Indane Gas – D5 News https://punjabi.newsd5.in Truth Seeking News Network. Fri, 14 Feb 2020 08:04:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Indane Gas – D5 News https://punjabi.newsd5.in 32 32 LPG ਗੈਸ ਸਿਲੰਡਰ ਤਾਂ ਹੋਇਆ ਮਹਿੰਗਾ ਪਰ ਹੁਣ ਦੁੱਗਣੀ ਮਿਲੇਗੀ ਸਬਸਿਡੀ https://punjabi.newsd5.in/lpg-%e0%a8%97%e0%a9%88%e0%a8%b8-%e0%a8%b8%e0%a8%bf%e0%a8%b2%e0%a9%b0%e0%a8%a1%e0%a8%b0-%e0%a8%a4%e0%a8%be%e0%a8%82-%e0%a8%b9%e0%a9%8b%e0%a8%87%e0%a8%86-%e0%a8%ae%e0%a8%b9%e0%a8%bf%e0%a9%b0%e0%a8%97/ Fri, 14 Feb 2020 07:52:24 +0000 https://punjabi.newsd5.in/?p=60792 ਨਵੀਂ ਦਿੱਲੀ : ਇੰਡੀਅਨ ਆਇਲ ਨੇ 14.2 ਕਿੱਲੋ ਵਾਲਾ ਸਿਲੰਡਰ 144.50 ਰੁਪਏ ਅਤੇ 5 ਕਿੱਲੋ ਵਾਲਾ ਸਿਲੰਡਰ 52 ਰੁਪਏ ਮਹਿੰਗਾ ਕਰ ਦਿੱਤਾ। ਹੁਣ ਰਾਜਧਾਨੀ ਦਿੱਲੀ ਵਿੱਚ 14.2ਕਿੱਲੋ ਦੇ ਸਿਲੰਡਰ ਦੀ ਕੀਮਤ 858.50 ਰੁਪਏ ‘ਤੇ ਪਹੁੰਚ ਗਈ। ਕੀਮਤਾਂ ‘ਚ ਅਚਾਨਕ ਆਈ ਇੰਨੀ ਤੇਜ਼ੀ ਨੂੰ ਲੈ ਕੇ ਸਰਕਾਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਗੈਸ ਦੀ ਕੀਮਤ ਇੰਟਰਨੈਸ਼ਨਲ ਮਾਰਕਿਟ ਦੇ ਹਿਸਾਬ ਨਾਲ ਤੈਅ ਹੁੰਦੀ ਹੈ।

Bony Ajnala ਦੀ ਵਾਪਸੀ ਤੋਂ ਬਾਅਦ Dhindsa ‘ਤੇ ਟਕਸਾਲੀਆਂ ਨੇ ਲਿਆ ਬਦਲਾ, ਦਿੱਤਾ ਬਾਦਲਾਂ ਨੂੰ ਇੱਕ ਹੋਰ ਵੱਡਾ ਝਟਕਾ

ਸਰਕਾਰ ਹਰ ਗੈਸ ਸਿਲੰਡਰ ‘ਤੇ ਸਬਸਿਡੀ ਦਿੰਦੀ ਹੈ। ਕੀਮਤ ਵਧਣ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਹੁਣ 154 ਰੁਪਏ ਦੀ ਜਗ੍ਹਾ 291 ਰੁਪਏ ਸਬਸਿਡੀ ਮਿਲੇਗੀ। ਸਬਸਿਡੀ ਦੀ ਰਾਸ਼ੀ ਵੱਧ ਜਾਣ ਨਾਲ ਖਪਤਕਾਰ ਇੰਟਰਨੈਸ਼ਨਲ ਮਾਰਕਿਟ ‘ਚ ਗੈਸ ਦੀ ਕੀਮਤ ‘ਚ ਉਤਰਾਅ ਚੜਾਅ ਨਾਲ ਪ੍ਰਭਾਵਿਤ ਨਹੀਂ ਹੋਣਗੇ। ਪ੍ਰਧਾਨਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਲੈਣ ਵਾਲਿਆਂ ਨੂੰ ਹੁਣ 175 ਰੁਪਏ ਦੀ ਜਗ੍ਹਾ 312 ਰੁਪਏ ਸਬਸਿਡੀ ਮਿਲੇਗੀ।

ਦੇਖੋ ਕਿਵੇਂ ਪੰਜਾਬ ਦੇ ਵੱਡੇ ਲੀਡਰ ਨੂੰ ਅਦਾਲਤ ਨੇ ਤਾੜਿਆ ਕਮਰੇ ‘ਚ, ਛੁੱਟਣ ਲਈ ਕੀਤੀਆਂ ਮਿੰਨਤਾਂ, ਦੇਣਾ ਪਿਆ ਜੁਰਮਾਨਾ

ਕੀਮਤ ‘ਚ ਤੇਜੀ ਤੋਂ ਬਾਅਦ ਦਿੱਲੀ ਵਿੱਚ ਹੁਣ 14 ਕਿੱਲੋ ਦਾ ਗੈਸ ਸਿਲੰਡਰ 858.50 ਰੁਪਏ ‘ਚ ਮਿਲੇਗਾ। ਇੱਥੇ 144.50 ਰੁਪਏ ਮੁਲ ਵਧਾਏ ਗਏ ਹਨ। ਉਥੇ ਹੀ ਕੋਲਕਾਤਾ ਦੇ ਗ੍ਰਾਹਕਾਂ ਨੂੰ 149 ਰੁਪਏ ਜ਼ਿਆਦਾ 896.00 ਰੁਪਏ ਦੇ ਮੁੱਲ ‘ਤੇ ਸਿਲੰਡਰ ਮਿਲੇਗਾ। ਮੁੰਬਈ ‘ਚ 145 ਰੁਪਏ ਦੇ ਵਾਧੇ ਦੇ ਨਾਲ ਨਵਾਂ ਮੁੱਲ 829.50 ਰੁਪਏ ਹੋ ਗਿਆ ਹੈ ਅਤੇ ਚੇਨਈ ਵਿੱਚ 147 ਰੁਪਏ ਦੇ ਵਾਧੇ ਦੇ ਨਾਲ 881 ਰੁਪਏ ਹੋ ਗਿਆ ਹੈ। ਆਓ ਜਾਣਦੇ ਹਾਂ ਕਿਨ੍ਹਾਂ ਸ਼ਹਿਰਾਂ ‘ਚ ਕਿਸ ਕੀਮਤ ‘ਤੇ ਐਲਪੀਜੀ ਸਿਲੰਡਰ ਮਿਲੇਗਾ।

]]>