incited – D5 News https://punjabi.newsd5.in Truth Seeking News Network. Wed, 27 Jan 2021 06:25:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png incited – D5 News https://punjabi.newsd5.in 32 32 ਕਿਸਾਨਾਂ ਦਾ ਵੱਡਾ ਖੁਲਾਸਾ, ਦੀਪ ਸਿੱਧੂ – ਲੱਖਾ ਸਿਧਾਨਾ ਦੇ ਕਹਿਣ ‘ਤੇ ਲਾਲ ਕਿਲ੍ਹੇ ਤੇ ਪਹੁੰਚੇ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a8%be-%e0%a8%b5%e0%a9%b1%e0%a8%a1%e0%a8%be-%e0%a8%96%e0%a9%81%e0%a8%b2%e0%a8%be%e0%a8%b8%e0%a8%be-%e0%a8%a6%e0%a9%80/ Wed, 27 Jan 2021 06:24:48 +0000 https://punjabi.newsd5.in/?p=88630 ਨਵੀਂ ਦਿੱਲੀ : ਗਣਤੰਤਰ ਦਿਵਸ ‘ਤੇ ਹਿੰਸਾ ਤੋਂ ਬਾਅਦ ਇੱਕ ਨਾਮ ਸਭ ਤੋਂ ਜ਼ਿਆਦਾ ਸੁਰਖੀਆਂ ‘ਚ ਹੈ ਅਤੇ ਉਹ ਨਾਮ ਦੀਪ ਸਿੱਧੂ ਹੈ। ਇਲਜ਼ਾਮ ਲੱਗ ਰਹੇ ਹੈ ਕਿ ਇਸ ਸ਼ਖਸ ਨੇ ਕਿਸਾਨਾਂ ਦੀ ਭੀੜ ਨੂੰ ਲਾਲ ਕਿਲ੍ਹੇ ਦੇ ਵੱਲ ਮੋੜਿਆ, ਜਿਸ ਤੋਂ ਬਾਅਦ ਹਿੰਸਾ ਫੈਲ ਗਈ। ਸਿੱਧੂ ਤੋਂ ਬਾਅਦ ਇੱਕ ਹੋਰ ਨਾਮ ਸਾਹਮਣੇ ਆ ਰਿਹਾ ਹੈ, ਉਹ ਹੈ ਲੱਖਾ ਸਿਧਾਨਾ। ਜਾਣਕਾਰੀ ਅਨੁਸਾਰ ਦੀਪ ਸਿੱਧੂ ਅਤੇ ਲੱਖਾ ਸਿਧਾਨਾ ਨੇ ਹੀ ਕਿਸਾਨਾਂ ਨੂੰ ਲਾਲ ਕਿਲ੍ਹੇ ‘ਤੇ ਜਾਣ ਲਈ ਭੜਕਾਇਆ। ਲਾਲ ਕਿਲ੍ਹੇ ‘ਤੇ ਪਹੁੰਚਣ ਤੋਂ ਬਾਅਦ ਦੀਪ ਸਿੱਧੂ ਨੇ ਪ੍ਰਚਾਰ ‘ਤੇ ਨਿਸ਼ਾਨ ਸਾਹਿਬ ਲਾਉਣ ਲਈ ਵੀ ਕਿਹਾ। ਇਸ ਗੱਲ ਨੂੰ ਸਿੱਧੂ ਨੇ ਇੱਕ ਫੇਸਬੁੱਕ ਵੀਡੀਓ ‘ਚ ਸਵੀਕਾਰ ਵੀ ਕੀਤਾ ਹੈ।

ਦੀਪ ਸਿੱਧੂ ਅਤੇ ਲੱਖਾ ਸਿਧਾਨਾ ਨੇ ਲਾਲ ਕਿਲ੍ਹੇ ਜਾਣ ਲਈ ਭੜਕਾਇਆ
ਲਾਲ ਕਿਲ੍ਹੇ ‘ਤੇ ਜਾਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਨਾ ਨਾਮ ਦੇ ਦੋ ਆਗੂਆਂ ਨੇ ਨੌਜਵਾਨ ਨੂੰ ਲੈ ਕੇ ਲਾਲ ਕਿਲ੍ਹੇ ਜਾਣ ਲਈ ਕਿਹਾ। ਸੀਨੀਅਰ ਕਿਸਾਨ ਇਸ ਗੱਲ ਤੇ ਰਾਜੀ ਨਹੀ ਸਨ। ਪਰ ਜੋ ਨੌਜਵਾਨ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਗੱਲਾਂ ‘ਚ ਆ ਗਏ ਅਤੇ ਆਪਣੇ ਤੈਅ ਕੀਤੀ ਗਈ ਕਮੇਟੀ ਤੋਂ ਪਹਿਲਾਂ ਸਵੇਰੇ 8:30 ਵਜੇ ਹੀ ਸਿੰਘੂ ਬਾਰਡਰ ਤੋਂ ਲਾਲ ਕਿਲ੍ਹੇ ਲਈ ਕੂਚ ਕਰ ਗਏ। ਉਸ ਤੋਂ ਬਾਅਦ ਹੋਰ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨਕਾਰੀ ਵੀ ਲਾਲ ਕਿਲ੍ਹੇ ਪਹੁੰਚ ਗਏ।

]]>