included – D5 News https://punjabi.newsd5.in Truth Seeking News Network. Sat, 29 Jan 2022 04:52:18 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png included – D5 News https://punjabi.newsd5.in 32 32  ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਪੈਰੋਲ https://punjabi.newsd5.in/%e0%a8%ad%e0%a8%be%e0%a8%88-%e0%a8%ac%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%9c%e0%a9%8b%e0%a8%86%e0%a8%a3%e0%a8%be-%e0%a8%a8%e0%a9%82/ Fri, 28 Jan 2022 15:03:35 +0000 https://punjabi.newsd5.in/?p=143331 ਪਟਿਆਲਾ : ਇਸ ਵੇਲੇ ਦੀ ਵੱਡੀ ਖਬਰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਬਲਵੰਤ ਸਿੰਘ ਰਾਜੋਆਣਾ ਨੂੰ ਪੈਰੋਲ ਮਿਲ ਗਈ ਹੈ। ਦਰਅਸਲ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੀ ਮੌਤ ਹੋ ਗਈ ਹੈ। ਜਿਸ ਦਾ ਅਤਿਮ ਸਸਕਾਰ 31 ਜਨਵਰੀ ਨੂੰ ਕੀਤਾ ਜਾਵੇਗਾ।

ਅਕਾਲੀਆਂ ਦੇ ਬੰਦੇ ਪੱਟਣ ਲੱਗੀ ਭਾਜਪਾ, ਬਾਗੀ ਆਗੂ ਨੇ ਕਰਤੇ ਖ਼ੁਲਾਸੇ, ਬਾਦਲਾਂ ਦੀ ਹੋਈ ਛੁੱਟੀ! ||D5 Channel Punjabi

ਜਿਸ ਦੇ ਚੱਲਦਿਆਂ ਭਾਈ ਰਾਜੋਆਣਾ ਨੂੰ ਇਕ ਘੰਟੇ ਲਈ ਪੈਰੋਲ ਮਿਲੀ ਤਾਂ ਜੋ ਉਹ ਆਪਣੇ ਪਿਤਾ ਦੇ ਅੰਤਿਮ ਰਸਮਾਂ ‘ਚ ਸ਼ਾਮਲ ਹੋ ਸਕਣ। ਦੱਸ ਦਈਏ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ ਚ ਜੇਲ੍ਹ ਚ ਬੰਦ ਹਨ।

 

]]>
ਰਾਜ ਕੁੰਦਰਾ ਕੇਸ ‘ਚ ਵੱਡਾ ਖੁਲਾਸਾ, ਪੁਲਿਸ ਦੀ ਚਾਰਜਸ਼ੀਟ ‘ਚ 2 ਹੋਰ ਆਰੋਪੀਆਂ ਦੇ ਨਾਂ ਹੋਏ ਸ਼ਾਮਿਲ https://punjabi.newsd5.in/%e0%a8%b0%e0%a8%be%e0%a8%9c-%e0%a8%95%e0%a9%81%e0%a9%b0%e0%a8%a6%e0%a8%b0%e0%a8%be-%e0%a8%95%e0%a9%87%e0%a8%b8-%e0%a8%9a-%e0%a8%b5%e0%a9%b1%e0%a8%a1%e0%a8%be-%e0%a8%96%e0%a9%81%e0%a8%b2%e0%a8%be/ Thu, 16 Sep 2021 09:50:45 +0000 https://punjabi.newsd5.in/?p=121926 ਮੁੰਬਈ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨਸਮੈਨ ਰਾਜ ਕੁੰਦਰਾ ਜ਼ੇਲ੍ਹ ‘ਚ ਸਜ਼ਾ ਕੱਟ ਰਹੇ ਹਨ। ਯਾਦ ਹੋਵੇ ਕਿ ਰਾਜ ਕੁੰਦਰਾ ਨੂੰ ਪੁਲਿਸ ਨੇ 19 ਜੁਲਾਈ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਬਿਜਨਸਮੈਨ ਦੇ ਸਾਥੀ ਰਾਇਨ ਥੋਰਪ ਨੂੰ ਵੀ ਹਿਰਾਸਤ ‘ਚ ਲਿਆ। ਦੱਸ ਦਈਏ ਕਿ ਮੁੰਬਈ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਾਥੀ ਦੇ ਖਿਲਾਫ 1500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ।

ਕਿਸਾਨਾਂ ਦਾ ਵੱਡਾ ਉਪਰਾਲਾ, ਕੀਤਾ ਅਜਿਹਾ ਕੰਮ, ਵਿਦੇਸ਼ਾਂ ਤੋਂ ਵੀ ਆਈ ਮਦਦ D5 Channel Punjabi

ਚਾਰਜਸ਼ੀਟ ‘ਚ ਦੂਜੇ ਆਰੋਪੀਆਂ ਦੇ ਨਾਂ
ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਨੇ ਇਸ ਕੇਸ ‘ਚ ਅਪ੍ਰੈਲ ਮਹੀਨੇ ‘ਚ 9 ਹੋਰ ਲੋਕਾਂ ਦੇ ਖਿਲਾਫ ਚਾਰਜਸ਼ੀਟ ਦਰਜ ਕੀਤੀ ਸੀ। ਦੱਸ ਦਈਏ ਕਿ ਹੁਣ ਇਸ ਵਿੱਚ ਦੋ ਹੋਰ ਲੋਕਾਂ ਦੇ ਨਾਂ ਜੁੜ ਚੁੱਕੇ ਹਨ। ਰਿਪੋਰਟਾਂ ਮੁਤਾਬਕ ਇਸ ‘ਚ ਪਹਿਲਾ ਨਾਂ ਯਸ਼ ਠਾਕੁਰ ਉਰਫ ਅਰਵਿੰਦ ਸ਼੍ਰੀਵਾਸਤਵ ਦਾ ਹੈ, ਜੋ ਕਿ ਸਿੰਗਾਪੁਰ ‘ਚ ਰਹਿ ਰਿਹਾ ਹੈ। ਉਥੇ ਹੀ ਦੂਜਾ ਨਾਂ ਰਾਜ ਕੁੰਦਰਾ ਦੇ ਜੀਜਾ ਜੀ ਪ੍ਰਦੀਪ ਬਖਸ਼ੀ ਦਾ ਹੈ  ਜੋ ਕਿ ਅਜੇ ਲੰਦਨ ‘ਚ ਹਨ।

ਬਾਦਲਾਂ ਨੂੰ ਦਿੱਲੀ ਤੋਂ ਮਿਲਿਆ ਜਵਾਬ! ਕੇਂਦਰ ਦਾ ਐਕਸ਼ਨ || D5 Channel Punjabi

ਦੱਸਣਯੋਗ ਹੈ ਕਿ ਯਸ਼ ਠਾਕੁਰ ਦਾ ਨਾਂ ਇੱਕ ਹੋਰ ਆਰੋਪੀ ਤਨਵੀਰ ਹਾਸ਼ਮੀ ਤੋਂ ਹੋਈ ਪੁੱਛਗਿਛ ਦੇ ਦੌਰਾਨ ਸਾਹਮਣੇ ਆਇਆ। ਯਸ਼ ‘ਤੇ ਅਸ਼ਲੀਲ ਸਮੱਗਰੀ ਉਪਲੱਬਧ ਕਰਵਾਉਣ ਦਾ ਇਲਜ਼ਾਮ ਹੈ। ਪੁਲਿਸ ਨੂੰ ਠਾਕੁਰ ਅਤੇ ਹਾਸ਼ਮੀ ਦੇ ਵਿੱਚ ਬੈਂਕ ਟਰਾਂਜੈਕਸ਼ਨ ਦੀ ਜਾਣਕਾਰੀ ਵੀ ਮਿਲੀ ਹੈ। ਪੁਲਿਸ ਦੇ ਹੱਥ ਜਾਂਚ ਪੜਤਾਲ ਤੋਂ ਬਾਅਦ ਵੱਡੀ ਜਾਣਕਾਰੀ ਲੱਗੀ ਹੈ। ਪੁਲਿਸ ਦੇ ਸਾਹਮਣੇ ਆਇਆ ਹੈ ਕਿ ਇਨ੍ਹਾਂ ਫਿਲਮਾਂ ਦੇ ਜ਼ਰੀਏ ਗ੍ਰਾਹਕਾਂ ਤੋਂ ਕਥਿਤ ਤੌਰ ‘ਤੇ 1.17 ਕਰੋੜ ਰੁਪਏ ਦੀ ਕਮਾਈ ਕੀਤੀ ਜਾ ਰਹੀ ਸੀ। ਇਨ੍ਹਾਂ ਅਸ਼ਲੀਲ ਫਿਲਮਾਂ ਨੂੰ ਹਾਟਸ਼ਾਟਸ ਐਪ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ। ਇਹ ਕਮਾਈ ਅਗਸਤ 2020 ਤੋਂ ਲੈ ਕੇ ਦਸੰਬਰ 2020 ਤੱਕ ਦੀ ਦੱਸੀ ਜਾ ਰਹੀ ਹੈ।

]]>
Tokyo Olympics : 9 ਮਹਿਲਾ ਹਾਕੀ ਖਿਡਾਰੀਆਂ ਨੂੰ ਹਰਿਆਣਾ ਸਰਕਾਰ ਦੇਵੇਗੀ 50 – 50 ਲੱਖ ਦਾ ਪੁਰਸਕਾਰ https://punjabi.newsd5.in/tokyo-olympics-9-%e0%a8%ae%e0%a8%b9%e0%a8%bf%e0%a8%b2%e0%a8%be-%e0%a8%b9%e0%a8%be%e0%a8%95%e0%a9%80-%e0%a8%96%e0%a8%bf%e0%a8%a1%e0%a8%be%e0%a8%b0%e0%a9%80%e0%a8%86%e0%a8%82-%e0%a8%a8%e0%a9%82/ Fri, 06 Aug 2021 05:17:09 +0000 https://punjabi.newsd5.in/?p=115708 ਨਵੀਂ ਦਿੱਲੀ : ਭਾਰਤ ਦੀ ਮਹਿਲਾ ਹਾਕੀ ਟੀਮ ਕਾਂਸੀ ਤਗਮਾ ਹਾਸਲ ਕਰਨ ਅਸਫ਼ਲ ਰਹੀ। ਮੈਚ ‘ਚ ਹੋਈ ਹਾਰ ਤੋਂ ਬਾਅਦ ਰਾਣੀ ਰਾਮਪਾਲ ਗਰਾਊਂਡ ‘ਚ ਹੀ ਰੋ ਪਈ। ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਭਾਰਤੀ ਮਹਿਲਾ ਹਾਕੀ ਟੀਮ ‘ਚ ਸ਼ਾਮਿਲ ਹਰਿਆਣਾ ਦੀਆਂ 9 ਬੇਟੀਆਂ ਨੂੰ 50 – 50 ਲੱਖ ਰੁਪਏ ਦੇ ਨਕਦ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਹੈ।

Tokyo Olympics : ਭਾਰਤੀ ਮਹਿਲਾ ਹਾਕੀ ਟੀਮ ਬ੍ਰਾਊਨਜ਼ ਮੈਡਲ ਤੋਂ ਖੁੰਝੀ, ਟੁੱਟੀਆਂ ਉਮੀਦਾਂ ! D5 Punjabi Channel.

ਉਨ੍ਹਾਂ ਨੇ ਰਾਣੀ ਰਾਮਪਾਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਰਾਣੀ ਝਾਂਸੀ ਦੀ ਤਰ੍ਹਾਂ ਆਖਿਰ ਤੱਕ ਲੜੀ। ਹਾਲਾਂਕਿ ਟੀਮ ਇੰਡੀਆ ਨੇ ਇਸ ਪੂਰੇ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕੀਤਾ। ਉਹ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ‘ਚ ਪਹੁੰਚੀ ਸੀ।

 

]]>