Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 India China Border dispute – D5 News https://punjabi.newsd5.in Truth Seeking News Network. Thu, 11 Feb 2021 06:43:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png India China Border dispute – D5 News https://punjabi.newsd5.in 32 32 ਰਾਜ ਸਭਾ ‘ਚ ਰਾਜਨਾਥ ਸਿੰਘ ਦਾ ਐਲਾਨ –  ਭਾਰਤ ਅਤੇ ਚੀਨ ਦੇ ਵਿੱਚ ਪੈਂਗੋਂਗ ਝੀਲ ਤੋਂ ਫੌਜ ਹਟਾਉਣ ‘ਤੇ ਬਣੀ ਸਹਿਮਤੀ https://punjabi.newsd5.in/%e0%a8%b0%e0%a8%be%e0%a8%9c-%e0%a8%b8%e0%a8%ad%e0%a8%be-%e0%a8%9a-%e0%a8%b0%e0%a8%be%e0%a8%9c%e0%a8%a8%e0%a8%be%e0%a8%a5-%e0%a8%b8%e0%a8%bf%e0%a9%b0%e0%a8%98-%e0%a8%a6%e0%a8%be-%e0%a8%90/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Thu, 11 Feb 2021 06:39:56 +0000 https://punjabi.newsd5.in/?p=90934 ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ‘ਚ ਪੂਰਬੀ ਲੱਦਾਖ ‘ਚ ਪਿਛਲੇ ਕਰੀਬ 10 ਮਹੀਨਿਆਂ ਤੋਂ ਚੱਲੇ ਆ ਰਹੇ ਫੌਜੀ ਗਤੀਰੋਧ ਨੂੰ ਦੂਰ ਕਰਨ ‘ਚ ਇੱਕ ਵੱਡੀ ਸਫਲਤਾ ਮਿਲੀ ਹੈ ਅਤੇ ਦੋਵੇਂ ਪੱਖ ਪੈਗੋਂਗ ਝੀਲ ਦੇ ਦੱਖਣੀ ਅਤੇ ਉੱਤਰੀ ਕਿਨਾਰਿਆਂ ਦੇ ਖੇਤਰਾਂ ਤੋਂ ਸੈਨਿਕਾਂ ਨੂੰ ਇੱਕ ਸਮੱਝੌਤੇ ਦੇ ਆਧਾਰ ‘ਤੇ ਪਿੱਛੇ ਹਟਾ ਰਹੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ‘ਚ ਪੂਰਬੀ ਲੱਦਾਖ ‘ਚ ਫੌਜੀ ਗਤੀਰੋਧ ਦੇ ਕਾਰਨ ਪੈਦਾ ਹਾਲਤ ‘ਤੇ ਬਿਆਨ ਦਿੰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਚੀਨ ਨਾਲ ਹਰ ਪੱਧਰ ‘ਤੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਇੱਕ ਇੰਚ ਜ਼ਮੀਨ ਵੀ ਕਿਸੇ ਨੂੰ ਨਹੀਂ ਲੈਣ ਦੇਣਗੇ ਅਤੇ ਸਾਡੀ ਫੌਜ ਦੇਸ਼ ਦੀ ਸੰਪ੍ਰਭੂਤਾ, ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਪੂਰੀ ਤਤਪਰਤਾ ਦੇ ਨਾਲ ਮੋਰਚਿਆਂ ‘ਤੇ ਡਟੀ ਹੋਈ ਹੈ।

🔴LIVE| ਕਿਸਾਨ ਜਥੇਬੰਦੀਆਂ ਦੇ ਨਵੇਂ ਐਲਾਨ ਨੇ ਕੇਂਦਰ ਨੂੰ ਪਾਈ ਬਿਪਤਾ! ਅੱਗੇ-ਅੱਗੇ ਭੱਜੇ ਭਾਜਪਾ ਲੀਡਰ! ਦਿੱਤਾ ਅਸਤੀਫ਼ਾ

ਉਨ੍ਹਾਂ ਨੇ ਕਿਹਾ ਗੱਲਬਾਤ ਲਈ ਸਾਡੀ ਰਣਨੀਤੀ ਅਤੇ ਰੁਖ਼ ਮਾਣਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ‘ਤੇ ਅਧਾਰਿਤ ਹੈ ਕਿ ਅਸੀ ਆਪਣੀ ਇੱਕ ਇੰਚ ਜ਼ਮੀਨ ਵੀ ਕਿਸੇ ਹੋਰ ਨੂੰ ਨਹੀਂ ਲੈਣ ਦੇਵਾਂਗੇ। ਸਾਡੇ ਦ੍ਰਿੜ ਸੰਕਲਪ ਦਾ ਹੀ ਇਹ ਫਲ ਹੈ ਕਿ ਅਸੀ ਸਮਝੌਤੇ ਦੀ ਹਾਲਤ ‘ਤੇ ਪਹੁੰਚ ਗਏ ਹਾਂ। ਦੋਵੇਂ ਦੇਸ਼ਾਂ ਦੇ ਵਿੱਚ ਹੋਏ ਸਮਝੌਤੇ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ਮੈਨੂੰ ਸਦਨ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਸ ਰੁਖ਼ ਅਤੇ ਲਗਾਤਾਰ ਗੱਲਬਾਤ ਦੇ ਫਲਸਰੂਪ ਚੀਨ ਦੇ ਨਾਲ ਪੈਗੋਂਗ ਝੀਲ ਦੇ ਉੱਤਰ ਅਤੇ ਦੱਖਣੀ ਕਿਨਾਰਿਆਂ ‘ਤੇ ਸੈਨਿਕਾਂ ਨੂੰ ਪਿੱਛੇ ਹਟਾਉਣ ਨਾਲ ਸਬੰਧਿਤ ਸਮੱਝੌਤਾ ਹੋ ਗਿਆ ਹੈ।

ਨਿਹੰਗ ਸਿੰਘਾਂ ਦਾ ਪਿਆ ਮੰਤਰੀਆਂ ਨਾਲ ਪੇਚਾ! ਪੁਲਿਸ ਨਾਲ ਟਾਕਰੇ ਕਰਨ ਨੂੰ ਹੋਏ ਤਿਆਰ

ਉਨ੍ਹਾਂ ਨੇ ਕਿਹਾ ਕਿ ਇਸ ਸਮੱਝੌਤੇ ਅਨੁਸਾਰ ਦੋਵੇਂ ਪੱਖ ਪਹਿਲਾਂ ਤੋਂ ਮੋਰਚਿਆਂ ‘ਤੇ ਤੈਨਾਤ ਸੈਨਿਕਾਂ ਨੂੰ ਪੜਾਅ ਦਰ, ਕ੍ਰਮਬੱਧ ਅਤੇ ਪ੍ਰਮਾਣਿਤ ਢੰਗ ਨਾਲ ਹਟਾਉਂਗੇ। ਉਨ੍ਹਾਂ ਨੇ ਕਿਹਾ ਕਿ ਉਹ ਸਦਨ ਨੂੰ ਦੱਸਣਾ ਚਾਹੁੰਦੇ ਹਨ ਕਿ ਇਸ ਗੱਲਬਾਤ ‘ਚ ਦੇਸ਼ ਨੇ ਕੁਝ ਵੀ ਨਹੀਂ ਖੋਇਆ ਹੈ ਅਤੇ ਅਸਲੀ ਕੰਟਰੋਲ ਰੇਖਾ ‘ਤੇ ਕੁੱਝ ਖੇਤਰਾਂ ‘ਚ ਨਿਯੁਕਤੀ ਅਤੇ ਗਸ਼ਤ ਸਬੰਧਤ ਕੁਝ ਮੁੱਦੇ ਅਜੇ ਪੈਂਡਿੰਗ ਹਨ ਇਸ ‘ਤੇ ਅੱਗੇ ਦੀ ਗੱਲਬਾਤ ‘ਚ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਰੱਖਿਆ ਮੰਤਰੀ  ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਦੇ ਵਿੱਚ ਸ਼ੁੱਕਰਵਾਰ ਨੂੰ ਅਗਲੇ ਦੌਰ ਦੀ ਗੱਲਬਾਤ ਫਿਰ ਤੋਂ ਹੋਵੇਗੀ ।

]]>
ਭਾਰਤ ਅਤੇ ਅਮਰੀਕਾ ਨੇ BECA ਸਮਝੌਤੇ ‘ਤੇ ਕੀਤੇ ਹਸਤਾਖਰ https://punjabi.newsd5.in/%e0%a8%ad%e0%a8%be%e0%a8%b0%e0%a8%a4-%e0%a8%85%e0%a8%a4%e0%a9%87-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a8%e0%a9%87-beca-%e0%a8%b8%e0%a8%ae%e0%a8%9d%e0%a9%8c%e0%a8%a4%e0%a9%87/ Tue, 27 Oct 2020 09:22:25 +0000 https://punjabi.newsd5.in/?p=78864 ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਦੇ ਵਿੱਚ ਨਵੀਂ ਦਿੱਲੀ ‘ਚ ਹੋਈ ਦੋ ਦਿਨਾਂ ਟੂ-ਪਲੱਸ-ਟੂ ਗੱਲਬਾਤ ‘ਚ ਦੋਵੇਂ ਦੇਸ਼ਾਂ ਨੇ BECA ਸਮਝੌਤੇ ‘ਤੇ ਹਸਤਾਖਰ ਕਰ ਦਿੱਤੇ ਹਨ। ਇਸ ਸਮਝੌਤੇ ਨਾਲ ਦੋਵੇਂ ਦੇਸ਼ਾਂ ਦੇ ਵਿੱਚ ਸੂਚਨਾਵਾਂ ਨੂੰ ਸਾਂਝਾ ਕਰਨ ‘ਚ ਹੋਰ ਵੀ ਸੌਖ ਹੋਵੇਗੀ। ਸਿਰਫ ਇਹੀ ਨਹੀਂ ਇਸ ਤੋਂ ਇਲਾਵਾ ਵੀ ਕਈ ਅਹਿਮ ਸਮਝੌਤਿਆਂ ‘ਤੇ ਹਸਤਾਖਰ ਕੀਤੇ ਜਾ ਸਕਦੇ ਹਨ।

ਕੇਂਦਰ ਦੀ ਚਾਲ ਦੇ ਖੋਲਤੇ ਕਿਸਾਨਾਂ ਨੇ ਭੇਤ !ਮੋਦੀ ,ਅੰਬਾਨੀ ਤੇ ਅੰਡਾਨੀਆ ਨੂੰ ਪਈਆਂ ਭਾਜੜਾ !

ਭਾਰਤ ਅਤੇ ਯੂਨਾਈਟਿਡ ਸਟੇਟਸ ਦੇ ਵਿੱਚ ਹੋਏ ਇਸ ਬੁਨਿਆਦੀ ਵਿਨਿਯਮ ਅਤੇ ਸਹਿਯੋਗ ਸਮਝੌਤੇ ‘ਤੇ ਰੱਖਿਆ ਮੰਤਰਾਲੇ ਤੋਂ ਇਲਾਵਾ ਸਕੱਤਰ ਜੀਵੇਸ਼ ਨੰਦਨ ਨੇ ਭਾਰਤ ਦੇ ਵੱਲੋਂ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਦੱਸ ਦਈਏ ਕਿ ਬੈਠਕ ‘ਚ ਸ਼ਾਮਿਲ ਹੋਣ ਲਈ ਅਮਰੀਕੀ ਰੱਖਿਆ ਅਤੇ ਵਿਦੇਸ਼ ਮੰਤਰੀ ਸੋਮਵਾਰ ਨੂੰ ਭਾਰਤ ਪਹੁੰਚ ਗਏ ਸਨ।

‘ਆਪ’ ਦੇ ਨਵੇਂ ਪ੍ਰਧਾਨ ਨੇ ਮਾਰੀ ਮੋਦੀ ਨੂੰ ਦਹਾੜ !ਅਕਾਲੀ ਤੇ ਕਾਂਗਰਸੀਆਂ ਨੂੰ ਲਿਆਤੀਆਂ ਤੌਂਣੀਆਂ !

ਇਹ ਬੈਠਕ ਅਜਿਹੇ ਸਮੇਂ ‘ਤੇ ਹੋ ਰਹੀ ਹੈ ਜਦੋਂ ਭਾਰਤ ਅਤੇ ਚੀਨ ਦੇ ‘ਚ ਪੂਰਬੀ ਲੱਦਾਖ ‘ਚ ਅਸਲੀ ਨਿਯੰਤਰਣ ਰੇਖਾ ‘ਤੇ ਤਨਾਤਣੀ ਜਾਰੀ ਹੈ। ਅਜਿਹੇ ‘ਚ ਚੀਨ ਦੀ ਨਜ਼ਰ ਵੀ ਭਾਰਤ ਅਤੇ ਅਮਰੀਕਾ ਦੇ ‘ਚ ਹੋ ਰਹੀ ਇਸ ਬੈਠਕ ‘ਤੇ ਹੈ।  ਨਾਲ ਹੀ ਗੱਲ ਬਾਤ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ BECA ਪੂਰਾ ਕਰ ਲਿਆ ਹੈ , ਇਸ ਨਾਲ ਸੂਚਨਾਵਾਂ ਸਾਂਝਾ ਕਰਨ ਦੇ ਨਵੇਂ ਰਸਤੇ ਖੁਲ੍ਹਣਗੇ। ਅਸੀਂ ਅਮਰੀਕਾ ਦੇ ਨਾਲ ਅੱਗੇ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਪ੍ਰੇਸ਼ਾਨ ਹਾਂ।

]]>
ਚੀਨ ਮੁੱਦੇ ‘ਤੇ PM ਮੋਦੀ ਨੂੰ ਡਾਕਟਰ ਮਨਮੋਹਨ ਸਿੰਘ ਦੀ ਨਸੀਹਤ https://punjabi.newsd5.in/%e0%a8%9a%e0%a9%80%e0%a8%a8-%e0%a8%ae%e0%a9%81%e0%a9%b1%e0%a8%a6%e0%a9%87-%e0%a8%a4%e0%a9%87-pm-%e0%a8%ae%e0%a9%8b%e0%a8%a6%e0%a9%80-%e0%a8%a8%e0%a9%82%e0%a9%b0-%e0%a8%a1%e0%a8%be%e0%a8%95%e0%a8%9f/ Mon, 22 Jun 2020 05:59:28 +0000 https://punjabi.newsd5.in/?p=69434 ਨਵੀਂ ਦਿੱਲੀ : ਸਾਬਕਾ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਹੋਈ ਹਿੰਸਕ ਝੜਪ ਨੂੰ ਲੈ ਕੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਬਿਆਨਾਂ ਨਾਲ ਚੀਨ ਦੇ ਸਾਜਿਸ਼ਕਾਰੀ ਰੁਖ਼ ਨੂੰ ਤਾਕਤ ਨਹੀਂ ਦੇਣੀ ਚਾਹੀਦੀ। ਇਸ ਸਮੇਂ ਇਕਜੁੱਟ ਹੋ ਕੇ ਸਾਨੂੰ ਚੀਨ ਦੀ ਹਿੰਮਤ ਨੂੰ ਜਵਾਬ ਦੇਣ ਦਾ ਹੈ। ਸਿੰਘ ਨੇ ਇਹ ਵੀ ਕਿਹਾ ਕਿ ਗੁੰਮਰਾਹਕੁੰਨ ਪ੍ਰਚਾਰ ਕਦੇ ਵੀ ਕੂਟਨੀਤੀ ਅਤੇ ਮਜ਼ਬੂਤ ਲੀਡਰਸ਼ਿਪ ਦਾ ਬਦਲ ਨਹੀਂ ਹੋ ਸਕਦਾ ਅਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਾ ਜਾਵੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਤਣਾਅ ਦੇ ਮੁੱਦੇ ‘ਤੇ ਬੀਤੇ ਸ਼ੁੱਕਰਵਾਰ ਨੂੰ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ ਵਿਚ ਕਿਹਾ ਸੀ ਕਿ ਨਾ ਕੋਈ ਸਾਡੇ ਖੇਤਰ ‘ਚ ਦਾਖਲ ਹੋਇਆ ਅਤੇ ਨਾ ਹੀ ਕਿਸੇ ਨੇ ਸਾਡੀ ਚੌਕੀ ‘ਤੇ ਕਬਜ਼ਾ ਕੀਤਾ ਹੈ।

ਆਹ ਹੈ ਚੀਨ ‘ਚ ਸਿੱਖਾਂ ਦਾ ਇਤਿਹਾਸ, ਤਾਂ ਇਸ ਲਈ ਚੀਨੀ ਡਰਦੇ ਨੇ ਸਿੱਖਾਂ ਤੋਂ, ਸੁਣਕੇ ਸਿੱਖ ਹੋਣ ਤੇ ਹੋਵੇਗਾ ਮਾਣ

ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਸਾਰੇ ਦਲਾਂ ਦੀ ਬੈਠਕ ਵਿਚ ਕੀਤੀਆਂ ਗਈਆਂ ਟਿੱਪਣੀਆਂ ਦੀ ਕੁਝ ਹਲਕਿਆਂ ਵਿਚ ਸ਼ਰਾਰਤਪੂਰਨ ਵਿਆਖਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਧਰ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਸ਼ਹਾਦਤ ਲਈ ਅਸੀਂ ਇਨ੍ਹਾਂ ਸਾਹਸੀ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਰਿਣੀ ਹਾਂ ਪਰ ਉਨ੍ਹਾਂ ਦੀ ਇਹ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ। ਉਨ੍ਹਾਂ ਆਖਿਆ ਕਿ ਅਸੀਂ ਇਤਿਹਾਸ ਦੇ ਇਕ ਨਾਜ਼ੁਕ ਮੋੜ ‘ਤੇ ਖੜ੍ਹੇ ਹਾਂ। ਸਾਡੀ ਸਰਕਾਰ ਦੇ ਫੈਸਲੇ ਅਤੇ ਸਰਕਾਰ ਵਲੋਂ ਚੁੱਕੇ ਗਏ ਕਦਮ ਤੈਅ ਕਰਨਗੇ ਕਿ ਭਵਿੱਖ ਦੀਆਂ ਪੀੜ੍ਹੀਆਂ ਸਾਡਾ ਮੁਲਾਂਕਣ ਕਿਵੇਂ ਕਰਨਗੀਆਂ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ

ਜੋ ਦੇਸ਼ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਦੇ ਮੋਢਿਆਂ ‘ਤੇ ਜ਼ਿੰਮੇਵਾਰੀ ਹੈ। ਉਨ੍ਹਾਂ ਮੁਤਾਬਕ ਸਾਡੇ ਪ੍ਰਜਾਤੰਤਰ ‘ਚ ਇਹ ਜ਼ਿੰਮੇਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਬਿਆਨ ਤੋਂ ਚੀਨ ਦੇ ਸਾਜਿਸ਼ਕਰਤਾ ਰਵੱਈਏ ਨੂੰ ਤਾਕਤ ਨਹੀਂ ਦੇਣੀ ਚਾਹੀਦੀ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸਰਕਾਰ ਦੇ ਸਾਰੇ ਅੰਗ ਇਸ ਖ਼ਤਰੇ ਦਾ ਸਾਹਮਣਾ ਕਰਨ ਅਤੇ ਸਥਿਤੀ ਨੂੰ ਹੋਰ ਜ਼ਿਆਦਾ ਗੰਭੀਰ ਹੋਣ ਤੋਂ ਰੋਕਣ ਲਈ ਆਪਸੀ ਸਹਿਮਤੀ ਨਾਲ ਕੰਮ ਕਰਨ।

]]>
India-China Border | ਭਾਰਤ-ਚੀਨ ਸਰਹੱਦ ‘ਤੇ ਤਣਾਅ https://punjabi.newsd5.in/india-china-border-%e0%a8%ad%e0%a8%be%e0%a8%b0%e0%a8%a4-%e0%a8%9a%e0%a9%80%e0%a8%a8-%e0%a8%b8%e0%a8%b0%e0%a8%b9%e0%a9%b1%e0%a8%a6-%e0%a8%a4%e0%a9%87-%e0%a8%a4%e0%a8%a3%e0%a8%be%e0%a8%85/ Tue, 16 Jun 2020 09:18:33 +0000 https://punjabi.newsd5.in/?p=69092 ਚੀਨ : ਭਾਰਤ ਅਤੇ ਚੀਨ ਦੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਲੱਦਾਖ ‘ਚ ਜਾਰੀ ਵਿਵਾਦ ਹੁਣ ਹੋਰ ਵੀ ਗਹਿਰਾ ਹੋ ਗਿਆ ਹੈ। ਸੋਮਵਾਰ ਰਾਤ ਨੂੰ ਦੋਵਾਂ ਦੇਸ਼ਾਂ ਦੀਆਂ ਸੇਨਾਵਾਂ ਦੇ ‘ਚ ਹਿੰਸਕ ਝੜਪ ਹੋਈ ਹੈ। ਇਸ ਝੜਪ ‘ਚ ਭਾਰਤੀ ਫੌਜ ਦੇ ਅਫ਼ਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ। ਇਹ ਘਟਨਾ ਉਦੋਂ ਹੋਈ ਜਦੋਂ ਸੋਮਵਾਰ ਰਾਤ ਨੂੰ ਗਲਵਾਨ ਘਾਟੀ ਦੇ ਕੋਲ ਦੋਵਾਂ ਦੇਸ਼ਾਂ ਦੇ ਵਿੱਚ ਗੱਲਬਾਤ ਤੋਂ ਬਾਅਦ ਸਭ ਕੁਝ ਇੱਕੋ ਜਿਹਾ ਹੋਣ ਦੀ ਹਾਲਤ ਅੱਗੇ ਵੱਧ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿਰਫ ਭਾਰਤ ਦੇ ਵੱਲੋਂ ਹੀ ਨਹੀਂ ਸਗੋਂ ਚੀਨ ਦੇ ਵੱਲੋਂ ਵੀ ਕੁਝ ਸੈਨਿਕਾਂ ਨੂੰ ਸੱਟਾਂ ਲੱਗੀਆਂ ਹਨ।

Big Breaking-ਸਿਹਤ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਿਲ, ਹੋਇਆ ਕੋਰੋਨਾ ਟੈਸਟ

ਇਸ ਝੜਪ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਗੋਲੀ ਨਹੀਂ ਚੱਲੀ ਹੈ, ਯਾਨੀ ਹੱਥੋਪਾਈ ਹੀ ਹੋਈ ਸੀ। ਝੜਪ ‘ਚ ਚੀਨ ਦੀ ਫੌਜ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭਾਰਤੀ ਫੌਜ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, ‘ਗਲਵਾਨ ਘਾਟੀ ‘ਚ ਸੋਮਵਾਰ ਦੀ ਰਾਤ ਨੂੰ ਡੀ – ਐਸਕੇਲੇਸ਼ਨ ਦੀ ਪ੍ਰਕਿਰਿਆ ਦੇ ਦੌਰਾਨ ਭਾਰਤ ਅਤੇ ਚੀਨ ਦੇ ਸੈਨਿਕਾਂ ਦੇ ਵਿੱਚ ਹਿੰਸਕ ਝੜਪ ਹੋਈ। ਇਸ ਦੌਰਾਨ ਭਾਰਤੀ ਫੌਜ ਦੇ ਇੱਕ ਅਫਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ। ਦੋਵਾਂ ਦੇਸ਼ਾਂ ਦੇ ਸੀਨੀਅਰ ਫੌਜੀ ਅਧਿਕਾਰੀ ਇਸ ਸਮੇਂ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਵੱਡੀ ਬੈਠਕ ਕਰ ਰਹੇ ਹਨ’।

]]>