Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 India China border issue – D5 News https://punjabi.newsd5.in Truth Seeking News Network. Thu, 11 Feb 2021 06:43:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png India China border issue – D5 News https://punjabi.newsd5.in 32 32 ਰਾਜ ਸਭਾ ‘ਚ ਰਾਜਨਾਥ ਸਿੰਘ ਦਾ ਐਲਾਨ –  ਭਾਰਤ ਅਤੇ ਚੀਨ ਦੇ ਵਿੱਚ ਪੈਂਗੋਂਗ ਝੀਲ ਤੋਂ ਫੌਜ ਹਟਾਉਣ ‘ਤੇ ਬਣੀ ਸਹਿਮਤੀ https://punjabi.newsd5.in/%e0%a8%b0%e0%a8%be%e0%a8%9c-%e0%a8%b8%e0%a8%ad%e0%a8%be-%e0%a8%9a-%e0%a8%b0%e0%a8%be%e0%a8%9c%e0%a8%a8%e0%a8%be%e0%a8%a5-%e0%a8%b8%e0%a8%bf%e0%a9%b0%e0%a8%98-%e0%a8%a6%e0%a8%be-%e0%a8%90/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Thu, 11 Feb 2021 06:39:56 +0000 https://punjabi.newsd5.in/?p=90934 ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ‘ਚ ਪੂਰਬੀ ਲੱਦਾਖ ‘ਚ ਪਿਛਲੇ ਕਰੀਬ 10 ਮਹੀਨਿਆਂ ਤੋਂ ਚੱਲੇ ਆ ਰਹੇ ਫੌਜੀ ਗਤੀਰੋਧ ਨੂੰ ਦੂਰ ਕਰਨ ‘ਚ ਇੱਕ ਵੱਡੀ ਸਫਲਤਾ ਮਿਲੀ ਹੈ ਅਤੇ ਦੋਵੇਂ ਪੱਖ ਪੈਗੋਂਗ ਝੀਲ ਦੇ ਦੱਖਣੀ ਅਤੇ ਉੱਤਰੀ ਕਿਨਾਰਿਆਂ ਦੇ ਖੇਤਰਾਂ ਤੋਂ ਸੈਨਿਕਾਂ ਨੂੰ ਇੱਕ ਸਮੱਝੌਤੇ ਦੇ ਆਧਾਰ ‘ਤੇ ਪਿੱਛੇ ਹਟਾ ਰਹੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ‘ਚ ਪੂਰਬੀ ਲੱਦਾਖ ‘ਚ ਫੌਜੀ ਗਤੀਰੋਧ ਦੇ ਕਾਰਨ ਪੈਦਾ ਹਾਲਤ ‘ਤੇ ਬਿਆਨ ਦਿੰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਚੀਨ ਨਾਲ ਹਰ ਪੱਧਰ ‘ਤੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਇੱਕ ਇੰਚ ਜ਼ਮੀਨ ਵੀ ਕਿਸੇ ਨੂੰ ਨਹੀਂ ਲੈਣ ਦੇਣਗੇ ਅਤੇ ਸਾਡੀ ਫੌਜ ਦੇਸ਼ ਦੀ ਸੰਪ੍ਰਭੂਤਾ, ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਪੂਰੀ ਤਤਪਰਤਾ ਦੇ ਨਾਲ ਮੋਰਚਿਆਂ ‘ਤੇ ਡਟੀ ਹੋਈ ਹੈ।

🔴LIVE| ਕਿਸਾਨ ਜਥੇਬੰਦੀਆਂ ਦੇ ਨਵੇਂ ਐਲਾਨ ਨੇ ਕੇਂਦਰ ਨੂੰ ਪਾਈ ਬਿਪਤਾ! ਅੱਗੇ-ਅੱਗੇ ਭੱਜੇ ਭਾਜਪਾ ਲੀਡਰ! ਦਿੱਤਾ ਅਸਤੀਫ਼ਾ

ਉਨ੍ਹਾਂ ਨੇ ਕਿਹਾ ਗੱਲਬਾਤ ਲਈ ਸਾਡੀ ਰਣਨੀਤੀ ਅਤੇ ਰੁਖ਼ ਮਾਣਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ‘ਤੇ ਅਧਾਰਿਤ ਹੈ ਕਿ ਅਸੀ ਆਪਣੀ ਇੱਕ ਇੰਚ ਜ਼ਮੀਨ ਵੀ ਕਿਸੇ ਹੋਰ ਨੂੰ ਨਹੀਂ ਲੈਣ ਦੇਵਾਂਗੇ। ਸਾਡੇ ਦ੍ਰਿੜ ਸੰਕਲਪ ਦਾ ਹੀ ਇਹ ਫਲ ਹੈ ਕਿ ਅਸੀ ਸਮਝੌਤੇ ਦੀ ਹਾਲਤ ‘ਤੇ ਪਹੁੰਚ ਗਏ ਹਾਂ। ਦੋਵੇਂ ਦੇਸ਼ਾਂ ਦੇ ਵਿੱਚ ਹੋਏ ਸਮਝੌਤੇ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ਮੈਨੂੰ ਸਦਨ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਸ ਰੁਖ਼ ਅਤੇ ਲਗਾਤਾਰ ਗੱਲਬਾਤ ਦੇ ਫਲਸਰੂਪ ਚੀਨ ਦੇ ਨਾਲ ਪੈਗੋਂਗ ਝੀਲ ਦੇ ਉੱਤਰ ਅਤੇ ਦੱਖਣੀ ਕਿਨਾਰਿਆਂ ‘ਤੇ ਸੈਨਿਕਾਂ ਨੂੰ ਪਿੱਛੇ ਹਟਾਉਣ ਨਾਲ ਸਬੰਧਿਤ ਸਮੱਝੌਤਾ ਹੋ ਗਿਆ ਹੈ।

ਨਿਹੰਗ ਸਿੰਘਾਂ ਦਾ ਪਿਆ ਮੰਤਰੀਆਂ ਨਾਲ ਪੇਚਾ! ਪੁਲਿਸ ਨਾਲ ਟਾਕਰੇ ਕਰਨ ਨੂੰ ਹੋਏ ਤਿਆਰ

ਉਨ੍ਹਾਂ ਨੇ ਕਿਹਾ ਕਿ ਇਸ ਸਮੱਝੌਤੇ ਅਨੁਸਾਰ ਦੋਵੇਂ ਪੱਖ ਪਹਿਲਾਂ ਤੋਂ ਮੋਰਚਿਆਂ ‘ਤੇ ਤੈਨਾਤ ਸੈਨਿਕਾਂ ਨੂੰ ਪੜਾਅ ਦਰ, ਕ੍ਰਮਬੱਧ ਅਤੇ ਪ੍ਰਮਾਣਿਤ ਢੰਗ ਨਾਲ ਹਟਾਉਂਗੇ। ਉਨ੍ਹਾਂ ਨੇ ਕਿਹਾ ਕਿ ਉਹ ਸਦਨ ਨੂੰ ਦੱਸਣਾ ਚਾਹੁੰਦੇ ਹਨ ਕਿ ਇਸ ਗੱਲਬਾਤ ‘ਚ ਦੇਸ਼ ਨੇ ਕੁਝ ਵੀ ਨਹੀਂ ਖੋਇਆ ਹੈ ਅਤੇ ਅਸਲੀ ਕੰਟਰੋਲ ਰੇਖਾ ‘ਤੇ ਕੁੱਝ ਖੇਤਰਾਂ ‘ਚ ਨਿਯੁਕਤੀ ਅਤੇ ਗਸ਼ਤ ਸਬੰਧਤ ਕੁਝ ਮੁੱਦੇ ਅਜੇ ਪੈਂਡਿੰਗ ਹਨ ਇਸ ‘ਤੇ ਅੱਗੇ ਦੀ ਗੱਲਬਾਤ ‘ਚ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਰੱਖਿਆ ਮੰਤਰੀ  ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਦੇ ਵਿੱਚ ਸ਼ੁੱਕਰਵਾਰ ਨੂੰ ਅਗਲੇ ਦੌਰ ਦੀ ਗੱਲਬਾਤ ਫਿਰ ਤੋਂ ਹੋਵੇਗੀ ।

]]>
India Vs China | ਪ੍ਰਧਾਨ ਮੰਤਰੀ ਮੋਦੀ ਨੇ ਚੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ | ਸੁਣੋ ਕੀ ਕਿਹਾ https://punjabi.newsd5.in/india-vs-china-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80-%e0%a8%ae%e0%a9%8b%e0%a8%a6%e0%a9%80-%e0%a8%a8%e0%a9%87-%e0%a8%9a%e0%a9%80/ Thu, 18 Jun 2020 05:07:00 +0000 https://punjabi.newsd5.in/?p=69166 ਨਵੀਂ ਦਿੱਲੀ : ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਉਕਸਾਉਣ ‘ਤੇ ਢੁਕਵਾਂ ਜਵਾਬ ਦੇਣ ਦੇ ਸਮਰੱਥ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਦਰਮਿਆਨ ਲੱਦਾਖ ‘ਚ ਚੱਲ ਰਹੇ ਮੌਜੂਦਾ ਫ਼ੌਜੀ ਅੜਿੱਕੇ ਦਰਮਿਆਨ ਉਕਤ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਲੱਦਾਖ ‘ਚ ਹੋਈਆਂ ਫ਼ੌਜੀ ਝੜਪਾਂ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਜਵਾਨਾਂ ‘ਤੇ ਫ਼ਖਰ ਹੈ ਕਿ ਉਹ ਮਾਰਦੇ-ਮਾਰਦੇ ਮਰੇ ਹਨ।

Sidhu Moosewala ਦੀ ਰਾਹ ‘ਤੇ K.S Makhan!, ਦੇਖੋ Live ਹੋ ਕੇ ਕਿਸਨੂੰ ਕਿਹਾ ਲੜਨ ਲਈ

ਪ੍ਰਧਾਨ ਮੰਤਰੀ ਨੇ ਉਕਤ ਬਿਆਨ ਬੁੱਧਵਾਰ ਨੂੰ 15 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ਮੁੱਦੇ ਨੂੰ ਲੈ ਕੇ ਹੋਣ ਵਾਲੀ ਜਾਇਜ਼ਾ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਤਾ। ਜ਼ਿਕਰਯੋਗ ਹੈ ਕਿ 5 ਮਈ ਤੋਂ ਚੀਨ ਨਾਲ ਲੱਦਾਖ ਖੇਤਰ ‘ਚ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਪਹਿਲੀ ਵਾਰ ਕੋਈ ਬਿਆਨ ਦਿੱਤਾ ਹੈ। ਇਹ ਬਿਆਨ ਮੰਗਲਵਾਰ ਨੂੰ ਲੱਦਾਖ ਦੀ ਗਲਵਾਨ ਘਾਟੀ ‘ਚ ਹੋਈਆਂ ਖ਼ੂਨੀ ਝੜਪਾਂ ਦੇ ਤਕਰੀਬਨ 36 ਘੰਟਿਆਂ ਬਾਅਦ ਆਇਆ ਹੈ।

ਚੀਨ ਦੇ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਅਖੰਡਤਾ ਨੂੰ ਸਰਬਉੱਚ ਤਰਜ਼ੀਹ ਦੱਸਦਿਆਂ ਕਿਹਾ ਕਿ ਭਾਰਤ ਆਪਣੀ ਅਖੰਡਤਾ ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਮੋਦੀ ਨੇ ਕਿਹਾ ਕਿ ਭਾਰਤ ਦਾ ਹਮੇਸ਼ਾ ਤੋਂ ਹੀ ਆਪਣੇ ਗੁਆਂਢੀਆਂ ਨਾਲ ਸਹਿਯੋਗੀ ਅਤੇ ਦੋਸਤਾਨਾ ਰਵੱਈਆ ਰਿਹਾ ਹੈ। ਗੁਆਂਢੀਆਂ ਨਾਲ ਮਤਭੇਦਾਂ ਦੌਰਾਨ ਵੀ ਭਾਰਤ ਦੀ ਕੋਸ਼ਿਸ਼ ਰਹੀ ਹੈ ਕਿ ਮਤਭੇਦ ਵਿਵਾਦ ਨਾ ਬਣਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਕਿਸੇ ਨੂੰ ਉਕਸਾਉਂਦੇ ਨਹੀਂ ਹਾਂ, ਪਰ ਜੇਕਰ ਕੋਈ ਹੋਰ ਅਜਿਹਾ ਕਰਦਾ ਹੈ ਤਾਂ ਅਸੀਂ ਉਸ ਦਾ ਢੁਕਵਾਂ ਜਵਾਬ ਦੇਣ ਦੇ ਸਮਰੱਥ ਹਾਂ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਬੈਠਕ ਤੋਂ ਪਹਿਲਾਂ ਸ਼ਹੀਦ ਜਵਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।

]]>
India-China Border | ਭਾਰਤ-ਚੀਨ ਸਰਹੱਦ ‘ਤੇ ਤਣਾਅ https://punjabi.newsd5.in/india-china-border-%e0%a8%ad%e0%a8%be%e0%a8%b0%e0%a8%a4-%e0%a8%9a%e0%a9%80%e0%a8%a8-%e0%a8%b8%e0%a8%b0%e0%a8%b9%e0%a9%b1%e0%a8%a6-%e0%a8%a4%e0%a9%87-%e0%a8%a4%e0%a8%a3%e0%a8%be%e0%a8%85/ Tue, 16 Jun 2020 09:18:33 +0000 https://punjabi.newsd5.in/?p=69092 ਚੀਨ : ਭਾਰਤ ਅਤੇ ਚੀਨ ਦੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਲੱਦਾਖ ‘ਚ ਜਾਰੀ ਵਿਵਾਦ ਹੁਣ ਹੋਰ ਵੀ ਗਹਿਰਾ ਹੋ ਗਿਆ ਹੈ। ਸੋਮਵਾਰ ਰਾਤ ਨੂੰ ਦੋਵਾਂ ਦੇਸ਼ਾਂ ਦੀਆਂ ਸੇਨਾਵਾਂ ਦੇ ‘ਚ ਹਿੰਸਕ ਝੜਪ ਹੋਈ ਹੈ। ਇਸ ਝੜਪ ‘ਚ ਭਾਰਤੀ ਫੌਜ ਦੇ ਅਫ਼ਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ। ਇਹ ਘਟਨਾ ਉਦੋਂ ਹੋਈ ਜਦੋਂ ਸੋਮਵਾਰ ਰਾਤ ਨੂੰ ਗਲਵਾਨ ਘਾਟੀ ਦੇ ਕੋਲ ਦੋਵਾਂ ਦੇਸ਼ਾਂ ਦੇ ਵਿੱਚ ਗੱਲਬਾਤ ਤੋਂ ਬਾਅਦ ਸਭ ਕੁਝ ਇੱਕੋ ਜਿਹਾ ਹੋਣ ਦੀ ਹਾਲਤ ਅੱਗੇ ਵੱਧ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿਰਫ ਭਾਰਤ ਦੇ ਵੱਲੋਂ ਹੀ ਨਹੀਂ ਸਗੋਂ ਚੀਨ ਦੇ ਵੱਲੋਂ ਵੀ ਕੁਝ ਸੈਨਿਕਾਂ ਨੂੰ ਸੱਟਾਂ ਲੱਗੀਆਂ ਹਨ।

Big Breaking-ਸਿਹਤ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਿਲ, ਹੋਇਆ ਕੋਰੋਨਾ ਟੈਸਟ

ਇਸ ਝੜਪ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਗੋਲੀ ਨਹੀਂ ਚੱਲੀ ਹੈ, ਯਾਨੀ ਹੱਥੋਪਾਈ ਹੀ ਹੋਈ ਸੀ। ਝੜਪ ‘ਚ ਚੀਨ ਦੀ ਫੌਜ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭਾਰਤੀ ਫੌਜ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, ‘ਗਲਵਾਨ ਘਾਟੀ ‘ਚ ਸੋਮਵਾਰ ਦੀ ਰਾਤ ਨੂੰ ਡੀ – ਐਸਕੇਲੇਸ਼ਨ ਦੀ ਪ੍ਰਕਿਰਿਆ ਦੇ ਦੌਰਾਨ ਭਾਰਤ ਅਤੇ ਚੀਨ ਦੇ ਸੈਨਿਕਾਂ ਦੇ ਵਿੱਚ ਹਿੰਸਕ ਝੜਪ ਹੋਈ। ਇਸ ਦੌਰਾਨ ਭਾਰਤੀ ਫੌਜ ਦੇ ਇੱਕ ਅਫਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ। ਦੋਵਾਂ ਦੇਸ਼ਾਂ ਦੇ ਸੀਨੀਅਰ ਫੌਜੀ ਅਧਿਕਾਰੀ ਇਸ ਸਮੇਂ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਵੱਡੀ ਬੈਠਕ ਕਰ ਰਹੇ ਹਨ’।

]]>
‘ਚੀਨ ਸਰਹੱਦ ਵਿਵਾਦ ‘ਤੇ PM ਮੋਦੀ ਚੰਗੇ ਮੂਡ ‘ਚ ਨਹੀਂ’ : ਟਰੰਪ https://punjabi.newsd5.in/%e0%a8%9a%e0%a9%80%e0%a8%a8-%e0%a8%b8%e0%a8%b0%e0%a8%b9%e0%a9%b1%e0%a8%a6-%e0%a8%b5%e0%a8%bf%e0%a8%b5%e0%a8%be%e0%a8%a6-%e0%a8%a4%e0%a9%87-pm-%e0%a8%ae%e0%a9%8b%e0%a8%a6%e0%a9%80-%e0%a8%9a/ Sat, 30 May 2020 10:11:49 +0000 https://punjabi.newsd5.in/?p=67962 ਵਾਸ਼ਿੰਗਟਨ : ਭਾਰਤ – ਚੀਨ ਸਰਹੱਦ ਵਿਵਾਦ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿ ਭਾਰਤ ਅਤੇ ਚੀਨ ਦੇ ‘ਚ ਬਹੁਤ ਵੱਡਾ ਵਿਵਾਦ ਹੈ। ਦੋਵਾਂ ਦੇਸ਼ਾਂ ਦੇ ਕੋਲ ਵੱਡੀ ਆਬਾਦੀ ਅਤੇ ਤਾਕਤਵਰ ਸੈਨਾ ਵੀ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ। ਚੀਨ ਦੇ ਨਾਲ ਜੋ ਕੁੱਝ ਚੱਲ ਰਿਹਾ ਹੈ, ਉਹਨੂੰ ਲੈ ਕੇ ਉਹ ਚੰਗੇ ਮੂਡ ‘ਚ ਨਹੀਂ ਹਨ। ਮੌਜੂਦਾ ਹਾਲਤ ਨੂੰ ਲੈ ਕੇ ਦੋਵੇਂ ਦੇਸ਼ ਖੁਸ਼ ਨਹੀਂ ਹਨ। ਟਰੰਪ ਨੇ ਵ੍ਹਾਈਟ ਹਾਊਸ ਸਥਿਤ ਓਵਲ ਆਫਸ ਵਿਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ।

MLA ਹੋਵੇ ਤਾਂ ਐਹੋ ਜਿਹਾ, ਲੋਕਾਂ ‘ਤੇ ਬਣੀ ਮੁਸੀਬਤ ਤਾਂ ਖੁਦ ਨਾਲੇ ‘ਚ ਵੜ ਕੀਤੀ ਸਫਾਈ, ਦੇਖੋ ਵੀਡੀਓ !

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਚੀਨ ਵਿਚਕਾਰ ਇਕ ਵੱਡਾ ਟਕਰਾਅ ਚੱਲ ਰਿਹਾ ਹੈ। ਟਰੰਪ ਨੇ ਕਿਹਾ,” ਮੈਂ ਪੀ. ਐੱਮ. ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ। ਉਹ ਇਕ ਮਹਾਨ ਜੈਂਟਲਮੈਨ ਹਨ ਪਰ ਭਾਰਤ-ਚੀਨ ਵਿਚ ਵੱਡਾ ਵਿਵਾਦ ਹੈ। ਦੋਹਾਂ ਦੇਸ਼ਾਂ ਦੀ 1.4 ਅਰਬ ਆਬਾਦੀ ਹੈ ਤੇ ਦੋਹਾਂ ਦੇਸ਼ਾਂ ਕੋਲ ਤਾਕਤਵਰ ਫੌਜ ਹੈ। ਭਾਰਤ ਇਸ ਵਿਵਾਦ ਨੂੰ ਲੈ ਕੇ ਖੁਸ਼ ਨਹੀਂ ਹੈ ਤੇ ਹੋ ਸਕਦਾ ਹੈ ਕਿ ਚੀਨ ਵੀ ਖੁਸ਼ ਨਾ ਹੋਵੇ, ਜੇਕਰ ਭਾਰਤ ਚਾਹੁੰਦਾ ਹੈ ਤਾਂ ਮੈਂ ਵਿਚੋਲਗੀ ਲਈ ਤਿਆਰ ਹਾਂ।”

]]>