂਡ ਪ੍ਰਬੰਧਨ ਸੁਚੇਤ ਹੋਇਆ ਤੇ ਉਸ ਨੂੰ ਬਾਹਰ ਲਿਜਾਇਆ ਗਿਆ।

ਲਾਲ ਕਿਲ੍ਹੇ ਤੋਂ ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਕਿਸਾਨਾਂ ਨੇ ਵੀ ਦਿੱਤੀਆਂ ਟਰੈਕਟਰਾਂ ਦੀਆਂ ਰੇਸਾਂ !

ਹਾਲਾਂਕਿ ਭਾਰਤੀ ਟੀਮ ਦੇ ਉਕਤ ਅੰਗਰੇਜ਼ ਫੈਨ ਨੂੰ ਮਨਾਉਣ ਲਈ ਗਰਾਊਂਡਮੈਨਜ਼ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਉਹ ਬਾਹਰ ਜਾਣ ਲਈ ਰਾਜ਼ੀ ਨਹੀਂ ਸੀ ਤੇ ਵਾਰ-ਵਾਰ ਫੀਲਡਿੰਗ ਦੀ ਜ਼ਿੱਦ ਕਰ ਰਿਹਾ ਸੀ। ਜਦੋਂ ਉਹ ਬਾਹਰ ਨਹੀਂ ਗਿਆ ਤਾਂ ਸਕਿਓਰਿਟੀ ਨੂੰ ਬੁਲਾਇਆ ਗਿਆ, ਜੋ ਉਸ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਲੈ ਗਈ। ਇਹ ਦੇਖ ਕੇ ਭਾਰਤੀ ਕ੍ਰਿਕਟਰਾਂ ਦਾ ਵੀ ਹਾਸਾ ਨਿਕਲ ਗਿਆ। ਖਾਸ ਤੌਰ ’ਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤਾਂ ਖਿੜਖਿੜਾ ਕੇ ਹੱਸਦੇ ਹੋਏ ਦਿਸੇ।

ਮੋਦੀ ਦੇ ਬਰਾਬਰ ਰਕੇਸ਼ ਟਿਕੈਤ ਨੇ ਗੱਡਿਆ ਝੰਡਾ! ਕਿਸਾਨਾਂ ’ਚ ਖੁਸ਼ੀ ਦੀ ਲਹਿਰ!

ਦੱਸ ਦੇਈਏ ਕਿ ਭਾਰਤੀ ਟੀਮ ਦੀ ਪਹਿਲੀ ਪਾਰੀ ’ਚ 364 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੇ ਵੀ ਜ਼ੋਰਦਾਰ ਜਵਾਬ ਦਿੱਤਾ। ਰੋਰੀ ਬਰਨਸ ਦੀਆਂ 49 ਦੌੜਾਂ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਇਥੇ ਸੀਰੀਜ਼ ਦਾ ਦੂਜਾ ਸੈਂਕੜਾ ਲਾਇਆ। ਉਨ੍ਹਾਂ ਬੇਅਰਸਟੋ, ਬਟਲਰ ਤੇ ਮੋਇਨ ਅਲੀ ਨਾਲ ਪਾਰਟਨਰਸ਼ਿਪ ਕਰ ਕੇ ਟੀਮ ਦਾ ਸਕੋਰ 300 ਤੋਂ ਪਾਰ ਲਾਇਆ। ਉਥੇ ਹੀ ਭਾਰਤ ਵੱਲੋਂ ਸਿਰਾਜ ਨੇ 3 ਵਿਕਟਾਂ ਲਈਆਂ, ਜਦਕਿ ਪਹਿਲੇ ਟੈਸਟ ’ਚ ਨੌਂ ਵਿਕਟਾਂ ਲੈਣ ਵਾਲੇ ਬੁਮਰਾਹ ਇਕ ਵਿਕਟ ਲੈਣ ਨੂੰ ਲੈ ਕੇ ਜੂਝਦੇ ਰਹੇ।

]]>
ਰਾਹਤ : ਦਰਸ਼ਕਾਂ ਨਾਲ ਭਰੇ ਸ‍ਟੇਡੀਅਮ ‘ਚ ਖੇਡੀ ਜਾਵੇਗੀ India – England ਟੈਸ‍ਟ ਸੀਰੀਜ਼ https://punjabi.newsd5.in/%e0%a8%b0%e0%a8%be%e0%a8%b9%e0%a8%a4-%e0%a8%a6%e0%a8%b0%e0%a8%b6%e0%a8%95%e0%a8%be%e0%a8%82-%e0%a8%a8%e0%a8%be%e0%a8%b2-%e0%a8%ad%e0%a8%b0%e0%a9%87-%e0%a8%b8%e2%80%8d%e0%a8%9f%e0%a9%87%e0%a8%a1/ Tue, 06 Jul 2021 09:33:41 +0000 https://punjabi.newsd5.in/?p=111138 ਨਵੀਂ ਦਿੱਲੀ : ਭਾਰਤ – ਇੰਗਲੈਂਡ ਟੈਸਟ ਸੀਰੀਜ਼ ਨਾਲ ਕ੍ਰਿਕੇਟ ਪ੍ਰੇਮੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦੋਵਾਂ ਦੇਸ਼ਾਂ ਦੇ ਵਿੱਚ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਲਈ ਦਰਸ਼ਕਾਂ ਨੂੰ ਮੈਚ ਦੇਖਣ ਦੀ ਆਗਿਆ ਦੇ ਦਿੱਤੀ ਗਈ ਹੈ। ਮਤਲਬ ਇਸ ਵਾਰ ਟੈਸਟ ਸੀਰੀਜ਼ ‘ਚ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਵੇਗਾ। ਦਰਅਸਲ ਕੋਰੋਨਾ ਮਹਾਮਾਰੀ ਦੇ ਕਾਰਨ ਮੈਚ ਖਾਲੀ ਸ‍ਟੇਡੀਅਮ ਜਾਂ ਸੀਮਿਤ ਦਰਸ਼ਕਾਂ ਦੇ ਵਿੱਚ ਹੀ ਖੇਡੇ ਜਾ ਰਹੇ ਸਨ। ਭਾਰਤ ਅਤੇ ‍ਨਿਊਜੀਲੈਂਡ ਦੇ ਵਿੱਚ ਪਿਛਲੇ ਮਹੀਨੇ ਖੇਡਿਆ ਗਿਆ ਵਰਲ‍ਡ ਟੈਸ‍ਟ ਚੈਂਪੀਅਨਸ਼ਿਪ ਦਾ ਫਾਇਨਲ ਵੀ ਸਾਉਥੈਂਪ‍ਟਨ ਵਿੱਚ ਸੀਮਿਤ ਦਰਸ਼ਕਾਂ ਦੇ ਸਾਹਮਣੇ ਹੀ ਖੇਡਿਆ ਗਿਆ ਸੀ। ਕਰੀਬ 4 ਹਜ਼ਾਰ ਦਰਸ਼ਕਾਂ ਨੂੰ ਹੀ ਆਗਿਆ ਦਿੱਤੀ ਗਈ ਸੀ।

ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ‘ਚ ਖੜਕੀ ! ਹੋ ਗਏ ਆਹਮੋ ਸਾਹਮਣੇ ! ਵਿਰੋਧੀ ਹੋਏ ਖੁਸ਼ !

ਭਾਰਤ ਅਤੇ ਇੰਗ‍ਲੈਂਡ ਦੇ ਵਿੱਚ 5 ਟੈਸ‍ਟ ਮੈਚਾਂ ਦੀ ਸੀਰੀਜ਼ ਦਰਸ਼ਕਾਂ ਨਾਲ ਭਰੇ ਸ‍ਟੇਡੀਅਮ ‘ਚ ਖੇਡੇ ਜਾਣ ਦੀ ਖ਼ਬਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੋਵਿਡ 19 ਸਬੰਧਤ ਪ੍ਰਤੀਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ ਆਈ। ਫਿਲਹਾਲ ਭਾਰਤੀ ਖਿਡਾਰੀ ਹੁਣ 20 ਦਿਨ ਦੇ ਬ੍ਰੇਕ ‘ਤੇ ਹਨ। ਵਿਸ਼ਵ ਟੈਸ‍ਟ ਚੈਂਪੀਅਨਸ਼ਿਪ ਫਾਈਨਲ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ 20 ਦਿਨ ਦਾ ਬ੍ਰੇਕ ਦਿੱਤਾ ਗਿਆ। ਸਾਰੇ ਖਿਡਾਰੀ 14 ਜੁਲਾਈ ਨੂੰ ਲੰਡਨ ‘ਚ ਹੀ ਵਾਪਸ ਤੋਂ ਇਕੱਠੇ ਹੋਣਗੇ ਅਤੇ ਉਸ ਤੋਂ ਬਾਅਦ ਨਾਟਿੰਘਮ ਲਈ ਰਵਾਨਾ ਹੋਣਗੇ, ਜਿੱਥੇ ਪਹਿਲਾ ਟੈਸ‍ਟ ਮੈਚ ਖੇਡਿਆ ਜਾਵੇਗਾ। ਕੁਝ ਖਿਡਾਰੀ ਪਰਿਵਾਰ ਦੇ ਨਾਲ ਘੁੰਮ ਰਹੇ ਹਨ ਤਾਂ ਕੁਝ ਵਿੰਬਲਡਨ ਅਤੇ ਯੂਰੋ ਕੱਪ ਦਾ ਮਜ਼ਾ ਲੈ ਰਹੇ ਹਨ।

ਗੁਰਦਾਸਪੁਰ ਗੋਲੀਕਾਂਡ ਮਾਮਲੇ ‘ਚ ਨਵਾਂ ਮੋੜ ਹੋਏ ਵੱਡੇ ਖੁਲਾਸੇ! ਅਸਲ ਸੱਚ ਆਇਆ ਸਾਹਮਣੇ!

ਵਰਲ‍ਡ ਟੈਸ‍ਟ ਚੈਂਪੀਅਨਸ਼ਿਪ ਦੇ ਇਤਿਹਾਸਿਕ ਫਾਇਨਲ ‘ਚ ਭਾਰਤ ਨੂੰ 8 ਵਿਕੇਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵਿਰਾਟ ਕੋਹਲੀ ਦੀ ਟੀਮ ਦੇ ਸਾਹਮਣੇ ਇੰਗ‍ਲੈਂਡ ਦੀ ਚੁਣੋਤੀ ਹੈ। ਇਤਿਹਾਸਿਕ ਫਾਇਨਲ ‘ਚ ਭਾਰਤ ਨੇ ਪਹਿਲੀ ਪਾਰੀ ‘ਚ 217 ਦੌੜਾਂ ਬਣਾਈਆਂ ਸਨ। ਜਵਾਬ ‘ਚ ਕੀਵੀ ਟੀਮ ਨੇ 249 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ‘ਚ ਟੀਮ ਇੰਡੀਆ 170 ਦੌੜਾਂ ਹੀ ਬਣਾ ਸਕੀ ਅਤੇ ਕੀਵੀ ਟੀਮ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਨੇ 2 ਵਿਕੇਟਾਂ ਗਵਾ ਕੇ ਟੀਚਾ ਹਾਸਲ ਕਰ ਲਿਆ।

]]>
Ind vs Eng 5th T20 : ਭਾਰਤ ਨੇ ਇੰਗਲੈਂਡ ਨੂੰ 36 ਰਨਾਂ ਨਾਲ ਹਰਾਇਆ, T – 20 ਸੀਰੀਜ ‘ਤੇ ਕੀਤਾ ਕਬਜ਼ਾ https://punjabi.newsd5.in/ind-vs-eng-5th-t20-%e0%a8%ad%e0%a8%be%e0%a8%b0%e0%a8%a4-%e0%a8%a8%e0%a9%87-%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1-%e0%a8%a8%e0%a9%82%e0%a9%b0-36-%e0%a8%b0%e0%a8%a8%e0%a8%be/ Sun, 21 Mar 2021 06:40:03 +0000 https://punjabi.newsd5.in/?p=96503 ਨਵੀਂ ਦਿੱਲੀ : ਭਾਰਤ ਨੇ 5ਵੇਂ ਅਤੇ ਆਖਰੀ ਟੀ20 ਇੰਟਰਨੈਸ਼ਨਲ ਮੈਚ ‘ਚ ਇੰਗਲੈਂਡ ਨੂੰ 36 ਰਨਾਂ ਨਾਲ ਹਰਾ ਕੇ ਸੀਰੀਜ਼ ‘ਤੇ 3 – 2 ਨਾਲ ਆਪਣਾ ਕਬਜ਼ਾ ਕਰ ਲਿਆ ਹੈ। ਸੀਰੀਜ ਦੇ ਆਖਰੀ ਅਤੇ ਨਿਰਣਾਇਕ ਮੈਚ ‘ਚ ਟੀਮ ਇੰਡੀਆ ਨੇ ਇੰਗਲੈਂਡ ਨੂੰ 225 ਰਨਾਂ ਦੀ ਵਿਸ਼ਾਲ ਚੁਣੋਤੀ ਦਿੱਤੀ ਸੀ। ਕਪਤਾਨ ਵਿਰਾਟ ਕੋਹਲੀ (80*)  ਅਤੇ ਰੋਹਿਤ ਸ਼ਰਮਾ  (64) ਦੀ ਬਦੌਲਤ ਭਾਰਤ ਨੇ ਇਹ ਪਹਾੜ ਜਿੰਨਾ ਟੋਟਲ ਬਣਾਇਆ। ਜਵਾਬ ‘ਚ ਇੰਗਲੈਂਡ ਦੀ ਟੀਮ 8 ਵਿਕਟਾਂ ਗਵਾ ਕੇ 188 ਰਨ ਹੀ ਬਣਾ ਸਕੀ। ਭਾਰਤ ਦੀ ਪਾਰੀ ‘ਚ ਭੁਵਨੇਸ਼ਵਰ ਕੁਮਾਰ (2 / 15) ਅਤੇ ਸ਼ਾਰਦੁਲ ਠਾਕੁਰ  (3 / 45 )  ਦੀ ਦਮਦਾਰ ਬਾਲਿੰਗ ਦੇ ਬੂਤੇ ਇਹ ਮੈਚ ਆਪਣੇ ਨਾਮ ਕਰ ਲਿਆ।

ਐਕਟਰਾਂ ਦੀ ਰੇਲ ਬਣਾਉਣ ਵਾਲਾ ਕਿਸਾਨ ਪਹੁੰਚਿਆ ਕੰਨਿਆਕੁਮਾਰੀ ! ਪਹੁੰਚਦੇ ਸਾਰ ਕਰਤਾ ਧਮਾਕਾ!ਕਾਨੂੰਨਾਂ ‘ਤੇ ਵੱਡੀ ਬਹਿਸ!

ਭਾਰਤ ਦੇ ਲਗਾਤਾਰ ਟੀ-20 ਸੀਰੀਜ਼ ਜਿੱਤ ਦਾ ਸਿਲਸਿਲਾ ਸਾਲ 2019 ਵਿਚ ਬੰਗਲਾਦੇਸ਼ ਖ਼ਿਲਾਫ਼ ਟੀ-20 ਸੀਰੀਜ਼ ਨਾਲ ਹੋਇਆ ਸੀ।

1.ਬੰਗਲਾਦੇਸ਼ ਦਾ ਭਾਰਤ ਦੌਰਾ – 3 ਮੈਚਾਂ ਦੀ ਟੀ-20 ਸੀਰੀਜ਼ 2019- ਭਾਰਤ 2-1 ਨਾਲ ਜਿੱਤਿਆ

2.ਵੈਸਟਇੰਡੀਜ਼ ਦਾ ਭਾਰਤ ਦੌਰਾ – 3 ਮੈਚਾਂ ਦੀ ਟੀ-20 ਸੀਰੀਜ਼ 2019- ਭਾਰਤ 2-1 ਨਾਲ ਜਿੱਤਿਆ

3.ਸ੍ਰੀ ਲੰਕਾ ਦਾ ਭਾਰਤ ਦੌਰਾ – 3 ਮੈਚਾਂ ਦੀ ਟੀ-20 ਸੀਰੀਜ਼ 2020- ਭਾਰਤ 2-0 ਨਾਲ ਜਿੱਤਿਆ

4.ਭਾਰਤ ਦਾ ਨਿਊਜ਼ੀਲੈਂਡ ਦੌਰਾ- 5 ਮੈਚਾਂ ਦੀ ਟੀ-20 ਸੀਰੀਜ਼ 2020- ਭਾਰਤ 5-0 ਨਾਲ ਜਿੱਤਿਆ

5.ਭਾਰਤ ਦਾ ਆਸਟਰੇਲੀਆ ਦੌਰਾ – 3 ਮੈਚਾਂ ਦੀ ਟੀ-20 ਸੀਰੀਜ਼ 2020- ਭਾਰਤ 2-1 ਨਾਲ ਜਿੱਤਿਆ

6.ਇੰਗਲੈਂਡ ਦਾ ਭਾਰਤ ਦੌਰਾ – 5 ਮੈਚਾਂਦੀ ਟੀ-20 ਸੀਰੀਜ਼ 2021- ਭਾਰਤ 3-2 ਨਾਲ ਜਿੱਤਿਆ

]]>
IND VS ENG: ਇੰਗਲੈਂਡ ਦੇ ਵਿਕੇਟਕੀਪਰ ਬੰਸਰੀ ਫੋਕਸ ਨਾਲ ਭਿੜੇ ਰਿਸ਼ਭ ਪੰਤ, ਚੇਪਾਕ ‘ਚ ਲੱਗੇ ਪੰਤ-ਪੰਤ ਦੇ ਨਾਅਰੇ https://punjabi.newsd5.in/ind-vs-eng-%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1-%e0%a8%a6%e0%a9%87-%e0%a8%b5%e0%a8%bf%e0%a8%95%e0%a9%87%e0%a8%9f%e0%a8%95%e0%a9%80%e0%a8%aa%e0%a8%b0-%e0%a8%ac%e0%a9%b0/ Sun, 14 Feb 2021 06:12:05 +0000 https://punjabi.newsd5.in/?p=91380 ਨਵੀਂ ਦਿੱਲੀ : ਚੇਂਨਈ ‘ਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਮੁਕਾਬਲੇ ‘ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਭਾਰਤ ਨੇ ਪਹਿਲੇ ਦਿਨ 6 ਵਿਕੇਟ ਤੇ 300 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਸ਼ਾਨਦਾਰ 161 ਦੌੜਾ ਦੀ ਪਾਰੀ ਖੇਡੀ ਤੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਵੀ ਅਰਧਸ਼ਤਕ ਲਗਾਇਆ। ਚੇਂਨਈ ਦੀ ਸਪਿਨ ਫਰੈਡਲੀ ਵਿਕੇਟ ਦੇ ਪਹਿਲਾਂ ਦਿਨ ਦਾ ਇਹ ਸਕੋਰ ਸ਼ਾਨਦਾਰ ਹੈ। ਖੇਡ ਖਤਮ ਹੋਣ ਤੱਕ ਰਿਸ਼ਭ ਪੰਤ ਤੇ ਅਕਸ਼ਰ ਪਟੇਲ ਕਰੀਜ਼ ‘ਤੇ ਮੌਜੂਦ ਸਨ। ਪਹਿਲੇ ਦਿਨ ਟੀਮ ਇੰਡੀਆ ਦੇ ਫੈਂਸ ਨੂੰ ਰੋਹਿਤ ਸ਼ਰਮਾ ਦੀ ਜ਼ਬਰਦਸਤ ਬੈਟਿੰਗ ਦੇਖਣ ਨੂੰ ਮਿਲੀ , ਇਸਦੇ ਨਾਲ -ਨਾਲ ਚੇਂਨਈ ‘ਚ ਰਿਸ਼ਭ ਪੰਤ  ਦੇ ਨਾਅਰੇ ਵੀ ਗੂੰਜੇ।

ਭਾਜਪਾ ਦੇ ਮੰਤਰੀ ਨੇ ਲਿਆ ਕਿਸਾਨਾਂ ਨਾਲ ਪੰਗਾ! ਕਿਸਾਨ ਹੋਏ ਤੱਤੇ! ਮੰਤਰੀ ਨੂੰ ਲੁੱਕਣ ਲਈ ਨਹੀਂ ਮਿਲ ਰਹੀ ਥਾਂ!

ਦਰਅਸਲ ਪਹਿਲੇ ਦਿਨ  ਦੇ ਆਖਰੀ ਕੁਝ ਲੰਮਹਿਆਂ ‘ਚ ਰਿਸ਼ਭ ਪੰਤ ਤੇ ਇੰਗਲੈਂਡ ਦੇ ਵਿਕੇਟਕੀਪਰ ਬੰਸਰੀ ਫੋਕਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਫੋਕਸ ਨੇ ਵਿਕੇਟ ਦੇ ਪਿੱਛੇ ਤੋਂ ਕੁੱਝ ਕਿਹਾ ਜਿਸ ਤੋਂ ਬਾਅਦ ਪੰਤ ਨੇ ਬੈਟਿੰਗ ਕਰਨੀ ਛੱਡ ਦਿੱਤੀ ਤੇ ਉਹ ਉਨ੍ਹਾਂ ਦੇ ਵੱਲ ਹੀ ਮੂੰਹ ਕਰ ਖੜੇ ਹੋ ਗਏ। ਰਿਸ਼ਭ ਪੰਤ  ਨੂੰ ਦੇਖ ਲੇਗ ਅੰਪਾਇਰ ਨੂੰ ਉਨ੍ਹਾਂ ਨੂੰ ਬੱਲੇਬਾਜੀ ਲਈ ਕਹਿਣਾ ਪਿਆ।  ਜਦੋਂ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਤਾਂ ਚੇਪਾਕ ਸਟੇਡੀਅਮ ‘ਚ ਬੈਠਾ ਹਰ ਕ੍ਰਿਕੇਟ ਫੈਨ ਰਿਸ਼ਭ ਪੰਤ ਦੇ ਨਾਮ  ਦੇ ਨਾਅਰੇ ਲਗਾਉਣ ਲੱਗਾ।

🔴LIVE |ਪ੍ਰਧਾਨ ਮੰਤਰੀ ਦੇਵੇਗਾ ਅਸਤੀਫ਼ਾ?ਅੰਬਾਨੀ-ਅਡਾਨੀ ਨੂੰ ਝਟਕਾ,ਖੇਤੀਬਾੜੀ ਮੰਤਰੀ ਨੇ ਸ਼ਹੀਦ ਕਿਸਾਨਾਂ ਦਾ ਉਡਾਇਆ ਮਜ਼ਾਕ

ਓਵਰ ਖਤਮ ਹੋਣ ਤੋਂ ਬਾਅਦ ਇੰਗਲੈਂਡ  ਦੇ ਕਪਤਾਨ ਜੋ ਰੂਟ ਨੇ ਰਿਸ਼ਭ ਪੰਤ ਨੂੰ ਕੁਝ ਕਿਹਾ । ਭਾਰਤੀ ਵਿਕੇਟਕੀਪਰ ਇਸ ਤੋਂ ਬਾਅਦ ਵੀ ਸ਼ਾਂਤ ਨਹੀਂ ਹੋਇਆ ਤਾਂ ਆਲਰਾਊਂਡਰ ਜੋ ਰੂਟ ਉਨ੍ਹਾਂ ਦੇ ਕੋਲ ਆਏ। ਦਰਅਸਲ ਪਹਿਲੇ ਦਿਨ ਦੇ ਖੇਡ ਦੇ ਅੰਤਿਮ ਲੰਮਹਿਆਂ ‘ਚ ਇੰਗਲੈਂਡ  ਦੇ ਵਿਕੇਟਕੀਪਰ ਫੋਕਸ ਨੇ ਪੰਤ  ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ,ਹਾਲਾਂਕਿ ਉਹ ਇਸ ਵਿੱਚ ਨਾਕਾਮ ਰਹੇ। ਰਿਸ਼ਭ ਪੰਤ ਦੇ ਇਸ ਰਵੱਈਏ ਨੂੰ ਅਲੱਗ ਕੰਮੈਂਟਰੀ ਕਰ ਰਹੇ ਗੌਤਮ ਗੰਭੀਰ  ਨੇ ਕਿਹਾ ਕਿ ਟੈਸਟ ਮੈਚ ‘ਚ ਅਜਿਹੇ ਮਸਾਲੇਦਾਰ ਪਲ ਆਉਣੇ ਚਾਹੀਦੇ ਹਨ।

]]>